ਦਸਤਾਵੇਜ਼
Filter Document category wise
ਸਿਰਲੇਖ | ਮਿਤੀ | View / Download |
---|---|---|
ਧਾਰਾ 144 ਅਧੀਨ ਹੁਕਮ – ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ. ਨੇ ਕ੍ਰਿਸਮਸ, ਨਵੇਂ ਸਾਲ ਦੇ ਜਸ਼ਨ ਅਤੇ ਗੁਰੂ ਪਰਵ ਦੇ ਮੌਕੇ ‘ਤੇ ਪਟਾਕੇ ਚਲਾਉਣ ਸਬੰਧੀ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀਆਂ ਦੇ ਆਦੇਸ਼ – ਮਿਤੀ 07-12-2022 | 07/12/2022 | ਦੇਖੋ (805 KB) |
ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਜਨ ਸੁਨਾਵੀ ਕੈਂਪ ਲਗਾਉਣ ਅਤੇ ਜ਼ਿਲ੍ਹੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਖੇਤਰ ਦੇ ਦੌਰੇ ਸਬੰਧੀ ਦਫ਼ਤਰੀ ਹੁਕਮ ਮਿਤੀ 24-11-2022 | 24/11/2022 | ਦੇਖੋ (1 MB) |
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਜ਼ਿਲ੍ਹਾ ਰੂਪਨਗਰ ਅੰਦਰ ਸੰਥੈਟਿਕ / ਪਲਾਸਟਿਕ ਦੀ ਬਣੀ ਡੋਰ (ਚਾਇਨਾ ਡੋਰ ) ਨੂੰ ਬੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋ ਕਰਨ ਤੇ ਮੁਕੰਮਲ ਤੋਰ ਤੇ ਪਾਬੰਦੀ | 24/11/2022 | ਦੇਖੋ (867 KB) |
ਜ਼ਿਲ੍ਹਾ ਰੂਪਨਗਰ ਵਿੱਚ ਅਸਲਾ, ਤੇਜ਼ਧਾਰ ਹਥਿਆਰਾਂ ਸਮੇਤ ਹੋਰ ਹਥਿਆਰਾਂ ਸਬੰਧੀ ਧਾਰਾ 144 ਤਹਿਤ ਡੀ.ਐਮ. ਆਦੇਸ਼ – ਮਿਤੀ 15-11-2022 | 15/11/2022 | ਦੇਖੋ (290 KB) |
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣ 2022 ਕਾਰਨ 10-11-2022 ਤੋਂ 12-11-2022 ਤੱਕ ਡਰਾਈ ਡੇ ਘੋਸ਼ਿਤ ਕਰਨ ਸਬੰਧੀ ਡੀ.ਐਮ. ਆਦੇਸ਼ | 08/11/2022 | ਦੇਖੋ (500 KB) |
ਵਿਧਾਨ ਸਭਾ ਚੋਣਾਂ 2022 ਦੇ ਕਾਰਨ ਹਿਮਾਚਲ ਪਰਦੇਸ਼ ਦੇ ਵੋਟਰਾਂ ਲਈ 12-11-2022 ਨੂੰ ਗਜ਼ਟਿਡ/ਜਨਤਕ ਛੁੱਟੀ/ਪੇਡ ਛੁੱਟੀ ਘੋਸ਼ਿਤ ਕਰਨ ਸਬੰਧੀ ਡੀ.ਐਮ. ਆਦੇਸ਼ | 11/11/2022 | ਦੇਖੋ (228 KB) |
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਜ਼ਿਲ੍ਹਾ ਰੂਪਨਗਰ ਅੰਦਰ ਸੰਥੈਟਿਕ / ਪਲਾਸਟਿਕ ਦੀ ਬਣੀ ਡੋਰ (ਚਾਇਨਾ ਡੋਰ ) ਨੂੰ ਬੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋ ਕਰਨ ਤੇ ਮੁਕੰਮਲ ਤੋਰ ਤੇ ਪਾਬੰਦੀ – ਮਿਤੀ 23-10-2022 | 23/10/2022 | ਦੇਖੋ (538 KB) |
ਤਿਉਹਾਰਾਂ ਸਬੰਧੀ ਧਾਰਾ 144 ਤਹਿਤ ਡੀ. ਐਮ. ਆਦੇਸ਼ – ਮਿਤੀ 06-10-2022 | 06/10/2022 | ਦੇਖੋ (978 KB) |
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਸ਼ਾਮ 07-00 ਵਜੇ ਤੋਂ ਸਵੇਰੇ 10-00 ਵਜੇ ਤੱਕ ਝੋਨਾ ਕੰਬਾਈਨ ਨਾਲ ਕਟਨ ਤੇ ਪਾਬੰਦੀ ਅਤੇ ਝੋਨੇ ਦੀ ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ – ਮਿਤੀ 27-09-2022 | 27/09/2022 | ਦੇਖੋ (235 KB) |
ਧਾਰਾ 144 ਅਧੀਨ ਹੁਕਮ – 24 ਸਤੰਬਰ 2022 ਨੂੰ ਪਿੰਡ ਬੰਨ ਮਾਜਰਾ ਤੋਂ ਲੈਕੇ ਪਿੰਡ ਗੜ੍ਹਾ ਮੋੜਾ ਤੱਕ ਕੇ ਸਮੁੱਚੇ ਰੂਟ ਦਾ ਏਰੀਆ ਨੋ -ਡਰੋਨ ਜੋਨ ਘੋਸ਼ਿਤ ਕਰਨ ਬਾਰੇ ਡੀ. ਐਮ. ਆਦੇਸ਼ – ਮਿਤੀ 24-09-2022 | 24/09/2022 | ਦੇਖੋ (345 KB) |
ਜੇਲਾਂ ਵਿੱਚ ਪਾਬੰਦੀਸ਼ੁਦਾ ਵਸਤੂਆਂ ਦੇ ਦਾਖਲੇ ਅਤੇ ਕਬਜ਼ੇ ਸਬੰਧੀ ਧਾਰਾ 144 ਅਧੀਨ ਹੁਕਮ ਜਾਰੀ ਮਿਤੀ 20-09-2022 | 20/09/2022 | ਦੇਖੋ (347 KB) |
ਧਾਰਾ 144 ਅਧੀਨ ਹੁਕਮ – ਮਿਤੀ 15-09-2022 ਤੋਂ 03-10-2022 ਤੱਕ ਕਰਵਾਈਆਂ ਜਾ ਰਹੀਆਂ ਪਰੀਖਿਆਵਾਂ ਦੌਰਾਨ ਬੋਰਡ ਵੱਲੋਂ ਸਥਾਪਤ ਕੀਤੇ ਗਏ ਜਿਲ੍ਹਾ ਰੂਪਨਗਰ ਦੇ ਸਮੁੱਚੇ ਪਰੀਖਿਆਂ ਕੇਂਦਰਾਂ ਦੇ ਆਲੇ ਦੁਆਲੇ 100ਮੀਟਰ ਦੇ ਘੇਰੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ ਤੇ ਪਾਬੰਦੀ | 14/09/2022 | ਦੇਖੋ (354 KB) |
ਜ਼ਿਲਾ ਰੂਪਨਗਰ ਵਿਚ ਕਾਫੀ ਗਿਣਤੀ ਵਿਚ ਗੁੱਜਰ / ਚਰਵਾਹੇ ਭਾਰੀ ਮਾਤਰਾ ਵਿੱਚ ਗਾਉਆਂ / ਮੱਝਾਂ / ਭੇਡਾਂ / ਬਕਰੀਆਂ ਆਦਿ ਨੂੰ ਸੜਕ ਕਿਨਾਰੇ ਸ਼ਹਿਰਾਂ / ਕਸਬਿਆਂ ਅਤੇ ਪਿੰਡਾਂ ਵਿੱਚ ਲੈਕੇ ਘੁੰਮਦੇ / ਫਿਰਦੇ ਰਹਿਣ ਸਬੰਧੀ ਜਾਰੀ ਧਾਰਾ 144 ਤਹਿਤ ਆਦੇਸ਼ ਰੱਦ ਕੀਤੇ ਜਾਣ ਸਬੰਧੀ ਡੀ. ਐਮ. ਆਦੇਸ਼ – ਮਿਤੀ 01-09-2022 | 01/09/2022 | ਦੇਖੋ (130 KB) |
ਧਾਰਾ 144 ਅਧੀਨ ਹੁਕਮ- ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਵੱਲੋਂ ਰੂਪਨਗਰ ਦੀਆਂ ਸਾਰੀਆਂ ਮੀਟ ਅਤੇ ਅੰਡੇ ਦੀਆਂ ਦੁਕਾਨਾਂ / ਰੇਹੜੀਆਂ ਅਤੇ ਬੁੱਚੜ ਖਾਨੇ 31-08-2022 ਨੂੰ ਬੰਦ ਕਰਨ ਦਾ ਹੁਕਮ- ਮਿਤੀ-29-08-2022 | 29/08/2022 | ਦੇਖੋ (455 KB) |
ਧਾਰਾ 144 ਅਧੀਨ ਹੁਕਮ- ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਵੱਲੋਂ ਅਫਰੀਕਨ ਸਵਾਈਨ ਫਲੂ ਸਬੰਧੀ ਪਾਬੰਦੀਆਂ ਦੇ ਹੁਕਮ- ਮਿਤੀ-25-08-2022 | 25/08/2022 | ਦੇਖੋ (1 MB) |
ਧਾਰਾ 144 ਦੇ ਤਹਿਤ ਹੁਕਮ – ਜ਼ਿਲ੍ਹਾ ਮੈਜੀਸਟ੍ਰੇਟ ਰੂਪਨਗਰ ਵੱਲੋਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ ਤੇ ਪਾਬੰਦੀ – ਮਿਤੀ 25-08-2022 | 25/08/2022 | ਦੇਖੋ (564 KB) |
ਜ਼ਿਲ੍ਹਾ ਵਾਤਾਵਰਣ ਯੋਜਨਾ 30-06-2022 ਦੇ ਅੰਕੜਿਆਂ ਨਾਲ ਸੋਧੀ ਗਈ | 24/08/2022 | ਦੇਖੋ (955 KB) |
ਧਾਰਾ 144 ਦੇ ਤਹਿਤ ਹੁਕਮ – ਜ਼ਿਲ੍ਹਾ ਮੈਜੀਸਟ੍ਰੇਟ ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ. ਵਲੋਂ ਜ਼ਿਲ੍ਹੇ ਵੱਖ-ਵੱਖ ਪਾਬੰਦੀਆਂ ਦੇ ਆਦੇਸ਼ ਮਿਤੀ 23-08-2022 | 23/08/2022 | ਦੇਖੋ (3 MB) |
ਧਾਰਾ 144 ਅਧੀਨ ਹੁਕਮ – ਜਿਲ੍ਹਾ ਰੂਪਨਗਰ ਵਿੱਚ ਪਸ਼ੂਆਂ ਵਿੱਚ ਲੰਪੀ ਸਕਿਨ ਰੋਗ ਕਾਰਨ ਪਾਬੰਦੀ | 12/08/2022 | ਦੇਖੋ (1 MB) |
ਵਾਤਾਵਰਣ (ਸੁਰੱਖਿਆ) ਐਕਟ, 1986 ਦੇ ਸੈਕਸ਼ਨ 5 ਦੇ ਤਹਿਤ SPCBs/PCCs ਨੂੰ ਸਿੰਗਲ ਯੂਜ਼ ਪਲਾਸਟਿਕ (SUP) ਨੂੰ ਪੜਾਅਵਾਰ ਬੰਦ ਕਰਨ ਲਈ ਦਿੱਤੇ ਨਿਰਦੇਸ਼ਾਂ ਬਾਰੇ ਦਫ਼ਤਰੀ ਆਦੇਸ਼ – ਮਿਤੀ 19-07-2022 | 19/07/2022 | ਦੇਖੋ (2 MB) |
ਧਾਰਾ 144 ਦੇ ਤਹਿਤ ਹੁਕਮ – ਜ਼ਿਲ੍ਹਾ ਰੂਪਨਗਰ ਵਿੱਚ ਮਾਨਸੂਨ ਸੀਜਨ 2022 ਮਿਤੀ 01-07-2022 ਤੋਂ ਮਿਤੀ 30-09-2022 ਤੱਕ ਜ਼ਿਲ੍ਹੇ ਵਿੱਚ ਪੈਂਦੀਆਂ ਖੱਡਾ/ਦਰਿਆਵਾਂ/ਚੋਆਂ/ਨਦੀਆਂ ਆਦਿ ਵਿਚੋਂ ਮਾਈਨਿੰਗ ਮਟੀਰੀਅਲ ਦੀ ਨਿਕਾਸੀ ਤੇ ਪੂਰਨ ਤੌਰ ਤੇ ਪਾਬੰਦੀ – ਮਿਤੀ – 08-07-2022 | 08/07/2022 | ਦੇਖੋ (1 MB) |
ਡਿਜ਼ਾਸਟਰ ਮੈਨੇਜਮੈਂਟ ਐਕਟ 2005 ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਦਫ਼ਤਰ ਦੇ ਹੁਕਮ – ਮਿਤੀ 06-07-2022 | 06/07/2022 | ਦੇਖੋ (266 KB) |
ਧਾਰਾ 144 ਦੇ ਤਹਿਤ ਹੁਕਮ – ਜ਼ਿਲ੍ਹਾ ਮੈਜੀਸਟ੍ਰੇਟ ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ. ਵੱਲੋਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ ਤੇ ਪਾਬੰਦੀ – ਮਿਤੀ 24-06-2022 | 24/06/2022 | ਦੇਖੋ (395 KB) |
ਧਾਰਾ 144 ਦੇ ਤਹਿਤ ਹੁਕਮ – ਜ਼ਿਲ੍ਹਾ ਮੈਜੀਸਟ੍ਰੇਟ ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ. ਵਲੋਂ ਜ਼ਿਲ੍ਹੇ ਵੱਖ-ਵੱਖ ਪਾਬੰਦੀਆਂ ਦੇ ਆਦੇਸ਼ ਮਿਤੀ 22-06-2022 | 22/06/2022 | ਦੇਖੋ (3 MB) |
ਕੇਬਲ ਆਪਰੇਟਰਾਂ ਦੇ ਹੈੱਡ-ਐਂਡ ‘ਤੇ ਨਿਗਰਾਨੀ ਯੰਤਰਾਂ ਦੀ ਤੈਨਾਤੀ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਵੱਲੋਂ ਸਲਾਹਕਾਰੀ ਮਿਤੀ: 31/05/2022 | 31/05/2022 | ਦੇਖੋ (268 KB) |
ਸੋਧੇ ਜ਼ਿਲ੍ਹਾ ਵਾਤਾਵਰਣ ਯੋਜਨਾ | 17/05/2022 | ਦੇਖੋ (498 KB) |
ਫੇਸ਼ -5 ਕੰਸਟ੍ਰਕਸ਼ਨ ਆਫ ਭਨੁਪਲੀ – ਬਿਲਾਸਪੁਰ -ਬੇਰੀ ਰੇਲ ਲਿੰਕ ਪ੍ਰੋਜੈਕਟ ਅਧੀਨ ਸੈਕਸ਼ਨ 11 (1) ਦਾ ਨੋਟੀਫਿਕੇਸਨ ਮਿਤੀ 08/06/2022 | 08/06/2022 | ਦੇਖੋ (2 MB) |
ਜ਼ਿਲ੍ਹਾ ਵਾਤਾਵਰਨ ਕਮੇਟੀ ਦੀ 14ਵੀ ਮੀਟਿੰਗ ਦੀ ਕਾਰਵਾਈ ਮਿਤੀ 18-05-2022 | 18/05/2022 | ਦੇਖੋ (5 MB) |
ਜ਼ਿਲ੍ਹਾ ਵਾਤਾਵਰਨ ਕਮੇਟੀ ਦੀ 13ਵੀ ਮੀਟਿੰਗ ਦੀ ਕਾਰਵਾਈ ਮਿਤੀ 26-04-2022 | 26/04/2022 | ਦੇਖੋ (10 MB) |
ਦਿਵਯਾਂਗਜਨਾ ਦੇ ਯੂ. ਡੀ. ਆਈ. ਡੀ. ਕਾਰਡ ਬਣਾਉਣ ਲਈ ਕੈਂਪ ਆਯੋਜਿਤ ਕਰਨ ਦੀ ਸਮਾਂ-ਸੂਚੀ | 28/04/2022 | ਦੇਖੋ (943 KB) |