ਦਸਤਾਵੇਜ਼
Filter Document category wise
| ਸਿਰਲੇਖ | ਮਿਤੀ | View / Download |
|---|---|---|
| ਧਾਰਾ 144 ਅਧੀਨ ਹੁਕਮ – ਜਿਲ੍ਹਾ ਰੂਪਨਗਰ ਵਿੱਚ ਪਸ਼ੂਆਂ ਵਿੱਚ ਲੰਪੀ ਸਕਿਨ ਰੋਗ ਕਾਰਨ ਪਾਬੰਦੀ | 12/08/2022 | ਦੇਖੋ (1 MB) |
| ਵਾਤਾਵਰਣ (ਸੁਰੱਖਿਆ) ਐਕਟ, 1986 ਦੇ ਸੈਕਸ਼ਨ 5 ਦੇ ਤਹਿਤ SPCBs/PCCs ਨੂੰ ਸਿੰਗਲ ਯੂਜ਼ ਪਲਾਸਟਿਕ (SUP) ਨੂੰ ਪੜਾਅਵਾਰ ਬੰਦ ਕਰਨ ਲਈ ਦਿੱਤੇ ਨਿਰਦੇਸ਼ਾਂ ਬਾਰੇ ਦਫ਼ਤਰੀ ਆਦੇਸ਼ – ਮਿਤੀ 19-07-2022 | 19/07/2022 | ਦੇਖੋ (2 MB) |
| ਧਾਰਾ 144 ਦੇ ਤਹਿਤ ਹੁਕਮ – ਜ਼ਿਲ੍ਹਾ ਰੂਪਨਗਰ ਵਿੱਚ ਮਾਨਸੂਨ ਸੀਜਨ 2022 ਮਿਤੀ 01-07-2022 ਤੋਂ ਮਿਤੀ 30-09-2022 ਤੱਕ ਜ਼ਿਲ੍ਹੇ ਵਿੱਚ ਪੈਂਦੀਆਂ ਖੱਡਾ/ਦਰਿਆਵਾਂ/ਚੋਆਂ/ਨਦੀਆਂ ਆਦਿ ਵਿਚੋਂ ਮਾਈਨਿੰਗ ਮਟੀਰੀਅਲ ਦੀ ਨਿਕਾਸੀ ਤੇ ਪੂਰਨ ਤੌਰ ਤੇ ਪਾਬੰਦੀ – ਮਿਤੀ – 08-07-2022 | 08/07/2022 | ਦੇਖੋ (1 MB) |
| ਡਿਜ਼ਾਸਟਰ ਮੈਨੇਜਮੈਂਟ ਐਕਟ 2005 ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਦਫ਼ਤਰ ਦੇ ਹੁਕਮ – ਮਿਤੀ 06-07-2022 | 06/07/2022 | ਦੇਖੋ (266 KB) |
| ਧਾਰਾ 144 ਦੇ ਤਹਿਤ ਹੁਕਮ – ਜ਼ਿਲ੍ਹਾ ਮੈਜੀਸਟ੍ਰੇਟ ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ. ਵੱਲੋਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ ਤੇ ਪਾਬੰਦੀ – ਮਿਤੀ 24-06-2022 | 24/06/2022 | ਦੇਖੋ (395 KB) |
| ਧਾਰਾ 144 ਦੇ ਤਹਿਤ ਹੁਕਮ – ਜ਼ਿਲ੍ਹਾ ਮੈਜੀਸਟ੍ਰੇਟ ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ. ਵਲੋਂ ਜ਼ਿਲ੍ਹੇ ਵੱਖ-ਵੱਖ ਪਾਬੰਦੀਆਂ ਦੇ ਆਦੇਸ਼ ਮਿਤੀ 22-06-2022 | 22/06/2022 | ਦੇਖੋ (3 MB) |
| ਕੇਬਲ ਆਪਰੇਟਰਾਂ ਦੇ ਹੈੱਡ-ਐਂਡ ‘ਤੇ ਨਿਗਰਾਨੀ ਯੰਤਰਾਂ ਦੀ ਤੈਨਾਤੀ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਵੱਲੋਂ ਸਲਾਹਕਾਰੀ ਮਿਤੀ: 31/05/2022 | 31/05/2022 | ਦੇਖੋ (268 KB) |
| ਸੋਧੇ ਜ਼ਿਲ੍ਹਾ ਵਾਤਾਵਰਣ ਯੋਜਨਾ | 17/05/2022 | ਦੇਖੋ (498 KB) |
| ਫੇਸ਼ -5 ਕੰਸਟ੍ਰਕਸ਼ਨ ਆਫ ਭਨੁਪਲੀ – ਬਿਲਾਸਪੁਰ -ਬੇਰੀ ਰੇਲ ਲਿੰਕ ਪ੍ਰੋਜੈਕਟ ਅਧੀਨ ਸੈਕਸ਼ਨ 11 (1) ਦਾ ਨੋਟੀਫਿਕੇਸਨ ਮਿਤੀ 08/06/2022 | 08/06/2022 | ਦੇਖੋ (2 MB) |
| ਜ਼ਿਲ੍ਹਾ ਵਾਤਾਵਰਨ ਕਮੇਟੀ ਦੀ 14ਵੀ ਮੀਟਿੰਗ ਦੀ ਕਾਰਵਾਈ ਮਿਤੀ 18-05-2022 | 18/05/2022 | ਦੇਖੋ (5 MB) |
| ਜ਼ਿਲ੍ਹਾ ਵਾਤਾਵਰਨ ਕਮੇਟੀ ਦੀ 13ਵੀ ਮੀਟਿੰਗ ਦੀ ਕਾਰਵਾਈ ਮਿਤੀ 26-04-2022 | 26/04/2022 | ਦੇਖੋ (10 MB) |
| ਦਿਵਯਾਂਗਜਨਾ ਦੇ ਯੂ. ਡੀ. ਆਈ. ਡੀ. ਕਾਰਡ ਬਣਾਉਣ ਲਈ ਕੈਂਪ ਆਯੋਜਿਤ ਕਰਨ ਦੀ ਸਮਾਂ-ਸੂਚੀ | 28/04/2022 | ਦੇਖੋ (943 KB) |
| ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਲਈ ਕੈਂਪ ਲਗਾਉਣ ਦੀ ਸਮਾਂ-ਸਾਰਣੀ | 28/04/2022 | ਦੇਖੋ (323 KB) |
| ਜ਼ਿਲ੍ਹਾ ਵਾਤਾਵਰਨ ਕਮੇਟੀ ਦੀ 12ਵੀ ਮੀਟਿੰਗ ਦੀ ਕਾਰਵਾਈ ਮਿਤੀ 08-03-2022 | 08/03/2022 | ਦੇਖੋ (4 MB) |
| ਧਾਰਾ 144 ਦੇ ਤਹਿਤ ਡੀ.ਐਮ. ਆਦੇਸ਼ – – ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਭੰਗ ਦੇ ਪਕੌੜੀਆਂ ਵਾਲੀਆਂ ਰੇਹੜੀਆਂ, ਬੀੜੀ ਸਿਗਰਟ, ਤੰਬਾਕੂ, ਆਂਡੇ ਆਦਿ ਦੀ ਬਿਕਰੀ ਦੇ ਪੂਰਨ ਪਾਬੰਦੀ – – ਮਿਤੀ 13-04-2022 | 13/04/2022 | ਦੇਖੋ (1 MB) |
| ਧਾਰਾ 144 ਦੇ ਤਹਿਤ ਡੀ.ਐਮ. ਆਦੇਸ਼ – ਜ਼ਿਲਾ ਰੂਪਨਗਰ ਦੀ ਹਦੂਦ ਅੰਦਰ ਸੜਕਾਂ ਤੇ ਆਉਣ ਜਾਣ ਵਾਲੇ ਟਿਪਰਾਂ ਟਰੱਕਾਂ ਅਤੇ ਟਰਾਲਿਆਂ ਵਲੋਂ ਕੀਤੀ ਜਾਂ ਰਹੀ ਰੇਤਾ, ਬਜਰੀ, ਤੂੜੀ ਅਤੇ ਫੈਕਟਰੀਆਂ ਇੰਡਸਟਰੀਜ਼ ਤੋਂ ਆਉਣ ਵਾਲੇ ਟ੍ਰਾੰਸਪੋਰਟਾਂ ਵੱਲੋ ਐਸ਼ ਦੀ ਢੋਆ ਢੂਆਈ ਸਮੇ ਤਰਪਾਲ ਨਾਲ ਮੁਕੰਮਲ ਡੱਕ ਕੇ ਲਿਜਾਉਣਾ ਯਕੀਨੀ ਬਨਾਉਣਗੇ . – ਮਿਤੀ 30-03-2022 | 30/03/2022 | ਦੇਖੋ (637 KB) |
| ਧਾਰਾ 144 ਦੇ ਤਹਿਤ ਹੁਕਮ – ਸ਼ਾਮ 7:00 ਵਜੇ ਤੋਂ ਸਵੇਰੇ 10:00 ਵਜੇ ਤੱਕ ਕੰਬਾਇਨਾਂ ਨਾਲ ਕਣਕ ਕੱਟਣ ਤੇ ਪਾਬੰਦੀ ਸਬੰਧੀ ਡੀ.ਐਮ. ਆਦੇਸ਼ – ਮਿਤੀ 24-03-2022 | 24/03/2022 | ਦੇਖੋ (267 KB) |
| ਧਾਰਾ 144 ਦੇ ਤਹਿਤ ਹੁਕਮ – ਕਣਕ ਦੇ ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ – ਮਿਤੀ 24-03-2022 | 24/03/2022 | ਦੇਖੋ (175 KB) |
| ਸਟਾਫ ਸਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਦੁਆਰਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਲਈ ਕਰਮਚਾਰੀ ਦੀ ਭਰਤੀ ਲਈ ਕਰਵਾਇਆ ਜਾਣ ਵਾਲੀਆਂ ਪ੍ਰੀਖਿਆਵਾਂ ਸਬੰਧੀ। | 17/03/2022 | ਦੇਖੋ (371 KB) |
| ਧਾਰਾ 144 ਦੇ ਤਹਿਤ ਹੁਕਮ – ਐਫ.ਸੀ.ਆਈ ਦੇ ਗੁਦਾਮਾਂ / ਪਲਿੰਥ / ਰੋਲ ਹੈਡ / ਹਾਇਰ ਕੀਤੇ ਪਲਿੰਥ ਆਦਿ ਦੇ ਆਲੇ ਦੁਆਲੇ ਬਿਨ੍ਹਾਂ ਵਜ੍ਹਾਂ ਇਕੱਠ ਨਹੀਂ ਕਰਨਗੇ/ਨਹੀਂ ਜਾਣਗੇ | 17/03/2022 | ਦੇਖੋ (402 KB) |
| ਐਸ.ਐਸ.ਪੀ. ਦਫ਼ਤਰ ਰੂਪਨਗਰ ਲਈ ਡਰੋਨ ਦੀ ਇਜਾਜ਼ਤ ਬਾਰੇ ਧਾਰਾ 144 ਅਧੀਨ ਡੀ.ਐਮ. ਆਦੇਸ਼ – ਮਿਤੀ 16-03-2022 | 16/03/2022 | ਦੇਖੋ (487 KB) |
| ਰਾਧਾ ਸਵਾਮੀ ਸਤਸੰਗ ਭਵਨ ਨੇੜੇ ਸਟੀਲ ਬ੍ਰਿਜ ਤੋਂ ਭਾਰੀ ਵਾਹਨਾਂ ਤੇ ਓਵਰਲੋਡ ਟਿੱਪਰ ਦੇ ਲੰਘਣ ਤੇ ਪੂਰਨ ਪਾਬੰਦੀ | 09/03/2022 | ਦੇਖੋ (201 KB) |
| ਮਿਤੀ 10-03-2022 ਨੂੰ ਅਧਿਆਪਕਾਂ ਤੇ ਬੱਚੀਆਂ ਲਈ ਸਰਕਾਰੀ ਕਾਲਜ ਬੰਦ ਕਰਨ ਬਾਰੇ। | 09/03/2022 | ਦੇਖੋ (149 KB) |
| ਜ਼ਿਲ੍ਹਾ ਵਾਤਾਵਰਨ ਕਮੇਟੀ ਦੀ 11ਵੀ ਮੀਟਿੰਗ ਦੀ ਕਾਰਵਾਈ ਮਿਤੀ 28-12-2021 | 28/12/2021 | ਦੇਖੋ (4 MB) |
| ਜ਼ਿਲ੍ਹਾ ਵਾਤਾਵਰਨ ਕਮੇਟੀ ਦੀ 10ਵੀ ਮੀਟਿੰਗ ਦੀ ਕਾਰਵਾਈ ਮਿਤੀ 28-10-2021 | 28/10/2021 | ਦੇਖੋ (362 KB) |
| ਜ਼ਿਲ੍ਹਾ ਵਾਤਾਵਰਣ ਯੋਜਨਾ | 28/10/2021 | ਦੇਖੋ (964 KB) |
| ਹੋਲਾ-ਮੁਹੱਲਾ 2022 ਸਬੰਧੀ ਡੀ.ਐਮ. ਆਦੇਸ਼ – ਮਿਤੀ 24-02-2022 | 24/02/2022 | ਦੇਖੋ (5 MB) |
| ਧਾਰਾ 144 ਦੇ ਤਹਿਤ ਹੁਕਮ – ਹੋਟਲਾਂ, ਰੈਸਟੋਰੈਂਟਸ, ਢਾਬਿਆਂ, ਸਰਾਂਵਾਂ ਦੇ ਮਾਲਕ ਆਪਣੇ ਹੋਟਲਾਂ, ਰੈਸਟੋਰੈਂਟਸ, ਢਾਬਿਆਂ, ਸਰਾਂਵਾਂ ਵਿੱਚ ਠਹਿਰਣ ਵਾਲੇ ਵਿਅਕਤੀਆਂ ਬਾਰੇ ਸੂਚਨਾ ਲਈ ਰਜਿਸਟਰ ਲਗਾਉਂਗੇ -ਮਿਤੀ 22-02-2022 | 22/02/2022 | ਦੇਖੋ (6 MB) |
| ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਮੱਦੇਨਜਰ ਜਿਲ੍ਹਾ ਰੂਪਨਗਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅਸਲਾ ਥਾਣਾ, ਡੀਲਰਾਂ ਪਾਸ ਜਮ੍ਹਾ ਕਰਵਾਉਣ ਲਈ ਮਿਤੀ 12-03-2022 ਤੱਕ ਲਾਗੂ ਕਰਨ ਸਬੰਧੀ ਡੀ.ਐਮ. ਆਦੇਸ਼ – ਮਿਤੀ 21-02-2022 | 21/02/2022 | ਦੇਖੋ (2 MB) |
| ਸਿਨੇਮਾ ਹਾਲਾਂ/ਕੇਬਲ ਨੈੱਟਵਰਕ ਵਿੱਚ ਇਸ਼ਤਿਹਾਰਾਂ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਬਾਰੇ – ਮਿਤੀ 10-02-2022 | 10/02/2022 | ਦੇਖੋ (533 KB) |