• Site Map
  • Accessibility Links
  • English
Close

SARAS Mela Rupnagar 2019 Lucky Draw Result

Publish Date : 12/10/2019
Sarar Mela Lucky Draw Result

ਰੂਪਨਗਰ, 12 ਅਕਤੂਬਰ : ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਦੀ ਰਹਿਨੁਮਾਈ ਹੇਠ ਲੱਕੀ ਡਰਾਅ ਕੱਢੇ ਗਏ । ਲੱਕੀ ਡਰਾਅ ਦੇ ਪਹਿਲੇ ਜੇਤੂ ਦੀ ਟਿਕਟ ਨੰ: 40425 ਨੂੰ ਇੱਕ ਕਾਰ, ਦੂਜੇ ਇਨਾਮ ਦੀ ਟਿਕਟ ਨੰ: 00165 ਨੂੰ ਬੁਲਟ ਮੋਟਰ ਸਾਇਕਲ ਅਤੇ ਤੀਜੇ ਇਨਾਮ ਦੀ ਟਿਕਟ ਨੰ: 07593 ਨੂੰ ਐਕਟੀਵਾ ਦਿੱਤੀ ਗਈ । ਉਨਾਂ ਨੇ ਦੱਸਿਆ ਕਿ ਚੌਥੇ ਇਨਾਮ ਦੇ ਵੱਜੋਂ 02 (ਅਲੱਗ ਅਲੱਗ ਜੇਤੂਆਂ ਨੂੰ) ਐਲ.ਈ.ਡੀ. ਜ਼ੋ ਕਿ ਟਿਕਟ ਨੰ: (04130, 17148) , ਪੰਜਵੇ ਇਨਾਮ ਵੱਜੋਂ 02 ਮਾਈਕਰੋਵੇਵ ਜ਼ੋ ਕਿ ਟਿਕਟ ਨੰ (48811, 33743), ਛੇਵੇਂ ਇਨਾਮ ਵੱਜੋਂ 03 ਜੂਸਰ ਜ਼ੋ ਕਿ ਟਿਕਟ ਨੰ: (48252,47749,35968), ਸੱਤਵੇ ਇਨਾਮ ਵੱਜੋਂ 05 ਡਿਨਰ ਸੈਂਟ ਜ਼ੋ ਕਿ ਟਿਕਟ ਨੰ : (15007,33971,00865,08091,08328), ਅੱਠਵੇਂ ਇਨਾਮ ਵੱਜੋਂ 10 ਇਲੈਕਟ੍ਰੋਨਿਕ ਕੈਂਟਲ ਜ਼ੋ ਕਿ ਟਿਕਟ ਨੰ : (41481,18579, 14477, 48569, 32931,32601, 14423,14422,33935 ,33936) ਅਤੇ ਨੋਵੇਂ ਇਨਾਮ ਵੱਜੋਂ 10 ਹੈਂਡ ਬਲੈਡਰ ਜ਼ੋ ਕਿ ਟਿਕਟ ਨੰ: (22161,35259,36180, 36177,34110,35935, 00733,37633, 00406, 00408) ਨਿਕਲੇ ਹਨ।ਉਨ੍ਹਾਂ ਦੱਸਿਆ ਕਿ ਉਕਤ ਨੰਬਰਾਂ ਦੇ ਨਿਕਲਣ ਵਾਲੇ ਡਰਾਅ ਦੇ ਵਿਜੇਤਾ ਡੀ ਸੀ ਦਫ਼ਤਰ ਨਾਜਰ ਬ੍ਰਾਂਚ ਵਿੱਚੋ ਆਪਣੇ ਕੂਪਨ ਦਿਖਾ ਕੇ ਇਨਾਮ ਲੈ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਲੱਕੀ ਡਰਾਅ ਦੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ । ਮੇਲੇ ਦੌਰਾਨ ਸੱਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਜਿਸ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤਰੀ ਸਰਸ ਮੇਲਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆ ਹੈ ਅਤੇ ਮੇਲੇ ਵਿੱਚ ਮਿੰਨੀ ਭਾਰਤ ਦੀ ਝਲਕ ਵੇਖੀ ਗਈ ਹੈ। ਲੋਕਾਂ ਨੇ ਜਿੱਥੇ ਵੱਖ ਵੱਖ ਰਾਜ਼ਾਂ ਸਬੰਧੀ ਲਗਾਏ ਪਕਵਾਨਾਂ ਦਾ ਸਵਾਦ ਮਾਣਿਆ ਉੱਥੇ ਫੁੱਲਾਂ , ਕੱਪੜਿਆਂ ਅਤੇ ਸੈਲਫ ਹੈਲਪ ਗੁਰੱਪਾਂ ਵੱਲੋਂ ਲਗਾਏ ਗਏ ਸਟਾਲਾਂ ਤੇ ਵੀ ਕਾਫੀ ਭੀੜ ਨਜਰ ਆਉਂਦੀ ਰਹੀ। ਉਨ੍ਹਾਂ ਨੇ ਦੱਸਿਆ ਕਿ ਮੇਲੇ ਵਿੱਚ ਜਿਥੇ ਲੋਕ ਵੱਖ-ਵੱਖ ਰਾਜਾਂ ਦੇ ਸਭਿਆਚਾਰ ਤੋਂ ਜਾਣੂ ਹੋਏ ਹਨ, ਉਥੇ ਉਨਾਂ ਨੂੰ ਵੱਖ-ਵੱਖ ਰਾਜਾਂ ਦੀਆਂ ਕਲਾਕ੍ਰਿਤੀਆਂ ਨੂੰ ਦੇਖਣ ਅਤੇ ਖਰੀਦਣ ਦਾ ਮੌਕਾ ਵੀ ਮਿਲਿਆ ਹੈ।