ਦਫ਼ਤਰੀ ਹੁਕਮ
Filter Document category wise
ਸਿਰਲੇਖ | ਮਿਤੀ | View / Download |
---|---|---|
ਧਾਰਾ 144 ਅਧੀਨ ਹੁਕਮ – ਆਈ.ਆਈ.ਟੀ. ਰੂਪਨਗਰ ਅਤੇ ਇਸਦੇ ਆਸ-ਪਾਸ ਦੇ ਇਲਾਕੇ ਵਿਚ ਮਿਤੀ 02-12-2023 ਨੂੰ ਡਰੋਨ ਉਡਾਉਣ ‘ਤੇ ਪੂਰਨ ਪਾਬੰਦੀ ਬਾਰੇ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਦੇ ਆਦੇਸ਼ਾਂ ਵਿੱਚ ਅੰਸ਼ਕ ਸੁਧਾਰ। ਮਿਤੀ- 01-12-2023 | 01/12/2023 | ਦੇਖੋ (529 KB) |
ਧਾਰਾ 144 ਅਧੀਨ ਹੁਕਮ –ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵੱਲੋਂ 02-12-2023 ਨੂੰ ਆਈ. ਆਈ. ਟੀ. ਰੂਪਨਗਰ ਅਤੇ ਉਸ ਦੇ ਆਲੇ-ਦੁਆਲੇ ਦੇ ਏਰੀਏ ਵਿਖੇ ਡਰੋਨ ਉੱਡਾਉਣ ਤੇ ਪੂਰਨ ਤੌਰ ਤੇ ਪਾਬੰਦੀ – ਮਿਤੀ 01-12-2023 | 01/12/2023 | ਦੇਖੋ (963 KB) |
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਜਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਖੇਤਾਂ ਵਿੱਚ ਫਸਲਾਂ ਦੀ ਰਹਿੰਦ-ਖੁੰਦ / ਪਲਾਸਟਿਕ / ਕੂੜਾ ਕਰਕਟ / ਰਬੜ / ਸੁੱਕੇ ਪੱਤਿਆਂ ਅਤੇ ਹੋਰ ਕਿਸੇ ਵੀ ਵਾਧੂ ਪਦਾਰਥਾਂ ਆਦਿ ਨੂੰ ਅੱਗ ਲਗਾਉਣ ਤੇ ਪੂਰਣ ਪਾਬੰਦੀ। ਮਿਤੀ -04-11-2023 | 04/11/2023 | ਦੇਖੋ (649 KB) |
ਧਾਰਾ 144 ਤਹਿਤ ਡੀ.ਐਮ. ਆਦੇਸ਼ – ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਮੋਟਸਾਈਕਲਾਂ, ਟਰੈਕਟਰਾਂ ਤੇ ਸਬੰਧਤ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ/ਸਟੈਂਟ ਆਯੋਜਿਤ ਕਰਨ ‘ਤੇ ਪਾਬੰਦੀ – ਮਿਤੀ 31-10-2023 | 31/10/2023 | ਦੇਖੋ (338 KB) |
ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਸਬੰਧੀ ਧਾਰਾ 144 ਤਹਿਤ ਡੀ.ਐਮ. ਆਦੇਸ਼ – ਮਿਤੀ 30-10-2023 | 30/10/2023 | ਦੇਖੋ (2 MB) |
ਜ਼ਿਲ੍ਹਾ ਰੂਪਨਗਰ ਵਿੱਚ ਅਸਲਾ, ਤੇਜ਼ਧਾਰ ਹਥਿਆਰਾਂ ਸਮੇਤ ਹੋਰ ਹਥਿਆਰਾਂ ਸਬੰਧੀ ਧਾਰਾ 144 ਤਹਿਤ ਡੀ.ਐਮ. ਆਦੇਸ਼ – ਮਿਤੀ 19-05-2023 | 19/05/2023 | ਦੇਖੋ (542 KB) |
ਧਾਰਾ 144 ਦੇ ਤਹਿਤ ਹੁਕਮ – ਹੋਲਾ – ਮੁਹੱਲੇ ਦੌਰਾਨ ਕੀਰਤਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਉਣ ਵਾਲੀ ਆਮ ਪਬਲਿਕ ਅਤੇ ਸ਼ਰਧਾਲੂਆਂ ਨੂੰ ਮੰਗਤਿਆਂ ਤੋਂ ਹੋਣ ਵਾਲੀ ਔਕੜ / ਪ੍ਰੇਸ਼ਾਨੀ ਨੂੰ ਮੁੱਖ ਰੱਖਦੇ ਹੋਏ ਅਤੇ ਇਨ੍ਹਾਂ ਮੰਗਤਿਆਂ ਦੁਆਰਾ ਹੋਣ ਵਾਲੀਆਂ ਚੋਰੀਆਂ ਅਤੇ ਲੁੱਟ – ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਕੀਰਤਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਿਤੀ 03-03-2023 ਤੋਂ ਮਿਤੀ 08-03-2023 ਤੱਕ ਬਾਹਰੋਂ ਆਉਣ ਵਾਲੇ ਪੇਸ਼ੇਵਰ ਮੰਗਤਿਆਂ ਦੇ ਦਾਖਲੇ ਤੇ ਪੂਰਨ ਪਾਬੰਦੀ। | 02/03/2023 | ਦੇਖੋ (155 KB) |
ਇਮਾਰਤਾਂ / ਸੜਕਾਂ / ਅਦਾਰਿਆਂ / ਬੋਰਡਾਂ ਆਦਿ ਦੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ ਸਬੰਧੀ। | 02/03/2023 | ਦੇਖੋ (547 KB) |
ਭਰਤੀ ਪ੍ਰਕਿਰਿਆ ਦੌਰਾਨ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦਾ ਨੁਮਾਇੰਦਾ ਸ਼ਾਮਲ ਕਰਨ ਸਬੰਧੀ। | 30/01/2023 | ਦੇਖੋ (579 KB) |
ਧਾਰਾ 144 ਅਧੀਨ ਜ਼ਿਲ੍ਹਾ ਮੈਜਿਸਟਰੇਟ ਹੁਕਮ – ਨਹਿਰੂ ਸਟੇਡੀਅਮ ਅਤੇ ਇਸ ਦੇ ਆਲੇ ਦੁਆਲੇ ਦੇ ਏਰੀਏ ਵਿਚ 26 ਜਨਵਰੀ 2023 ਨੂੰ UAVs / Drones ਉਡਾਉਣ ਤੇ ਪੂਰਨ ਪਾਬੰਦੀ ਮਿਤੀ 25-02-2023 | 25/01/2023 | ਦੇਖੋ (438 KB) |
IHM, ਬਠਿੰਡਾ, ਗੁਰਦਾਸਪੁਰ ਅਤੇ FCI ਹੁਸ਼ਿਆਰਪੁਰ ਕੈਂਪਸ ਵਿੱਚ ਸਰਕਾਰੀ ਸਮਾਗਮਾਂ ਦਾ ਪ੍ਰਚਾਰ ਕਰਨ ਸਬੰਧੀ | 24/01/2023 | ਦੇਖੋ (324 KB) |
Directorate of Public instructions (colleges), punjab ਦਾ ਨਾਮ Directrorate of higher education, punjab ਕਰਨ ਸਬੰਧੀ। | 24/01/2023 | ਦੇਖੋ (352 KB) |
26 ਜਨਵਰੀ 2023 ਨੂੰ ਗਣਤੰਤਰਤਾ ਦਿਵਸ ਸਮਾਰੋਹ ਮਨਾਉਣ ਸਬੰਧੀ | 24/01/2023 | ਦੇਖੋ (102 KB) |
ਔਨਲਾਈਨ ਯੋਗਤਾ ਅਧਾਰਤ ਸਿਖਲਾਈ ਕੋਰਸਾਂ ਲਈ ਨਾਮਜ਼ਦਗੀ | 20/01/2023 | ਦੇਖੋ (594 KB) |
ਜ਼ਿਲ੍ਹਾ ਰੂਪਨਗਰ ਵਿੱਚ ਅਸਲਾ, ਤੇਜ਼ਧਾਰ ਹਥਿਆਰਾਂ ਸਮੇਤ ਹੋਰ ਹਥਿਆਰਾਂ ਸਬੰਧੀ ਧਾਰਾ 144 ਤਹਿਤ ਡੀ.ਐਮ. ਆਦੇਸ਼ – ਮਿਤੀ 17-01-2022 | 17/01/2023 | ਦੇਖੋ (639 KB) |
ਪੰਜਾਬ ਰਾਜ ਦੇ ਵੱਖ-ਵੱਖ ਪਿੰਡਾਂ/ਸ਼ਹਿਰਾਂ, ਵਿਦਿਅਕ ਸੰਸਥਾਵਾਂ, ਮੁਹੱਲਿਆ, ਬਸਤੀਆਂ, ਧਰਮਸ਼ਾਲਾਵਾਂ, ਸੋਸਾਇਟੀਆਂ ਦੇ ਜਾਤ ਦੇ ਆਧਾਰ ਤੇ ਰੱਖੇ ਗਏ ਨਾਮ ਤਬਦੀਲ ਕਰਨ ਬਾਰੇ | 16/01/2023 | ਦੇਖੋ (650 KB) |
ਗਣਤੰਤਰਤਾ ਦਿਵਸ 26 ਜਨਵਰੀ 2023 ਸਬੰਧੀ। ਮਿਤੀ : 16-01-2023 | 16/01/2023 | ਦੇਖੋ (496 KB) |
ਆਯੂਸ਼ ਹੈਲਥ ਵੈਲਨੈਸ ਸੈਂਟਰਾਂ ਦੀ ਅਪਗ੍ਰੇਡੇਸਨ ਲਈ ਨੋਡਲ ਅਫਸਰ ਨਿਯੁਕਤ ਕਰਨ ਸਬੰਧੀ ਮਿਤੀ : 13-01-2023 | 13/01/2023 | ਦੇਖੋ (109 KB) |
ਸਾਲ 2023 ਦੌਰਾਨ ਪਾਕਿਸਤਾਨ ਵਿਖੇ ਵੱਖ – ਵੱਖ ਸਮਾਗਮਾਂ ਦੇ ਪਾਕਿਸਤਾਨ ਜਾਣ ਵਾਲੇ ਜੱਥਿਆਂ ਨਾਲ ਸੰਪਰਕ ਅਫਸਰ ਅਤੇ ਪ੍ਰੇਖਕ ਨਿਯੁਕਤ ਕਰਨ ਬਾਰੇ ਮਿਤੀ : 12-01-2023 | 12/01/2023 | ਦੇਖੋ (219 KB) |
ਦਫਤਰੀ ਨੇਮ ਪਲੇਟ ਪੰਜਾਬੀ ਭਾਸ਼ਾ ਵਿਚ ਲਗਾਉਣ ਸਬੰਧੀ ਦਫ਼ਤਰੀ ਹੁਕਮ | 21/12/2022 | ਦੇਖੋ (184 KB) |
ਧਾਰਾ 144 ਦੇ ਤਹਿਤ ਹੁਕਮ – ਹੋਟਲਾਂ, ਰੈਸਟੋਰੈਂਟਸ, ਢਾਬਿਆਂ, ਸਰਾਂਵਾਂ ਦੇ ਮਾਲਕ ਆਪਣੇ ਹੋਟਲਾਂ, ਰੈਸਟੋਰੈਂਟਸ, ਢਾਬਿਆਂ, ਸਰਾਂਵਾਂ ਵਿੱਚ ਠਹਿਰਣ ਵਾਲੇ ਵਿਅਕਤੀਆਂ ਬਾਰੇ ਸੂਚਨਾ ਲਈ ਰਜਿਸਟਰ ਲਗਾਉਂਗੇ -ਮਿਤੀ 23-12-2022 | 23/12/2022 | ਦੇਖੋ (9 MB) |
ਰਾਜ ਵਿੱਚ ਉਸਾਰੀ ਸਮੱਗਰੀ ( ਰੇਤ ) ਦੀ ਉਪਲਬਧਤਾ ਬਾਰੇ | 16/12/2022 | ਦੇਖੋ (921 KB) |
ਧਾਰਾ 144 ਅਧੀਨ ਹੁਕਮ –ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵੱਲੋਂ 16 ਦਸੰਬਰ 2022 ਨੂੰ ਸਬ ਡਵੀਜ਼ਨ ਰੂਪਨਗਰ ਦੇ ਸਾਰੇ ਖੇਤਰ ਨੂੰ ਨੋ ਡਰੋਨ ਜ਼ੋਨ ਐਲਾਨਣ ਦੇ ਆਦੇਸ਼ – ਮਿਤੀ 16-12-2022 | 16/12/2022 | ਦੇਖੋ (424 KB) |
ਧਾਰਾ 144 ਅਧੀਨ ਹੁਕਮ – ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ. ਨੇ ਕ੍ਰਿਸਮਸ, ਨਵੇਂ ਸਾਲ ਦੇ ਜਸ਼ਨ ਅਤੇ ਗੁਰੂ ਪਰਵ ਦੇ ਮੌਕੇ ‘ਤੇ ਪਟਾਕੇ ਚਲਾਉਣ ਸਬੰਧੀ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀਆਂ ਦੇ ਆਦੇਸ਼ – ਮਿਤੀ 07-12-2022 | 07/12/2022 | ਦੇਖੋ (805 KB) |
ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਜਨ ਸੁਨਾਵੀ ਕੈਂਪ ਲਗਾਉਣ ਅਤੇ ਜ਼ਿਲ੍ਹੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਖੇਤਰ ਦੇ ਦੌਰੇ ਸਬੰਧੀ ਦਫ਼ਤਰੀ ਹੁਕਮ ਮਿਤੀ 24-11-2022 | 24/11/2022 | ਦੇਖੋ (1 MB) |
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਜ਼ਿਲ੍ਹਾ ਰੂਪਨਗਰ ਅੰਦਰ ਸੰਥੈਟਿਕ / ਪਲਾਸਟਿਕ ਦੀ ਬਣੀ ਡੋਰ (ਚਾਇਨਾ ਡੋਰ ) ਨੂੰ ਬੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋ ਕਰਨ ਤੇ ਮੁਕੰਮਲ ਤੋਰ ਤੇ ਪਾਬੰਦੀ | 24/11/2022 | ਦੇਖੋ (867 KB) |
ਜ਼ਿਲ੍ਹਾ ਰੂਪਨਗਰ ਵਿੱਚ ਅਸਲਾ, ਤੇਜ਼ਧਾਰ ਹਥਿਆਰਾਂ ਸਮੇਤ ਹੋਰ ਹਥਿਆਰਾਂ ਸਬੰਧੀ ਧਾਰਾ 144 ਤਹਿਤ ਡੀ.ਐਮ. ਆਦੇਸ਼ – ਮਿਤੀ 15-11-2022 | 15/11/2022 | ਦੇਖੋ (290 KB) |
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣ 2022 ਕਾਰਨ 10-11-2022 ਤੋਂ 12-11-2022 ਤੱਕ ਡਰਾਈ ਡੇ ਘੋਸ਼ਿਤ ਕਰਨ ਸਬੰਧੀ ਡੀ.ਐਮ. ਆਦੇਸ਼ | 08/11/2022 | ਦੇਖੋ (500 KB) |
ਵਿਧਾਨ ਸਭਾ ਚੋਣਾਂ 2022 ਦੇ ਕਾਰਨ ਹਿਮਾਚਲ ਪਰਦੇਸ਼ ਦੇ ਵੋਟਰਾਂ ਲਈ 12-11-2022 ਨੂੰ ਗਜ਼ਟਿਡ/ਜਨਤਕ ਛੁੱਟੀ/ਪੇਡ ਛੁੱਟੀ ਘੋਸ਼ਿਤ ਕਰਨ ਸਬੰਧੀ ਡੀ.ਐਮ. ਆਦੇਸ਼ | 11/11/2022 | ਦੇਖੋ (228 KB) |
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਜ਼ਿਲ੍ਹਾ ਰੂਪਨਗਰ ਅੰਦਰ ਸੰਥੈਟਿਕ / ਪਲਾਸਟਿਕ ਦੀ ਬਣੀ ਡੋਰ (ਚਾਇਨਾ ਡੋਰ ) ਨੂੰ ਬੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋ ਕਰਨ ਤੇ ਮੁਕੰਮਲ ਤੋਰ ਤੇ ਪਾਬੰਦੀ – ਮਿਤੀ 23-10-2022 | 23/10/2022 | ਦੇਖੋ (538 KB) |