ਦਫ਼ਤਰੀ ਹੁਕਮ
Filter Document category wise
ਸਿਰਲੇਖ | ਮਿਤੀ | View / Download |
---|---|---|
ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਮੱਦੇਨਜਰ ਜਿਲ੍ਹਾ ਰੂਪਨਗਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅਸਲਾ ਥਾਣਾ, ਡੀਲਰਾਂ ਪਾਸ ਜਮ੍ਹਾ ਕਰਵਾਉਣ ਲਈ ਮਿਤੀ 12-03-2022 ਤੱਕ ਲਾਗੂ ਕਰਨ ਸਬੰਧੀ ਡੀ.ਐਮ. ਆਦੇਸ਼ – ਮਿਤੀ 21-02-2022 | 21/02/2022 | ਦੇਖੋ (2 MB) |
ਸਿਨੇਮਾ ਹਾਲਾਂ/ਕੇਬਲ ਨੈੱਟਵਰਕ ਵਿੱਚ ਇਸ਼ਤਿਹਾਰਾਂ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਬਾਰੇ – ਮਿਤੀ 10-02-2022 | 10/02/2022 | ਦੇਖੋ (533 KB) |
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਗਣਤੰਤਰ ਦਿਵਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਮੁਖ ਰੱਖਦੇ ਹੋਏ ਨਹਿਰੂ ਸਟੇਡੀਅਮ ਰੂਪਨਗਰ ਦੇ ਏਰੀਏ ਵਿਚ Drones, Para Gliders, Parameters, Powered-Hang Gliders, Micro Light Aircraft etc ਉਡਾਉਣ ‘ਤੇ ਪੂਰੀ ਤਰ੍ਹਾਂ ਸਖਤ ਪਾਬੰਦੀਆਂ ਮਿਤੀ 24-01-2022 ਤੋਂ 26-01-2022 ਤਕ – ਮਿਤੀ – 24-01-2022 | 24/01/2022 | ਦੇਖੋ (491 KB) |
ਧਾਰਾ 144 ਦੇ ਤਹਿਤ ਹੁਕਮ – ਹੋਟਲਾਂ, ਰੈਸਟੋਰੈਂਟਸ, ਢਾਬਿਆਂ, ਸਰਾਂਵਾਂ ਦੇ ਮਾਲਕ ਆਪਣੇ ਹੋਟਲਾਂ, ਰੈਸਟੋਰੈਂਟਸ, ਢਾਬਿਆਂ, ਸਰਾਂਵਾਂ ਵਿੱਚ ਠਹਿਰਣ ਵਾਲੇ ਵਿਅਕਤੀਆਂ ਬਾਰੇ ਸੂਚਨਾ ਲਈ ਰਜਿਸਟਰ ਲਗਾਉਂਗੇ -ਮਿਤੀ 22-12-2021 | 22/12/2021 | ਦੇਖੋ (10 MB) |
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਨੈਸ਼ਨਲ ਫਰਟੀਲਾਈਜਰ ਲਿਮਿਟਿਡ ਨਿਆਂ ਨੰਗਲ ਦੇ ਏਰੀਏ ਵਿਚ Drones, Para Gliders, Parameters, Powered-Hang Gliders, Micro Light Aircraft, Hot-Air Ballons etc ਉਡਾਉਣ ‘ਤੇ ਪੂਰੀ ਤਰ੍ਹਾਂ ਸਖਤ ਪਾਬੰਦੀਆਂ ਮਿਤੀ 07-12-2021 ਤੋਂ 06-02-2022 ਤਕ – ਮਿਤੀ – 07-12-2021 | 07/12/2021 | ਦੇਖੋ (1 MB) |
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ –ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਮਿਤੀ 13-12-2021 ਤੋਂ 22-12-2021 ਤੱਕ ਕਾਰਵਾਈਆਂ ਜਾ ਰਹੀਆਂ ਪਰੀਖਿਆਵਾਂ ਦੌਰਾਨ ਬੋਰਡ ਵੱਲੋ ਸਥਾਪਤ ਕੀਤੇ ਗਏ ਸਮੁੱਚੇ ਪਰੀਖਿਆਂ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕਠੇ ਹੋਣ ਤੋਂ ਪੂਰਨ ਪਾਬੰਦੀ – ਮਿਤੀ – 07-12-2021 | 07/12/2021 | ਦੇਖੋ (1 MB) |
ਪੰਜਾਬ ਭਵਨ, ਨਵੀਂ ਦਿੱਲੀ ਅਤੇ ਰਾਜ ਦੇ ਹੋਰ ਸਰਕਟ ਹਾਊਸ ਵਿਖੇ ਆ ਰਹੀ ਦਿੱਕਤਾਂ ਸਬੰਧੀ | 23/11/2021 | ਦੇਖੋ (1 MB) |
ਧਾਰਾ 144 ਦੇ ਤਹਿਤ ਮਿਤੀ 19-11-2021 ਨੂੰ ਥੀਮ ਪਾਰਕ, ਸ੍ਰੀ ਚਮਕੌਰ ਸਾਹਿਬ ਦੇ ਆਲੇ-ਦੁਆਲੇ ਪੰਜ ਜਾ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਲਸੇ ਕਰਨ, ਮੀਟਿੰਗ ਕਰਨ, ਨਾਹਰੇ ਲਗਾਉਣ ਤੇ ਪੂਰਨ ਪਾਬੰਦੀ ਲਗਾਉਣ ਦਾ ਹੁਕਮ | 18/11/2021 | ਦੇਖੋ (949 KB) |
6ਵੇਂ ਪੰਜਾਬ ਤਨਖ਼ਾਹ ਕਮਿਸ਼ਨ ਅਨੁਸਾਰ ਸੋਧੀ ਹੋਈ ਤਨਖਾਹ ਦੇ ਬਕਾਏ ਦੀ ਗਰਾਂਟ ਬਾਰੇ ਸਪੱਸ਼ਟੀਕਰਨ। | 16/11/2021 | ਦੇਖੋ (2 MB) |
ਜ਼ਿਲ੍ਹਾ ਰੂਪਨਗਰ ਵਿੱਚ ਦੀਵਾਲੀ ਗੁਰਪੁਰਬ ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਦੇ ਸਮੇਂ ਸੰਬੰਧੀ ਧਾਰਾ 144 ਅਧੀਨ ਡੀ.ਐਮ. ਦੇ ਆਦੇਸ਼ – ਮਿਤੀ 21-10-2021 | 21/10/2021 | ਦੇਖੋ (858 KB) |
ਧਾਰਾ 144 ਦੇ ਤਹਿਤ ਡੀ.ਐਮ. ਹੁਕਮ ਮਿਤੀ 23-10-2021 ਤੋਂ ਮਿਤੀ 22-12-2021 ਤੱਕ ਜ਼ਿਲ੍ਹਾ ਰੂਪਨਗਰ ਵਿੱਚ ਲਾਗੂ- ਮਿਤੀ 21-10-2021 | 21/10/2021 | ਦੇਖੋ (5 MB) |
ਦਿਵਿਆਂਗ ਅਧਿਕਾਰੀਆਂ/ਕਰਮਚਾਰੀਆਂ ਲਈ ਬੈਰੀਅਰ-ਫਰੀ ਵਾਤਾਵਰਣ ਪੈਦਾ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣ ਸਬੰਧੀ – ਮਿਤੀ 06-10-2021 | 06/10/2021 | ਦੇਖੋ (1 MB) |
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਸ਼ਾਮ 07-00 ਵਜੇ ਤੋਂ ਸਵੇਰੇ 10-00 ਵਜੇ ਤੱਕ ਝੋਨਾ ਕੰਬਾਈਨ ਨਾਲ ਕਟਨ ਤੇ ਪਾਬੰਦੀ ਅਤੇ ਝੋਨੇ ਦੀ ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ – ਮਿਤੀ 20-09-2021 | 20/09/2021 | ਦੇਖੋ (1 MB) |
ਸੈਕਸੂਅਲ ਹਰਾਸਮੈਂਟ ਕਮੇਟੀ ਦੇ ਬਾਰੇ ਦਫ਼ਤਰੀ ਹੁਕਮ – ਮਿਤੀ-01-10-2021 | 01/10/2021 | ਦੇਖੋ (463 KB) |
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – Drones, Para Gliders, Parameters, Powered-Hang Gliders, Micro Light Aircraft, Hot-Air Ballons etc ਉਡਾਉਣ ‘ਤੇ ਪੂਰੀ ਤਰ੍ਹਾਂ ਸਖਤ ਪਾਬੰਦੀਆਂ – ਮਿਤੀ 02-09-2021 | 02/09/2021 | ਦੇਖੋ (456 KB) |
ਧਾਰਾ 144 ਦੇ ਤਹਿਤ ਹੁਕਮ – ਹੋਟਲਾਂ, ਰੈਸਟੋਰੈਂਟਸ, ਢਾਬਿਆਂ, ਸਰਾਂਵਾਂ ਦੇ ਮਾਲਕ ਆਪਣੇ ਹੋਟਲਾਂ, ਰੈਸਟੋਰੈਂਟਸ, ਢਾਬਿਆਂ, ਸਰਾਂਵਾਂ ਵਿੱਚ ਠਹਿਰਣ ਵਾਲੇ ਵਿਅਕਤੀਆਂ ਬਾਰੇ ਸੂਚਨਾ ਲਈ ਰਜਿਸਟਰ ਲਗਾਉਂਗੇ -ਮਿਤੀ 23-08-2021 | 23/08/2021 | ਦੇਖੋ (8 MB) |
ਧਾਰਾ 144 ਦੇ ਤਹਿਤ ਹੁਕਮ 22-02-2021 | 22/02/2021 | ਦੇਖੋ (809 KB) |
ਸ਼ੀਤ ਲਹਿਰ ਐਕਸ਼ਨ ਪਲਾਨ 2020 – ਮਿਤੀ 23-12-2020 | 22/12/2020 | ਦੇਖੋ (4 MB) |
ਟੈਲੀਕਾਮ ਦਿਸ਼ਾ ਨਿਰਦੇਸ਼ 2020: ਮਿਤੀ-17-12-2020 | 17/12/2020 | ਦੇਖੋ (10 MB) |
ਧਾਰਾ 144 ਦੇ ਤਹਿਤ ਹੁਕਮ 28-07-2020 | 28/07/2020 | ਦੇਖੋ (599 KB) |
ਸਬ ਡਵੀਜਨ ਨੰਗਲ ਦੇ ਪਿੰਡ ਮੈਦਾ ਮਾਜਰਾ ਦੀ 92-C on NH503(Extn.) ਲਈ ਐਕਵਾਈਰ ਕੀਤੀ ਜਾ ਰਹੀ ਜਮੀਨ ਦਾ ਅਵਾਰਡ | 02/07/2020 | ਦੇਖੋ (1 MB) |
ਧਾਰਾ 144 ਦੇ ਤਹਿਤ ਹੁਕਮ 22-06-2020 | 22/06/2020 | ਦੇਖੋ (9 MB) |
ਕੋਵੀਡ -19 ਸਬੰਧੀ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਦੇ ਆਦੇਸ਼ ਮਿਤੀ 20-03-2020 | 20/03/2020 | ਦੇਖੋ (4 MB) |
ਧਾਰਾ 144 ਦੇ ਤਹਿਤ ਹੁਕਮ 09-12-2019 | 09/12/2019 | ਦੇਖੋ (8 MB) |
ਧਾਰਾ 144 ਦੇ ਤਹਿਤ ਹੁਕਮ 10-10-2019 | 10/10/2019 | ਦੇਖੋ (2 MB) |
ਧਾਰਾ 144 ਦੇ ਤਹਿਤ ਹੁਕਮ 08-08-2019 | 08/08/2019 | ਦੇਖੋ (9 MB) |
ਧਾਰਾ 144 ਦੇ ਤਹਿਤ ਹੁਕਮ 12-06-2019 | 12/06/2019 | ਦੇਖੋ (872 KB) |
ਧਾਰਾ 144 ਦੇ ਤਹਿਤ ਹੁਕਮ 10-06-2019 | 10/06/2019 | ਦੇਖੋ (8 MB) |
ਧਾਰਾ 144 ਦੇ ਤਹਿਤ ਹੁਕਮ 06-06-2019 | 06/06/2019 | ਦੇਖੋ (680 KB) |
ਧਾਰਾ 144 ਦੇ ਤਹਿਤ ਹੁਕਮ 11-03-2019 | 11/03/2019 | ਦੇਖੋ (1 MB) |