Close

Press Release

Filter by:

PHSC Director Dr. Anil Goyal attended the second day of “Internal Assessment Training”.

Published on: 19/02/2025

ਪੀ ਐਚ ਐਸ ਸੀ ਡਾਇਰੈਕਟਰ ਡਾ. ਅਨਿਲ ਗੋਇਲ ਨੇ “ਅੰਦਰੂਨੀ ਮੁਲਾਂਕਣ ਸਿਖਲਾਈ” ਦੇ ਦੂਜੇ ਦਿਨ ਕੀਤੀ ਸ਼ਿਰਕਤ ਰੂਪਨਗਰ, 19 ਫ਼ਰਵਰੀ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤੇ ਸਿਵਲ ਹਸਪਤਾਲ ਰੂਪਨਗਰ ਵਿਖੇ “ਅੰਦਰੂਨੀ ਮੁਲਾਂਕਣ ਸਿਖਲਾਈ” ਦੇ ਦੂਜੇ ਦਿਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਅਨਿਲ ਗੋਇਲ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ […]

More

Blood donation is a great act to save the life of others – Civil Surgeon

Published on: 18/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ ਖ਼ੂਨਦਾਨ ਦੂਸਰੇ ਦੀ ਜ਼ਿੰਦਗੀ ਬਚਾਉਣ ਲਈ ਇੱਕ ਮਹਾਨ ਕਾਰਜ – ਸਿਵਲ ਸਰਜਨ ਰਿਆਤ ਕਾਲਜ ਆਫ ਲਾਅ ਵਿਖੇ ਲਗਾਏ ਖੂਨਦਾਨ ਕੈਂਪ ‘ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਰੂਪਨਗਰ, 18 ਫ਼ਰਵਰੀ: ਰਿਆਤ ਕਾਲਜ ਆਫ ਲਾਅ ਰੈਲਮਾਜਰਾ ਵੱਲੋਂ ਆਪਣੇ ਕੈਂਪਸ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਸਿਵਲ ਸਰਜਨ ਰੂਪਨਗਰ […]

More

Additional Deputy Commissioner Chandrajyoti Singh inspected the development works of Anganwadi centers and villages under Magnarega.

Published on: 18/02/2025

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ ਨੇ ਮਗਨਰੇਗਾ ਤਹਿਤ ਆਂਗਨਵਾੜੀ ਸੈਂਟਰਾਂ ਤੇ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ ਮੋਰਿੰਡਾ, 18 ਫਰਵਰੀ: ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਰੂਪਨਗਰ ਚੰਦਰਾਜੋਤੀ ਸਿੰਘ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਬਲਾਕ ਮੋਰਿੰਡਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਮਗਨਰੇਗਾ ਅਧੀਨ ਪਿੰਡ […]

More

Quality assessment essential for health system strengthening – Civil Surgeon

Published on: 18/02/2025

“ਗੁਣਵੱਤਾ ਮੁਲਾਂਕਨ” ਸਿਹਤ ਪ੍ਰਣਾਲੀ ਦੀ ਮਜਬੂਤੀ ਲਈ ਬਹੁਤ ਜ਼ਰੂਰੀ- ਸਿਵਲ ਸਰਜਨ ਸਿਵਲ ਸਰਜਨ ਦਫ਼ਤਰ ਵਿਖੇ ਦੋ ਦਿਨਾਂ “ਅੰਦਰੂਨੀ ਮੁਲਾਂਕਨ ਅਸੈਸਰ” ਟ੍ਰੇਨਿੰਗ ਕੈਂਪ ਆਯੋਜਿਤ ਰੂਪਨਗਰ, 18 ਫ਼ਰਵਰੀ: ਸਿਹਤ ਵਿਭਾਗ ਰੂਪਨਗਰ ਵੱਲੋਂ ਸਿਵਲ ਸਰਜਨ ਦਫ਼ਤਰ ਵਿਖੇ ਦੋ ਦਿਨਾਂ “ਅੰਦਰੂਨੀ ਮੁਲਾਂਕਨ ਅਸੈਸਰ” ਨਿਰੀਖਣ ਕੈਂਪ ਦੀ ਸ਼ੁਰੂਆਤ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ […]

More

A farmer meeting was held at Sri Chamkaur Sahib regarding the importance of using Nano Urea Plus and Nano DAP.

Published on: 18/02/2025

ਨੈਨੋ ਯੂਰੀਆ ਪਲੱਸ ਅਤੇ ਨੈਨੋ ਡੀ.ਏ.ਪੀ ਦੀ ਵਰਤੋਂ ‘ਤੇ ਮਹੱਤਤਾ ਸਬੰਧੀ ਸ਼੍ਰੀ ਚਮਕੌਰ ਸਾਹਿਬ ਵਿਖੇ ਕਿਸਾਨ ਮੀਟਿੰਗ ਆਯੋਜਿਤ ਸ਼੍ਰੀ ਚਮਕੌਰ ਸਾਹਿਬ, 18 ਫਰਵਰੀ: ਨੈਨੋ ਯੂਰੀਆ ਪਲੱਸ ਅਤੇ ਨੈਨੋ ਡੀ.ਏ.ਪੀ ਦੀ ਵਰਤੋਂ ਤੇ ਮਹੱਤਤਾ ਸਬੰਧੀ ਪਿੰਡ ਚੱਕਲਾਂ, ਬਲਾਕ ਸ਼੍ਰੀ ਚਮਕੌਰ ਸਾਹਿਬ ਵਿਖੇ ਕਿਸਾਨ ਮੀਟਿੰਗ ਕਰਵਾਈ ਗਈ। ਰੂਪਨਗਰ ਜਿਸ ਵਿੱਚ 70 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ। […]

More

More than 500 youth have registered for the annual mini marathon to be held on February 23

Published on: 18/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ 23 ਫਰਵਰੀ ਨੂੰ ਹੋਣ ਵਾਲੀ ਸਲਾਨਾ ਮਿੰਨੀ ਮੈਰਾਥਨ ਦੇ ਲਈ 500 ਤੋਂ ਵੱਧ ਨੌਜਵਾਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਵਧੀਕ ਡਿਪਟੀ ਕਮਿਸ਼ਨਰ ਨੇ ਮਿੰਨੀ ਮੈਰਾਥਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਸਲਾਨਾ ਰੂਪਨਗਰ ਮਿੰਨੀ ਮੈਰਾਥਨ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਵਾਸੀ https://bit.ly/3X3BukP ਉਤੇ ਰਜਿਸਟਰੇਸ਼ਨ ਕਰਨ ਮਿੰਨੀ ਮੈਰਾਥਨ ਸੰਬੰਧੀ ਜਾਣਕਾਰੀ ਲੈਣ ਲਈ ਜ਼ਿਲ੍ਹਾ […]

More

The mini marathon is being organized by the district administration on February 23 – Deputy Commissioner

Published on: 16/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 23 ਫਰਵਰੀ ਨੂੰ ਕੀਤਾ ਜਾ ਰਿਹਾ ਮਿੰਨੀ ਮੈਰਾਥਨ ਦਾ ਆਯੋਜਨ – ਡਿਪਟੀ ਕਮਿਸ਼ਨਰ ਮੈਰਾਥਨ ਦੇ ਜੇਤੂਆਂ ਨੂੰ 1.5 ਲੱਖ ਦੇ ਲਗਭਗ ਦਿੱਤੇ ਜਾਣਗੇ ਇਨਾਮ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਮੈਰਾਥਨ ‘ਚ ਵੱਧ ਚੜ੍ਹ ਕੇ ਭਾਗ ਲੈਣ ਦੀ ਕੀਤੀ ਅਪੀਲ ਰੂਪਨਗਰ, 14 ਫਰਵਰੀ: ਜ਼ਿਲ੍ਹੇ ਦੇ ਨੌਜਵਾਨਾਂ […]

More

The construction of steel bridge on Sirhind Canal is complete, soon it will be dedicated for public service

Published on: 16/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ ਸਰਹਿੰਦ ਨਹਿਰ ‘ਤੇ ਸਟੀਲ ਪੁਲ ਦਾ ਨਿਰਮਾਣ ਹੋਇਆ ਸੰਪੂਰਨ, ਜਲਦ ਹੋਵੇਗਾ ਲੋਕਾਂ ਸੇਵਾ ਹਿੱਤ ਸਮਰਪਿਤ ਰੂਪਨਗਰ, 16 ਫਰਵਰੀ: ਪੰਜਾਬ ਰਾਜ ਦੇ ਰੋਪੜ ਸ਼ਹਿਰ ਵਿੱਚ ਪਹੁੰਚ ਸਮੇਤ ਸਰਹਿੰਦ ਨਹਿਰ ਉੱਤੇ ਸਿੰਗਲ ਸਪੈਨ 4-ਮਾਰਗੀ 135 ਮੀਟਰ ਲੰਬੇ ਸਟੀਲ ਪੁਲ ਦਾ ਨਿਰਮਾਣ ਸੰਪੂਰਨ ਹੋ ਚੁੱਕਾ ਹੈ ਜੋ ਜਲਦੀ ਹੀ ਲੋਕਾਂ ਸੇਵਾ ਹਿੱਤ […]

More

Govt College Ropar NSS Volunteers participated in the national unity camp

Published on: 16/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ ਸਰਕਾਰੀ ਕਾਲਜ ਰੋਪੜ ਦੇ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਰਾਸ਼ਟਰੀ ਏਕਤਾ ਕੈਂਪ ‘ਚ ਕੀਤੀ ਸ਼ਮੂਲੀਅਤ ਰੂਪਨਗਰ, 16 ਫ਼ਰਵਰੀ: ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਜਗਜੀਤ ਸਿੰਘ ਦੀ ਅਗਵਾਈ ਹੇਠ ਐੱਨ.ਐੱਸ.ਐੱਸ. ਵਲੰਟੀਅਰ ਸਿਮਰਨਜੋਤ ਕੌਰ ਅਤੇ ਯਸ਼ ਕੁਮਾਰ ਨੇ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿਖੇ ਆਯੋਜਿਤ […]

More

3rd NIELIT International Conference on Electronics and Digital Technology concluded successfully

Published on: 16/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ ਇਲੈਕਟ੍ਰਾਨਿਕਸ ਤੇ ਡਿਜੀਟਲ ਟੈਕਨਾਲੋਜੀ ‘ਤੇ ਤੀਸਰੀ ਨਾਈਲਿਟ ਅੰਤਰਰਾਸ਼ਟਰੀ ਕਾਨਫਰੰਸ ਸਫਲਤਾਪੂਰਵਕ ਸਮਾਪਤ ਰੂਪਨਗਰ, 16 ਫਰਵਰੀ: ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ (ਨਾਈਲਿਟ) ਰੋਪੜ ਨੇ ਸੰਚਾਰ, ਇਲੈਕਟ੍ਰਾਨਿਕਸ, ਅਤੇ ਡਿਜੀਟਲ ਤਕਨਾਲੋਜੀ (ਐਨਆਈਸੀਈਡੀਟੀ 2025) ‘ਤੇ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ। ਇਸ ਦੋ-ਰੋਜ਼ਾ ਸਮਾਗਮ ਨੇ ਦੁਨੀਆ ਭਰ ਦੇ ਖੋਜਕਾਰਾਂ, ਅਕਾਦਮੀਆਂ, ਉਦਯੋਗ […]

More

The mobile stem lab will go to 443 schools in the district and increase the interest of students towards science – Deputy Commissioner

Published on: 16/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ ਮੋਬਾਈਲ ਸਟੈਮ ਪ੍ਰਯੋਗਸ਼ਾਲਾ ਲੈਬ ਜ਼ਿਲ੍ਹੇ ਦੇ 443 ਸਕੂਲਾਂ ‘ਚ ਜਾ ਕੇ ਵਿਦਿਆਰਥੀਆਂ ਦੀ ਵਿਗਿਆਨ ਵਿਸ਼ੇ ਵੱਲ ਰੁਚੀ ਵਧਾਏਗੀ – ਡਿਪਟੀ ਕਮਿਸ਼ਨਰ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੀ ਰੋਚਕ ਜਾਣਕਾਰੀ ਦੇਣ ਵਾਲਾ ਸਕੂਲ ਬੱਸ ਪ੍ਰੋਜੈਕਟ ਹਫਤੇ ‘ਚ ਲਗਭਗ 36 ਸਕੂਲਾਂ ‘ਚ ਪਹੁੰਚ ਕਰੇਗੀ ਰੂਪਨਗਰ, 16 ਫ਼ਰਵਰੀ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ […]

More

Brahmakumaris celebrated the festival of Mahashivratri

Published on: 15/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ ਬ੍ਰਹਮਾਕੁਮਾਰੀਜ਼ ਨੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਰੂਪਨਗਰ, 16 ਫਰਵਰੀ: ਬ੍ਰਹਮਾਕੁਮਾਰੀਜ਼ ਨੇ ਅੱਜ ਰੂਪਨਗਰ ਦੇ ਸਦਾਭਾਵਨਾ ਭਵਨ, (ਸਿਵਲ ਹਸਪਤਾਲ ਦੇ ਪਿੱਛੇ, ਨੇੜੇ ਬੇਲਾ ਚੌਂਕ, ਰੂਪਨਗਰ) ਵਿਖੇ 89ਵੀਂ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ। ਇਸ ਮੌਕੇ ਤੇ ਬ੍ਰਹਮਾਕੁਮਾਰੀਜ਼ ਵੱਲੋਂ ਸਾਰਿਆ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ ਅਤੇ ਕਿਹਾ […]

More

Annual Gurmat event organized at Government College Ropar

Published on: 15/02/2025

ਸਰਕਾਰੀ ਕਾਲਜ ਰੋਪੜ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਰੂਪਨਗਰ, 15 ਫ਼ਰਵਰੀ: ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ, ਸਮੂਹ ਸਟਾਫ, ਵਿਦਿਆਰਥੀਆਂ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕਾਲਜ ਯੂਨਿਟ ਦੇ ਸਹਿਯੋਗ ਨਾਲ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਾਠ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ […]

More

Training given to school teachers, field staff and Asha workers on mental health and addiction at Civil Hospital.

Published on: 14/02/2025

ਸਿਵਲ ਹਸਪਤਾਲ ਵਿਖੇ ਮਾਨਸਿਕ ਸਿਹਤ ਅਤੇ ਨਸ਼ਿਆ ਸਬੰਧੀ ਸਕੂਲ ਟੀਚਰਾਂ, ਫ਼ੀਲਡ ਸਟਾਫ਼ ਅਤੇ ਆਸ਼ਾ ਵਰਕਰਾਂ ਨੂੰ ਦਿੱਤੀ ਟ੍ਰੇਨਿੰਗ ਰੂਪਨਗਰ, 14 ਫ਼ਰਵਰੀ: ਸਿਵਲ ਸਰਜਨ ਦਫਤਰ ਰੂਪਨਗਰ ਵਿਖੇ ਮਾਨਸਿਕ ਸਿਹਤ ਅਤੇ ਨਸ਼ਿਆ ਸਬੰਧੀ ਸਕੂਲ ਟੀਚਰਾਂ, ਫ਼ੀਲਡ ਸਟਾਫ਼ ਅਤੇ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਨੇ ਕਿਹਾ […]

More

Govt College Ropar’s prestigious achievement maintained

Published on: 14/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ ਸਰਕਾਰੀ ਕਾਲਜ ਰੋਪੜ ਦੀ ਮਾਣਮੱਤੀ ਪ੍ਰਾਪਤੀ ਬਰਕਰਾਰ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ ਵਾਲੇ ਐਨ.ਸੀ.ਸੀ. ਕੈਡਿਟਸ ਦਾ ਸਨਮਾਨ ਰੂਪਨਗਰ, 14 ਫ਼ਰਵਰੀ: ਸਰਕਾਰੀ ਕਾਲਜ ਰੋਪੜ ਦੇ ਐਨ.ਸੀ.ਸੀ. ਦੇ ਚਾਰ ਕੈਡਿਟ ਅੰਡਰ ਅਫ਼ਸਰ ਵਿਜੇ ਕੁਮਾਰ, ਕੈਡਿਟ ਹਰਜੋਤ ਸਿੰਘ, ਕੈਡਿਟ ਪਰਵਿੰਦਰ ਕੌਰ ਅਤੇ ਕੈਡਿਟ ਪਰਵਿੰਦਰ ਕੌਰ ਨੇ 26 ਜਨਵਰੀ ਨੂੰ ਗਣਤੰਤਰਤਾ ਦਿਵਸ […]

More

Two-day International Conference on Communication, Electronics and Digital Technologies started at Nilit University Ropar

Published on: 14/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ ਨਾਈਲਿਟ ਯੂਨੀਵਰਸਿਟੀ ਰੋਪੜ ਵਿਖੇ ਸੰਚਾਰ, ਇਲੈਕਟ੍ਰਾਨਿਕਸ ਅਤੇ ਡਿਜੀਟਲ ਤਕਨਾਲੋਜੀਆਂ ‘ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ ਡਿਪਟੀ ਕਮਿਸ਼ਨਰ ਰੂਪਨਗਰ ਤੇ ਡਾਇਰੈਕਟਰ, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਨੇ ਕੀਤਾ ਉਦਘਾਟਨ ਰੂਪਨਗਰ, 14 ਫ਼ਰਵਰੀ: ਸੰਚਾਰ, ਇਲੈਕਟ੍ਰਾਨਿਕਸ ਅਤੇ ਡਿਜੀਟਲ ਤਕਨਾਲੋਜੀਆਂ ‘ਤੇ ਤੀਜੀ ਨਾਈਲਿਟ ਅੰਤਰਰਾਸ਼ਟਰੀ ਕਾਨਫਰੰਸ (ਐਨਆਈਸੀਈਡੀਟੀ 2025) ਦਾ ਉਦਘਾਟਨ ਅੱਜ […]

More

Training given to the students of Government College Ropar regarding mushroom cultivation under occupation oriented courses

Published on: 11/02/2025

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ ਅਧੀਨ ਖੂੰਬਾਂ ਦੀ ਖੇਤੀ ਸਬੰਧੀ ਦਿੱਤੀ ਸਿਖਲਾਈ ਰੂਪਨਗਰ, 11 ਫਰਵਰੀ: ਉਚੇਰੀ ਸਿੱਖਿਆ ਵਿਭਾਗ, ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਨਾਲ ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਕੈਰੀਅਰ ਕੌਂਸਲਿੰਗ ਅਤੇ ਗਾਈਡੈਂਸ ਸੈੱਲ ਦੀ ਅਗਵਾਈ ਹੇਠ ਕਿੱਤਾ ਮੁਖੀ […]

More

District administration organized a health and employment camp at Government Senior Secondary School (Girls), Rupnagar

Published on: 11/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ ਜਿਲ੍ਹਾ ਪ੍ਰਸ਼ਾਸਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਰੂਪਨਗਰ ਵਿਖੇ ਸਿਹਤ ਅਤੇ ਰੋਜ਼ਗਾਰ ਕੈਂਪ ਲਗਾਇਆ ਰੂਪਨਗਰ, 11 ਫਰਵਰੀ: ਜਿਲ੍ਹਾ ਰੂਪਨਗਰ ਦੀਆਂ ਔਰਤਾਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣ ਲਈ ਔਰਤਾ ਦੀ ਸਿਹਤ ਸਫਾਈ ਅਤੇ ਜਾਗਰੂਕਤਾ ਲਈ ਡਾਇਰੈਕਟਰ ਸਮਾਜਿਕ ਸੱਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ […]

More

Safer Internet Day was celebrated at District Complex Ropar

Published on: 11/02/2025

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ ਜ਼ਿਲ੍ਹਾ ਕੰਪਲੈਕਸ ਰੋਪੜ ਵਿਖੇ ਸੁਰੱਖਿਅਤ ਇੰਟਰਨੈੱਟ ਦਿਵਸ ਮਨਾਇਆ ਗਿਆ ਰੂਪਨਗਰ, 11 ਫਰਵਰੀ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨੈਸ਼ਨਲ ਇਨਫੋਰਮੈਟਿਕ ਸੈਂਟਰ (ਐਨ.ਆਈ.ਸੀ) ਰੂਪਨਗਰ ਵਲੋਂ ਸੁਰੱਖਿਅਤ ਇੰਟਰਨੈੱਟ ਦਿਵਸ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੁੱਖ ਉਦੇਸ਼ ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਸੁਰੱਖਿਅਤ ਰਹਿਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ […]

More

Phulkari Lady Sukhdev Kaur sets an example for other women by making “Amber Collection” a successful venture

Published on: 09/02/2025

Phulkari Lady Sukhdev Kaur sets an example for other women by making “Amber Collection” a successful venture O/o District Public Relations Officer, Rupnagar Phulkari Lady Sukhdev Kaur sets an example for other women by making “Amber Collection” a successful venture Mission ‘Aajeevika’ proving a boon for women in rural areas: Additional Deputy Commissioner (D) National […]

More

Training given to the female students of Government College Ropar regarding the beauty parlor under the vocational courses

Published on: 08/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ ਸਰਕਾਰੀ ਕਾਲਜ ਰੋਪੜ ਦੀਆਂ ਵਿਦਿਆਰਥਣਾਂ ਨੂੰ ਕਿੱਤਾ ਮੁੱਖੀ ਕੋਰਸਾਂ ਅਧੀਨ ਬਿਊਟੀ ਪਾਰਲਰ ਸਬੰਧੀ ਦਿੱਤੀ ਗਈ ਸਿਖਲਾਈ ਰੂਪਨਗਰ, 8 ਫਰਵਰੀ: ਉਚੇਰੀ ਸਿੱਖਿਆ ਵਿਭਾਗ, ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਨਾਲ ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਕੈਰੀਅਰ ਕੌਂਸਲਿੰਗ ਅਤੇ ਗਾਈਡੈਂਸ ਸੈੱਲ ਦੀ ਅਗਵਾਈ ਹੇਠ ਕਿੱਤਾ ਮੁਖੀ […]

More

The Deputy Commissioner honored the NCC cadets who participated in the Prime Minister’s Rally and the Republic Day Parade at Delhi.

Published on: 07/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ ਡਿਪਟੀ ਕਮਿਸ਼ਨਰ ਨੇ ਪ੍ਰਧਾਨ ਮੰਤਰੀ ਰੈਲੀ ਤੇ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਿਲ ਹੋਣ ਵਾਲੇ ਐਨ.ਸੀ.ਸੀ ਕੈਡਿਟਸ ਦਾ ਸਨਮਾਨ ਕੀਤਾ ਰੂਪਨਗਰ, 7 ਫਰਵਰੀ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਵਲੋਂ ਪ੍ਰਧਾਨ ਮੰਤਰੀ ਰੈਲੀ ਵਿੱਚ ਸ਼ਾਮਿਲ ਵਾਲੇ ਅਤੇ ਦਿੱਲੀ ਵਿਖੇ ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਿਲ ਹੋਣ ਲਈ ਵਾਲੇ […]

More

We all need to unite against drugs and crime – DIG Harcharan Singh Bhullar

Published on: 07/02/2025

O/o District Public Relations Officer, Rupnagar Unite against drugs and crime – DIG Harcharan Singh Bhullar Public and school students participate enthusiastically in the meeting under the Sampark program Rupnagar, February 7: Project Sampark is not only for the eradication of drugs, it is a war against organized crime, street crime and anti-social elements. These […]

More

Training given in flower arrangement and decoration and basic of bakery at Government College Ropar

Published on: 07/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ ਸਰਕਾਰੀ ਕਾਲਜ ਰੋਪੜ ਵਿਖੇ ਫੁੱਲਾਂ ਦੇ ਪ੍ਰਬੰਧ ਤੇ ਸਜਾਵਟ ਅਤੇ ਬੇਸਿਕ ਆਫ ਬੇਕਰੀ ਸਬੰਧੀ ਦਿੱਤੀ ਸਿਖਲਾਈ ਕਿੱਤਾ ਮੁਖੀ ਕੋਰਸਾਂ ਅਧੀਨ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਦਿੱਤੀ ਜਾ ਰਹੀ ਸਿਖਲਾਈ ਰੂਪਨਗਰ, 7 ਫਰਵਰੀ: ਉਚੇਰੀ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਨਾਲ ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ […]

More

The Deputy Commissioner honored the child who received the bravery award for saving the lives of around 100 people

Published on: 06/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ ਡਿਪਟੀ ਕਮਿਸ਼ਨਰ ਨੇ 100 ਦੇ ਕਰੀਬ ਲੋਕਾਂ ਦੀ ਜਾਨ ਬਚਾਉਣ ਸਦਕਾ ਬਹਾਦਰੀ ਪੁਰਸਕਾਰ ਪ੍ਰਾਪਤ ਵਾਲੇ ਬੱਚੇ ਨੂੰ ਸਨਮਾਨਿਤ ਕੀਤਾ ਰੂਪਨਗਰ, 7 ਫਰਵਰੀ: ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਹਿਮਾਂਸ਼ੂ ਜੈਨ ਨੇ ਰੂਪਨਗਰ ਜ਼ਿਲ੍ਹੇ ਦੇ ਜਤਿਨਪ੍ਰੀਤ ਸਿੰਘ ਨੂੰ ਇੰਡੀਅਨ ਕੌਂਸਲ ਫੋਰ ਚਾਇਲਡ ਵੈਲਫੇਅਰ (ਆਈਸੀਸੀ ਡਬਲਿਊ) ਵਲੋਂ 100 ਦੇ ਕਰੀਬ ਲੋਕਾਂ ਦੀ ਜਾਨ […]

More

A craft fair will be held at SGTB Khalsa College on the occasion of Hola Mahalla – Chandrajyoti Additional Deputy Commissioner

Published on: 05/02/2025

ਹੋਲਾ ਮਹੱਲਾ ਮੌਕੇ ਐਸ.ਜੀ.ਟੀ.ਬੀ ਖਾਲਸਾ ਕਾਲਜ ਵਿਖੇ ਲੱਗੇਗਾ ਕਰਾਫਟ ਮੇਲਾ- ਚੰਦਰ ਜਯੋਤੀ ਵਧੀਕ ਡਿਪਟੀ ਕਮਿਸ਼ਨਰ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਨਜ਼ਰ ਆਵੇਗੀ ਝਲਕ 12,13,14 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਲਗਾਇਆ ਜਾਵੇਗਾ ਕਰਾਫਟ ਮੇਲਾ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) 05 ਫਰਵਰੀ .ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਦਰਸਾਉਦਾ ਕਰਾਫਟ ਮੇਲਾ 12,13, 14 ਮਾਰਚ […]

More

Director Health & Family Welfare Punjab conducts surprise visit of Civil Hospital

Published on: 05/02/2025

Director Health & Family Welfare Punjab conducts surprise visit of Civil Hospital Rupnagar, February 5: To ensure quality health facilities to the people, Director Health and Family Welfare Punjab Dr. Jasminder Kaur and State Vaccination Officer Dr. Balwinder Kaur on Wednesday conducted surprise visit of the Civil Surgeon’s Office and Civil Hospital Rupnagar. On this […]

More

Rotary Club Roopnagar organized Career Counseling Fair at Government College Ropar

Published on: 04/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ ਰੌਟਰੀ ਕਲੱਬ ਰੂਪਨਗਰ ਨੇ ਸਰਕਾਰੀ ਕਾਲਜ ਰੋਪੜ ਵਿਖੇ ਲਗਾਇਆ ਕੈਰੀਅਰ ਕਾਉਂਸਲਿੰਗ ਮੇਲਾ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਕੀਤਾ ਮੇਲੇ ਦਾ ਉਦਘਾਟਨ 15 ਸਕੂਲਾਂ ਦੇ 800 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਹਿੱਸਾ ਰੂਪਨਗਰ, 04 ਫਰਵਰੀ: ਰੌਟਰੀ ਕਲੱਬ ਰੂਪਨਗਰ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਵੱਖੋ-ਵੱਖਰੇ ਕਿੱਤਿਆਂ ਬਾਰੇ ਜਾਣਕਾਰੀ ਦੇਣ ਲਈ […]

More

Revised PN Major General JS Cheema, (ADG) NCC honours the cadets participated in Republic Day Parade 2025

Published on: 04/02/2025

Major General JS Cheema, (ADG) NCC honours the cadets participated in Republic Day Parade 2025 PHHP & C Directorate secures top honours & bags the 2nd position in all India RDC 2025 Camp Rupnagar, 4 February: To honour the cadets who participated in Republic Day Parade 2025, Major General JS Cheema, Additional Directorate General (ADG) […]

More

Excise and Taxation Department encouraged to increase GST registration and revenue

Published on: 03/02/2025

ਦਫਤਰ ਜ਼ਿਲ੍ਹਾ ਲੋਕ ਸੰਪਕਰ, ਰੂਪਨਗਰ ਆਬਕਾਰੀ ਅਤੇ ਕਰ ਵਿਭਾਗ ਨੇ ਜੀ.ਐਸ.ਟੀ ਰਜਿਸਟ੍ਰੇਸ਼ਨ ਅਤੇ ਮਾਲੀਆ ਵਧਾਉਣ ਲਈ ਕੀਤਾ ਪ੍ਰੇਰਿਤ ਰੂਪਨਗਰ, 3 ਫਰਵਰੀ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਐਸੋਸੀਏਸ਼ਨ ਪ੍ਰਧਾਨਾਂ ਅਤੇ ਜ਼ਿਲ੍ਹਾ ਟੈਕਸੇਸ਼ਨ ਬਾਰ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਉਨ੍ਹਾਂ ਨੂੰ ਵਸਤੂ ਅਤੇ ਸੇਵਾਵਾਂ ਟੈਕਸ (ਜੀ.ਐਸ.ਟੀ.) ਐਕਟ, 2017 ਤਹਿਤ ਰਜਿਸਟਰੇਸ਼ਨ […]

More