ਬੰਦ ਕਰੋ

ਦਸਤਾਵੇਜ਼

Filter Document category wise

ਫਿਲਟਰ

ਦਸਤਾਵੇਜ਼
ਸਿਰਲੇਖ ਮਿਤੀ View / Download
ਪੰਜਾਬ ਰਾਜ ਦੇ ਵੱਖ-ਵੱਖ ਪਿੰਡਾਂ/ਸ਼ਹਿਰਾਂ, ਵਿਦਿਅਕ ਸੰਸਥਾਵਾਂ, ਮੁਹੱਲਿਆ, ਬਸਤੀਆਂ, ਧਰਮਸ਼ਾਲਾਵਾਂ, ਸੋਸਾਇਟੀਆਂ ਦੇ ਜਾਤ ਦੇ ਆਧਾਰ ਤੇ ਰੱਖੇ ਗਏ ਨਾਮ ਤਬਦੀਲ ਕਰਨ ਬਾਰੇ 16/01/2023 ਦੇਖੋ (650 KB)
ਗਣਤੰਤਰਤਾ ਦਿਵਸ 26 ਜਨਵਰੀ 2023 ਸਬੰਧੀ। ਮਿਤੀ : 16-01-2023 16/01/2023 ਦੇਖੋ (496 KB)
ਆਯੂਸ਼ ਹੈਲਥ ਵੈਲਨੈਸ ਸੈਂਟਰਾਂ ਦੀ ਅਪਗ੍ਰੇਡੇਸਨ ਲਈ ਨੋਡਲ ਅਫਸਰ ਨਿਯੁਕਤ ਕਰਨ ਸਬੰਧੀ ਮਿਤੀ : 13-01-2023 13/01/2023 ਦੇਖੋ (109 KB)
ਸਾਲ 2023 ਦੌਰਾਨ ਪਾਕਿਸਤਾਨ ਵਿਖੇ ਵੱਖ – ਵੱਖ ਸਮਾਗਮਾਂ ਦੇ ਪਾਕਿਸਤਾਨ ਜਾਣ ਵਾਲੇ ਜੱਥਿਆਂ ਨਾਲ ਸੰਪਰਕ ਅਫਸਰ ਅਤੇ ਪ੍ਰੇਖਕ ਨਿਯੁਕਤ ਕਰਨ ਬਾਰੇ ਮਿਤੀ : 12-01-2023 12/01/2023 ਦੇਖੋ (219 KB)
ਦਫਤਰੀ ਨੇਮ ਪਲੇਟ ਪੰਜਾਬੀ ਭਾਸ਼ਾ ਵਿਚ ਲਗਾਉਣ ਸਬੰਧੀ ਦਫ਼ਤਰੀ ਹੁਕਮ 21/12/2022 ਦੇਖੋ (184 KB)
ਧਾਰਾ 144 ਦੇ ਤਹਿਤ ਹੁਕਮ – ਹੋਟਲਾਂ, ਰੈਸਟੋਰੈਂਟਸ, ਢਾਬਿਆਂ, ਸਰਾਂਵਾਂ ਦੇ ਮਾਲਕ ਆਪਣੇ ਹੋਟਲਾਂ, ਰੈਸਟੋਰੈਂਟਸ, ਢਾਬਿਆਂ, ਸਰਾਂਵਾਂ ਵਿੱਚ ਠਹਿਰਣ ਵਾਲੇ ਵਿਅਕਤੀਆਂ ਬਾਰੇ ਸੂਚਨਾ ਲਈ ਰਜਿਸਟਰ ਲਗਾਉਂਗੇ -ਮਿਤੀ 23-12-2022 23/12/2022 ਦੇਖੋ (9 MB)
ਰਾਜ ਵਿੱਚ ਉਸਾਰੀ ਸਮੱਗਰੀ ( ਰੇਤ ) ਦੀ ਉਪਲਬਧਤਾ ਬਾਰੇ 16/12/2022 ਦੇਖੋ (921 KB)
ਧਾਰਾ 144 ਅਧੀਨ ਹੁਕਮ –ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵੱਲੋਂ 16 ਦਸੰਬਰ 2022 ਨੂੰ ਸਬ ਡਵੀਜ਼ਨ ਰੂਪਨਗਰ ਦੇ ਸਾਰੇ ਖੇਤਰ ਨੂੰ ਨੋ ਡਰੋਨ ਜ਼ੋਨ ਐਲਾਨਣ ਦੇ ਆਦੇਸ਼ – ਮਿਤੀ 16-12-2022 16/12/2022 ਦੇਖੋ (424 KB)
ਧਾਰਾ 144 ਅਧੀਨ ਹੁਕਮ – ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ. ਨੇ ਕ੍ਰਿਸਮਸ, ਨਵੇਂ ਸਾਲ ਦੇ ਜਸ਼ਨ ਅਤੇ ਗੁਰੂ ਪਰਵ ਦੇ ਮੌਕੇ ‘ਤੇ ਪਟਾਕੇ ਚਲਾਉਣ ਸਬੰਧੀ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀਆਂ ਦੇ ਆਦੇਸ਼ – ਮਿਤੀ 07-12-2022 07/12/2022 ਦੇਖੋ (805 KB)
ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਜਨ ਸੁਨਾਵੀ ਕੈਂਪ ਲਗਾਉਣ ਅਤੇ ਜ਼ਿਲ੍ਹੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਖੇਤਰ ਦੇ ਦੌਰੇ ਸਬੰਧੀ ਦਫ਼ਤਰੀ ਹੁਕਮ ਮਿਤੀ 24-11-2022 24/11/2022 ਦੇਖੋ (1 MB)
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਜ਼ਿਲ੍ਹਾ ਰੂਪਨਗਰ ਅੰਦਰ ਸੰਥੈਟਿਕ / ਪਲਾਸਟਿਕ ਦੀ ਬਣੀ ਡੋਰ (ਚਾਇਨਾ ਡੋਰ ) ਨੂੰ ਬੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋ ਕਰਨ ਤੇ ਮੁਕੰਮਲ ਤੋਰ ਤੇ ਪਾਬੰਦੀ 24/11/2022 ਦੇਖੋ (867 KB)
ਜ਼ਿਲ੍ਹਾ ਰੂਪਨਗਰ ਵਿੱਚ ਅਸਲਾ, ਤੇਜ਼ਧਾਰ ਹਥਿਆਰਾਂ ਸਮੇਤ ਹੋਰ ਹਥਿਆਰਾਂ ਸਬੰਧੀ ਧਾਰਾ 144 ਤਹਿਤ ਡੀ.ਐਮ. ਆਦੇਸ਼ – ਮਿਤੀ 15-11-2022 15/11/2022 ਦੇਖੋ (290 KB)
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣ 2022 ਕਾਰਨ 10-11-2022 ਤੋਂ 12-11-2022 ਤੱਕ ਡਰਾਈ ਡੇ ਘੋਸ਼ਿਤ ਕਰਨ ਸਬੰਧੀ ਡੀ.ਐਮ. ਆਦੇਸ਼ 08/11/2022 ਦੇਖੋ (500 KB)
ਵਿਧਾਨ ਸਭਾ ਚੋਣਾਂ 2022 ਦੇ ਕਾਰਨ ਹਿਮਾਚਲ ਪਰਦੇਸ਼ ਦੇ ਵੋਟਰਾਂ ਲਈ 12-11-2022 ਨੂੰ ਗਜ਼ਟਿਡ/ਜਨਤਕ ਛੁੱਟੀ/ਪੇਡ ਛੁੱਟੀ ਘੋਸ਼ਿਤ ਕਰਨ ਸਬੰਧੀ ਡੀ.ਐਮ. ਆਦੇਸ਼ 11/11/2022 ਦੇਖੋ (228 KB)
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਜ਼ਿਲ੍ਹਾ ਰੂਪਨਗਰ ਅੰਦਰ ਸੰਥੈਟਿਕ / ਪਲਾਸਟਿਕ ਦੀ ਬਣੀ ਡੋਰ (ਚਾਇਨਾ ਡੋਰ ) ਨੂੰ ਬੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋ ਕਰਨ ਤੇ ਮੁਕੰਮਲ ਤੋਰ ਤੇ ਪਾਬੰਦੀ – ਮਿਤੀ 23-10-2022 23/10/2022 ਦੇਖੋ (538 KB)
ਤਿਉਹਾਰਾਂ ਸਬੰਧੀ ਧਾਰਾ 144 ਤਹਿਤ ਡੀ. ਐਮ. ਆਦੇਸ਼ – ਮਿਤੀ 06-10-2022 06/10/2022 ਦੇਖੋ (978 KB)
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਸ਼ਾਮ 07-00 ਵਜੇ ਤੋਂ ਸਵੇਰੇ 10-00 ਵਜੇ ਤੱਕ ਝੋਨਾ ਕੰਬਾਈਨ ਨਾਲ ਕਟਨ ਤੇ ਪਾਬੰਦੀ ਅਤੇ ਝੋਨੇ ਦੀ ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ – ਮਿਤੀ 27-09-2022 27/09/2022 ਦੇਖੋ (235 KB)
ਧਾਰਾ 144 ਅਧੀਨ ਹੁਕਮ – 24 ਸਤੰਬਰ 2022 ਨੂੰ ਪਿੰਡ ਬੰਨ ਮਾਜਰਾ ਤੋਂ ਲੈਕੇ ਪਿੰਡ ਗੜ੍ਹਾ ਮੋੜਾ ਤੱਕ ਕੇ ਸਮੁੱਚੇ ਰੂਟ ਦਾ ਏਰੀਆ ਨੋ -ਡਰੋਨ ਜੋਨ ਘੋਸ਼ਿਤ ਕਰਨ ਬਾਰੇ ਡੀ. ਐਮ. ਆਦੇਸ਼ – ਮਿਤੀ 24-09-2022 24/09/2022 ਦੇਖੋ (345 KB)
ਜੇਲਾਂ ਵਿੱਚ ਪਾਬੰਦੀਸ਼ੁਦਾ ਵਸਤੂਆਂ ਦੇ ਦਾਖਲੇ ਅਤੇ ਕਬਜ਼ੇ ਸਬੰਧੀ ਧਾਰਾ 144 ਅਧੀਨ ਹੁਕਮ ਜਾਰੀ ਮਿਤੀ 20-09-2022 20/09/2022 ਦੇਖੋ (347 KB)
ਧਾਰਾ 144 ਅਧੀਨ ਹੁਕਮ – ਮਿਤੀ 15-09-2022 ਤੋਂ 03-10-2022 ਤੱਕ ਕਰਵਾਈਆਂ ਜਾ ਰਹੀਆਂ ਪਰੀਖਿਆਵਾਂ ਦੌਰਾਨ ਬੋਰਡ ਵੱਲੋਂ ਸਥਾਪਤ ਕੀਤੇ ਗਏ ਜਿਲ੍ਹਾ ਰੂਪਨਗਰ ਦੇ ਸਮੁੱਚੇ ਪਰੀਖਿਆਂ ਕੇਂਦਰਾਂ ਦੇ ਆਲੇ ਦੁਆਲੇ 100ਮੀਟਰ ਦੇ ਘੇਰੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ ਤੇ ਪਾਬੰਦੀ 14/09/2022 ਦੇਖੋ (354 KB)
ਜ਼ਿਲਾ ਰੂਪਨਗਰ ਵਿਚ ਕਾਫੀ ਗਿਣਤੀ ਵਿਚ ਗੁੱਜਰ / ਚਰਵਾਹੇ ਭਾਰੀ ਮਾਤਰਾ ਵਿੱਚ ਗਾਉਆਂ / ਮੱਝਾਂ / ਭੇਡਾਂ / ਬਕਰੀਆਂ ਆਦਿ ਨੂੰ ਸੜਕ ਕਿਨਾਰੇ ਸ਼ਹਿਰਾਂ / ਕਸਬਿਆਂ ਅਤੇ ਪਿੰਡਾਂ ਵਿੱਚ ਲੈਕੇ ਘੁੰਮਦੇ / ਫਿਰਦੇ ਰਹਿਣ ਸਬੰਧੀ ਜਾਰੀ ਧਾਰਾ 144 ਤਹਿਤ ਆਦੇਸ਼ ਰੱਦ ਕੀਤੇ ਜਾਣ ਸਬੰਧੀ ਡੀ. ਐਮ. ਆਦੇਸ਼ – ਮਿਤੀ 01-09-2022 01/09/2022 ਦੇਖੋ (130 KB)
ਧਾਰਾ 144 ਅਧੀਨ ਹੁਕਮ- ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਵੱਲੋਂ ਰੂਪਨਗਰ ਦੀਆਂ ਸਾਰੀਆਂ ਮੀਟ ਅਤੇ ਅੰਡੇ ਦੀਆਂ ਦੁਕਾਨਾਂ / ਰੇਹੜੀਆਂ ਅਤੇ ਬੁੱਚੜ ਖਾਨੇ 31-08-2022 ਨੂੰ ਬੰਦ ਕਰਨ ਦਾ ਹੁਕਮ- ਮਿਤੀ-29-08-2022 29/08/2022 ਦੇਖੋ (455 KB)
ਧਾਰਾ 144 ਅਧੀਨ ਹੁਕਮ- ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਵੱਲੋਂ ਅਫਰੀਕਨ ਸਵਾਈਨ ਫਲੂ ਸਬੰਧੀ ਪਾਬੰਦੀਆਂ ਦੇ ਹੁਕਮ- ਮਿਤੀ-25-08-2022 25/08/2022 ਦੇਖੋ (1 MB)
ਧਾਰਾ 144 ਦੇ ਤਹਿਤ ਹੁਕਮ – ਜ਼ਿਲ੍ਹਾ ਮੈਜੀਸਟ੍ਰੇਟ ਰੂਪਨਗਰ ਵੱਲੋਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ ਤੇ ਪਾਬੰਦੀ – ਮਿਤੀ 25-08-2022 25/08/2022 ਦੇਖੋ (564 KB)
ਜ਼ਿਲ੍ਹਾ ਵਾਤਾਵਰਣ ਯੋਜਨਾ 30-06-2022 ਦੇ ਅੰਕੜਿਆਂ ਨਾਲ ਸੋਧੀ ਗਈ 24/08/2022 ਦੇਖੋ (955 KB)
ਧਾਰਾ 144 ਦੇ ਤਹਿਤ ਹੁਕਮ – ਜ਼ਿਲ੍ਹਾ ਮੈਜੀਸਟ੍ਰੇਟ ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ. ਵਲੋਂ ਜ਼ਿਲ੍ਹੇ ਵੱਖ-ਵੱਖ ਪਾਬੰਦੀਆਂ ਦੇ ਆਦੇਸ਼ ਮਿਤੀ 23-08-2022 23/08/2022 ਦੇਖੋ (3 MB)
ਧਾਰਾ 144 ਅਧੀਨ ਹੁਕਮ – ਜਿਲ੍ਹਾ ਰੂਪਨਗਰ ਵਿੱਚ ਪਸ਼ੂਆਂ ਵਿੱਚ ਲੰਪੀ ਸਕਿਨ ਰੋਗ ਕਾਰਨ ਪਾਬੰਦੀ 12/08/2022 ਦੇਖੋ (1 MB)
ਵਾਤਾਵਰਣ (ਸੁਰੱਖਿਆ) ਐਕਟ, 1986 ਦੇ ਸੈਕਸ਼ਨ 5 ਦੇ ਤਹਿਤ SPCBs/PCCs ਨੂੰ ਸਿੰਗਲ ਯੂਜ਼ ਪਲਾਸਟਿਕ (SUP) ਨੂੰ ਪੜਾਅਵਾਰ ਬੰਦ ਕਰਨ ਲਈ ਦਿੱਤੇ ਨਿਰਦੇਸ਼ਾਂ ਬਾਰੇ ਦਫ਼ਤਰੀ ਆਦੇਸ਼ – ਮਿਤੀ 19-07-2022 19/07/2022 ਦੇਖੋ (2 MB)
ਧਾਰਾ 144 ਦੇ ਤਹਿਤ ਹੁਕਮ – ਜ਼ਿਲ੍ਹਾ ਰੂਪਨਗਰ ਵਿੱਚ ਮਾਨਸੂਨ ਸੀਜਨ 2022 ਮਿਤੀ 01-07-2022 ਤੋਂ ਮਿਤੀ 30-09-2022 ਤੱਕ ਜ਼ਿਲ੍ਹੇ ਵਿੱਚ ਪੈਂਦੀਆਂ ਖੱਡਾ/ਦਰਿਆਵਾਂ/ਚੋਆਂ/ਨਦੀਆਂ ਆਦਿ ਵਿਚੋਂ ਮਾਈਨਿੰਗ ਮਟੀਰੀਅਲ ਦੀ ਨਿਕਾਸੀ ਤੇ ਪੂਰਨ ਤੌਰ ਤੇ ਪਾਬੰਦੀ – ਮਿਤੀ – 08-07-2022 08/07/2022 ਦੇਖੋ (1 MB)
ਡਿਜ਼ਾਸਟਰ ਮੈਨੇਜਮੈਂਟ ਐਕਟ 2005 ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਦਫ਼ਤਰ ਦੇ ਹੁਕਮ – ਮਿਤੀ 06-07-2022 06/07/2022 ਦੇਖੋ (266 KB)