ਦਫ਼ਤਰੀ ਹੁਕਮ
Filter Document category wise
ਸਿਰਲੇਖ | ਮਿਤੀ | View / Download |
---|---|---|
ਤਿਉਹਾਰਾਂ ਸਬੰਧੀ ਧਾਰਾ 144 ਤਹਿਤ ਡੀ. ਐਮ. ਆਦੇਸ਼ – ਮਿਤੀ 06-10-2022 | 06/10/2022 | ਦੇਖੋ (978 KB) |
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਸ਼ਾਮ 07-00 ਵਜੇ ਤੋਂ ਸਵੇਰੇ 10-00 ਵਜੇ ਤੱਕ ਝੋਨਾ ਕੰਬਾਈਨ ਨਾਲ ਕਟਨ ਤੇ ਪਾਬੰਦੀ ਅਤੇ ਝੋਨੇ ਦੀ ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ – ਮਿਤੀ 27-09-2022 | 27/09/2022 | ਦੇਖੋ (235 KB) |
ਧਾਰਾ 144 ਅਧੀਨ ਹੁਕਮ – 24 ਸਤੰਬਰ 2022 ਨੂੰ ਪਿੰਡ ਬੰਨ ਮਾਜਰਾ ਤੋਂ ਲੈਕੇ ਪਿੰਡ ਗੜ੍ਹਾ ਮੋੜਾ ਤੱਕ ਕੇ ਸਮੁੱਚੇ ਰੂਟ ਦਾ ਏਰੀਆ ਨੋ -ਡਰੋਨ ਜੋਨ ਘੋਸ਼ਿਤ ਕਰਨ ਬਾਰੇ ਡੀ. ਐਮ. ਆਦੇਸ਼ – ਮਿਤੀ 24-09-2022 | 24/09/2022 | ਦੇਖੋ (345 KB) |
ਜੇਲਾਂ ਵਿੱਚ ਪਾਬੰਦੀਸ਼ੁਦਾ ਵਸਤੂਆਂ ਦੇ ਦਾਖਲੇ ਅਤੇ ਕਬਜ਼ੇ ਸਬੰਧੀ ਧਾਰਾ 144 ਅਧੀਨ ਹੁਕਮ ਜਾਰੀ ਮਿਤੀ 20-09-2022 | 20/09/2022 | ਦੇਖੋ (347 KB) |
ਧਾਰਾ 144 ਅਧੀਨ ਹੁਕਮ – ਮਿਤੀ 15-09-2022 ਤੋਂ 03-10-2022 ਤੱਕ ਕਰਵਾਈਆਂ ਜਾ ਰਹੀਆਂ ਪਰੀਖਿਆਵਾਂ ਦੌਰਾਨ ਬੋਰਡ ਵੱਲੋਂ ਸਥਾਪਤ ਕੀਤੇ ਗਏ ਜਿਲ੍ਹਾ ਰੂਪਨਗਰ ਦੇ ਸਮੁੱਚੇ ਪਰੀਖਿਆਂ ਕੇਂਦਰਾਂ ਦੇ ਆਲੇ ਦੁਆਲੇ 100ਮੀਟਰ ਦੇ ਘੇਰੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ ਤੇ ਪਾਬੰਦੀ | 14/09/2022 | ਦੇਖੋ (354 KB) |
ਜ਼ਿਲਾ ਰੂਪਨਗਰ ਵਿਚ ਕਾਫੀ ਗਿਣਤੀ ਵਿਚ ਗੁੱਜਰ / ਚਰਵਾਹੇ ਭਾਰੀ ਮਾਤਰਾ ਵਿੱਚ ਗਾਉਆਂ / ਮੱਝਾਂ / ਭੇਡਾਂ / ਬਕਰੀਆਂ ਆਦਿ ਨੂੰ ਸੜਕ ਕਿਨਾਰੇ ਸ਼ਹਿਰਾਂ / ਕਸਬਿਆਂ ਅਤੇ ਪਿੰਡਾਂ ਵਿੱਚ ਲੈਕੇ ਘੁੰਮਦੇ / ਫਿਰਦੇ ਰਹਿਣ ਸਬੰਧੀ ਜਾਰੀ ਧਾਰਾ 144 ਤਹਿਤ ਆਦੇਸ਼ ਰੱਦ ਕੀਤੇ ਜਾਣ ਸਬੰਧੀ ਡੀ. ਐਮ. ਆਦੇਸ਼ – ਮਿਤੀ 01-09-2022 | 01/09/2022 | ਦੇਖੋ (130 KB) |
ਧਾਰਾ 144 ਅਧੀਨ ਹੁਕਮ- ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਵੱਲੋਂ ਰੂਪਨਗਰ ਦੀਆਂ ਸਾਰੀਆਂ ਮੀਟ ਅਤੇ ਅੰਡੇ ਦੀਆਂ ਦੁਕਾਨਾਂ / ਰੇਹੜੀਆਂ ਅਤੇ ਬੁੱਚੜ ਖਾਨੇ 31-08-2022 ਨੂੰ ਬੰਦ ਕਰਨ ਦਾ ਹੁਕਮ- ਮਿਤੀ-29-08-2022 | 29/08/2022 | ਦੇਖੋ (455 KB) |
ਧਾਰਾ 144 ਅਧੀਨ ਹੁਕਮ- ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਵੱਲੋਂ ਅਫਰੀਕਨ ਸਵਾਈਨ ਫਲੂ ਸਬੰਧੀ ਪਾਬੰਦੀਆਂ ਦੇ ਹੁਕਮ- ਮਿਤੀ-25-08-2022 | 25/08/2022 | ਦੇਖੋ (1 MB) |
ਧਾਰਾ 144 ਦੇ ਤਹਿਤ ਹੁਕਮ – ਜ਼ਿਲ੍ਹਾ ਮੈਜੀਸਟ੍ਰੇਟ ਰੂਪਨਗਰ ਵੱਲੋਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ ਤੇ ਪਾਬੰਦੀ – ਮਿਤੀ 25-08-2022 | 25/08/2022 | ਦੇਖੋ (564 KB) |
ਧਾਰਾ 144 ਦੇ ਤਹਿਤ ਹੁਕਮ – ਜ਼ਿਲ੍ਹਾ ਮੈਜੀਸਟ੍ਰੇਟ ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ. ਵਲੋਂ ਜ਼ਿਲ੍ਹੇ ਵੱਖ-ਵੱਖ ਪਾਬੰਦੀਆਂ ਦੇ ਆਦੇਸ਼ ਮਿਤੀ 23-08-2022 | 23/08/2022 | ਦੇਖੋ (3 MB) |
ਧਾਰਾ 144 ਅਧੀਨ ਹੁਕਮ – ਜਿਲ੍ਹਾ ਰੂਪਨਗਰ ਵਿੱਚ ਪਸ਼ੂਆਂ ਵਿੱਚ ਲੰਪੀ ਸਕਿਨ ਰੋਗ ਕਾਰਨ ਪਾਬੰਦੀ | 12/08/2022 | ਦੇਖੋ (1 MB) |
ਵਾਤਾਵਰਣ (ਸੁਰੱਖਿਆ) ਐਕਟ, 1986 ਦੇ ਸੈਕਸ਼ਨ 5 ਦੇ ਤਹਿਤ SPCBs/PCCs ਨੂੰ ਸਿੰਗਲ ਯੂਜ਼ ਪਲਾਸਟਿਕ (SUP) ਨੂੰ ਪੜਾਅਵਾਰ ਬੰਦ ਕਰਨ ਲਈ ਦਿੱਤੇ ਨਿਰਦੇਸ਼ਾਂ ਬਾਰੇ ਦਫ਼ਤਰੀ ਆਦੇਸ਼ – ਮਿਤੀ 19-07-2022 | 19/07/2022 | ਦੇਖੋ (2 MB) |
ਧਾਰਾ 144 ਦੇ ਤਹਿਤ ਹੁਕਮ – ਜ਼ਿਲ੍ਹਾ ਰੂਪਨਗਰ ਵਿੱਚ ਮਾਨਸੂਨ ਸੀਜਨ 2022 ਮਿਤੀ 01-07-2022 ਤੋਂ ਮਿਤੀ 30-09-2022 ਤੱਕ ਜ਼ਿਲ੍ਹੇ ਵਿੱਚ ਪੈਂਦੀਆਂ ਖੱਡਾ/ਦਰਿਆਵਾਂ/ਚੋਆਂ/ਨਦੀਆਂ ਆਦਿ ਵਿਚੋਂ ਮਾਈਨਿੰਗ ਮਟੀਰੀਅਲ ਦੀ ਨਿਕਾਸੀ ਤੇ ਪੂਰਨ ਤੌਰ ਤੇ ਪਾਬੰਦੀ – ਮਿਤੀ – 08-07-2022 | 08/07/2022 | ਦੇਖੋ (1 MB) |
ਡਿਜ਼ਾਸਟਰ ਮੈਨੇਜਮੈਂਟ ਐਕਟ 2005 ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਦਫ਼ਤਰ ਦੇ ਹੁਕਮ – ਮਿਤੀ 06-07-2022 | 06/07/2022 | ਦੇਖੋ (266 KB) |
ਧਾਰਾ 144 ਦੇ ਤਹਿਤ ਹੁਕਮ – ਜ਼ਿਲ੍ਹਾ ਮੈਜੀਸਟ੍ਰੇਟ ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ. ਵੱਲੋਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ ਤੇ ਪਾਬੰਦੀ – ਮਿਤੀ 24-06-2022 | 24/06/2022 | ਦੇਖੋ (395 KB) |
ਧਾਰਾ 144 ਦੇ ਤਹਿਤ ਹੁਕਮ – ਜ਼ਿਲ੍ਹਾ ਮੈਜੀਸਟ੍ਰੇਟ ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ. ਵਲੋਂ ਜ਼ਿਲ੍ਹੇ ਵੱਖ-ਵੱਖ ਪਾਬੰਦੀਆਂ ਦੇ ਆਦੇਸ਼ ਮਿਤੀ 22-06-2022 | 22/06/2022 | ਦੇਖੋ (3 MB) |
ਕੇਬਲ ਆਪਰੇਟਰਾਂ ਦੇ ਹੈੱਡ-ਐਂਡ ‘ਤੇ ਨਿਗਰਾਨੀ ਯੰਤਰਾਂ ਦੀ ਤੈਨਾਤੀ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਵੱਲੋਂ ਸਲਾਹਕਾਰੀ ਮਿਤੀ: 31/05/2022 | 31/05/2022 | ਦੇਖੋ (268 KB) |
ਦਿਵਯਾਂਗਜਨਾ ਦੇ ਯੂ. ਡੀ. ਆਈ. ਡੀ. ਕਾਰਡ ਬਣਾਉਣ ਲਈ ਕੈਂਪ ਆਯੋਜਿਤ ਕਰਨ ਦੀ ਸਮਾਂ-ਸੂਚੀ | 28/04/2022 | ਦੇਖੋ (943 KB) |
ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਲਈ ਕੈਂਪ ਲਗਾਉਣ ਦੀ ਸਮਾਂ-ਸਾਰਣੀ | 28/04/2022 | ਦੇਖੋ (323 KB) |
ਧਾਰਾ 144 ਦੇ ਤਹਿਤ ਡੀ.ਐਮ. ਆਦੇਸ਼ – – ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਭੰਗ ਦੇ ਪਕੌੜੀਆਂ ਵਾਲੀਆਂ ਰੇਹੜੀਆਂ, ਬੀੜੀ ਸਿਗਰਟ, ਤੰਬਾਕੂ, ਆਂਡੇ ਆਦਿ ਦੀ ਬਿਕਰੀ ਦੇ ਪੂਰਨ ਪਾਬੰਦੀ – – ਮਿਤੀ 13-04-2022 | 13/04/2022 | ਦੇਖੋ (1 MB) |
ਧਾਰਾ 144 ਦੇ ਤਹਿਤ ਡੀ.ਐਮ. ਆਦੇਸ਼ – ਜ਼ਿਲਾ ਰੂਪਨਗਰ ਦੀ ਹਦੂਦ ਅੰਦਰ ਸੜਕਾਂ ਤੇ ਆਉਣ ਜਾਣ ਵਾਲੇ ਟਿਪਰਾਂ ਟਰੱਕਾਂ ਅਤੇ ਟਰਾਲਿਆਂ ਵਲੋਂ ਕੀਤੀ ਜਾਂ ਰਹੀ ਰੇਤਾ, ਬਜਰੀ, ਤੂੜੀ ਅਤੇ ਫੈਕਟਰੀਆਂ ਇੰਡਸਟਰੀਜ਼ ਤੋਂ ਆਉਣ ਵਾਲੇ ਟ੍ਰਾੰਸਪੋਰਟਾਂ ਵੱਲੋ ਐਸ਼ ਦੀ ਢੋਆ ਢੂਆਈ ਸਮੇ ਤਰਪਾਲ ਨਾਲ ਮੁਕੰਮਲ ਡੱਕ ਕੇ ਲਿਜਾਉਣਾ ਯਕੀਨੀ ਬਨਾਉਣਗੇ . – ਮਿਤੀ 30-03-2022 | 30/03/2022 | ਦੇਖੋ (637 KB) |
ਧਾਰਾ 144 ਦੇ ਤਹਿਤ ਹੁਕਮ – ਸ਼ਾਮ 7:00 ਵਜੇ ਤੋਂ ਸਵੇਰੇ 10:00 ਵਜੇ ਤੱਕ ਕੰਬਾਇਨਾਂ ਨਾਲ ਕਣਕ ਕੱਟਣ ਤੇ ਪਾਬੰਦੀ ਸਬੰਧੀ ਡੀ.ਐਮ. ਆਦੇਸ਼ – ਮਿਤੀ 24-03-2022 | 24/03/2022 | ਦੇਖੋ (267 KB) |
ਧਾਰਾ 144 ਦੇ ਤਹਿਤ ਹੁਕਮ – ਕਣਕ ਦੇ ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ – ਮਿਤੀ 24-03-2022 | 24/03/2022 | ਦੇਖੋ (175 KB) |
ਸਟਾਫ ਸਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਦੁਆਰਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਲਈ ਕਰਮਚਾਰੀ ਦੀ ਭਰਤੀ ਲਈ ਕਰਵਾਇਆ ਜਾਣ ਵਾਲੀਆਂ ਪ੍ਰੀਖਿਆਵਾਂ ਸਬੰਧੀ। | 17/03/2022 | ਦੇਖੋ (371 KB) |
ਧਾਰਾ 144 ਦੇ ਤਹਿਤ ਹੁਕਮ – ਐਫ.ਸੀ.ਆਈ ਦੇ ਗੁਦਾਮਾਂ / ਪਲਿੰਥ / ਰੋਲ ਹੈਡ / ਹਾਇਰ ਕੀਤੇ ਪਲਿੰਥ ਆਦਿ ਦੇ ਆਲੇ ਦੁਆਲੇ ਬਿਨ੍ਹਾਂ ਵਜ੍ਹਾਂ ਇਕੱਠ ਨਹੀਂ ਕਰਨਗੇ/ਨਹੀਂ ਜਾਣਗੇ | 17/03/2022 | ਦੇਖੋ (402 KB) |
ਐਸ.ਐਸ.ਪੀ. ਦਫ਼ਤਰ ਰੂਪਨਗਰ ਲਈ ਡਰੋਨ ਦੀ ਇਜਾਜ਼ਤ ਬਾਰੇ ਧਾਰਾ 144 ਅਧੀਨ ਡੀ.ਐਮ. ਆਦੇਸ਼ – ਮਿਤੀ 16-03-2022 | 16/03/2022 | ਦੇਖੋ (487 KB) |
ਰਾਧਾ ਸਵਾਮੀ ਸਤਸੰਗ ਭਵਨ ਨੇੜੇ ਸਟੀਲ ਬ੍ਰਿਜ ਤੋਂ ਭਾਰੀ ਵਾਹਨਾਂ ਤੇ ਓਵਰਲੋਡ ਟਿੱਪਰ ਦੇ ਲੰਘਣ ਤੇ ਪੂਰਨ ਪਾਬੰਦੀ | 09/03/2022 | ਦੇਖੋ (201 KB) |
ਮਿਤੀ 10-03-2022 ਨੂੰ ਅਧਿਆਪਕਾਂ ਤੇ ਬੱਚੀਆਂ ਲਈ ਸਰਕਾਰੀ ਕਾਲਜ ਬੰਦ ਕਰਨ ਬਾਰੇ। | 09/03/2022 | ਦੇਖੋ (149 KB) |
ਹੋਲਾ-ਮੁਹੱਲਾ 2022 ਸਬੰਧੀ ਡੀ.ਐਮ. ਆਦੇਸ਼ – ਮਿਤੀ 24-02-2022 | 24/02/2022 | ਦੇਖੋ (5 MB) |
ਧਾਰਾ 144 ਦੇ ਤਹਿਤ ਹੁਕਮ – ਹੋਟਲਾਂ, ਰੈਸਟੋਰੈਂਟਸ, ਢਾਬਿਆਂ, ਸਰਾਂਵਾਂ ਦੇ ਮਾਲਕ ਆਪਣੇ ਹੋਟਲਾਂ, ਰੈਸਟੋਰੈਂਟਸ, ਢਾਬਿਆਂ, ਸਰਾਂਵਾਂ ਵਿੱਚ ਠਹਿਰਣ ਵਾਲੇ ਵਿਅਕਤੀਆਂ ਬਾਰੇ ਸੂਚਨਾ ਲਈ ਰਜਿਸਟਰ ਲਗਾਉਂਗੇ -ਮਿਤੀ 22-02-2022 | 22/02/2022 | ਦੇਖੋ (6 MB) |