Close

Joining of ADC

Publish Date : 07/11/2018
Joining of ADC

Joining of ADC press note dated 6th November 2018

Office of District Public Relations Officer, Rupnagar

ਸ਼੍ਰੀ ਰਾਜੀਵ ਗੁਪਤਾ ਨੇ ਸੰਭਾਲਿਆ ਵਧੀਕ ਡਿਪਟੀ ਕਮਿਸ਼ਨਰ ਜਨਰਲ ਦਾ ਆਹੁਦਾ

ਰੂਪਨਗਰ , 06 ਨਵੰਬਰ – ਸ਼੍ਰੀ ਰਾਜੀਵ ਗੁਪਤਾ ਪੀ.ਸੀ.ਐਸ.ਨੇ ਬਤੋਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰੂਪਨਗਰ ਵਿਖੇ ਜਾਇੰਨ ਕਰ ਲਿਆ ਹੈ । ਸ਼੍ਰੀ ਰਾਜੀਵ ਗੁਪਤਾ 2004 ਬੈਚ ਦੇ ਪੀ.ਸੀ.ਐਸ.ਅਧਿਕਾਰੀ ਹਨ ।

ਇਸ ਤੋ ਪਹਿਲਾਂ ਸ਼੍ਰੀ ਗੁਪਤਾ ਚੰਡੀਗੜ ਵਿਖੇ ਐਡੀਸ਼ਨਲ ਕਮਿਸ਼ਨਰ ਕਾਰਪੋਰੇਸ਼ਨ ਤਾਇਨਾਤ ਸਨ ਅਤੇ ਸ਼੍ਰੀ ਗੁਪਤਾ ਰੂਪਨਗਰ ਵਿਖੇ ਜਿਲ੍ਹਾ ਟਰਾਸਪੋਰਟ ਅਫਸਰ,ਜਲਾਲਾਬਾਦ ਅਤੇ ਖਰੜ ਵਿਖੇ ਬਤੌਰ ਐਸ.ਡੀ.ਐਮ. ਵੀ ਰਹਿ ਚੁੱਕੇ ਹਨ।