Joining of DRO
Publish Date : 19/07/2018

Joining of DRO Press Note Dt 19th July 2018
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ।
ਰੂਪਨਗਰ,19 ਜੁਲਾਈ-ਸ਼੍ਰੀ ਜਸਵੰਤ ਸਿੰਘ ਨੇ ਬੀਤੇ ਦਿਨੀ ਇਥੇ ਮਿੰਨੀ ਸਕੱਤਰੇਤ ਵਿਚ ਬਤੌਰ ਜ਼ਿਲ੍ਹਾ ਮਾਲ ਅਫਸਰ ਰੂਪਨਗਰ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਉਹ ਇਸ ਤੋਂ ਪਹਿਲਾਂ ਪਠਾਨਕੋਟ ਵਿਖੇ ਤਾਇਨਾਤ ਸਨ ਤੇ ਉਹ ਲੰਬਾ ਸਮਾਂ ਸ਼੍ਰੀ ਚਮਕੌਰ ਸਾਹਿਬ ਅਤੇ ਰੂਪਨਗਰ ਵਿਖੇ ਬਤੌਰ ਤਹਿਸੀਲਦਾਰ ਅਤੇ ਜ਼ਿਲ੍ਹਾ ਮਾਲ ਅਫਸਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਅੱਜ ਉਨ੍ਹਾਂ ਦਾ ਰੂਪਨਗਰ ਪੁੱਜਣ ‘ਤੇ ਸਮੂਹ ਸਟਾਫ ਮੈਬਰਾਂ ਨੇ ਭਰਵਾਂ ਸਵਾਗਤ ਕੀਤਾ।