ਬੰਦ ਕਰੋ

ਦਫ਼ਤਰੀ ਹੁਕਮ

Filter Document category wise

ਫਿਲਟਰ

ਦਫ਼ਤਰੀ ਹੁਕਮ
ਸਿਰਲੇਖ ਮਿਤੀ View / Download
ਜ਼ਿਲ੍ਹਾ ਰੂਪਨਗਰ ਵਿੱਚ ਅਸਲਾ, ਤੇਜ਼ਧਾਰ ਹਥਿਆਰਾਂ ਸਮੇਤ ਹੋਰ ਹਥਿਆਰਾਂ ਸਬੰਧੀ ਧਾਰਾ 144 ਤਹਿਤ ਡੀ.ਐਮ. ਆਦੇਸ਼ – ਮਿਤੀ 19-05-2023 19/05/2023 ਦੇਖੋ (542 KB)
ਧਾਰਾ 144 ਦੇ ਤਹਿਤ ਹੁਕਮ – ਹੋਲਾ – ਮੁਹੱਲੇ ਦੌਰਾਨ ਕੀਰਤਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਉਣ ਵਾਲੀ ਆਮ ਪਬਲਿਕ ਅਤੇ ਸ਼ਰਧਾਲੂਆਂ ਨੂੰ ਮੰਗਤਿਆਂ ਤੋਂ ਹੋਣ ਵਾਲੀ ਔਕੜ / ਪ੍ਰੇਸ਼ਾਨੀ ਨੂੰ ਮੁੱਖ ਰੱਖਦੇ ਹੋਏ ਅਤੇ ਇਨ੍ਹਾਂ ਮੰਗਤਿਆਂ ਦੁਆਰਾ ਹੋਣ ਵਾਲੀਆਂ ਚੋਰੀਆਂ ਅਤੇ ਲੁੱਟ – ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਕੀਰਤਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਿਤੀ 03-03-2023 ਤੋਂ ਮਿਤੀ 08-03-2023 ਤੱਕ ਬਾਹਰੋਂ ਆਉਣ ਵਾਲੇ ਪੇਸ਼ੇਵਰ ਮੰਗਤਿਆਂ ਦੇ ਦਾਖਲੇ ਤੇ ਪੂਰਨ ਪਾਬੰਦੀ। 02/03/2023 ਦੇਖੋ (155 KB)
ਇਮਾਰਤਾਂ / ਸੜਕਾਂ / ਅਦਾਰਿਆਂ / ਬੋਰਡਾਂ ਆਦਿ ਦੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ ਸਬੰਧੀ। 02/03/2023 ਦੇਖੋ (547 KB)
ਭਰਤੀ ਪ੍ਰਕਿਰਿਆ ਦੌਰਾਨ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦਾ ਨੁਮਾਇੰਦਾ ਸ਼ਾਮਲ ਕਰਨ ਸਬੰਧੀ। 30/01/2023 ਦੇਖੋ (579 KB)
ਧਾਰਾ 144 ਅਧੀਨ ਜ਼ਿਲ੍ਹਾ ਮੈਜਿਸਟਰੇਟ ਹੁਕਮ – ਨਹਿਰੂ ਸਟੇਡੀਅਮ ਅਤੇ ਇਸ ਦੇ ਆਲੇ ਦੁਆਲੇ ਦੇ ਏਰੀਏ ਵਿਚ 26 ਜਨਵਰੀ 2023 ਨੂੰ UAVs / Drones ਉਡਾਉਣ ਤੇ ਪੂਰਨ ਪਾਬੰਦੀ ਮਿਤੀ 25-02-2023 25/01/2023 ਦੇਖੋ (438 KB)
IHM, ਬਠਿੰਡਾ, ਗੁਰਦਾਸਪੁਰ ਅਤੇ FCI ਹੁਸ਼ਿਆਰਪੁਰ ਕੈਂਪਸ ਵਿੱਚ ਸਰਕਾਰੀ ਸਮਾਗਮਾਂ ਦਾ ਪ੍ਰਚਾਰ ਕਰਨ ਸਬੰਧੀ 24/01/2023 ਦੇਖੋ (324 KB)
Directorate of Public instructions (colleges), punjab ਦਾ ਨਾਮ Directrorate of higher education, punjab ਕਰਨ ਸਬੰਧੀ। 24/01/2023 ਦੇਖੋ (352 KB)
26 ਜਨਵਰੀ 2023 ਨੂੰ ਗਣਤੰਤਰਤਾ ਦਿਵਸ ਸਮਾਰੋਹ ਮਨਾਉਣ ਸਬੰਧੀ 24/01/2023 ਦੇਖੋ (102 KB)
ਔਨਲਾਈਨ ਯੋਗਤਾ ਅਧਾਰਤ ਸਿਖਲਾਈ ਕੋਰਸਾਂ ਲਈ ਨਾਮਜ਼ਦਗੀ 20/01/2023 ਦੇਖੋ (594 KB)
ਜ਼ਿਲ੍ਹਾ ਰੂਪਨਗਰ ਵਿੱਚ ਅਸਲਾ, ਤੇਜ਼ਧਾਰ ਹਥਿਆਰਾਂ ਸਮੇਤ ਹੋਰ ਹਥਿਆਰਾਂ ਸਬੰਧੀ ਧਾਰਾ 144 ਤਹਿਤ ਡੀ.ਐਮ. ਆਦੇਸ਼ – ਮਿਤੀ 17-01-2022 17/01/2023 ਦੇਖੋ (639 KB)
ਪੰਜਾਬ ਰਾਜ ਦੇ ਵੱਖ-ਵੱਖ ਪਿੰਡਾਂ/ਸ਼ਹਿਰਾਂ, ਵਿਦਿਅਕ ਸੰਸਥਾਵਾਂ, ਮੁਹੱਲਿਆ, ਬਸਤੀਆਂ, ਧਰਮਸ਼ਾਲਾਵਾਂ, ਸੋਸਾਇਟੀਆਂ ਦੇ ਜਾਤ ਦੇ ਆਧਾਰ ਤੇ ਰੱਖੇ ਗਏ ਨਾਮ ਤਬਦੀਲ ਕਰਨ ਬਾਰੇ 16/01/2023 ਦੇਖੋ (650 KB)
ਗਣਤੰਤਰਤਾ ਦਿਵਸ 26 ਜਨਵਰੀ 2023 ਸਬੰਧੀ। ਮਿਤੀ : 16-01-2023 16/01/2023 ਦੇਖੋ (496 KB)
ਆਯੂਸ਼ ਹੈਲਥ ਵੈਲਨੈਸ ਸੈਂਟਰਾਂ ਦੀ ਅਪਗ੍ਰੇਡੇਸਨ ਲਈ ਨੋਡਲ ਅਫਸਰ ਨਿਯੁਕਤ ਕਰਨ ਸਬੰਧੀ ਮਿਤੀ : 13-01-2023 13/01/2023 ਦੇਖੋ (109 KB)
ਸਾਲ 2023 ਦੌਰਾਨ ਪਾਕਿਸਤਾਨ ਵਿਖੇ ਵੱਖ – ਵੱਖ ਸਮਾਗਮਾਂ ਦੇ ਪਾਕਿਸਤਾਨ ਜਾਣ ਵਾਲੇ ਜੱਥਿਆਂ ਨਾਲ ਸੰਪਰਕ ਅਫਸਰ ਅਤੇ ਪ੍ਰੇਖਕ ਨਿਯੁਕਤ ਕਰਨ ਬਾਰੇ ਮਿਤੀ : 12-01-2023 12/01/2023 ਦੇਖੋ (219 KB)
ਦਫਤਰੀ ਨੇਮ ਪਲੇਟ ਪੰਜਾਬੀ ਭਾਸ਼ਾ ਵਿਚ ਲਗਾਉਣ ਸਬੰਧੀ ਦਫ਼ਤਰੀ ਹੁਕਮ 21/12/2022 ਦੇਖੋ (184 KB)
ਧਾਰਾ 144 ਦੇ ਤਹਿਤ ਹੁਕਮ – ਹੋਟਲਾਂ, ਰੈਸਟੋਰੈਂਟਸ, ਢਾਬਿਆਂ, ਸਰਾਂਵਾਂ ਦੇ ਮਾਲਕ ਆਪਣੇ ਹੋਟਲਾਂ, ਰੈਸਟੋਰੈਂਟਸ, ਢਾਬਿਆਂ, ਸਰਾਂਵਾਂ ਵਿੱਚ ਠਹਿਰਣ ਵਾਲੇ ਵਿਅਕਤੀਆਂ ਬਾਰੇ ਸੂਚਨਾ ਲਈ ਰਜਿਸਟਰ ਲਗਾਉਂਗੇ -ਮਿਤੀ 23-12-2022 23/12/2022 ਦੇਖੋ (9 MB)
ਰਾਜ ਵਿੱਚ ਉਸਾਰੀ ਸਮੱਗਰੀ ( ਰੇਤ ) ਦੀ ਉਪਲਬਧਤਾ ਬਾਰੇ 16/12/2022 ਦੇਖੋ (921 KB)
ਧਾਰਾ 144 ਅਧੀਨ ਹੁਕਮ –ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵੱਲੋਂ 16 ਦਸੰਬਰ 2022 ਨੂੰ ਸਬ ਡਵੀਜ਼ਨ ਰੂਪਨਗਰ ਦੇ ਸਾਰੇ ਖੇਤਰ ਨੂੰ ਨੋ ਡਰੋਨ ਜ਼ੋਨ ਐਲਾਨਣ ਦੇ ਆਦੇਸ਼ – ਮਿਤੀ 16-12-2022 16/12/2022 ਦੇਖੋ (424 KB)
ਧਾਰਾ 144 ਅਧੀਨ ਹੁਕਮ – ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ. ਨੇ ਕ੍ਰਿਸਮਸ, ਨਵੇਂ ਸਾਲ ਦੇ ਜਸ਼ਨ ਅਤੇ ਗੁਰੂ ਪਰਵ ਦੇ ਮੌਕੇ ‘ਤੇ ਪਟਾਕੇ ਚਲਾਉਣ ਸਬੰਧੀ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀਆਂ ਦੇ ਆਦੇਸ਼ – ਮਿਤੀ 07-12-2022 07/12/2022 ਦੇਖੋ (805 KB)
ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਜਨ ਸੁਨਾਵੀ ਕੈਂਪ ਲਗਾਉਣ ਅਤੇ ਜ਼ਿਲ੍ਹੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਖੇਤਰ ਦੇ ਦੌਰੇ ਸਬੰਧੀ ਦਫ਼ਤਰੀ ਹੁਕਮ ਮਿਤੀ 24-11-2022 24/11/2022 ਦੇਖੋ (1 MB)
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਜ਼ਿਲ੍ਹਾ ਰੂਪਨਗਰ ਅੰਦਰ ਸੰਥੈਟਿਕ / ਪਲਾਸਟਿਕ ਦੀ ਬਣੀ ਡੋਰ (ਚਾਇਨਾ ਡੋਰ ) ਨੂੰ ਬੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋ ਕਰਨ ਤੇ ਮੁਕੰਮਲ ਤੋਰ ਤੇ ਪਾਬੰਦੀ 24/11/2022 ਦੇਖੋ (867 KB)
ਜ਼ਿਲ੍ਹਾ ਰੂਪਨਗਰ ਵਿੱਚ ਅਸਲਾ, ਤੇਜ਼ਧਾਰ ਹਥਿਆਰਾਂ ਸਮੇਤ ਹੋਰ ਹਥਿਆਰਾਂ ਸਬੰਧੀ ਧਾਰਾ 144 ਤਹਿਤ ਡੀ.ਐਮ. ਆਦੇਸ਼ – ਮਿਤੀ 15-11-2022 15/11/2022 ਦੇਖੋ (290 KB)
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣ 2022 ਕਾਰਨ 10-11-2022 ਤੋਂ 12-11-2022 ਤੱਕ ਡਰਾਈ ਡੇ ਘੋਸ਼ਿਤ ਕਰਨ ਸਬੰਧੀ ਡੀ.ਐਮ. ਆਦੇਸ਼ 08/11/2022 ਦੇਖੋ (500 KB)
ਵਿਧਾਨ ਸਭਾ ਚੋਣਾਂ 2022 ਦੇ ਕਾਰਨ ਹਿਮਾਚਲ ਪਰਦੇਸ਼ ਦੇ ਵੋਟਰਾਂ ਲਈ 12-11-2022 ਨੂੰ ਗਜ਼ਟਿਡ/ਜਨਤਕ ਛੁੱਟੀ/ਪੇਡ ਛੁੱਟੀ ਘੋਸ਼ਿਤ ਕਰਨ ਸਬੰਧੀ ਡੀ.ਐਮ. ਆਦੇਸ਼ 11/11/2022 ਦੇਖੋ (228 KB)
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਜ਼ਿਲ੍ਹਾ ਰੂਪਨਗਰ ਅੰਦਰ ਸੰਥੈਟਿਕ / ਪਲਾਸਟਿਕ ਦੀ ਬਣੀ ਡੋਰ (ਚਾਇਨਾ ਡੋਰ ) ਨੂੰ ਬੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋ ਕਰਨ ਤੇ ਮੁਕੰਮਲ ਤੋਰ ਤੇ ਪਾਬੰਦੀ – ਮਿਤੀ 23-10-2022 23/10/2022 ਦੇਖੋ (538 KB)
ਤਿਉਹਾਰਾਂ ਸਬੰਧੀ ਧਾਰਾ 144 ਤਹਿਤ ਡੀ. ਐਮ. ਆਦੇਸ਼ – ਮਿਤੀ 06-10-2022 06/10/2022 ਦੇਖੋ (978 KB)
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਸ਼ਾਮ 07-00 ਵਜੇ ਤੋਂ ਸਵੇਰੇ 10-00 ਵਜੇ ਤੱਕ ਝੋਨਾ ਕੰਬਾਈਨ ਨਾਲ ਕਟਨ ਤੇ ਪਾਬੰਦੀ ਅਤੇ ਝੋਨੇ ਦੀ ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ – ਮਿਤੀ 27-09-2022 27/09/2022 ਦੇਖੋ (235 KB)
ਧਾਰਾ 144 ਅਧੀਨ ਹੁਕਮ – 24 ਸਤੰਬਰ 2022 ਨੂੰ ਪਿੰਡ ਬੰਨ ਮਾਜਰਾ ਤੋਂ ਲੈਕੇ ਪਿੰਡ ਗੜ੍ਹਾ ਮੋੜਾ ਤੱਕ ਕੇ ਸਮੁੱਚੇ ਰੂਟ ਦਾ ਏਰੀਆ ਨੋ -ਡਰੋਨ ਜੋਨ ਘੋਸ਼ਿਤ ਕਰਨ ਬਾਰੇ ਡੀ. ਐਮ. ਆਦੇਸ਼ – ਮਿਤੀ 24-09-2022 24/09/2022 ਦੇਖੋ (345 KB)
ਜੇਲਾਂ ਵਿੱਚ ਪਾਬੰਦੀਸ਼ੁਦਾ ਵਸਤੂਆਂ ਦੇ ਦਾਖਲੇ ਅਤੇ ਕਬਜ਼ੇ ਸਬੰਧੀ ਧਾਰਾ 144 ਅਧੀਨ ਹੁਕਮ ਜਾਰੀ ਮਿਤੀ 20-09-2022 20/09/2022 ਦੇਖੋ (347 KB)
ਧਾਰਾ 144 ਅਧੀਨ ਹੁਕਮ – ਮਿਤੀ 15-09-2022 ਤੋਂ 03-10-2022 ਤੱਕ ਕਰਵਾਈਆਂ ਜਾ ਰਹੀਆਂ ਪਰੀਖਿਆਵਾਂ ਦੌਰਾਨ ਬੋਰਡ ਵੱਲੋਂ ਸਥਾਪਤ ਕੀਤੇ ਗਏ ਜਿਲ੍ਹਾ ਰੂਪਨਗਰ ਦੇ ਸਮੁੱਚੇ ਪਰੀਖਿਆਂ ਕੇਂਦਰਾਂ ਦੇ ਆਲੇ ਦੁਆਲੇ 100ਮੀਟਰ ਦੇ ਘੇਰੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ ਤੇ ਪਾਬੰਦੀ 14/09/2022 ਦੇਖੋ (354 KB)