ਬੰਦ ਕਰੋ

ਕੋਵਿਡ -19 ਡੀ.ਐਮ. ਦੇ ਆਦੇਸ਼

– ਕੋਵਿਡ -19 ਦੇ ਫੈਲਣ ਦੀ ਲਾਗ ਨੂੰ ਰੋਕਣ ਲਈ ਐਡਵਾਈਜ਼ਰੀ ਸੰਬੰਧੀ ਡੀਐਮ ਆਦੇਸ਼ – ਮਿਤੀ-16-08-2022

– ਜ਼ਿਲ੍ਹਾ ਰੂਪਨਗਰ ਵਿੱਚ ਮਾਸਕ ਪਹਿਨਣ ਦੀ ਸਲਾਹ ਸਬੰਧੀ ਡੀ.ਐਮ. ਆਦੇਸ਼ – ਮਿਤੀ 26-04-2022

– ਕੋਵਿਡ ਮਾਮਲਿਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ – ਮਾਸਕ ਪਹਿਨਣ ਬਾਰੇ ਸਲਾਹ ਮਿਤੀ 21-04-2022

– ਜ਼ਿਲ੍ਹਾ ਰੂਪਨਗਰ ਵਿੱਚ ਕੋਵਿਡ 19 ਪਾਬੰਦੀਆਂ ਹਟਾਉਣ ਸਬੰਧੀ ਡੀ.ਐਮ. ਆਦੇਸ਼ – ਮਿਤੀ 15-03-2022

– ਸਰਕਾਰੀ ਹਾਈ ਸਕੂਲ ਦੜੋਲੀ ਅੱਪਰ ਦੀ ਕਲਾਸ 6ਬੀ ਅਤੇ ਕਲਾਸ 8ਏ ਨੂੰ 26-02-2022 ਤੋਂ 04-03-2022 ਤੱਕ ਬੰਦ ਕਰਨ ਸਬੰਧੀ ਐਸ.ਡੀ.ਐਮ ਨੰਗਲ ਦੇ ਹੁਕਮ – ਮਿਤੀ 26-02-2022

– ਜ਼ਿਲ੍ਹਾ ਰੂਪਨਗਰ ਵਿੱਚ ਕੋਵਿਡ-19 ਦੀਆਂ ਨਵੀਆਂ ਪਾਬੰਦੀਆਂ ਅਤੇ ਛੋਟ ਲਾਗੂ ਕਰਨ ਸੰਬੰਧੀ ਡੀ.ਐਮ. ਆਦੇਸ਼ – ਮਿਤੀ 25-02-2022

– ਜ਼ਿਲ੍ਹਾ ਰੂਪਨਗਰ ਵਿੱਚ ਕੋਵਿਡ-19 ਦੀਆਂ ਨਵੀਆਂ ਪਾਬੰਦੀਆਂ ਅਤੇ ਛੋਟ ਲਾਗੂ ਕਰਨ ਸੰਬੰਧੀ ਡੀ.ਐਮ. ਆਦੇਸ਼ – ਮਿਤੀ 15-02-2022

– ਜ਼ਿਲ੍ਹਾ ਰੂਪਨਗਰ ਵਿੱਚ ਕੋਵਿਡ-19 ਪਾਬੰਦੀਆਂ ਵਿੱਚ ਇਕੱਠੇ ਹੋਣ ਲਈ ਅੰਸ਼ਕ ਸੋਧ ਸਬੰਧੀ ਡੀ.ਐਮ ਆਦੇਸ਼ – ਮਿਤੀ 14-02-2022

– ਜ਼ਿਲ੍ਹਾ ਰੂਪਨਗਰ ਵਿੱਚ ਕੋਵਿਡ-19 ਦੀਆਂ ਨਵੀਆਂ ਪਾਬੰਦੀਆਂ ਅਤੇ ਛੋਟ ਲਾਗੂ ਕਰਨ ਸੰਬੰਧੀ ਡੀ.ਐਮ. ਆਦੇਸ਼ – ਮਿਤੀ 06-02-2022

– ਜ਼ਿਲ੍ਹਾ ਰੂਪਨਗਰ ਵਿੱਚ ਕੋਵਿਡ-19 ਦੀਆਂ ਨਵੀਆਂ ਪਾਬੰਦੀਆਂ ਸਬੰਧੀ ਲਾਗੂ ਕਰਨ ਸੰਬੰਧੀ ਡੀ.ਐਮ. ਆਦੇਸ਼ – ਮਿਤੀ 01-02-2022

– ਜ਼ਿਲ੍ਹਾ ਰੂਪਨਗਰ ਵਿੱਚ ਕੋਵਿਡ-19 ਦੀਆਂ ਨਵੀਆਂ ਪਾਬੰਦੀਆਂ ਸਬੰਧੀ ਲਾਗੂ ਕਰਨ ਸੰਬੰਧੀ ਡੀ.ਐਮ. ਆਦੇਸ਼ – ਮਿਤੀ 25-01-2022

– ਜ਼ਿਲ੍ਹਾ ਰੂਪਨਗਰ ਵਿੱਚ ਕੋਵਿਡ-19 ਦੀਆਂ ਨਵੀਆਂ ਪਾਬੰਦੀਆਂ ਸਬੰਧੀ ਲਾਗੂ ਕਰਨ ਸੰਬੰਧੀ ਡੀ.ਐਮ. ਆਦੇਸ਼ – ਮਿਤੀ 15-01-2022

– 15 ਜਨਵਰੀ 2022 ਤੋਂ ਕੋਵਿਡ-19 ਸੰਬੰਧਿਤ ਨਵੀ ਪਾਬੰਦੀਆਂ ਲਾਗੂ ਕਰਨ ਸੰਬੰਧੀ ਡੀ.ਐਮ. ਆਦੇਸ਼ – ਮਿਤੀ 14-01-2022

– 15 ਜਨਵਰੀ 2022 ਤੱਕ ਕੋਵਿਡ-19 ਸੰਬੰਧਿਤ ਨਵੀ ਪਾਬੰਦੀਆਂ ਲਾਗੂ ਕਰਨ ਸੰਬੰਧੀ ਡੀ.ਐਮ. ਆਦੇਸ਼ – ਮਿਤੀ 04-01-2022

– 15 ਜਨਵਰੀ 2022 ਤੱਕ ਕੋਵਿਡ-19 ਸੰਬੰਧਿਤ ਪਾਬੰਦੀਆਂ ਅਤੇ ਛੋਟ ਲਾਗੂ ਕਰਨ ਸੰਬੰਧੀ ਡੀ.ਐਮ. ਆਦੇਸ਼ – ਮਿਤੀ 01-01-2022

– ਕੋਵਿਡ -19 ਸਬੰਧੀ ਭਾਰਤ ਸਰਕਾਰ ਵਲੋਂ ਜਾਰੀ ਹੋਈਆਂ ਹਦਾਇਤਾਂ ਜਾਰੀ ਕਰਨ ਬਾਰੇ – ਮਿਤੀ 28-12-2021

– 31 ਦਸੰਬਰ 2021 ਤੱਕ ਕੋਵਿਡ-19 ਸੰਬੰਧਿਤ ਪਾਬੰਦੀਆਂ ਅਤੇ ਛੋਟ ਲਾਗੂ ਕਰਨ ਸੰਬੰਧੀ ਡੀ.ਐਮ. ਆਦੇਸ਼ – ਮਿਤੀ 15-12-2021

– 15 ਦਸੰਬਰ 2021 ਤੱਕ ਕੋਵਿਡ-19 ਸੰਬੰਧਿਤ ਪਾਬੰਦੀਆਂ ਅਤੇ ਛੋਟ ਲਾਗੂ ਕਰਨ ਸੰਬੰਧੀ ਡੀ.ਐਮ. ਆਦੇਸ਼ – ਮਿਤੀ 01-12-2021

– 30 ਨਵੰਬਰ 2021 ਤੱਕ ਕੋਵਿਡ-19 ਸੰਬੰਧਿਤ ਪਾਬੰਦੀਆਂ ਅਤੇ ਛੋਟ ਲਾਗੂ ਕਰਨ ਸੰਬੰਧੀ ਡੀ.ਐਮ. ਆਦੇਸ਼ – ਮਿਤੀ 08-11-2021

– 31 ਅਕਤੂਬਰ 2021 ਤੱਕ ਕੋਵਿਡ-19 ਸੰਬੰਧਿਤ ਪਾਬੰਦੀਆਂ ਅਤੇ ਛੋਟ ਲਾਗੂ ਕਰਨ ਸੰਬੰਧੀ ਡੀ.ਐਮ. ਆਦੇਸ਼ – ਮਿਤੀ 15-10-2021

– COVID-19 ਸਬੰਧੀ ਰਾਜ ਵਿੱਚ ਜਾਰੀ ਹਦਾਇਤਾਂ ਸਬੰਧੀ ਆਦੇਸ਼ – ਮਿਤੀ 06-10-2021

– 10 ਅਕਤੂਬਰ 2021 ਤੱਕ ਕੋਵਿਡ-19 ਸੰਬੰਧਿਤ ਪਾਬੰਦੀਆਂ ਅਤੇ ਛੋਟ ਲਾਗੂ ਕਰਨ ਸੰਬੰਧੀ ਡੀ.ਐਮ. ਆਦੇਸ਼ – ਮਿਤੀ 30-09-2021

– 2 ਅਧਿਆਪਕ ਕਰੋਨਾ ਪਾਜਿਟਿਵ ਹੋਣ ਕਾਰਨ ਸ਼ਿਵਾਲਿਕ ਸਕੂਲ ਨਯਾ ਨੰਗਲ ਨੂੰ ਮਿਤੀ 27-09-2021 ਤੋਂ 10-10-2021 ਤੱਕ ਬੰਦ ਕਰਨ ਬਾਰੇ ਐਸ.ਡੀ.ਐਮ. ਨੰਗਲ ਆਦੇਸ਼ – ਮਿਤੀ-27/09/2021

– 30 ਸਤੰਬਰ 2021 ਤੱਕ ਕੋਵਿਡ-19 ਸੰਬੰਧਿਤ ਪਾਬੰਦੀਆਂ ਅਤੇ ਛੋਟ ਲਾਗੂ ਕਰਨ ਸੰਬੰਧੀ ਡੀ.ਐਮ. ਆਦੇਸ਼ – ਮਿਤੀ 16-09-2021

– 31 ਅਗਸਤ 2021 ਤੱਕ ਕੋਵਿਡ-19 ਸੰਬੰਧਿਤ ਪਾਬੰਦੀਆਂ ਅਤੇ ਛੋਟ ਲਾਗੂ ਕਰਨ ਸੰਬੰਧੀ ਆਦੇਸ਼ – ਮਿਤੀ 15-08-2021

– ਸੁਤੰਤਰਤਾ ਦਿਵਸ 15 ਅਗਸਤ 2021 ਦੇ ਜਸ਼ਨ ਦੇ ਸੰਬੰਧ ਵਿੱਚ ਡੀਐਮ ਆਦੇਸ਼ – ਮਿਤੀ 12-08-2021

– 16 ਅਗਸਤ 2021 ਤੱਕ ਕੋਵਿਡ-19 ਸੰਬੰਧਿਤ ਪਾਬੰਦੀਆਂ ਅਤੇ ਛੋਟ ਲਾਗੂ ਕਰਨ ਸੰਬੰਧੀ ਆਦੇਸ਼ – ਮਿਤੀ 11-08-2021

– ਕੋਵਿਡ-19 ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਤੇ ਪਾਬੰਦੀਆਂ – ਡੀ.ਐਮ. ਆਦੇਸ਼ : 02-08-2021 ਤੋਂ ਸਾਰੀਆਂ ਕਲਾਸਾਂ ਲਈ ਸਾਰੇ ਸਕੂਲ ਖੋਲ੍ਹਣ ਸੰਬੰਧੀ -ਮਿਤੀ- 31-07-2021

– 31 ਜੁਲਾਈ 2021 ਤੱਕ ਕੋਵਿਡ-19 ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਤੇ ਪਾਬੰਦੀਆਂ ਲਾਗੂ ਕਰਨ ਦੇ ਸੰਬੰਧੀ ਆਦੇਸ਼ – ਮਿਤੀ 20-07-2021

– 15 ਜੂਨ 2021 ਤੱਕ ਕੋਵਿਡ-19 ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਤੇ ਪਾਬੰਦੀਆਂ ਲਾਗੂ ਕਰਨ ਦੇ ਸੰਬੰਧੀ ਆਦੇਸ਼ – ਮਿਤੀ 08-06-2021

– 10 ਜੂਨ 2021 ਤੱਕ ਕੋਵਿਡ-19 ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਤੇ ਪਾਬੰਦੀਆਂ ਲਾਗੂ ਕਰਨ ਦੇ ਸੰਬੰਧੀ ਆਦੇਸ਼ – ਮਿਤੀ 01-06-2021

– ਜ਼ਿਲਾ ਮੈਜਿਸਟ੍ਰੇਟ ਰੂਪਨਗਰ ਵੱਲੋਂ ਜ਼ਿਲੇ ਦੇ ਪਿੰਡਾਂ ਵਿਚ ਠੀਕਰੀ ਪਹਿਰੇ ਲਈ ਨਵੇਂ ਆਦੇਸ਼ ਜਾਰੀ – ਮਿਤੀ -17/05/2021

– ਕੋਵਿਡ 19 ਬਿਮਾਰੀ ਸਬੰਧੀ ਸ਼ਿਕਾਇਤਾ ਦੇ ਨਿਪਟਾਰੇ ਲਈ ਕਮੇਟੀ – ਮਿਤੀ – 12-05-2021

– Clarifications regarding Covid-19 exemptions in the district Rupnagar – ਮਿਤੀ-06-05-2021

– ਜ਼ਿਲ੍ਹਾ ਰੂਪਨਗਰ ਵਿੱਚ ਈ-ਪਾਸ ਜਾਰੀ ਕਰਨ ਸਬੰਧੀ ਆਦੇਸ਼ – ਮਿਤੀ-05-05-2021

– ਕੋਵਿਡ-19 ਦੇ ਹੋਰ ਵਾਧੂ ਪਾਬੰਦੀਆਂ ਲਾਗੂ ਕਰਨ ਸੰਬੰਧੀ ਆਦੇਸ਼- ਮਿਤੀ-04-05-2021

– ਕੋਵਿਡ-19 ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਤੇ ਹੋਰ ਵਾਧੂ ਪਾਬੰਦੀਆਂ 02-05-2021 ਤੋਂ 15-05-2021 ਲਾਗੂ ਕਰਨ ਦੇ ਸੰਬੰਧੀ ਆਦੇਸ਼ – ਮਿਤੀ 03-05-2021

– ਕੋਵਿਡ-19 ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਤੇ ਹੋਰ ਵਾਧੂ ਪਾਬੰਦੀਆਂ ਲਾਗੂ ਕਰਨ ਦੇ ਸੰਬੰਧੀ ਆਦੇਸ਼ – ਮਿਤੀ 01-05-2021

– ਕੋਵਿਡ-19 ਦੇ ਨਵੇਂ ਦਿਸ਼ਾ ਨਿਰਦੇਸ਼ਾਂ ਸੰਬੰਧੀ ਆਦੇਸ਼ – ਮਿਤੀ 27-04-2021

– ਕੋਵਿਡ-19 ਦੇ ਨਵੇਂ ਦਿਸ਼ਾ ਨਿਰਦੇਸ਼ਾਂ ਸੰਬੰਧੀ ਆਦੇਸ਼ – ਮਿਤੀ 20-04-2021

– Order regarding CBSE practical exams – Dated 09-04-2021

– Regarding vaccination for State Govt Employees of 45 years age or more – Dated 09-04-2021

– Order and Guidelines regarding one hour silence on all saturdays upto 10th April 2021 – Dated 01-04-2021

– 21 ਮਾਰਚ 2021 ਤੋਂ ਕੋਵਿਡ 19 ਉਚਿਤ ਵਿਵਹਾਰ ਬਾਰੇ ਹੋਰ ਵਾਧੂ ਪਾਬੰਦੀਆਂ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਅਤੇ ਦਿਸ਼ਾ ਨਿਰਦੇਸ਼ – ਮਿਤੀ 21-03-2021

– 1 ਮਾਰਚ 2021 ਤੋਂ ਇਕੱਤਰ ਹੋਣ ਦੇ ਸੰਬੰਧ ਵਿੱਚ ਸਖਤੀ ਨਾਲ ਲਾਗੂ ਕੋਵਿਡ 19 ਉਚਿਤ ਵਿਵਹਾਰ ਬਾਰੇ ਆਦੇਸ਼ ਅਤੇ ਦਿਸ਼ਾ ਨਿਰਦੇਸ਼ – ਮਿਤੀ 26-02-2021

– COVID-19 ਸੰਬੰਧੀ ( ਉਚਿਤ ਵਿਵਹਾਰ ) 1 ਜਨਵਰੀ 2021 ਤੋਂ ਲਾਗੂ ਹੋਣੇ ਵਾਲੇ ਆਦੇਸ਼ ਅਤੇ ਦਿਸ਼ਾ ਨਿਰਦੇਸ਼ – ਮਿਤੀ 31-12-2020

– UK ਵਿੱਚ ਨਵੇਂ SARS-CoV-2 ਵਾਇਰਸ ਦੇ ਸੰਦਰਭ ਵਿੱਚ ਮਹਾਂਮਾਰੀ ਵਿਗਿਆਨਕ ਨਿਗਰਾਨੀ ਅਤੇ ਪ੍ਰਤੀਕਿਰਿਆ ਲਈ ਮਾਨਕ ਓਪਰੇਟਿੰਗ ਪ੍ਰਕਿਰਿਆ – ਮਿਤੀ 23-12-2020

– ਰਾਤ ਦਾ ਕਰਫਿਊ ਅਤੇ ਹੋਰ ਵਾਧੂ ਪਾਬੰਦੀਆਂ ਲਾਗੂ ਕਰਨ ਦੇ ਆਦੇਸ਼ – ਮਿਤੀ: 15-12-2020

– ਰਾਤ ਦਾ ਕਰਫਿਊ ਅਤੇ 01-12-2020 ਤੋਂ ਹੋਰ ਵਾਧੂ ਪਾਬੰਦੀਆਂ ਲਾਗੂ ਕਰਨ ਦੇ ਆਦੇਸ਼ – ਮਿਤੀ: 27-11-2020

– ਜ਼ਿਲ੍ਹਾ ਰੂਪਨਗਰ ਵਿੱਚ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਹੋਰ ਗਤੀਵਿਧੀਆਂ ਨੂੰ ਖੋਲ੍ਹਣ ਦੇ ਆਦੇਸ਼ 30-11-22020 ਤੱਕ ਵਧਾਏ ਗਏ ਹਨ…ਮਿਤੀ:01-11-2020

– ਜ਼ਿਲ੍ਹਾ ਰੂਪਨਗਰ ਵਿੱਚ ਮਿਤੀ 15-10-2020 ਤੋਂ ਬਾਅਦ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਹੋਰ ਗਤੀਵਿਧੀਆਂ ਦੁਬਾਰਾ ਖੋਲ੍ਹਣ ਦੇ ਆਦੇਸ਼ … ਮਿਤੀ: 14-10-2020

– ਕੋਵਿਡ-19 ਅਨਲੌਕ ਬਾਰੇ ਆਰਡਰ ਅਤੇ ਨਵੀਂ ਦਿਸ਼ਾ ਨਿਰਦੇਸ਼ ਮਿਤੀ: 02-10-2020

– ਅਨਲੌਕ 4.0 ਬਾਰੇ ਆਰਡਰ ਅਤੇ ਨਵੀਂ ਦਿਸ਼ਾ ਨਿਰਦੇਸ਼ ਮਿਤੀ: 21-09-2020

– Order regarding to regulate conduct of processions/assemblies/protest/demonstration/dharnas/marches etc during pandemic through Unlock 4.0 as well as various Orders passed by Hon’ble Punjab and Haryana High Court be followed in letter & spirit througout the jurisdiction of District Rupnagar Dated : 16/09/2020

– ਅਨਲੌਕ 4.0 ਬਾਰੇ ਆਰਡਰ ਅਤੇ ਨਵੀਂ ਦਿਸ਼ਾ ਨਿਰਦੇਸ਼ ਮਿਤੀ: 09-09-2020

– ਸਾਰੇ 7 ਦਿਨਾਂ ਲਈ ਹਸਪਤਾਲ ਲੈਬਜ਼ ਡਾਇਗਨੌਸਟਿਕ ਸੈਂਟਰ ਅਤੇ ਕੈਮਿਸਟ ਦੁਕਾਨਾਂ ਖੋਲ੍ਹਣ ਦੇ ਆਦੇਸ਼ — ਮਿਤੀ: 03-09-2020

– ਅਨਲੌਕ 4.0 ਬਾਰੇ ਆਰਡਰ ਅਤੇ ਨਵੀਂ ਦਿਸ਼ਾ ਨਿਰਦੇਸ਼ ਮਿਤੀ: 02-09-2020

– ਕੋਵਿਡ-19 ਦੇ ਪ੍ਰਸਾਰ ਨੂੰ ਨਿਯੰਤਰਣ ਕਰਨ ਲਈ ਅਤਿਰਿਕਤ ਕਦਮਾਂ ਸੰਬੰਧੀ ਆਦੇਸ਼ ਮਿਤੀ: 24-08-2020

– ਕੋਵਿਡ-19 ਬਾਰੇ ਆਰਡਰ ਅਤੇ ਨਵੀਂ ਦਿਸ਼ਾ ਨਿਰਦੇਸ਼ ਮਿਤੀ: 21-08-2020

– ਅਨਲੌਕ 3.0 ਬਾਰੇ ਆਰਡਰ ਅਤੇ ਨਵੀਂ ਦਿਸ਼ਾ ਨਿਰਦੇਸ਼ ਮਿਤੀ: 31-07-2020

– ਜ਼ਿਲ੍ਹਾ ਰੂਪਨਗਰ ਦੀਆਂ ਹਲਵਾਈ ਅਤੇ ਹੋਰ ਮਿੱਠੀਆਂ ਦੁਕਾਨਾਂ ਨੂੰ ਐਤਵਾਰ ਯਾਨੀ ਕਿ 02/08/2020 ਨੂੰ ਰਕਸ਼ਾ ਬੰਧਨ ਦੇ ਤਿਉਹਾਰ ਦੇ ਦਿਨ ਖੁੱਲੇ ਰਹਿਣ ਸੰਬੰਧੀ ਆਰਡਰ. ਮਿਤੀ: 29-07-2020

– ਕੋਵਿਡ-19 ਬਾਰੇ ਆਰਡਰ ਅਤੇ ਨਵੀਂ ਦਿਸ਼ਾ ਨਿਰਦੇਸ਼ ਮਿਤੀ: 14-07-2020

– ਅਨਲੌਕ 2.0 ਬਾਰੇ ਆਰਡਰ ਅਤੇ ਨਵੀਂ ਦਿਸ਼ਾ ਨਿਰਦੇਸ਼ ਮਿਤੀ: 03-07-2020

– ਵੀਕਐਂਡ ਪਾਬੰਦੀਆਂ ਸੰਬੰਧੀ ਆਰਡਰ ਮਿਤੀ: 12-06-2020

– ਸ਼ਾਪਿੰਗ ਮਾਲਾਂ, ਰੈਸਟੋਰੈਂਟਾਂ, ਹੋਟਲ ਅਤੇ ਹੋਰ Hospitality ਇਕਾਈਆਂ, ਪੂਜਾ ਸਥਾਨ ਖੋਲ੍ਹਣ ਬਾਰੇ ਆਦੇਸ਼ ਮਿਤੀ: 06-06-2020

– ਪੂਰਨੀਆ ਬਿਹਾਰ ਸਟੇਟ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਜ਼ਰੀਏ 06-06-2020 ਨੂੰ ਜ਼ਿਲ੍ਹਾ ਲੁਧਿਆਣਾ ਭੇਜਣ ਸੰਬੰਧੀ ਅਤੇ ਜ਼ਿਲਾ ਲੁਧਿਆਣਾ ਤੋਂ ਰੇਲ ਜ਼ਰੀਏ ਪੂਰਨੀਆ ਬਿਹਾਰ ਸਟੇਟ ਭੇਜਣ ਸੰਬੰਧੀ ਆਦੇਸ਼ – ਮਿਤੀ 05-06-2020

– ਕਟਿਹਾਰ ਬਿਹਾਰ ਸਟੇਟ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਜ਼ਰੀਏ 06-06-2020 ਨੂੰ ਜ਼ਿਲ੍ਹਾ ਲੁਧਿਆਣਾ ਭੇਜਣ ਸੰਬੰਧੀ ਅਤੇ ਜ਼ਿਲਾ ਲੁਧਿਆਣਾ ਤੋਂ ਰੇਲ ਜ਼ਰੀਏ ਕਟਿਹਾਰ ਬਿਹਾਰ ਸਟੇਟ ਭੇਜਣ ਸੰਬੰਧੀ ਆਦੇਸ਼ – ਮਿਤੀ 05-06-2020

– ਭਾਗਲਪੁਰ ਬਿਹਾਰ ਸਟੇਟ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਜ਼ਰੀਏ 06-06-2020 ਨੂੰ ਜ਼ਿਲ੍ਹਾ ਲੁਧਿਆਣਾ ਭੇਜਣ ਸੰਬੰਧੀ ਅਤੇ ਜ਼ਿਲਾ ਲੁਧਿਆਣਾ ਤੋਂ ਰੇਲ ਜ਼ਰੀਏ ਭਾਗਲਪੁਰ ਬਿਹਾਰ ਸਟੇਟ ਭੇਜਣ ਸੰਬੰਧੀ ਆਦੇਸ਼ – ਮਿਤੀ 05-06-2020

– ਮਿਸ਼ਨ ਫਤਿਹ ਸਫਲਤਾਪੂਰਵਕ ਮੁਕੰਮਲ ਕਰਨ ਬਾਰੇ ਆਦੇਸ਼ ਮਿਤੀ : 04-06-2020

– ਜ਼ਿਲ੍ਹੇ ਵਿਚ ਪੜਾਅਵਾਰ ਗਤੀਵਿਧੀਆਂ ਦੁਬਾਰਾ ਖੋਲ੍ਹਣ (ਅਨਲੌਕ – I) ਦੇ ਵਿਸਥਾਰ ਦਿਸ਼ਾ-ਨਿਰਦੇਸ਼ਾਂ ਸੰਬੰਧੀ ਆਦੇਸ਼ – ਮਿਤੀ 01-06-2020

– ਵੈਸਟ ਬੰਗਾਲ ਸਟੇਟ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਜ਼ਰੀਏ 01-06-2020 ਨੂੰ ਜ਼ਿਲ੍ਹਾ ਜਲੰਧਰ ਭੇਜਣ ਸੰਬੰਧੀ ਅਤੇ ਜ਼ਿਲਾ ਜਲੰਧਰ ਤੋਂ ਰੇਲ ਜ਼ਰੀਏ ਵੈਸਟ ਬੰਗਾਲ ਸਟੇਟ ਭੇਜਣ ਸੰਬੰਧੀ ਆਦੇਸ਼ – ਮਿਤੀ 31-5-2020

– ਜ਼ਿਲਾ ਨਾਲੰਦਾ (ਬਿਹਾਰ ) ਦੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਜ਼ਰੀਏ 30-05-2020 ਨੂੰ ਜ਼ਿਲ੍ਹਾ ਲੁਧਿਆਨਾ ਭੇਜਣ ਸੰਬੰਧੀ ਅਤੇ ਜ਼ਿਲਾ ਲੁਧਿਆਨਾ ਤੋਂ ਰੇਲ ਜ਼ਰੀਏ ਜ਼ਿਲਾ ਨਾਲੰਦਾ (ਬਿਹਾਰ ) ਭੇਜਣ ਸੰਬੰਧੀ ਆਦੇਸ਼ – ਮਿਤੀ 29-5-2020

– ਝਾਂਸੀ (ਯੂਪੀ) ਤੋਂ ਜ਼ਿਲ੍ਹਾ ਰੂਪਨਗਰ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਮੈਡੀਕਲ ਚੈਕਅਪ ਸਕ੍ਰੀਨਿੰਗ ਅਤੇ ਕੁਆਰਣਟੀਨ ਅਤੇ ਆਏਸੋਲੇਸ਼ਨ ਕਰਨ ਲਈ ਪ੍ਰਬੰਧ ਕਰਨ ਵਾਸਤੇ, ਸ਼੍ਰੀ ਕੁਲਦੀਪ ਸਿੰਘ, ਤਹਿਸੀਲਦਾਰ ਰੂਪਨਗਰ ਨੂੰ ਨੋਡਲ ਅਫ਼ਸਰ ਨਿਯੁਕਤ ਕਰਨ ਦੇ ਆਦੇਸ਼ – ਮਿਤੀ -25-05-2020

– ਸ਼੍ਰੀਮਤੀ ਰਜਨੀ ਸ਼ਰਮਾ ਨੂੰ ਬੀਕਾਨੇਰ ਜਾਣ ਦੀ ਪ੍ਰਵਾਨਗੀ ਦੇਣ ਸੰਬੰਧੀ ਆਦੇਸ਼ – ਮਿਤੀ 21-5-2020

– ਸ਼੍ਰੀ ਗੁਰਪ੍ਰੀਤ ਸਿੰਘ ਨੂੰ ਨਵੀ ਦਿੱਲੀ ਰੇਲਵੇ ਸਟੇਸ਼ਨ ਜਾਣ ਦੀ ਪ੍ਰਵਾਨਗੀ ਦੇਣ ਸੰਬੰਧੀ ਆਦੇਸ਼ – ਮਿਤੀ 21-5-2020

– ਸ਼੍ਰੀ ਮਹਿੰਦਰ ਸਿੰਘ ਨੂੰ ਸੋਲਨ ਜਾਣ ਦੀ ਪ੍ਰਵਾਨਗੀ ਦੇਣ ਸੰਬੰਧੀ ਆਦੇਸ਼ – ਮਿਤੀ 21-5-2020

– ਕਟਿਹਾਰ (ਬਿਹਾਰ) ਦੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਜ਼ਰੀਏ 20-05-2020 ਨੂੰ ਜ਼ਿਲ੍ਹਾ ਐਸ.ਏ.ਐਸ.ਨਗਰ (ਮੁਹਾਲੀ) ਭੇਜਣ ਸੰਬੰਧੀ ਅਤੇ ਜ਼ਿਲਾ ਐਸ.ਏ.ਐਸ.ਨਗਰ (ਮੁਹਾਲੀ) ਤੋਂ ਰੇਲ ਜ਼ਰੀਏ ਕਟਿਹਾਰ (ਬਿਹਾਰ) ਭੇਜਣ ਸੰਬੰਧੀ ਆਦੇਸ਼ – ਮਿਤੀ 19-5-2020

– ਅਮੇਠੀ (ਯੂ. ਪੀ.) ਦੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਜ਼ਰੀਏ 19-05-2020 ਨੂੰ ਜ਼ਿਲ੍ਹਾ ਪਟਿਆਲਾ ਭੇਜਣ ਸੰਬੰਧੀ ਅਤੇ ਜ਼ਿਲਾ ਪਟਿਆਲਾ ਤੋਂ ਰੇਲ ਜ਼ਰੀਏ ਅਮੇਠੀ (ਯੂ.ਪੀ.) ਭੇਜਣ ਸੰਬੰਧੀ ਆਦੇਸ਼ – ਮਿਤੀ 18-5-2020

– ਪੂਰਨੀਆ (ਬਿਹਾਰ) ਦੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਜ਼ਰੀਏ 19-05-2020 ਨੂੰ ਜ਼ਿਲ੍ਹਾ ਐਸ.ਏ.ਐਸ.ਨਗਰ (ਮੁਹਾਲੀ) ਭੇਜਣ ਸੰਬੰਧੀ ਅਤੇ ਜ਼ਿਲਾ ਐਸ.ਏ.ਐਸ.ਨਗਰ (ਮੁਹਾਲੀ) ਤੋਂ ਰੇਲ ਜ਼ਰੀਏ ਪੂਰਨੀਆ (ਬਿਹਾਰ) ਭੇਜਣ ਸੰਬੰਧੀ ਆਦੇਸ਼ – ਮਿਤੀ 18-5-2020

– ਬੇਤਿਆ (ਬਿਹਾਰ) ਦੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਜ਼ਰੀਏ 19-05-2020 ਨੂੰ ਜ਼ਿਲ੍ਹਾ ਐਸ.ਏ.ਐਸ.ਨਗਰ (ਮੁਹਾਲੀ) ਭੇਜਣ ਸੰਬੰਧੀ ਅਤੇ ਜ਼ਿਲਾ ਐਸ.ਏ.ਐਸ.ਨਗਰ (ਮੁਹਾਲੀ) ਤੋਂ ਰੇਲ ਜ਼ਰੀਏ ਬੇਤਿਆ (ਬਿਹਾਰ) ਭੇਜਣ ਸੰਬੰਧੀ ਆਦੇਸ਼ – ਮਿਤੀ 18-5-2020

– ਬੇਗ਼ੁਸਰਾਏ (ਬਿਹਾਰ ) ਦੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਜ਼ਰੀਏ 19-05-2020 ਨੂੰ ਜ਼ਿਲ੍ਹਾ ਪਟਿਆਲਾ ਭੇਜਣ ਸੰਬੰਧੀ ਅਤੇ ਜ਼ਿਲਾ ਪਟਿਆਲਾ ਤੋਂ ਰੇਲ ਜ਼ਰੀਏ ਬੇਗ਼ੁਸਰਾਏ (ਬਿਹਾਰ ) ਭੇਜਣ ਸੰਬੰਧੀ ਆਦੇਸ਼ – ਮਿਤੀ 18-5-2020

– ਜ਼ਿਲਾ ਰੂਪਨਗਰ ਵਿੱਚ 31-05-22020 ਤੱਕ ਲਾਕਡਾਉਨ ਦੇ ਐਲਾਨ ਅਤੇ ਜ਼ਿਲ੍ਹਾ ਰੂਪਨਗਰ ਵਿੱਚ ਮਨਾਹੀ ਅਤੇ ਆਗਿਆਕਾਰੀ ਗਤੀਵਿਧੀਆਂ ਸੰਬੰਧੀ ਆਦੇਸ਼ – ਮਿਤੀ 17-5-2020

– ਜ਼ਿਲ੍ਹਾ ਗਾਜ਼ੀਪੁਰ (ਯੂ. ਪੀ.) ਦੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਜ਼ਰੀਏ 17-05-2020 ਨੂੰ ਜ਼ਿਲ੍ਹਾ ਪਟਿਆਲਾ ਭੇਜਣ ਸੰਬੰਧੀ ਅਤੇ ਜ਼ਿਲਾ ਪਟਿਆਲਾ ਤੋਂ ਰੇਲ ਜ਼ਰੀਏ ਜ਼ਿਲ੍ਹਾ ਗਾਜ਼ੀਪੁਰ (ਯੂ.ਪੀ.) ਭੇਜਣ ਸੰਬੰਧੀ ਆਦੇਸ਼ – ਮਿਤੀ 16-5-2020

– ਗਰਚਾ ਔਟੋਮੋਬਾਈਲਸ ਰਾਇਲ ਐਨ ਫੀਲਡ ਰੂਪਨਗਰ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 15-05-2020

– ਰਾਜ ਮੋਟਰਜ਼ ਮਹਿੰਦਰਾ ਵਰਕਸ਼ਾਪ, ਐੱਨ. ਐਚ. 21, ਰੂਪਨਗਰ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 15-05-2020

– ਜ਼ਿਲਾ ਛਪਰਾ ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਭੇਜਣ ਸੰਬੰਧੀ ਆਦੇਸ਼ – ਮਿਤੀ 15-05-2020

– ਮਾਈਨਿੰਗ ਅਤੇ ਮਿਨਰਲ ਪ੍ਰੋਡਕਸ਼ਨ ਗਤੀ ਵਿਧੀਆਂ ਸੰਬੰਧੀ ਆਦੇਸ਼ – ਮਿਤੀ 15-05-2020

– ਪੌਲ ਮਰਚੈਂਟਸ ਫਾਈਨੈਂਸ ਪ੍ਰਾਈਵੇਟ ਲਿ ਰੂਪਨਗਰ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 14-05-2020

– ਮਿਤੀ 15-05-2020 ਤੋਂ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲੀਆਂ ਰਹਿਣਗੀਆਂ – ਆਦੇਸ਼ ਮਿਤੀ 14-05-2020

– ਅਨੁਜ ਕਮੁਨੀਕੇਸ਼ੰਸ ਟ੍ਰੈਕਨ ਕੁਰੀਅਰ ਸਰਵਿਸ ਨੰ 2837 ਮਾਤਾ ਰਾਣੀ ਰੋਡ ਰੂਪਨਗਰ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 13-05-2020

– ਬਰਗਰ ਕਿੰਗ ਰੋਪੜ-ਹਵੇਲੀ-ਡੀ.ਟੀ. ਨੂੰ ਕੇਵਲ ਸਾਫ ਸਫ਼ਾਈ ਅਤੇ ਸੈਨੀਟਾਈਜ਼ੇਸ਼ਨ ਕਰਨ ਦੀ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 12-05-2020

– ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੋ. ਲਿਮਟਿਡ ਰੂਪਨਗਰ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 12-05-2020

– ਅੰਬੁਜਾ ਸੀਮੇਂਟ ਲਿਮਟਿਡ ਦਬੁਰਜੀ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 08-05-2020

– ਖੇਤੀ ਬਾੜੀ ਨਾਲ ਸੰਬੰਧਤ ਖਾਦ, ਬੀਜ਼ ਅਤੇ ਦਵਾਈਆਂ ਦੀਆਂ ਦੁਕਾਨਾਂ ਖੋਲਣ ਬਾਰੇ ਸੋਧੇ ਹੋਏ ਆਦੇਸ਼ – ਮਿਤੀ 07-05-2020

– ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਬਾਰੇ ਆਦੇਸ਼ – ਮਿਤੀ 06-05-2020

– ਦੁਕਾਨਾਂ ਖੋਲ੍ਹਣ ਦਾ ਸਮਾਂ ਬਦਲਣ ਬਾਰੇ ਆਦੇਸ਼ – ਮਿਤੀ 06-05-2020

– ਖੇਤੀ ਬਾੜੀ ਨਾਲ ਸੰਬੰਧਤ ਖਾਦ, ਬੀਜ਼ ਅਤੇ ਦਵਾਈਆਂ ਦੀਆਂ ਦੁਕਾਨਾਂ ਖੋਲਣ ਬਾਰੇ ਆਦੇਸ਼ – ਮਿਤੀ 05-05-2020

– ਰਜਨੀ ਹਰਬਲਸ, ਪਿੰਡ ਤਪਾਲ ਮਾਜਰਾ, ਡਾ. ਮਲਕਪੁਰ। ਜ਼ਿਲਾ ਰੂਪਨਗਰ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 05-05-2020

– ਭਾਖੜਾ ਸਰਵਿਸ ਸਟੇਸ਼ਨ ਪ੍ਰਾਈਵੇਟ ਲਿਮਿਟਡ, ਬਜਾਜ ਆਟੋ ਲਿਮਿਟਿਡ ਦੇ ਡੀਲਰ, ਭਰਤਗੜ੍ਹ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 05-05-2020

– ਸਵਦੇਸ਼ ਦਰਸ਼ਨ ਸਕੀਮ ਦੇ ਕਾਂਟਰੈਕਟਰਾਂ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 05-05-2020

– ਐੱਲ. ਆਈ. ਸੀ. ਆਫ ਇੰਡੀਆ ਰੂਪਨਗਰ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 05-05-2020

– ਐੱਮ. ਐਚ. ਟਾਇਰਸ ਨੇੜੇ ਜੇ ਆਰ ਥੀਏਟਰ, ਰੋਪੜ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 05-05-2020

– ਐੱਮ. ਐਚ. ਔਟੋਮੋਬਾਇਲਸ, ਨੇੜੇ ਜੇ ਆਰ ਥੀਏਟਰ, ਰੋਪੜ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 05-05-2020

– ਗਰਗ ਐਂਡ ਗਰਗ ਕੰਪਨੀ ਰੂਪਨਗਰ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 05-05-2020

– ਭਾਖੜਾ ਸਰਵਿਸ ਸਟੇਸ਼ਨ ਪ੍ਰਾਈਵੇਟ ਲਿਮਿਟਡ, ਹਿਯੂਨਡਈ ਮੋਟਰਜ਼ ਪ੍ਰਾਈਵੇਟ ਲਿਮਿਟਿਡ ਦੇ ਡੀਲਰ, ਰੋਪੜ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 05-05-2020

– ਭਾਖੜਾ ਸਰਵਿਸ ਸਟੇਸ਼ਨ ਪ੍ਰਾਈਵੇਟ ਲਿਮਿਟਡ, ਬਜਾਜ ਆਟੋ ਲਿਮਿਟਿਡ ਦੇ ਡੀਲਰ, ਰੋਪੜ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 05-05-2020

– ਸੋਨੀ ਆਟੋਡੀਲਰ, ਸੁਜ਼ੂਕੀ ਮੋਟਰਜ਼, ਨੇੜੇ ਜੇ ਆਰ ਥੀਏਟਰ , ਰੋਪੜ – ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 05-05-2020

– ਦੁਕਾਨਾਂ ਅਤੇ ਬੈਂਕ (ਪਬਲਿਕ ਡੀਲਿੰਗ ਦਾ ਕੰਮ) ਸਵੇਰੇ 09-00 ਵਜੇ ਤੋਂ ਸ਼ਾਮ 01-00 ਵਜੇ ਤੱਕ ਖੁੱਲ੍ਹਣ ਦੇ ਆਦੇਸ਼ – ਮਿਤੀ 04-05-2020

– ਓਐਸਿਸ ਟੈਕਨੋਕਾਨ੍ਸ ਲਿਮਿਟਿਡ ਮੋਹਾਲੀ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 02-05-2020

– ਓਐਸਿਸ ਟੈਕਨੋਕਾਨ੍ਸ ਲਿਮਿਟਿਡ ਮੋਹਾਲੀ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 02-05-2020

– ਉਦਯੋਗਿਕ ਇਕਾਈਆਂ ਤੋਂ ਸਵੈ ਘੋਸ਼ਣਾ ਪੱਤਰ ਪ੍ਰਾਪਤ ਕਰਨ ਲਈ ਨੋਡਲ ਅਧਿਕਾਰੀ ਦੀ ਨਿਯੁਕਤੀ ਸੰਬੰਧੀ ਆਦੇਸ਼ – ਮਿਤੀ 02-05-2020

– ਬਾਬਾ ਗੁਰਦਿੱਤਾ ਬੋਰਿੰਗ ਸਰਵਿਸ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 02-05-2020

– ਐੱਸ. ਐੱਮ. ਐੱਲ. ਇਸੁਜੁ ਲਿਮਿਟਿਡ ਅਸਰੋਂ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 02-05-2020

– ਮੈਸ: ਬਲਵਿੰਦਰ ਸਿੰਘ ਧਨੋਆ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 02-05-2020

– ਪੀ. ਆਰ. ਇੰਫਰਾ ਪ੍ਰੋਜੈਕਟਸ ਲਿਮਿਟਿਡ ਰੋਪੜ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 02-05-2020

– ਉਸਾਰੀ ਦੀਆਂ ਗਤੀਵਿਧੀਆਂ ਸੰਬੰਧੀ ਆਦੇਸ਼ – ਮਿਤੀ 01-05-2020

– ਰਤਨ ਐਂਟਰਪ੍ਰਾਈਜਸ, ਕਾਲਜ ਰੋਡ ਰੂਪਨਗਰ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 01-05-2020

– ਅਲਟਰਾ ਟੈਕ ਸੀਮੇਂਟ ਲਿਮਟਿਡ ਯੂਨਿਟ ਬਘੇੜੀ ਸੀਮੇਂਟ ਵਰਕਸ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 01-05-2020

– ਵਿਅਕਤੀਆਂ ਦੀ Movement ਜੋ ਪੰਜਾਬ ਤੋਂ ਆਪਣੇ ਗ੍ਰਹਿ ਰਾਜਾਂ ਜਾਣਾ ਚਾਹੁੰਦੇ ਹਨ – ਮਿਤੀ 30-04-2020

– ਐਚ.ਡੀ.ਬੀ. ਫਾਇਨੈਨਸ਼ੀਅਲ ਸਰਵਿਸਜ਼ ਲਿਮਟਿਡ ਰੂਪਨਗਰ ਨੂੰ ਖੋਲਣ ਅਤੇ ਕੰਮ ਕਰਨ ਦੇ ਆਦੇਸ਼ – ਮਿਤੀ 25-04-2020

– ਐਚ.ਡੀ.ਬੀ. ਫਾਇਨੈਨਸ਼ੀਅਲ ਸਰਵਿਸਜ਼ ਲਿਮਟਿਡ ਕੀਰਤਪੁਰ ਸਾਹਿਬ ਨੂੰ ਖੋਲਣ ਅਤੇ ਕੰਮ ਕਰਨ ਦੇ ਆਦੇਸ਼ – ਮਿਤੀ 25-04-2020

– ਐਚ.ਡੀ.ਬੀ. ਫਾਇਨੈਨਸ਼ੀਅਲ ਸਰਵਿਸਜ਼ ਲਿਮਟਿਡ ਨੰਗਲ ਨੂੰ ਖੋਲਣ ਅਤੇ ਕੰਮ ਕਰਨ ਦੇ ਆਦੇਸ਼ – ਮਿਤੀ 25-04-2020

– Pasco Motors Tata ਸਾਹਮਣੇ ਸੋਲਾਖੀਆਂ ਗੁਰੂਦਵਾਰਾ ਰੂਪਨਗਰ ਨੂੰ ਖੋਲਣ ਅਤੇ ਕੰਮ ਕਰਨ ਦੇ ਆਦੇਸ਼ – ਮਿਤੀ 25-04-2020

– ਰਜਨੀ ਹਰਬਲਸ ਤੱਪਲ ਮਾਜਰਾ ਰੂਪਨਗਰ ਨੂੰ ਖੋਲਣ ਅਤੇ ਕੰਮ ਕਰਨ ਦੇ ਆਦੇਸ਼ – ਮਿਤੀ 25-04-2020

– ਕਲਾਸ ਇੰਡੀਆ Ltd ਮੋਰਿੰਡਾ ਨੂੰ ਖੋਲਣ ਅਤੇ ਕੰਮ ਕਰਨ ਦੇ ਆਦੇਸ਼ – ਮਿਤੀ 25-04-2020

– ਸ਼ਿਵਾਲਿਕ Hydro Pvt Ltd ਰੂਪਨਗਰ ਨੂੰ ਖੋਲਣ ਅਤੇ ਕੰਮ ਕਰਨ ਦੇ ਆਦੇਸ਼ – ਮਿਤੀ 25-04-2020

– LIC ਰੂਪਨਗਰ ਬ੍ਰਾਂਚ ਨੂੰ ਖੋਲਣ ਅਤੇ ਕੰਮ ਕਰਨ ਦੇ ਆਦੇਸ਼ – ਮਿਤੀ 25-04-2020

– LIC ਰੂਪਨਗਰ ਬ੍ਰਾਂਚ ਨੂੰ ਖੋਲਣ ਅਤੇ ਕੰਮ ਕਰਨ ਦੇ ਆਦੇਸ਼ – ਮਿਤੀ 24-04-2020

– LIC ਮੋਰਿੰਡਾ ਬ੍ਰਾਂਚ ਨੂੰ ਖੋਲਣ ਅਤੇ ਕੰਮ ਕਰਨ ਦੇ ਆਦੇਸ਼ – ਮਿਤੀ 24-04-2020

– ਰਿਲਾਇੰਸ JIO ਇਨਫੋਕਾਮ ਸਟੋਰ ਨੂੰ ਖੋਲਣ ਅਤੇ ਕੰਮ ਕਰਨ ਦੇ ਆਦੇਸ਼ – ਮਿਤੀ 24-04-2020

– ਦੀਕਸ਼ਾ ਪਲੇਟਫਾਰਮ ‘ਤੇ IGOT ਕੋਰਸਾਂ’ ਦੀ ਸਿਖਲਾਈ ਲੈਣ ਦੇ ਆਦੇਸ਼

– ਆਰਚਿਅਨ ਫੂਡਜ਼, ਪਿੰਡ ਫਤਿਹਗੜ ਚਤੌਲੀ ਜ਼ਿਲਾ ਰੂਪਨਗਰ ਫੈਕਟਰੀ ਨੂੰ ਖੋਲਣ ਅਤੇ ਕੰਮ ਕਰਨ ਦੇ ਆਦੇਸ਼ -ਮਿਤੀ 22-04-2020

– ਗੁਜਰਾਤ ਅੰਬੁਜਾ ਲਿਮਟਿਡ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 16-04-2020

– ਕਲਾਸ ਫੈਕਟਰੀ ਮੋਰਿੰਡਾ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ – ਮਿਤੀ 16-04-2020

– ਰੱਬੀ ਸੀਜ਼ਨ 2020-21 ਦੌਰਾਨ ਕਣਕ ਦੀ ਖਰੀਦ ਕਰਨ ਸੰਬੰਧੀ ਪਾਲਿਸੀ

– Order regarding Curfew Pass permission granted to M/s Flow Tech Chemicals Pvt. Ltd for transporting the essential products to various essential organizations

– Order regarding IGOT(intergrated govt online training) courses on DIKSHA platform on COVID-19

– Order regarding opening of Mechanic Shops Related with Combines

– Order regarding opening of workshops units of Agricultural Equipment

– Order regarding supply of bakery product by selected distributors of Brand Cremica

– Order regarding Opening of Govt. and Private Hospitals

– Order regarding Students Fee

– Order regarding Fish supply

– Orders regarding Petrol Pumps on Highways

– Prohibition Order for Smockless Tobacco, Pan Masala and like products which induce or encourage spitting

– Order regarding Combines and their working timings

– ਕੇਬਲ ਟੀਵੀ ਕਨੈਕਸ਼ਨਾਂ ਸੰਬੰਧੀ ਜ਼ਿਲ੍ਹਾ ਮੈਜਿਸਟਰੇਟ ਦਾ ਆਦੇਸ਼ – ਮਿਤੀ 07-04-2020

– ਕਰਫਿਊ ਦੌਰਾਨ ਛੋਟਾਂ ਲਈ ਆਰਡਰ ਮਿਤੀ 30.03.2020

– ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਨਤਕ ਨੋਟਿਸ – ਮਿਤੀ 19-03-2020

– ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਸਪਲਾਈ ਅਤੇ ਆਵਾਜਾਈ ਦੇ ਸੰਬੰਧ ਵਿੱਚ

– ਰੂਪਨਗਰ ਜ਼ਿਲ੍ਹੇ ਵਿੱਚ ਐਚਡੀਐਫਸੀ ਬੈਂਕ ਦੀਆਂ ਸਾਰੀਆਂ ਸ਼ਾਖਾਵਾਂ ਖੋਲ੍ਹਣ ਸੰਬੰਧੀ

– ਦੂਜੇ ਰਾਜਾਂ ਤੋਂ ਜ਼ਿਲ੍ਹੇ ਵਿੱਚ ਪ੍ਰਵਾਸੀਆਂ ਲਈ ਪਨਾਹ ਅਤੇ ਖਾਣ ਪੀਣ ਦੇ ਪ੍ਰਬੰਧਾਂ ਬਾਰੇ

– ਕਰਫਿਊ ਦੌਰਾਨ ਜ਼ਿਲ੍ਹਾ ਰੂਪਨਗਰ ਵਿਖੇ ਫ਼ੂਡ ਪ੍ਰੋਸੇਸਿੰਗ ਇਕਾਈਆਂ ਨੂੰ ਛੋਟ ਸੰਬੰਧੀ

– ਐਸ.ਬੀ.ਆਈ. ਸਿਟੀ ਰੋਪੜ, ਐਸ.ਬੀ.ਆਈ. ਸਿਟੀ ਨੰਗਲ ਅਤੇ ਪੀ. ਐਨ. ਬੀ. ਸਿਟੀ ਅਨੰਦਪੁਰ ਸਾਹਿਬ ਦੇ ਬੈਂਕ / ਬ੍ਰਾਂਚ ਖੋਲ੍ਹਣ ਦੀ ਇਜਾਜ਼ਤ ਸੰਬੰਧੀ