Close

The sports officials are making the 2022 of the country of Punjab a success at Block Rupnagar

Publish Date : 06/09/2022
The sports officials are making the 2022 of the country of Punjab a success at Block Rupnagar

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਬਲਾਕ ਰੂਪਨਗਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2022 ਨੂੰ ਸਫਲ ਕਰ ਰਹੇ ਖੇਡ ਅਧਿਕਾਰੀ

ਰੂਪਨਗਰ, 3 ਸਤੰਬਰ: ਬਲਾਕ ਰੂਪਨਗਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2022 ਨੂੰ ਸਫਲ ਬਣਾਉਣ ਵਿੱਚ ਖੇਡ ਅਧਿਕਾਰੀੇ ਵਲੋਂ ਸਖਤ ਮਿਹਨਤ ਕੀਤੀ ਜਾ ਰਹੀ ਹੈ ਅਤੇ ਖਿਡਾਰੀਆਂ ਨੂੰ ਹਰ ਪੱਖੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਖਿਡਾਰੀਆਂ ਦੇ ਖੇਡ ਪ੍ਰਦਰਸ਼ਨ ਨੂੰ ਵੱਧ ਤੋਂ ਵੱਧ ਬੇਹਤਰ ਕੀਤਾ ਜਾ ਸਕੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਐਸ ਡੀ ਐੱਮ ਹਰਬੰਸ ਸਿੰਘ ਨੇ ਦੱਸਿਆ ਕਿਖੇਡਾਂ ਵਤਨ ਪੰਜਾਬ ਦੀਆਂ ਵਿਖੇ ਜ਼ਿਲ੍ਹਾ ਖੇਡ ਅਫ਼ਸਰ ਰੂਪੇਸ਼ ਕੁਮਾਰ ਬੇਗੜਾ, ਜ਼ਿਲ੍ਹਾ ਸਿਖਿਆ ਅਫ਼ਸਰ ਜਰਨੈਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਜ਼ਿਲ੍ਹਾ ਖੇਡ ਕੁਆਰਡੀਨੇਟਰ ਬਲਜਿੰਦਰ ਸਿੰਘ, ਖੇਡ ਇੰਚਾਰਜ ਚਰਨਜੀਤ ਸਿੰਘ ਚੱਕਲ ਤੇ ਗਗਨਦੀਪ ਸਿੰਘ, ਪ੍ਰੈਸ ਤੇ ਸਟੇਜ਼ ਪ੍ਰਬੰਧ ਲਈ ਮੁੱਖ ਅਧਿਆਪਕ ਭੀਮ ਰਾਓ, ਜ਼ਿਲ੍ਹਾਂ ਮੀਡੀਆ ਕੁਆਰਡੀਨੇਟੇ ਮਨਜਿੰਦਰ ਸਿੰਘ ਚੱਕਲ ਤੇ ਲੈਕਚਰਾਰ ਕਰਨੈਲ ਸਿੰਘ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ।

ਉਨ੍ਹਾਂ ਦੱਸਿਆ ਵੱਖ-ਵੱਖ ਖੇਡ ਮੈਦਾਨਾਂ ਵਿੱਚ ਖੇਡਾਂ ਨੂੰ ਸਫਲ ਕਰ ਰਹੇ ਅਧਿਕਾਰੀ ਅਤੇ ਕੋਚ ਵਜੋਂ ਕਬੱਡੀ ਨੈਸ਼ਨਲ ਅਤੇ ਸਰਕਲ ਦੇ ਮੈਦਾਨ ਵਿੱਚ ਗੁਰਵਿੰਦਰ ਸਿੰਘ ਨੰਗਲ ਸਰਸਾ ਕਨਵੀਨਰ, ਮਲਕੀਤ ਸਿੰਘ ਸੈਂਫਲਪੁਰ ਕੋ-ਕਨਵੀਨਰ, ਗੁਰਪ੍ਰਤਾਪ ਸਿੰਘ ਕੋਟਲਾ ਨਿਹੰਗ, ਅਮਰਜੀਤ ਸਿੰਘ ਭਰਤਗੜ, ਜੋਗਿੰਦਰ ਸਿੰਘ ਨੰਗਲ ਸਰਸਾ, ਰਾਜਿੰਦਰ ਕੌਰ ਕੰਨਿਆ ਸਕੂਲ ਰੂਪਨਗਰ ਅਤੇ ਸਤਿਕਾਰ ਸਿੰਘ ਹਰੀਪੁਰ ਹਨ

ਵਾਲੀਬਾਲ ਦੇ ਮੈਦਾਨ ਵਿੱਚ ਗੁਰਜੀਤ ਸਿੰਘ ਬਹਿਰਾਮਪੁਰ ਜ਼ਿਮੀਂਦਾਰਾਂ ਕਨਵੀਨਰ, ਅਜੈ ਕੁਮਾਰ ਪੀਐੱਨਬੀ ਕੋ-ਕਨਵੀਨਰ, ਸਰਬਜੀਤ ਕੌਰ ਲੌਦੀਮਾਜਰਾ, ਲਵਪ੍ਰੀਤ ਸਿੰਘ ਮਦਵਾੜਾ, ਪੰਕਜ ਸਿੰਘ ਭਗਵੰਤਪੁਰ, ਨਿਰਮਲ ਸਿੰਘ ਝੱਲੀਆਂ ਖੁਰਦ ਅਤੇ ਆਸ਼ਾ ਫੂਲਪੁਰ ਗਰੇਵਾਲ ਹਨ ਜੋ ਖੇਡਾਂ ਦੇ ਆਯੋਜਨ ਨੂੰ ਵਧੀਆ ਬਣਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ।

ਇਸੇ ਤਰ੍ਹਾਂ ਖੋ ਖੋ ਦੇ ਮੈਦਾਨ ਵਿਚ ਮਹਿੰਦਰ ਪ੍ਰਤਾਪ ਕਨਵੀਨਰ, ਭੁਪਿੰਦਰ ਸਿੰਘ ਕੋ-ਕਨਵੀਨਰ, ਸਤਵੰਤ ਕੌਰ ਕੰਨਿਆ ਸਕੂਲ ਰੂਪਨਗਰ, ਰਣਬੀਰ ਕੌਰ ਮਾਜਰੀ ਠੇਕੇਦਾਰਾਂ ਅਤੇ ਸਰਬਜੀਤ ਕੌਰ ਦੁੱਗਰੀ ਹਨ। ਫੁਟਬਾਲ ਦੇ ਮੈਦਾਨ ਵਿਚ ਸੁਖਵਿੰਦਰ ਸਿੰਘ ਕਿਸ਼ਨਪੁਰਾ ਕਨਵੀਨਰ, ਚਰਨਦੀਪ ਸਿੰਘ ਹੋਲੀ ਫੈਮਿਲੀ ਕੋ-ਕਨਵੀਨਰ, ਬਲਵੀਰ ਸਿੰਘ ਘਨੌਲੀ, ਸਰਬਜੀਤ ਸਿੰਘ ਸੇਂਟ ਕਾਰਮਲ, ਕਟਲੀ, ਰਾਜੇਸ਼ ਕੁਮਾਰ ਮੀਆਂਪੁਰ, ਸਰਬਜੀਤ ਸਿੰਘ ਸੇਂਟ ਜੇਵੀਅਰ ਕੋਟਲਾ ਨਿਹੰਗ, ਨਿਰਭੈ ਸਿੰਘ ਖ਼ਾਲਸਾ ਸਕੂਲ ਰੋਪੜ ਅਤੇ ਜਸਵਿੰਦਰ ਸਿੰਘ ਭੁੱਲਰ ਬੇਲਾ, ਰੱਸਾਕਸੀ ਦੇ ਵਿਚ ਮੈਦਾਨ ਗੁਰਜੀਤ ਸਿੰਘ ਦਾਰਾਪੁਰ ਜ਼ਿਮੀਂਦਾਰਾਂ ਕਨਵੀਨਰ, ਨਿਰਮਲ ਸਿੰਘ ਝੱਲੀਆਂ ਖੁਰਦ ਕੋ-ਕਨਵੀਨਰ, ਗੁਰਪ੍ਰਤਾਪ ਸਿੰਘ ਕੋਟਲਾ ਨਿਹੰਗ ਅਤੇ ਰਣਵੀਰ ਸਿੰਘ ਗਰਦਲੇ ਹਨ। ਅਥਲੈਟਿਕਸ ਦੇ ਮੈਦਾਨ ਵਿੱਚ ਸ਼ਰਨਜੀਤ ਕੌਰ ਬਹਿਰਾਮਪੁਰ ਜ਼ਿਮੀਦਾਰਾਂ ਕਨਵੀਨਰ, ਦੀਪਕ ਰਾਣਾ ਐਚ ਕੇ ਐਸ ਅਕੈਡਮੀ ਕੋ-ਕਨਵੀਨਰ, ਹਰਪ੍ਰੀਤ ਸਿੰਘ ਪੁਰਖਾਲੀ, ਹਰਦੀਪ ਕੌਰ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ, ਅੰਮ੍ਰਿਤਪਾਲ ਸਿੰਘ ਐਸ ਕੇ ਐਸ ਅਕੈਡਮੀ, ਸਿਮਰਨਜੀਤ ਸਿੰਘ ਰੈਲੋਂ ਖੁਰਦ, ਲਖਵਿੰਦਰ ਸਿੰਘ ਦੋਸ਼ੀ ਮਾਜਰਾ, ਰਵੀ ਇੰਦਰ ਸਿੰਘ ਡੀ ਏ ਵੀ ਰੋਪੜ, ਰੁਪਿੰਦਰ ਕੌਰ ਕਿੱਡਜ਼ ਪੈਰਾਡਾਈਜ਼ ਰੰਗੀਲਪੁਰ, ਗੁਰਮੀਤ ਸਿੰਘ ਬਾਲਸੰਢਾ, ਸੰਦੀਪ ਕੁਮਾਰ ਨੇਤਾਜੀ ਸਕੂਲ ਰੋਪੜ ਅਤੇ ਬਲਵਿੰਦਰ ਸਿੰਘ ਮੀਆਂਪੁਰ ਹਨ।