ਬੰਦ ਕਰੋ

ਖ਼ਬਰਾਂ

ਫਿਲਟਰ:
Start of Primary School Games

ਜਿਲ੍ਹਾ ਪ੍ਰਾਇਮਰੀ ਖੇਡਾਂ ਸ਼ੁਰੂ

ਪ੍ਰਕਾਸ਼ਨਾਂ ਦੀ ਮਿਤੀ: 05/10/2018

ਪੜ੍ਹੋ ਪੰਜਾਬ ਖੇਡੋ ਪੰਜਾਬ ਤਹਿਤ ਤਿੰਨ ਰੋਜਾ ਜਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਧੂਮ ਧੜਕੇ ਨਾਲ ਸ਼ੁਰੂ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ ਪ੍ਰੈਸ ਨੋਟ ਮਿਤੀ 04 ਅਕਤੂਬਰ, 2018 ਵਧੀਕ ਡਿਪਟੀ ਕਮਿਸ਼ਨਰ ਲਖਮੀਰ ਸਿੰਘ ਰਾਜਪੂਤ ਨੇ ਕੀਤੀ ਸ਼ੁਰੂ ਨਰੋਗ ਜੀਵਨ ਲਈ ਖੇਡਾਂ ਦਾ ਅਹਿਮ ਰੋਲ- ਏ ਰੂਪਨਗਰ 4 ਅਕਤੂਬਰ ਇਥੋ ਦੇ ਨਹਿਰੂ ਸਟੇਡੀਅਮ ਵਿਖੇ ਪੜ੍ਹੋ ਪੰਜਾਬ ਖੇਡੋ ਪੰਜਾਬ […]

ਹੋਰ
DC Visits Dengu Affected Areas

ਡੇਂਗੂ ਤੋਂ ਪ੍ਰਭਾਵਿਤ ਅਬਾਦੀਆਂ ਦਾ ਡਿਪਟੀ ਕਮਿਸ਼ਨਰ ਵਲੋਂ ਦੌਰਾ

ਪ੍ਰਕਾਸ਼ਨਾਂ ਦੀ ਮਿਤੀ: 04/10/2018

ਡੇਂਗੂ ਤੋਂ ਪ੍ਰਭਾਵਿਤ ਅਬਾਦੀਆਂ ਦਾ ਡਿਪਟੀ ਕਮਿਸ਼ਨਰ ਵਲੋਂ ਦੌਰਾ ਪ੍ਰੈਸ ਨੋਟ ਮਿਤੀ 03 ਅਕਤੂਬਰ, 2018 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ। ਖੜੇ ਪਾਣੀ ਤੇ ਦਵਾਈ ਦਾ ਕੀਤਾ ਜਾਵੇ ਸਪਰੇਅ 04 ਟੀਮਾਂ ਰਾਂਹੀ ਘਰ-ਘਰ ਜਾ ਕੇ ਕੀਤੀ ਜਾ ਰਹੀ ਹੈ ਸਪਰੇਅ ਰੂਪਨਗਰ, 03 ਅਕਤੂਬਰ : ਸ਼ਹਿਰ ਵਿਚ ਡੇਂਗੂ ਦੇ ਵੱਧ ਰਹੇ ਮਰੀਜ਼ਾਂ ਦੇ ਮਦੇਨਜ਼ਰ ਡਿਪਟੀ ਕਮਿਸ਼ਨਰ ਡਾਕਟਰ […]

ਹੋਰ
Sr Citizen Day Celebration

ਅੰਤਰ-ਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਗਿਆ

ਪ੍ਰਕਾਸ਼ਨਾਂ ਦੀ ਮਿਤੀ: 04/10/2018

ਅੰਤਰ-ਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਗਿਆ ਪ੍ਰੈਸ ਨੋਟ ਮਿਤੀ 03 ਅਕਤੂਬਰ, 2018 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ 03 ਅਕਤੂਬਰ – ਸਥਾਨਕ ਜੀ.ਐਸ. ਸਟੇਟ ਵਿਖੇ ਸਥਾਨਕ ਸੀਨੀਅਰ ਸਿਟੀਜ਼ਨ ਕੌਸਲ ਵੱਲੋਂ ਅੰਤਰ-ਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਡਾ: ਸੁਮੀਤ ਜਾਰੰਗਲ ਅਤੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸਵਪਨ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ […]

ਹੋਰ
Senior Citizen Day

ਸੀਨੀਅਰ ਸਿਟੀਜਨ ਦਿਵਸ

ਪ੍ਰਕਾਸ਼ਨਾਂ ਦੀ ਮਿਤੀ: 03/10/2018

ਸੀਨੀਅਰ ਸਿਟੀਜਨ ਦਿਵਸ ਪ੍ਰੈਸ ਨੋਟ ਮਿਤੀ 01 ਅਕਤੂਬਰ, 2018 >p>ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ । ਰੂਪਨਗਰ,01 ਅਕਤੂਬਰ- ਸੀਨੀਅਰ ਸਿਟੀਜਨਜ਼/ਬਜੁਰਗਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ ਅਤੇ ਜੇਕਰ ਉਨ੍ਹਾਂ ਦੀ ਕੋਈ ਸਮੱਸਿਆ / ਸ਼ਿਕਾਇਤ ਹੈ ਤਾਂ ਉਸ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ । ਇਹ ਪ੍ਰੇਰਣਾ ਡਿਪਟੀ ਕਮਿਸ਼ਨਰ ਡਾਕਟਰ ਸੁਮੀਤ ਕੁਮਾਰ ਜਾਰੰਗਲ ਨੇ ਅੱਜ […]

ਹੋਰ
Joining of Divisional Commissioner

ਰੂਪਨਗਰ ਮੰਡਲ ਦੇ ਕਮਿਸ਼ਨਰ ਵਜੋਂ ਚਾਰਜ ਲਿਆ

ਪ੍ਰਕਾਸ਼ਨਾਂ ਦੀ ਮਿਤੀ: 03/10/2018

ਰੂਪਨਗਰ ਮੰਡਲ ਦੇ ਕਮਿਸ਼ਨਰ ਵਜੋਂ ਚਾਰਜ ਲਿਆ ਪ੍ਰੈਸ ਨੋਟ ਮਿਤੀ 01 ਅਕਤੂਬਰ, 2018 ਦਫਤਰ ਜਿਲਾ ਲੋਕ ਸੰਪਰਕ ਅਫਸਰ ਰੂਪਨਗਰ। ਰੂਪਨਗਰ 01 ਅਕਤੂਬਰ – ਸ੍ਰੀ ਰਵਿੰਦਰ ਕੁਮਾਰ ਕੌਸਿ਼ਕ ਆਈ.ਏ.ਐਸ. ਨੇ ਅੱਜ ਇਥੇ ਰੂਪਨਗਰ ਮੰਡਲ ਦੇ ਕਮਿਸ਼ਨਰ ਵਜੋਂ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਉਨਾਂ ਨੂੰ ਸਥਾਨਕ ਕੈਨਾਲ ਰੈਸਟ ਹਾਊਸ ਵਿਖੇ ਪਹੁੰਚਣ `ਤੇ ਪੰਜਾਬ ਪੁਲਿਸ ਵਲੋਂ ਗਾਰਡ […]

ਹੋਰ
MGSVY Meeting

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ

ਪ੍ਰਕਾਸ਼ਨਾਂ ਦੀ ਮਿਤੀ: 29/09/2018

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਪ੍ਰੈਸ ਨੋਟ ਮਿਤੀ 28 ਸਤੰਬਰ, 2018 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਜਿਲਾ/ਸਬ ਡਵੀਜ਼ਨ ਪੱਧਰੀ ਕੈਂਪ 2 ਅਕਤੂਬਰ ਨੂੰ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਤੋਂ ਯੋਗ ਪ੍ਰਾਰਥੀਆਂ ਨੂੰ ਵਾਂਝੇ ਰੱਖਣ ਦੀ ਜ਼ਿੰਮੇਂਵਾਰੀ ਸਬੰਧਤ ਵਿਭਾਗ ਦੇ ਜ਼ਿਲ੍ਹਾ ਮੁਖੀ ਦੀ ਹੋਵੇਗੀ ਰੂਪਨਗਰ, 28 ਸਤੰਬਰ -ਮਹਾਤਮਾ ਗਾਂਧੀ ਸਰਬਤ […]

ਹੋਰ
Monthly Meetings 27th Sept 2018.

ਮਹੀਨਾਵਾਰ ਮੀਟਿੰਗਾਂ ਮਿਤੀ 27 ਸਤੰਬਰ 2018

ਪ੍ਰਕਾਸ਼ਨਾਂ ਦੀ ਮਿਤੀ: 27/09/2018

ਮਹੀਨਾਵਾਰ ਮੀਟਿੰਗਾਂ ਪ੍ਰੈਸ ਨੋਟ ਮਿਤੀ 27 ਸਤੰਬਰ, 2018 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ ਰੂਪਨਗਰ, 27 ਸਤੰਬਰ -ਬਾਈਪਾਸ ਤੇ ਲੱਗੀਆਂ ਹੋਈਆਂ ਲਾਈਟਾਂ ਨੂੰ ਤੁਰੰਤ ਠੀਕ ਕਰਾਉਣ ਦੇ ਉਪਰਾਲੇ ਕੀਤੇ ਜਾਣ। ਇਹ ਹਦਾਇਤ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਮਹੀਨਾਵਾਰ ਮੀਟਿੰਗਾਂ ਦੌਰਾਨ ਵਖ ਵਖ ਅਧਿਕਾਰੀਆਂ […]

ਹੋਰ
ਪੈਨਸ਼ਨ ਅਦਾਲਤ

ਪੈਨਸ਼ਨ ਅਦਾਲਤ

ਪ੍ਰਕਾਸ਼ਨਾਂ ਦੀ ਮਿਤੀ: 24/09/2018

ਪੈਨਸ਼ਨ ਅਦਾਲਤ ਪ੍ਰੈਸ ਨੋਟ ਮਿਤੀ 18 ਸਤੰਬਰ, 20181 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ । ਪੰਜਾਬ ਸਰਕਾਰ ਦੇ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਪੈਨਸ਼ਨਾਂ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਲੱਗੀ ਜ਼ਿਲ੍ਹਾ ਪੱਧਰੀ ਪੈਨਸ਼ਨ ਅਦਾਲਤ ਰੂਪਨਗਰ, 18 ਸਤੰਬਰ- ਡਾਕਟਰ ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਦੀ ਅਗਵਾਈ ਵਿਚ ਅੱਜ ਇਥੇ ਮਿਨੀ ਸਕਤਰੇਤ ਵਿਖੇ ਪੰਜਾਬ ਸਰਕਾਰ ਦੇ […]

ਹੋਰ
ਡਿਪਟੀ ਕਮਿਸ਼ਨਰ ਦੁਆਰਾ ਪੋਲਿੰਗ ਬੂਥਾਂ ਦਾ ਦੌਰਾ

ਡਿਪਟੀ ਕਮਿਸ਼ਨਰ ਵਲੋਂ ਪੋਲਿੰਗ ਬੂਥਾਂ ਦਾ ਦੌਰਾ

ਪ੍ਰਕਾਸ਼ਨਾਂ ਦੀ ਮਿਤੀ: 20/09/2018

ਡਿਪਟੀ ਕਮਿਸ਼ਨਰ ਵਲੋਂ ਪੋਲਿੰਗ ਬੂਥਾਂ ਦਾ ਦੌਰਾ ਪ੍ਰੈਸ ਨੋਟ ਮਿਤੀ 19 ਸਤੰਬਰ, 20181 ਦਫਤਰ ਜਿਲ੍ਹਾਂ ਲੋਕ ਸੰਪਰਕ ਅਫਸਰ ਰੂਪਨਗਰ। ਰੂਪਨਗਰ 19 ਸਤੰਬਰ ਜਿਲ੍ਹੇ ਵਿੱਚ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਚ ਵੋਟਾਂ ਪਾਉਣ ਦਾ ਕੰਮ ਅੱਜ ਸਵੇਰੇ 08.00 ਵਜੇ ਸ਼ੁਰੂ ਹੋ ਗਿਆ। ਇਹ ਪ੍ਰਗਟਾਵਾ ਡਾ: ਸੁਮੀਤ ਕੁਮਾਰ ਜਾਰੰਗਲ ਜਿਲ੍ਹਾ ਚੌਣਕਾਰ ਅਫਸਰ -ਕਮ- ਡਿਪਟੀ ਕਮਿਸ਼ਨਰ […]

ਹੋਰ
ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ

ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ

ਪ੍ਰਕਾਸ਼ਨਾਂ ਦੀ ਮਿਤੀ: 14/09/2018

ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਪ੍ਰੈਸ ਨੋਟ ਮਿਤੀ 13 ਸਤੰਬਰ, 20181 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ , ਰੂਪਨਗਰ। ਰੂਪਨਗਰ 13 ਸਤੰਬਰ – ਮਿਡ ਡੇ ਮੀਲ ਤਹਿਤ ਸਕੂਲਾਂ ਵਿੱਚ ਮੁਹਇਆ ਕਰਵਾਏ ਜਾਣ ਵਾਲੇ ਅਨਾਜ ਦੀ ਮੁਸਤੇਦੀ ਨਾਲ ਚੈਕਿੰਗ ਕੀਤੀ ਜਾਵੇ।ਇਹ ਹਦਾਇਤ ਡਿਪਟੀ ਕਮਿਸ਼ਨਰ ਰੂਪਨਗਰ ਡਾ: ਸੁਮੀਤ ਜਾਰੰਗਲ ਨੇ ਅੱਜ ਇੱਥੇ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ […]

ਹੋਰ
ਚੋਣ ਅਬਜ਼ਰਵਰ ਨਾਲ ਮੀਟਿੰਗ

ਚੋਣ ਆਬਜ਼ਰਵਰਾਂ ਨਾਲ ਮੀਟਿੰਗ

ਪ੍ਰਕਾਸ਼ਨਾਂ ਦੀ ਮਿਤੀ: 11/09/2018

ਚੋਣ ਆਬਜ਼ਰਵਰਾਂ ਨਾਲ ਮੀਟਿੰਗ ਪ੍ਰੈਸ ਨੋਟ ਮਿਤੀ 10 ਸਤੰਬਰ, 2018 ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ। ਰੂਪਨਗਰ, 10 ਸਤੰਬਰ :- ਜ਼ਿਲ੍ਹੇ ਦੀ 01 ਜ਼ਿਲ੍ਹਾ ਪ੍ਰੀਸ਼ਦ ਅਤੇ 5 ਪੰਚਾਇਤ ਸਮਿਤੀਆਂ ਦੀਆਂ ਚੋਣਾ ਲਈ ਚੋਣ ਕਮੀਸ਼ਨ ਵਲੋਂ ਤਾਇਨਾਤ ਚੋਣ ਆਬਜ਼ਰਵਰਾਂ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ ਆਈ.ਏ.ਐਸ ਅਤੇ ਸ਼੍ਰੀਮਤੀ ਰਾਜ ਦੀਪ ਕੌਰ ਪੀ.ਸੀ.ਐਸ.ਨੇ ਅੱਜ ਇਥੇ ਮਿਨੀ ਸਕਤਰੇਤ ਦੇ ਕਮੇਟੀ ਰੂਮ […]

ਹੋਰ
ਰੂਪਨਗਰ ਡਿਵੀਜ਼ਨ ਦੇ ਨਵੇਂ ਕਮਿਸ਼ਨਰ ਨੇ ਆਉਦਾ ਸੰਭਾਲਿਆ

ਰੂਪਨਗਰ ਮੰਡਲ ਦੇ ਕਮਿਸ਼ਨਰ ਵਜੋਂ ਚਾਰਜ ਲਿਆ

ਪ੍ਰਕਾਸ਼ਨਾਂ ਦੀ ਮਿਤੀ: 05/09/2018

ਰੂਪਨਗਰ ਮੰਡਲ ਦੇ ਕਮਿਸ਼ਨਰ ਵਜੋਂ ਚਾਰਜ ਸੰਭਾਲ ਲਿਆ ਦਫਤਰ ਜਿਲਾ ਲੋਕ ਸੰਪਰਕ ਅਫਸਰ ਰੂਪਨਗਰ। ਰੂਪਨਗਰ 04 ਸਤੰਬਰ – ਸ੍ਰੀ ਅਰਵਿੰਦਰ ਸਿੰਘ ਬੈਂਸ ਆਈ.ਏ.ਐਸ. ਨੇ ਅੱਜ ਇਥੇ ਰੂਪਨਗਰ ਮੰਡਲ ਦੇ ਕਮਿਸ਼ਨਰ ਵਜੋਂ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਉਨਾਂ ਨੂੰ ਸਥਾਨਕ ਕੈਨਾਲ ਰੈਸਟ ਹਾਊਸ ਵਿਖੇ ਪਹੁੰਚਣ ‘ਤੇ ਪੰਜਾਬ ਪੁਲਿਸ ਵਲੋਂ ਗਾਰਡ ਆਫ ਆਨਰ ਪੇਸ਼ ਕੀਤਾ ਗਿਆ। […]

ਹੋਰ
ਚੋਣ ਮੀਟਿੰਗ

ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਨਾਲ ਸਬੰਧਤ ਮੀਟਿੰਗ

ਪ੍ਰਕਾਸ਼ਨਾਂ ਦੀ ਮਿਤੀ: 01/09/2018

ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਨਾਲ ਸਬੰਧਤ ਮੀਟਿੰਗ ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ। ਜ਼ਿਲ੍ਹੇ ਦੀ 01 ਜ਼ਿਲ੍ਹਾ ਪ੍ਰੀਸ਼ਦ ਅਤੇ 5 ਪੰਚਾਇਤ ਸਮਿਤੀਆਂ ਦੀਆਂ ਵੋਟਾਂ 19 ਸਤੰਬਰ ਨੂੰ ਚੋਣ ਜ਼ਾਬਤਾ ਲਾਗੂ ਨਾਮਜ਼ਦਗੀ ਕਾਗਜ਼ ਭਰਨ ਦੀ ਆਖਰੀ ਮਿਤੀ 7 ਸਤੰਬਰ ਜ਼ਿਲ੍ਹੇ ‘ਚ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ ਚੋਣਾਂ ਦੀ ਚੋਣ ਪ੍ਰਕ੍ਰਿਆ ਨੂੰ ਸਫ਼ਲਤਾਪੂਰਵਕ […]

ਹੋਰ
ਡੇਅਰੀ ਮਾਲਿਕ, ਸਵੀਟ ਸ਼ਾਪ ਮਾਲਕ ਅਤੇ ਮਿਲਕ ਵੇਚਣ ਯੂਨੀਅਨਾਂ ਦੀ ਮੀਟਿੰਗ

ਡੇਅਰੀ ਹਲਵਾਈ ਅਤੇ ਦੁੱਧ ਉਤਪਾਦਕਾਂ ਦੀਆਂ ਯੂਨੀਅਨਾਂ ਨਾਲ ਮੀਟਿੰਗ

ਪ੍ਰਕਾਸ਼ਨਾਂ ਦੀ ਮਿਤੀ: 01/09/2018

ਡੇਅਰੀ, ਹਲਵਾਈ ਅਤੇ ਦੁੱਧ ਉਤਪਾਦਕਾਂ ਦੀਆਂ ਯੂਨੀਅਨਾਂ ਨਾਲ ਮੀਟਿੰਗ – ਪ੍ਰੈਸ ਨੋਟ ਮਿਤੀ 31 ਅਗਸਤ, 2018 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ 31 ਅਗਸਤ – ਜ਼ਿਲ੍ਹੇ ਦੇ ਵਸਨੀਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਵਸਤੂਆਂ ਹੀ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਜ਼ਿਲ੍ਹੇ ਵਾਸੀਆਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਨਾ ਹੋਵੇ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ […]

ਹੋਰ
ਫੋਟੋ ਇਲੈਕਟੋਰਲ ਰੋਲਸ ਦੀ ਸੋਧ

ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ

ਪ੍ਰਕਾਸ਼ਨਾਂ ਦੀ ਮਿਤੀ: 30/08/2018

ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ – ਪ੍ਰੈਸ ਨੋਟ ਮਿਤੀ 30 ਅਗਸਤ, 2018 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ 01 ਸਤੰਬਰ ਤੋਂ ਰੂਪਨਗਰ 30 ਅਗਸਤ :- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ 01 ਸਤੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ 31 […]

ਹੋਰ
ਕੌਮੀ ਖੇਡ ਦਿਵਸ ਸਮਾਰੋਹ

ਨੈਸ਼ਨਲ ਸਪੋਰਟਸ ਡੇ ਮਨਾਉਣ ਸਬੰਧੀ

ਪ੍ਰਕਾਸ਼ਨਾਂ ਦੀ ਮਿਤੀ: 30/08/2018

ਨੈਸ਼ਨਲ ਸਪੋਰਟਸ ਡੇ’ ਮਨਾਉਣ ਸਬੰਧੀ ਪ੍ਰੈਸ ਨੋਟ ਮਿਤੀ 30 ਅਗਸਤ, 2018 ਦਫਤਰ ਜਿਲਾ ਲੋਕ ਸੰਪਰਕ ਅਫਸਰ ਰੂਪਨਗਰ। ਨੈਸ਼ਨਲ ਸਪੋਰਟਸ ਡੇ ਮਨਾਉਣ ਸਬੰਧੀ ਰੂਪਨਗਰ 30 ਅਗਸਤ- ਭਾਰਤ ਸਰਕਾਰ ਵੱਲੋਂ ਹਰ ਸਾਲ ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ ਜੀ ਦਾ ਜਨਮ ਦਿਵਸ 29 ਅਗਸਤ ਨੂੰ ਨੈਸ਼ਨਲ ਸਪੋਰਟਸ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਮਹਾਨ […]

ਹੋਰ
ਯੂਥ ਕਲੱਬ ਵਿਕਾਸ ਪ੍ਰੋਗਰਾਮ

ਯੂਥ ਕਲੱਬ ਵਿਕਾਸ ਪ੍ਰੋਗਰਾਮ

ਪ੍ਰਕਾਸ਼ਨਾਂ ਦੀ ਮਿਤੀ: 29/08/2018

ਯੂਥ ਕਲੱਬ ਵਿਕਾਸ ਪ੍ਰੋਗਰਾਮ – ਪ੍ਰੈਸ ਨੋਟ ਮਿਤੀ 28 ਅਗਸਤ, 2018 ਦਫਤਰ ਜਿ਼ਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ। ਰੂਪਨਗਰ 28 ਅਗਸਤ-ਡਿਪਟੀ ਕਮਿਸ਼ਨਰ ਡਾਕਟਰ ਸੁਮੀਤ ਜਾਰੰਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਥਾਨਿਕ ਸਿ਼ਵਾਲਿਕ ਪਬਲਿਕ ਸਕੂਲ ਵਿਖੇ ਯੂਥ ਕਲੱਬ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਜਿ਼ਲ੍ਹੇ ਦੇ ਸਮੂਹ ਯੂਥ ਕਲੱਬਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਵਾਲੰਟੀਅਰਾਂ ਨੇ ਹਿੱਸਾ ਲਿਆ। […]

ਹੋਰ
ਚੋਣ ਸਿਖਲਾਈ 28 ਅਗਸਤ 2018

ਚੋਣਾਂ ਦੀ ਸਿਖਲਾਈ

ਪ੍ਰਕਾਸ਼ਨਾਂ ਦੀ ਮਿਤੀ: 29/08/2018

ਚੋਣਾਂ ਦੀ ਸਿਖਲਾਈ – ਪ੍ਰੈਸ ਨੋਟ ਮਿਤੀ 28 ਅਗਸਤ, 2018 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ 28 ਅਗਸਤ – ਫਤਿਹਗੜ੍ਹ ਸਾਹਿਬ , ਐਸ.ਏ.ਐਸ. ਨਗਰ , ਐਸ.ਬੀ.ਐਸ. ਨਗਰ ਅਤੇ ਰੂਪਨਗਰ ਜ਼ਿਲ੍ਹੇ ਦੇ ਚੋਣ ਤਹਿਸੀਲਦਾਰਾਂ , ਚੋਣ ਕਾਨੂੰਗੋ ਅਤੇ ਹੋਰ ਚੋਣ ਸਟਾਫ ਨੂੰ 2019 ਦੌਰਾਨ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਇੱਥੇ ਮਿੰਨੀ ਸਕੱਤਰੇਤ ਦੇ ਕਮੇਟੀ […]

ਹੋਰ
ਰੁਜਗਾਰ ਮੇਲਾ

ਕੈਰੀਅਰ ਜਾਗਰੂਕਤਾ ਕੈਂਪ ਅਤੇ ਰੋਜ਼ਗਾਰ ਮੇਲਾ

ਪ੍ਰਕਾਸ਼ਨਾਂ ਦੀ ਮਿਤੀ: 28/08/2018

ਕੈਰੀਅਰ ਜਾਗਰੂਕਤਾ ਕੈਂਪ ਅਤੇ ਰੋਜ਼ਗਾਰ ਮੇਲਾ – ਪ੍ਰੈਸ ਨੋਟ ਮਿਤੀ 28 ਅਗਸਤ, 2018 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ । ਰੁਜ਼ਗਾਰ ਮੇਲੇ ਦੌਰਾਨ 45 ਨੇ ਕਰਵਾਈ ਰਜਿਸਟਰੇਸ਼ਨ 09 ਉਮੀਦਵਾਰ ਹੋਏ ਸ਼ਾਰਟਲਿਸਟ ਰੂਪਨਗਰ 28 ਅਗਸਤ : ਘਰ ਘਰ ਨੌਕਰੀ ਸਕੀਮ ਤਹਿਤ ਡਾ: ਸੁਮੀਤ ਜਾਰੰਗਲ ਮਾਨਯੋਗ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਇੱਥੇ ਜ਼ਿਲ੍ਹਾ ਰੁਜ਼ਗਾਰ […]

ਹੋਰ
ਕੋਈ ਚਿੱਤਰ ਨਹੀਂ

ਜ਼ਿਲ੍ਹੇ ਨੂੰ ਵੋਟ ਪਾਓ – ਸਵੱਛਤਾ ਸਰਵੇਖਣ 2018

ਪ੍ਰਕਾਸ਼ਨਾਂ ਦੀ ਮਿਤੀ: 27/08/2018

ਜ਼ਿਲ੍ਹੇ ਨੂੰ ਵੋਟ ਪਾਓ ਪ੍ਰੈਸ ਨੋਟ ਮਿਤੀ 26 ਅਗਸਤ, 2018 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ । ਜ਼ਿਲ੍ਹੇ ਨੂੰ ਵੋਟ ਪਾਓ, ਸਵੱਛਤਾ ਸਰਵੇਖਣ ਵਿਚ ਆਪਣਾ ਜ਼ਿਲ੍ਹਾ ਜਿਤਾਓ ਮੋਬਾਇਲ ਐਪਲੀਕੇਸ਼ਨ ਡਾਊਨਲੋਡ ਕਰਕੇ ਜ਼ਿਲ੍ਹਾ ਵਾਸੀ ਕਰ ਸਕਦੇ ਹਨ ਆਪਣੇ ਜ਼ਿਲ੍ਹੇ ਲਈ ਵੋਟ ਰੂਪਨਗਰ, 26 ਅਗਸਤ : ਡਿਪਟੀ ਕਮਿਸ਼ਨਰ ਡਾਕਟਰ ਸੁਮੀਤ ਜਾਰੰਗਲ ਨੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਤੋਂ […]

ਹੋਰ
ਹੈਲਥ ਸੋਸਾਇਟੀ ਮੀਟਿੰਗ

ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ

ਪ੍ਰਕਾਸ਼ਨਾਂ ਦੀ ਮਿਤੀ: 27/08/2018

ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਪ੍ਰੈਸ ਨੋਟ ਮਿਤੀ 25 ਅਗਸਤ, 2018 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ। ਰੂਪਨਗਰ, 25 ਅਗਸਤ- ਡਾਕਟਰ ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ-ਕਮ- ਚੇਅਰਪਰਸਨ ਜਿਲ੍ਹਾ ਹੈਲਥ ਸੁਸਾਇਟੀ ਰੂਪਨਗਰ ਵੱਲੋ ਮਹੀਨਾ ਜੁਲਾਈ-18 ਦੌਰਾਨ ਸਿਹਤ ਵਿਭਾਗ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ‘ਮਿਸ਼ਨ ਤੰਦਰੁਸਤ ਪੰਜਾਬ ‘ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ […]

ਹੋਰ
ਪੈਨਸ਼ਨ ਸਕੀਮਾਂ

ਪੈਨਸ਼ਨ ਸਕੀਮ

ਪ੍ਰਕਾਸ਼ਨਾਂ ਦੀ ਮਿਤੀ: 24/08/2018

ਪੈਨਸ਼ਨ ਸਕੀਮ – ਪ੍ਰੈਸ ਨੋਟ ਮਿਤੀ 24 ਅਗਸਤ, 2018 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ । ਜ਼ਿਲ੍ਹੇ ਦੇ 53415 ਲੋੜਵੰਦ ਵਿਅਕਤੀਆਂ ਨੂੰ ਮੁਹਈਆ ਕਰਵਾਈ ਜਾਂਦੀ ਹੈ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਰੂਪਨਗਰ, 24 ਅਗਸਤ– ਰਾਜ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸੇ ਤਹਿਤ ਪੰਜਾਬ ਸਰਕਾਰ ਵਲੌਂ ਪੈਨਸ਼ਨ ਸਕੀਮ ਤਹਿਤ ਸੂਬੇ […]

ਹੋਰ
ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰੇਤ ਕਲਾਕ੍ਰਿਤੀ

ਅਜਾਦੀ ਦਿਵਸ ਸਮਾਗਮ ਦੌਰਾਨ ਰੇਤ ਕਲਾਕ੍ਰਿਤੀ

ਪ੍ਰਕਾਸ਼ਨਾਂ ਦੀ ਮਿਤੀ: 17/08/2018

ਅਜਾਦੀ ਦਿਵਸ ਸਮਾਗਮ ਦੌਰਾਨ ਰੇਤ ਕਲਾਕ੍ਰਿਤੀ – ਪ੍ਰੈਸ ਨੋਟ ਮਿਤੀ 17 ਅਗਸਤ, 2018 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ । ਅਜਾਦੀ ਦਿਵਸ ਸਮਾਗਮ ਦੌਰਾਨ ਲੋਕਾਂ ਦੀ ਖਿੱਚ ਦਾ ਕੇਂਦਰ ਰਹੀ ਰੇਤ ਕਲਾਕ੍ਰਿਤੀ ਰੂਪਨਗਰ , 16 ਅਗਸਤ- 72ਵੇਂ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਨਹਿਰੂ ਸਟੇਡੀਅਮ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਆਰ ਕਰਵਾਈ ਮਹਾਤਮਾ ਗਾਂਧੀ-ਭਗਤ ਸਿੰਘ ਰੇਤ ਕਲਾਕ੍ਰਿਤੀ ਖਿੱਚ […]

ਹੋਰ
ਫੁਲ ਡਰੈਸ ਰਿਹਰਸਲ

ਫੁਲ ਡਰੈਸ ਰਿਹਰਸਲ ਅਜਾਦੀ ਦਿਵਸ

ਪ੍ਰਕਾਸ਼ਨਾਂ ਦੀ ਮਿਤੀ: 14/08/2018

ਫੁਲ ਡਰੈਸ ਰਿਹਰਸਲ – ਪ੍ਰੈਸ ਨੋਟ ਮਿਤੀ 13 ਅਗਸਤ, 2018 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ, 13 ਅਗਸਤ-ਡਾ: ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੁਪਨਗਰ ਨੇ ਅੱਜ ਇਥੇ ਨਹਿਰੂ ਸਟੇਡੀਅਮ ਵਿਖੇ 15 ਅਗਸਤ ਸਬੰਧੀ ਕਰਵਾਈ ਗਈ ਫੁਲ ਡਰੈਸ ਰਿਹਰਸਲ ਦੌਰਾਨ ਪਰੇਡ ਤੋਂ ਸਲਾਮੀ ਲਈ ।ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸਵਪਨ ਸ਼ਰਮਾ ਵੀ ਉਨਾਂ ਨਾਲ ਸਨ।ਸਮੁਚੀ […]

ਹੋਰ
ਮੋਬ ਲਿਚਿੰਗ ਵਿਰੁੱਧ ਕਾਰਵਾਈ

ਮੋਬ-ਲਿੰਚਿੰਗ ਦੇ ਖਿਲਾਫ ਸਖ਼ਤ ਕਾਰਵਾਈ

ਪ੍ਰਕਾਸ਼ਨਾਂ ਦੀ ਮਿਤੀ: 13/08/2018

ਮੋਬ-ਲਿੰਚਿੰਗ ਦੇ ਖਿਲਾਫ ਸਖ਼ਤ ਕਾਰਵਾਈ – ਪ੍ਰੈਸ ਨੋਟ ਮਿਤੀ 10 ਅਗਸਤ, 2018 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ। ਰੂਪਨਗਰ, 10 ਅਗਸਤ- ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਤੇ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਇੱਥੇ ਡਾਕਟਰ ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ, ਸ਼੍ਰੀ ਸਵਪਨ ਸ਼ਰਮਾ ਸੀਨੀਅਰ ਪੁਲਿਸ ਕਪਤਾਨ, ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਤੇ ਸ਼੍ਰੀ […]

ਹੋਰ
ਆਜ਼ਾਦੀ ਦਿਵਸ ਰੀਹਰਸਲ

ਅਜਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਗਾਮ ਦੀ ਰਿਹਰਸਲ

ਪ੍ਰਕਾਸ਼ਨਾਂ ਦੀ ਮਿਤੀ: 10/08/2018

ਅਜਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਗਾਮ ਦੀ ਰਿਹਰਸਲ – ਪ੍ਰੈਸ ਨੋਟ ਮਿਤੀ 9 ਅਗਸਤ, 2018 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ 9 ਅਗਸਤ – ਅਜਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਗਾਮ ਦੌਰਾਨ ਵਿਖਾਏ ਜਾਣ ਵਾਲੇ ਸਭਿਆਚਾਰਕ ਪ੍ਰੋਗਰਾਮਾਂ ਦੀ ਨਹਿਰੂ ਸਟੇਡੀਅਮ ਵਿਖੇ ਲਗਾਤਾਰ ਰਿਹਰਸਲਾਂ ਚੱਲ ਰਹੀਆਂ ਹਨ।ਇਨ੍ਹਾਂ ਰਿਹਰਸਲਾਂ ਅਤੇ ਹੋਰ ਪ੍ਰਬੰਧਾਂ ਲਈ ਲੋੜੀਦੇਂ ਦਿਸ਼ਾ ਨਿਰਦੇਸ਼ ਜਾਰੀ […]

ਹੋਰ
ਟ੍ਰੈਵਲ ਏਜੰਟਾਂ ਅਤੇ ਆਈਲੈਟਸ ਸੈਂਟਰਾਂ ਦੀ ਜਾਂਚ

ਟਰੈਵਲ ਏਜੰਟ ਅਤੇ ਆਈਲੈਟਸ ਕੇਂਦਰਾਂ ਦੀ ਪੜਤਾਲ

ਪ੍ਰਕਾਸ਼ਨਾਂ ਦੀ ਮਿਤੀ: 10/08/2018

ਟਰੈਵਲ ਏਜੰਟ ਅਤੇ ਆਈਲੈਟਸ ਕੇਂਦਰਾਂ ਦੀ ਪੜਤਾਲ – ਪ੍ਰੈਸ ਨੋਟ ਮਿਤੀ 10 ਅਗਸਤ, 2018 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ ਰੂਪਨਗਰ, 10 ਅਗਸਤ – ਸ਼ਹਿਰ ਦੇ ਵਖ ਵਖ ਟਰੈਵਲ ਏਜੰਟ ਅਤੇ ਆਈਲੈਟਸ ਕੇਂਦਰਾਂ ਦਾ ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਰੁਪਨਗਰ ਨੇ ਅੱਜ ਦੋਰਾ ਕੀਤਾ ਅਤੇ ਉਨਾ ਦੇ ਕਾਗਜਪੱਤਰਾਂ ਦੀ ਪੜਤਾਲ ਕੀਤੀ। ਇਸ ਪੜਤਾਲ ਉਪਰੰਤ ਉਨਾ ਦਸਿਆ […]

ਹੋਰ
ਬੱਡੀਸ ਗਰੁੱਪਾਂ  ਦੀ ਸਥਾਪਨਾ

ਸਕੂਲ ਤੇ ਕਾਲਜ ਵਿੱਚ ਬਣਨਗੇ ਬੱਡੀਜ਼ ਗਰੁੱਪ

ਪ੍ਰਕਾਸ਼ਨਾਂ ਦੀ ਮਿਤੀ: 08/08/2018

ਬੱਡੀਜ਼ ਗਰੁੱਪ ਪ੍ਰੈਸ ਨੋਟ – ਮਿਤੀ 07 ਅਗਸਤ, 2018 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ -ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ‘ਚ ਜਾਣ ਤੋਂ ਬਚਾਉਣਗੇ ਬੱਡੀਜ਼ ਗਰੁੱਪ -ਹਰ ਸਕੂਲ ਤੇ ਕਾਲਜ ਵਿੱਚ ਬਣਨਗੇ 5-5 ਬੱਚਿਆਂ ਦੇ ਬੱਡੀਜ਼ ਗਰੁੱਪ ਜੂਨੀਅਰ ਬਡੀ ਤੇ ਸੀਨੀਅਰ ਬਡੀ ਕਰਨਗੇ ਸਕੂਲਾਂ ਤੇ ਕਾਲਜਾਂ ਵਿੱਚ ਨਸ਼ਾ ਰੋਕੂ ਮੁਹਿੰਮ ਦੀ ਅਗਵਾਈ 15 […]

ਹੋਰ
ਟੀ. ਬੀ. ਵੈਨ ਨੂੰ ਝੰਡਾ ਵਿਖਾ ਕੇ ਰਵਾਨਾ ਕੀਤਾ

ਟੀ.ਬੀ. ਕੇਸ ਫ਼ਾਇੰਡਿੰਗ ਮੋਬਾਇਲ ਮੈਡੀਕਲ ਵੈਨ

ਪ੍ਰਕਾਸ਼ਨਾਂ ਦੀ ਮਿਤੀ: 07/08/2018

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ। ਟੀ.ਬੀ. ਦੀ ਐਕਟਿਵ ਕੇਸ ਫ਼ਾਇੰਡਿੰਗ ਮੋਬਾਇਲ ਮੈਡੀਕਲ ਵੈਨ ਨੂੰ ਸਿਵਲ ਸਰਜਨ ਵੱਲੋਂ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ ਰੂਪਨਗਰ 06 ਅਗਸਤ- ਮਿਸ਼ਨ ‘ਤੰਦਰੁਸਤ ਪੰਜਾਬ ਤਹਿਤ’ ਪੰਜਾਬ ਸਰਕਾਰ ਵਲ੍ਹੋ ਸੂਬੇ ਭਰ ਨੂੰ ਟੀ.ਬੀ. ਮੁਕਤ ਕਰਨ ਲਈ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਤਹਿਤ ਟੀ.ਬੀ. ਦੇ ਮਰੀਜ਼ਾਂ ਦੀ ਐਕਟਿਵ ਕੇਸ ਫ਼ਾਇੰਡਿੰਗ ਕਰਨ […]

ਹੋਰ
ਮੇਰਾ ਪਿੰਡ ਮੇਰੀ ਸ਼ਾਨ ਮੁਹਿੰਮ

ਮੇਰਾ ਪਿੰਡ ਮੇਰੀ ਸ਼ਾਨ ਮੁਹਿੰਮ

ਪ੍ਰਕਾਸ਼ਨਾਂ ਦੀ ਮਿਤੀ: 06/08/2018

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ ਸਰਕਾਰ ਨੇ ਮਿਸ਼ਨ ਸਵੱਛ ਤੇ ਤੰਦਰੁਸਤ ਪੰਜਾਬ ਅਧੀਨ ਸ਼ੁਰੂ ਕੀਤੀ ‘ ਮੇਰਾ ਪਿੰਡ ਮੇਰੀ ਸ਼ਾਨ ‘ ਮੁਹਿੰਮ: ਜਾਰੰਗਲ ਰੂਪਨਗਰ, 04 ਅਗਸਤ:- ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਸਵੱਛ ਅਤੇ ਤੰਦਰੁਸਤ ਪੰਜਾਬ ਅਧੀਨ ‘ ਮੇਰਾ ਪਿੰਡ ਮੇਰੀ ਸ਼ਾਨ ‘ ਤਹਿਤ 31 ਅਗਸਤ ਤੱਕ ਵਿਸ਼ੇਸ਼ ਸਵੱਛਤਾ ਮੁਹਿੰਮ ਚਲਾਈ ਜਾ ਰਹੀ […]

ਹੋਰ