ਨਮੂਨਾ ਰਿਪੋਰਟ ਪ੍ਰੈਸ ਨੋਟ ਮਿਤੀ 04 ਅਪ੍ਰੈਲ 2020
ਪ੍ਰਕਾਸ਼ਨਾਂ ਦੀ ਮਿਤੀ: 04/04/2020ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ,ਰੂਪਨਗਰ ਜ਼ਿਲ੍ਹੇ ਵਿੱਚ ਹੁਣ ਤੱਕ 44 ਸ਼ੱਕੀ ਮਰੀਜ਼ਾਂ ਦੇ ਸੈਪਲਾਂ ਵਿੱਚੋਂ 21 ਨੈਗਟਿਵ ਪਾਏ ਗਏ , 23 ਦੀ ਰਿਪੋਰਟ ਪੈਡਿੰਗ ਅਤੇ 01 ਕੇਸ ਪੋਜ਼ਟਿਵ – ਡਿਪਟੀ ਕਮਿਸ਼ਨਰ ਪਿੰਡ ਚਤਾਮਲੀ ਨਿਵਾਸੀ ਪਾਜ਼ਟਿਵ ਕੇਸ ਵਿਅਕਤੀ ਦੇ ਕੰਨਟੈਕਟ ਵਿੱਚ ਆਏ 17 ਵਿਅਕਤੀਆਂ ਦੇ ਸੈਂਪਲ ਵੀ ਭੇਜੇ ਲੈਬੋਰਟਰੀ ਰੂਪਨਗਰ, 04 ਅਪੈ੍ਰਲ : ਡਿਪਟੀ ਕਮਿਸ਼ਨਰ ਸ੍ਰੀਮਤੀ […]
ਹੋਰਰੈਲੋ ਕਲਾਂ, ਸਮਰਾਲਾ ਅਤੇ ਜ਼ਿਲ੍ਹਾ ਜੇਲ ਵਿਖੇ ਮਹਿਲਾਵਾਂ ਨੂੰ ਸੈਨੀਟਰੀ ਪੈਂਡ ਵੰਡੇ
ਪ੍ਰਕਾਸ਼ਨਾਂ ਦੀ ਮਿਤੀ: 03/04/2020ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ – ਮਿਤੀ – 01 ਅਪ੍ਰੈਲ 2020 ਰੈਲੋ ਕਲਾਂ, ਸਮਰਾਲਾ ਅਤੇ ਜ਼ਿਲ੍ਹਾ ਜੇਲ ਵਿਖੇ ਮਹਿਲਾਵਾਂ ਨੂੰ ਸੈਨੀਟਰੀ ਪੈਂਡ ਵੰਡੇ ਰੂਪਨਗਰ 03 ਅਪ੍ਰੈਲ – ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਪਿੰਡ ਰੈਲੋ ਕਲਾਂ, ਪਿੰਡ ਸਮਰਾਲਾ ਅਤੇ ਜ਼ਿਲ੍ਹਾ ਜੇਲ ਵਿੱਚ ਮਹਿਲਾਵਾਂ ਨੂੰ ਸੈਨੀਟਰੀ ਪੈਂਡ ਵੰਡੇ ।ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. […]
ਹੋਰਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਮੂਹ ਸੰਸਥਾਵਾਂ ਵੱਲੋਂ ਵੰਡਿਆ ਜਾਵੇ ਰਾਸ਼ਨ
ਪ੍ਰਕਾਸ਼ਨਾਂ ਦੀ ਮਿਤੀ: 02/04/2020ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ – ਮਿਤੀ – 01 ਅਪ੍ਰੈਲ 2020 ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਮੂਹ ਸੰਸਥਾਵਾਂ ਵੱਲੋਂ ਵੰਡਿਆ ਜਾਵੇ ਰਾਸ਼ਨ – ਡਿਪਟੀ ਕਮਿਸ਼ਨਰ ਸਹੀ ਜ਼ਰੂਰਤਮੰਦ ਤੱਕ ਰਾਸ਼ਨ ਪਹੁੰਚਾਉਣ ਦੇ ਲਈ ਨੋਡਲ ਅਫਸਰ, ਜੀ.ਓ.ਜੀ. ਅਤੇ ਐਸ.ਡੀ.ਐਮ. ਜ਼ਮੀਨੀ ਪੱਧਰ ਤੇ ਕਰ ਰਹੇ ਹਨ ਕੰਮ ਐਨ.ਜੀ.ਓਜ਼ ਦੀ ਸਹਾਇਤਾ ਦੇ ਨਾਲ 28 ਹਜ਼ਾਰ ਤੋਂ ਵੱਧ […]
ਹੋਰਪਰਵਾਸੀ ਮਜਦੂਰਾਂ/ਲੇਬਰ ਨੂੰ ਘਰਾਂ ਵਿੱਚ ਮੁਹੱਈਆ ਕਰਵਾਇਆ ਜਾਵੇਗਾ ਹਰ ਸਮਾਨ
ਪ੍ਰਕਾਸ਼ਨਾਂ ਦੀ ਮਿਤੀ: 01/04/2020ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ – ਮਿਤੀ – 01 ਅਪ੍ਰੈਲ 2020 20 ਹਜ਼ਾਰ ਦੇ ਕਰੀਬ ਪਰਵਾਸੀ ਮਜਦੂਰਾਂ/ਲੇਬਰ ਨੂੰ ਘਰਾਂ ਵਿੱਚ ਮੁਹੱਈਆ ਕਰਵਾਇਆ ਜਾਵੇਗਾ ਹਰ ਸਮਾਨ – ਡਿਪਟੀ ਕਮਿਸ਼ਨਰ ਦੂਜੇ ਰਾਜਾਂ ਵਿੱਚ ਪਰਵਾਸੀ ਮਜਦੂਰ ਅਤੇ ਲੇਬਰ ਕਰਫਿਊ ਦਾ ਨਾ ਕਰਨ ਉਲੰਘਣ ਰੂਪਨਗਰ 01 ਅਪ੍ਰੈਲ -ਜ਼ਿਲ੍ਹੇ ਦੇ ਵਿੱਚ ਪਹਿਲਾਂ ਤੋਂ ਰਹਿ ਰਹੇ ਪਰਵਾਸੀ ਮਜ਼ਦੂਰ/ਲੇਬਰ ਜਿਨ੍ਹਾਂ […]
ਹੋਰਸੇਵਾ ਸਮਿਤੀ ਚੈਰੀਟੇਬਲ ਸੁਸਾਇਟੀ ਵੱਲੋਂ ਜ਼ਰੂਰਤਮੰਦਾਂ ਦੀ ਮਦੱਦ – ਪ੍ਰੈਸ ਨੋਟ ਮਿਤੀ 01-04-2020
ਪ੍ਰਕਾਸ਼ਨਾਂ ਦੀ ਮਿਤੀ: 01/04/2020ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ – ਮਿਤੀ – 01 ਅਪ੍ਰੈਲ 2020 ਸੇਵਾ ਸਮਿਤੀ ਚੈਰੀਟੇਬਲ ਸੁਸਾਇਟੀ ਰਣਜੀਤ ਐਵਨਿਊ ਰੂਪਨਗਰ ਨੇ ਜ਼ਰੂਰਤਮੰਦਾਂ ਦੀ ਮਦੱਦ ਲਈ ਰੈੱਡ ਕਰਾਸ ਰੂਪਨਗਰ ਨੂੰ ਸੌਪਿਆ 51 ਹਜ਼ਾਰ ਰੁਪਏ ਦਾ ਚੈੱਕ ਰੂਪਨਗਰ 01 ਅਪ੍ਰੈਲ – ਸੇਵਾ ਸਮਿਤੀ ਚੈਰੀਟੇਬਲ ਸੁਸਾਇਟੀ ਰਣਜੀਤ ਐਵਨਿਊ ਵੱਲੋਂ ਜ਼ਰੂਰਤਮੰਦਾਂ ਦੀ ਮਦੱਦ ਲਈ ਰੈੱਡ ਕਰਾਸ ਸੁਸਾਇਟੀ ਦੇ ਨਾਂ […]
ਹੋਰਜ਼ਿਲ੍ਹੇ ਦੇ 64,870 ਪੈਨਸ਼ਨ ਦੇ ਲਾਭਪਾਤਰੀਆ ਨੂੰ 1500 ਰੁਪਏ 02 ਮਹਿਨਿਆਂ ਦੀ ਪੈਨਸ਼ਨ ਘਰਾਂ ਵਿੱਚ ਹੀ ਪਹੁੰਚਾਈ ਜਾਵੇਗੀ – ਡਿਪਟੀ ਕਮਿਸ਼ਨਰ
ਪ੍ਰਕਾਸ਼ਨਾਂ ਦੀ ਮਿਤੀ: 01/04/2020ਦਫਤਰ ਜ਼ਿਲ੍ਹਾ ਲੋਕ ਸੰਪਰਕ ਅਸਫਰ, ਰੂਪਨਗਰ – ਮਿਤੀ 01-04-2020 ਜ਼ਿਲ੍ਹੇ ਦੇ 64,870 ਪੈਨਸ਼ਨ ਦੇ ਲਾਭਪਾਤਰੀਆ ਨੂੰ 1500 ਰੁਪਏ 02 ਮਹਿਨਿਆਂ ਦੀ ਪੈਨਸ਼ਨ ਘਰਾਂ ਵਿੱਚ ਹੀ ਪਹੁੰਚਾਈ – ਡਿਪਟੀ ਕਮਿਸ਼ਨਰ ਆਗਣਵਾੜੀ ਅਤੇ ਸਰਪੰਚਾਂ ਦੇ ਸਹਿਯੋਗ ਨਾਲ ਘਰਾਂ ਵਿੱਚ ਮਿਲੇਗੀ ਪੈਨਸ਼ਨ ਰੂਪਨਗਰ 01 ਅਪੈ੍ਰਲ – ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਮੱਦੇਨਜਰ ਜ਼ਿਲ੍ਹਾ […]
ਹੋਰਰਾਧਾ ਸੁਆਮੀ ਸੰਤਸੰਗ ਬਿਆਸ ਰੂਪਨਗਰ ਅਤੇ ਰੈੱਡ ਕਰਾਸ ਸੋਸਾਇਟੀ ਵੱਲੋਂ ਫੂਡ ਪੈਕਟਸ ਦੀ ਵੰਡ
ਪ੍ਰਕਾਸ਼ਨਾਂ ਦੀ ਮਿਤੀ: 31/03/2020ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ – ਮਿਤੀ – 31 ਮਾਰਚ 2020 ਰਾਧਾ ਸੁਆਮੀ ਸੰਤਸੰਗ ਬਿਆਸ ਰੂਪਨਗਰ ਵੱਲੋਂ ਹੁਣ ਤੱਕ ਵੰਡੇ 13275 ਦੇ ਕਰੀਬ ਫੂਡ ਪੈਕਟਸ ਰੂਪਨਗਰ, 31 ਮਾਰਚ – ਰਾਧਾ ਸੁਆਮੀ ਸੰਤਸੰਗ ਬਿਆਸ ਯੂਨਿਟ ਰੂਪਨਗਰ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਵਿੱਚ ਜ਼ਰੂਰਤਮੰਦਾਂ ਨੂੰ ਹਰ ਰੋਜ਼ ਰੈੱਡ ਕਰਾਸ […]
ਹੋਰਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਦਫਤਰ ਸ਼੍ਰੀ ਚਮਕੌਰ ਸਾਹਿਬ ਵਿਖੇ ਬਣਾਏ ਗਏ ਕੰਟਰੋਲ ਰੂਮ ਦਾ ਕੀਤਾ ਦੌਰਾ
ਪ੍ਰਕਾਸ਼ਨਾਂ ਦੀ ਮਿਤੀ: 31/03/2020ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ – ਮਿਤੀ – 31 ਮਾਰਚ 2020 ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਦਫਤਰ ਸ਼੍ਰੀ ਚਮਕੌਰ ਸਾਹਿਬ ਵਿਖੇ ਬਣਾਏ ਗਏ ਕੰਟਰੋਲ ਰੂਮ ਦਾ ਕੀਤਾ ਦੌਰਾ ਸਥਾਨਕ ਲੋਕਾਂ ਨਾਲ ਮੁਲਾਕਾਤ ਕਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਰ ਜ਼ਰੂਰੀ ਸਹਾਇਤਾ ਲਈ ਦਿੱਤੇ ਨਿਰਦੇਸ਼ ਰੂਪਨਗਰ, 31 ਮਾਰਚ : ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਐਸ.ਡੀ.ਐਮ […]
ਹੋਰਜਰੂਰਤਮੰਦਾਂ ਨੂੰ ਵੰਡੇ ਜਾ ਰਹੇ ਨੇ ਫੂਡ ਪੈਕਟਸ – ਪ੍ਰੈਸ ਨੋਟ ਮਿਤੀ 30-03-2020
ਪ੍ਰਕਾਸ਼ਨਾਂ ਦੀ ਮਿਤੀ: 30/03/2020ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ – ਮਿਤੀ – 30 ਮਾਰਚ 2020 ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੈੱਡ ਕਰਾਸ ਸੋਸਾਇਟੀ ਅਤੇ ਰਾਧਾ ਸੁਵਾਮੀ ਸਤਸੰਗ ਬਿਆਸ ਰੂਪਨਗਰ ਦੇ ਸਹਿਯੋਗ ਨਾਲ ਹਰ ਰੋਜ਼ 7 ਹਜ਼ਾਰ ਜਰੂਰਤਮੰਦਾਂ ਨੂੰ ਵੰਡੇ ਜਾ ਰਹੇ ਨੇ ਫੂਡ ਪੈਕਟਸ ਡਿਪਟੀ ਕਮਿਸ਼ਨਰ ਨੇ ਰਾਧਾ ਸੁਵਾਮੀ ਸਤਸੰਗ ਬਿਆਸ ਰੂਪਨਗਰ ਅਤੇ ਸਾਂਝੀ ਰਸੋਈ ਵਿਖੇ ਤਿਆਰ ਕੀਤੇ ਜਾ […]
ਹੋਰਦੂਜੇ ਰਾਜਾਂ ਤੋ ਆਏ ਪਰਵਾਸੀ ਮਜ਼ਦੂਰ/ਲੇਬਰ ਆਪਣੇ ਘਰਾਂ ਨੂੰ ਨਾ ਜਾਣ – ਪ੍ਰੈਸ ਨੋਟ – ਮਿਤੀ 29-03-2020
ਪ੍ਰਕਾਸ਼ਨਾਂ ਦੀ ਮਿਤੀ: 30/03/2020ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ – ਮਿਤੀ – 30 ਮਾਰਚ 2020 ਦੂਜੇ ਰਾਜਾਂ ਤੋ ਆਏ ਪਰਵਾਸੀ ਮਜ਼ਦੂਰ/ਲੇਬਰ ਆਪਣੇ ਘਰਾਂ ਨੂੰ ਨਾ ਜਾਣ – ਡਿਪਟੀ ਕਮਿਸ਼ਨਰ ਜ਼ਿਲ੍ਹਾ ਕੰਟਰੋਲ ਨੰਬਰਾਂ ਤੇ ਸਹਾਇਤਾ ਲਈ ਕੀਤਾ ਜਾ ਸਕਦਾ ਹੈ ਸੰਪਰਕ ਰੂਪਨਗਰ, 30 ਮਾਰਚ : ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਕਰਫਿਊ ਦੌਰਾਨ ਕੁਝ ਪਰਵਾਸੀ ਮਜ਼ਦੂਰ/ਲੇਬਰ […]
ਹੋਰਝੂਠੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਜ਼ਿਲ੍ਹਾ ਨਿਵਾਸੀ – ਪ੍ਰੈਸ ਨੋਟ – ਮਿਤੀ 30-03-2020
ਪ੍ਰਕਾਸ਼ਨਾਂ ਦੀ ਮਿਤੀ: 30/03/2020ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ – ਮਿਤੀ – 30 ਮਾਰਚ 2020 ਸ਼ੋਸ਼ਲ ਮੀਡੀਆ ਤੇ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ – ਡਿਪਟੀ ਕਮਿਸ਼ਨਰ ਕਿਸੇ ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਜ਼ਿਲ੍ਹਾ ਨਿਵਾਸੀ ਰੂਪਨਗਰ 30 ਮਾਰਚ – ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਕੁੱਝ ਲੋਕ ਸ਼ੋਸ਼ਲ ਮੀਡੀਆ ਤੇ […]
ਹੋਰਕਰੋਨਾ ਵਾਇਰਸ ਪ੍ਰੈਸ ਨੋਟ – ਮਿਤੀ 29-03-2020
ਪ੍ਰਕਾਸ਼ਨਾਂ ਦੀ ਮਿਤੀ: 30/03/2020ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਰੂਪਨਗਰ ਰੂਪਨਗਰ – ਮਿਤੀ – 29 ਮਾਰਚ 2020 ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਦਾ ਕੋਈ ਪਾਜ਼ਟਿਵ ਕੇਸ ਨਹੀਂ – ਡਿਪਟੀ ਕਮਿਸ਼ਨਰ ਹੁਣ ਤੱਕ 16 ਸ਼ੱਕੀ ਮਰੀਜ਼ ਦੇ ਸੈਪਲਾਂ ਵਿੱਚੋਂ 14 ਨੈਗਟਿਵ ਪਾਏ ਗਏ , 02 ਦੀ ਰਿਪੋਰਟ ਪੈਡਿੰਗ । ਰੂਪਨਗਰ, 29 ਮਾਰਚ : ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ […]
ਹੋਰਹੌਲੇ ਮਹੱਲੇ ਦੇ ਪ੍ਰਬੰਧਾਂ ਸੰਬਧੀ ਡਿਪਟੀ ਕਮਿਸ਼ਨਰ ਨੇ ਕੀਤੀ ਜ਼ਿਲਾ ਅਧਿਕਾਰੀਆਂ ਨਾਲ ਮੀਟਿੰਗ
ਪ੍ਰਕਾਸ਼ਨਾਂ ਦੀ ਮਿਤੀ: 12/02/2020ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ – ਮਿਤੀ – 11 ਫਰਵਰੀ 2020 ਹੋਲੇ ਮਹੱਲੇ ਦੌਰਾਨ ਸ਼ਰਧਾਲੂਆਂ ਦੀ ਨਿਰਵਿਘਨ ਆਵਾਜਾਈ ਦੇ ਪ੍ਰਬੰਧ ਕੀਤੇ ਜਾਣਗੇ – ਸੋਨਾਲੀ ਗਿਰਿ ਹੌਲੇ ਮਹੱਲੇ ਦੇ ਪ੍ਰਬੰਧਾਂ ਸੰਬਧੀ ਡਿਪਟੀ ਕਮਿਸ਼ਨਰ ਨੇ ਕੀਤੀ ਜ਼ਿਲਾ ਅਧਿਕਾਰੀਆਂ ਨਾਲ ਮੀਟਿੰਗ। ਸ਼ਰਧਾਲੂਆਂ ਦੀ ਸਹੂਲਤ ਲਈ ਢੁੱਕਵੇਂ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼ ਰੂਪਨਗਰ 11 ਫਰਵਰੀ – ਰਾਸ਼ਟਰੀ […]
ਹੋਰਸ਼੍ਰੀਮਤੀ ਸੋਨਾਲੀ ਗਿਰਿ ਆਈ.ਏ.ਐਸ. ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁੱਦਾ ਸੰਭਾਲਿਆ
ਪ੍ਰਕਾਸ਼ਨਾਂ ਦੀ ਮਿਤੀ: 10/02/2020ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ – ਮਿਤੀ – 10 ਫਰਵਰੀ 2020 ਰੂਪਨਗਰ ਜ਼ਿਲ੍ਹੇ ਵਿੱਚ ਸੈਰ ਸਪਾਟਾ ਸਨਤ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾਣਗੇ ਉਪਰਾਲੇ – ਸੋਨਾਲੀ ਗਿਰਿ ਡਿਪਟੀ ਕਮਿਸ਼ਨਰ ਹੋਲੇ ਮਹੁੱਲੇ ਮੌਕੇ ਸ਼ਰਧਾਲੂਆਂ ਦੀ ਸਹਲੂਤ ਲਈ ਕੀਤੇ ਜਾਣਗੇ ਢੁਕਵੇਂ ਪ੍ਰਬੰਧ ਰੂਪਨਗਰ 10 ਫਰਵਰੀ – ਸ਼੍ਰੀਮਤੀ ਸੋਨਾਲੀ ਗਿਰਿ ਆਈ.ਏ.ਐਸ. ਨੇ ਅੱਜ ਰੂਪਨਗਰ ਦੇ ਡਿਪਟੀ […]
ਹੋਰਪਹੁੰਚਯੋਗ ਚੋਣਾਂ ਤੇ ਈ.ਸੀ.ਆਈ. ਰਾਸ਼ਟਰੀ ਵਰਕਸ਼ਾਪ
ਪ੍ਰਕਾਸ਼ਨਾਂ ਦੀ ਮਿਤੀ: 20/12/2019ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਪਹੁੰਚ ਯੋਗ ਚੋਣਾਂ ਬਾਰੇ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਦਾ ਆਯੋਜਨ ਚੋਣ ਲੋਕ ਨਿਰਮਾਣ ਵਿਭਾਗ ਅਤੇ ਸੀਨੀਅਰ ਨਾਗਰਿਕਾਂ ਨੂੰ ਦੋਸਤਾਨਾ ਬਣਾਉਣ ਅਤੇ ਚੋਣ ਪ੍ਰਕਿਰਿਆ ਨੂੰ ਵਧੇਰੇ ਸ਼ਮੂਲੀਅਤ ਅਤੇ ਪਹੁੰਚਯੋਗ ਬਣਾਉਣ ਲਈ ਲੋੜੀਂਦੇ ਕਦਮਾਂ ‘ਤੇ ਵਿਚਾਰ-ਵਟਾਂਦਰੇ ਲਈ ECI ਦੁਆਰਾ ਚੁੱਕੇ ਗਏ ਕਦਮਾਂ ਦੀ ਸਮੀਖਿਆ ਦੇ ਉਦੇਸ਼ ਨਾਲ ਕੀਤਾ […]
ਹੋਰਸਰਸ ਮੇਲਾ ਰੂਪਨਗਰ 2019 ਲੱਕੀ ਡਰਾਅ ਨਤੀਜਾ
ਪ੍ਰਕਾਸ਼ਨਾਂ ਦੀ ਮਿਤੀ: 12/10/2019ਰੂਪਨਗਰ, 12 ਅਕਤੂਬਰ : ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਦੀ ਰਹਿਨੁਮਾਈ ਹੇਠ ਲੱਕੀ ਡਰਾਅ ਕੱਢੇ ਗਏ । ਲੱਕੀ ਡਰਾਅ ਦੇ ਪਹਿਲੇ ਜੇਤੂ ਦੀ ਟਿਕਟ ਨੰ: 40425 ਨੂੰ ਇੱਕ ਕਾਰ, ਦੂਜੇ ਇਨਾਮ ਦੀ ਟਿਕਟ ਨੰ: 00165 ਨੂੰ ਬੁਲਟ ਮੋਟਰ ਸਾਇਕਲ ਅਤੇ ਤੀਜੇ ਇਨਾਮ ਦੀ ਟਿਕਟ ਨੰ: 07593 ਨੂੰ ਐਕਟੀਵਾ ਦਿੱਤੀ ਗਈ । ਉਨਾਂ ਨੇ ਦੱਸਿਆ ਕਿ […]
ਹੋਰਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸਮਰਪਿਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋ ਕਢਾਇਆ ਸ਼ਾਂਤੀ ਮਾਰਚ
ਪ੍ਰਕਾਸ਼ਨਾਂ ਦੀ ਮਿਤੀ: 03/10/2019ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ – ਮਿਤੀ – 2 ਅਕਤੂਬਰ 2019 ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸਮਰਪਿਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋ ਕਢਾਇਆ ਸ਼ਾਂਤੀ ਮਾਰਚ ਡਿਪਟੀ ਕਮਿਸ਼ਨਰ ਸਮੇਤ ਅਧਿਕਾਰੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਸੜਕਾਂ ਤੋਂ ਪੋਲੀਥੀਨ ਚੁੱਕ ਕੇ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਦਿੱਤਾ ਸੁਨੇਹਾ। ਮਹਾਤਮਾ ਗਾਂਧੀ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਕੀਤਾ […]
ਹੋਰਵਨ ਸਟੋਪ ਸੈਂਟਰ ਦੀ ਜਿ਼ਲ੍ਹਾ ਟਾਸਕ ਫੋਰਸ ਦੀ ਹੋਈ ਬੈਠਕ
ਪ੍ਰਕਾਸ਼ਨਾਂ ਦੀ ਮਿਤੀ: 05/09/2019ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ – ਮਿਤੀ – 04 ਸਤੰਬਰ 2019 ਵਨ ਸਟੋਪ ਸੈਂਟਰ ਦੀ ਜਿ਼ਲ੍ਹਾ ਟਾਸਕ ਫੋਰਸ ਦੀ ਹੋਈ ਬੈਠਕ ਹਿੰਸਾ ਨਾਲ ਪੀੜਤ ਮਹਿਲਾ `ਵਨ ਸਟੋਪ ਸੈਂਟਰ` ਵਿਖੇ ਕਰ ਸਕਦੀਆਂ ਹਨ ਪਹੁੰਚ-ਡਿਪਟੀ ਕਮਿਸ਼ਨਰ ਹੈਲਪਲਾਈਨ ਨੰਬਰ 01881-500070 ਤੇ ਵੀ ਕੀਤਾ ਜਾ ਸਕਦਾ ਹੈ ਸੰਪਰਕ ਜਿ਼ਲ੍ਹਾ ਪ੍ਰਬੰਧਕ ਕੰਪਲੈਕਸ ਵਿਖੇ ਵਨ ਸਟੋਪ ਸੈਂਟਰ ਦੀ ਜਿ਼ਲ੍ਹਾ […]
ਹੋਰਪੋਸ਼ਣ ਅਭਿਆਨ ਦਾ ਉਦਾਘਾਟਨ
ਪ੍ਰਕਾਸ਼ਨਾਂ ਦੀ ਮਿਤੀ: 04/09/2019ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ – ਮਿਤੀ – 03 ਸਤੰਬਰ 2019 ਪੋਸ਼ਣ ਅਭਿਆਨ ਦਾ ਉਦਾਘਾਟਨ ਰਿਆਤ ਬਹਾਰਾ ਕਾਲਜ ਰੂਪਨਗਰ ਕੈਂਪਸ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਏ ਜਾ ਰਹੇ ਪੋਸ਼ਣ -ਅਭਿਆਨ ਤਹਿਤ ਪੋਸਾਹਾਰ ਪੋਸ਼ਣ -ਮਾਹ ਜੋ ਕਿ 01 ਸਤੰਬਰ ਤੋਂ 30 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ, ਦਾ ਉਦਾਘਾਟਨ […]
ਹੋਰ21 ਅਤੇ 22 ਅਗਸਤ ਨੂੰ ਜਿਲੇ ਦੇ 28 ਸਕੂਲਾਂ ਵਿਚ ਰਹੇਗੀ ਛੁੱਟੀ
ਪ੍ਰਕਾਸ਼ਨਾਂ ਦੀ ਮਿਤੀ: 21/08/2019ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ – ਮਿਤੀ – 20 ਅਗਸਤ 2019 21 ਅਤੇ 22 ਅਗਸਤ ਨੂੰ ਜਿਲੇ ਦੇ 28 ਸਕੂਲਾਂ ਵਿਚ ਰਹੇਗੀ ਛੁੱਟੀ 20 ਅਗਸਤ -ਡਾਕਟਰ ਸੁਮੀਤ ਕੁਮਾਰ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਨੇ ਜਿਲ੍ਹੇ ਵਿੱਚ ਪੈਂਦੇ 28 ਸਕੂਲਾਂ ਸ. ਹ. ਸਕੂਲ ਫੂਲ ਖੁਰਦ ,ਸ. ਹ. ਸਕੂਲ ਫੱਸੇ ,ਸ. ਹ. ਸਕੂਲ ਚੰਦਪੁਰ ਬੇਲਾ, ਸ. […]
ਹੋਰਡਿਪਟੀ ਕਮਿਸ਼ਨਰ ਨੇ ਬਚਾਅ ਕਾਰਜਾਂ ਦਾ ਲਿਆ ਜ਼ਾਇਜਾਂ
ਪ੍ਰਕਾਸ਼ਨਾਂ ਦੀ ਮਿਤੀ: 21/08/2019ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਰੂਪਨਗਰ – ਮਿਤੀ – 20 ਅਗਸਤ 2019 ਡਿਪਟੀ ਕਮਿਸ਼ਨਰ ਨੇ ਬਚਾਅ ਕਾਰਜਾਂ ਦਾ ਲਿਆ ਜ਼ਾਇਜਾਂ ਰੂਪਨਗਰ, 20 ਅਗਸਤ -ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸਤਲੁੱਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਪੀੜਤਾਂ ਜਾਂ ਜ਼ੋ ਨੁਕਸਾਨ ਹੋਇਆ ਹੈ […]
ਹੋਰਹੜ੍ਹਾਂ ਦੀ ਸਥਿਤੀ ਨੂੰ ਨਜਿੱਠਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਪ੍ਰਕਾਸ਼ਨਾਂ ਦੀ ਮਿਤੀ: 14/06/2019<p>ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ , ਰੂਪਨਗਰ।</p> <p>ਰੂਪਨਗਰ 13 ਜੂਨ</p> <p>ਡਿਪਟੀ ਕਮਿਸ਼ਨਰ ਵੱਲੋਂ ਸੰਭਾਵਿਤ ਹੜ੍ਹਾਂ ਦੀ ਸਥਿਤੀ ਨੂੰ ਨਜਿੱਠਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ</p> <p>ਰੂਪਨਗਰ 13 ਜੂਨ – ਬਰਸਾਤ ਦੇ ਮੌਸਮ ਦੌਰਾਨ ਜਿ਼ਲ੍ਹੇ ਅੰਦਰ ਸੰਭਾਵਿਤ ਹੜ੍ਹਾਂ ਤੋਂ ਬਚਾਓ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਡਾ: ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ […]
ਹੋਰਜ਼ਿਲ੍ਹਾ ਰੂਪਨਗਰ ਵਿਚ ਵੱਖ-ਵੱਖ ਸਥਾਨਾਂ ਤੇ ਰੋਜ਼ਗਾਰ ਮੇਲੇ
ਪ੍ਰਕਾਸ਼ਨਾਂ ਦੀ ਮਿਤੀ: 19/01/2019ਜ਼ਿਲ੍ਹਾ ਰੂਪਨਗਰ ਵਿਚ ਵੱਖ-ਵੱਖ ਸਥਾਨਾਂ ਤੇ ਰੋਜ਼ਗਾਰ ਮੇਲੇ – ਪ੍ਰੈਸ ਨੋਟ ਮਿਤੀ 18 ਜਨਵਰੀ, 2019 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ। ਰੂਪਨਗਰ 18 ਜਨਵਰੀ – ਪੰਜਾਬ ਸਰਕਾਰ ਵਲੋਂ ਘਰ-ਘਰ ਰੋਜਗਾਰ ਯੋਜਨਾ ਦੇ ਤਹਿਤ ਵੱਧ ਤੋਂ ਵੱਧ ਲੋੜਵੰਦ ਤੇ ਯੋਗ ਪ੍ਰਾਰਥੀਆਂ ਨੂੰ ਰੋਜ਼ਗਾਰ ਦੇ ਸਮੱਰਥ ਬਣਾਉਣ ਲਈ ਉਲੀਕੇ ਗਏ ਰੋਜਗਾਰ ਮੇਲਿਆਂ ਦੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਰੂਪਨਗਰ ਵਿਚ […]
ਹੋਰਗਣਤੰਤਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਆਯੋਜਿਤ ਕਰਨ ਸਬੰਧੀ ਮੀਟਿੰਗ
ਪ੍ਰਕਾਸ਼ਨਾਂ ਦੀ ਮਿਤੀ: 08/01/2019ਗਣਤੰਤਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਪ੍ਰੈਸ ਨੋਟ ਮਿਤੀ 07 ਜਨਵਰੀ, 2019 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ। ਗਣਤੰਤਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਨਹਿਰੂ ਸਟੇਡੀਅਮ ਵਿਖੇ ਰੂਪਨਗਰ,07 ਜਨਵਰੀ- ਗਣਤੰਤਰਤਾ ਦਿਵਸ ਮੌਕੇ ਨਹਿਰੁ ਸਟੇਡੀਅਮ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਆਯੋਜਿਤ ਕੀਤਾ ਜਾਵੇਗਾ।ਇਹ ਜਾਣਕਾਰੀ ਸ਼੍ਰੀ ਰਾਜੀਵ ਕੁਮਾਰ ਗੁਪਤਾ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਇਥੇ ਮਿੰਨੀ […]
ਹੋਰਮਗਸੀਪਾ ਵੱਲੋਂ ਸੂਚਨਾ ਅਧਿਕਾਰ ਐਕਟ ਬਾਰੇ 2-ਦਿਨ ਸਿਖਲਾਈ
ਪ੍ਰਕਾਸ਼ਨਾਂ ਦੀ ਮਿਤੀ: 07/01/2019ਮਗਸੀਪਾ ਵੱਲੋਂ ਸੂਚਨਾ ਅਧਿਕਾਰ ਐਕਟ 2005 ਬਾਰੇ 2-ਦਿਨ ਸਿਖਲਾਈ – ਪ੍ਰੈਸ ਨੋਟ ਮਿਤੀ 04 ਜਨਵਰੀ 2019 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ। ਮਗਸੀਪਾ ਵੱਲੋਂ ਜਿਲਾਂ ਰੂਪਨਗਰ ਦੇ ਲੋਕ ਸੂਚਨਾ ਅਫ਼ਸਰਾਂ ਅਤੇ ਸਹਾਇਕ ਲੋਕ ਸੂਚਨਾ ਅਫ਼ਸਰਾਂ ਨੂੰ ਸੂਚਨਾ ਅਧਿਕਾਰ ਐਕਟ 2005 ਬਾਰੇ 2-ਦਿਨ ਸਿਖਲਾਈ ਰੂਪਨਗਰ, 04 ਜਨਵਰੀ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਐਡਮਨਿਸਟ੍ਰੇਸ਼ਨ (ਮਗਸੀਪਾ) ਪੰਜਾਬ ਦੇ ਖੇਤਰੀ […]
ਹੋਰਕਮਿਸ਼ਨਰ ਰੋਪੜ ਡਵੀਜ਼ਨ ਵਲੋਂ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫਸਰਾਂ ਨਾਲ ਮੀਟਿੰਗ
ਪ੍ਰਕਾਸ਼ਨਾਂ ਦੀ ਮਿਤੀ: 07/12/2018ਕਮਿਸ਼ਨਰ ਰੋਪੜ ਡਵੀਜ਼ਨ ਵਲੋਂ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫਸਰਾਂ ਨਾਲ ਮੀਟਿੰਗ ਪ੍ਰੈਸ ਨੋਟ ਮਿਤੀ 02 ਦਸੰਬਰ, 2018 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ। ਮੰਡਲ ਕਮਿਸ਼ਨਰ-ਕਮ-ਰੋਲ ਅਬਜ਼ਰਵਰ ਵੱਲੋਂ ਜ਼ਿਲ੍ਹਾ ਚੋਣ ਅਫਸਰਾਂ ਨਾਲ ਮੀਟਿੰਗ ਰੂਪਨਗਰ, 06 ਦਸੰਬਰ – ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੀ ਆਰ.ਕੇ.ਕੌਸ਼ਿਕ ਕਮਿਸ਼ਨਰ ਰੋਪੜ ਡਵੀਜ਼ਨ -ਕਮ-ਰੋਲ ਅਬਜ਼ਰਵਰ ਨੇ ਅੱਜ ਰੂਪਨਗਰ , ਐਸ.ਏ.ਐਸ. ਨਗਰ ਅਤੇ […]
ਹੋਰਜ਼ਿਲ੍ਹਾ ਰੈਂਡ ਕਰਾਸ ਸੁਸਾਇਟੀ ਰੂਪਨਗਰ ਦੀ ਮੀਟਿੰਗ
ਪ੍ਰਕਾਸ਼ਨਾਂ ਦੀ ਮਿਤੀ: 29/11/2018ਜ਼ਿਲ੍ਹਾ ਰੈਂਡ ਕਰਾਸ ਸੁਸਾਇਟੀ ਰੂਪਨਗਰ ਦੀ ਮੀਟਿੰਗ ਪ੍ਰੈਸ ਨੋਟ ਮਿਤੀ 28 ਨਵੰਬਰ, 2018 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ। ਰੂਪਨਗਰ,28 ਨਵੰਬਰ- ਜ਼ਿਲ੍ਹਾ ਰੈਂਡ ਕਰਾਸ ਸੁਸਾਇਟੀ ਰੂਪਨਗਰ ਦੀ ਕਾਰਜਕਾਰੀ ਕਮੇਟੀ ਇੱਕ ਮੀਟਿੰਗ ਅੱਜ ਇੱਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿੱਚ ਡਿਪਟੀ ਕਮਿਸ਼ਨਰ -ਕਮ-ਪ੍ਰਧਾਨ ਜ਼ਿਲਾ ਰੈਡ ਕਰਾਸ ਸੁਸਾਇਟੀ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਇਸ ਮੀਟਿੰਗ ਦੌਰਾਨ ਜ਼ਿਲ੍ਹਾ […]
ਹੋਰਰੋਗੀ ਕਲਿਆਣ ਸੰਮਤੀ ਦੀ ਮੀਟਿੰਗ
ਪ੍ਰਕਾਸ਼ਨਾਂ ਦੀ ਮਿਤੀ: 29/11/2018ਰੋਗੀ ਕਲਿਆਣਾ ਸੰਮਤੀ ਦੀ ਜਨਰਲ ਬਾਡੀ ਦੀ ਮੀਟਿੰਗ ਪ੍ਰੈਸ ਨੋਟ ਮਿਤੀ 29 ਨਵੰਬਰ, 2018 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ। ਰੂਪਨਗਰ, 29 ਨਵੰਬਰ – ਰੋਗੀ ਕਲਿਆਣਾ ਸੰਮਤੀ ਦੀ ਜਨਰਲ ਬਾਡੀ ਦੀ ਮੀਟਿੰਗ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਡਿਪਟੀ ਕਮਿਸ਼ਨਰ ਰੂਪਨਗਰ ਡਾ: ਸੁਮੀਤ ਜਾਰੰਗਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਡਾ: ਜਾਰੰਗਲ ਨੇ ਕਿਹਾ […]
ਹੋਰਆਪਣੀ ਰਸੋਈ
ਪ੍ਰਕਾਸ਼ਨਾਂ ਦੀ ਮਿਤੀ: 27/11/2018ਆਪਣੀ ਰਸੋਈ ਪ੍ਰੈਸ ਨੋਟ ਮਿਤੀ 27 ਨਵੰਬਰ, 2018 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ। ‘ਆਪਣੀ ਰਸੋਈ’ ‘ਚ ਰੋਜ਼ਾਨਾ ਗਰੀਬ ਲੋਕ ਘਟ ਕੀਮਤ ਤੇ ਮਾਣ ਰਹੇ ਹਨ ਪੌਸ਼ਟਿਕ ਤੇ ਸਸਤੇ ਭੋਜਨ ਦਾ ਆਨੰਦ ਇਹ ਨਿਵੇਕਲਾ ਪ੍ਰੋਜੈਕਟ ਗ਼ਰੀਬ ਲੋਕਾਂ ਲਈ ਹੋ ਰਿਹਾ ਕਾਫ਼ੀ ਲਾਹੇਵੰਦ ਸਾਬਤ ਨੰਗਲ ਵਾਸੀ ਸ਼੍ਰੀ ਚਮਨ ਲਾਲ ਵਲੋਂ 5100 ਰੁਪਏ ਦੀ ਰਾਸ਼ੀ ਭੇਂਟ ਰੂਪਨਗਰ […]
ਹੋਰਪੈਨਸ਼ਨ ਸਕੀਮ
ਪ੍ਰਕਾਸ਼ਨਾਂ ਦੀ ਮਿਤੀ: 27/11/2018ਪੈਨਸ਼ਨ ਸਕੀਮ ਪ੍ਰੈਸ ਨੋਟ ਮਿਤੀ 27 ਨਵੰਬਰ, 2018 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ । ਜ਼ਿਲ੍ਹੇ ਦੇ 56959 ਲੋੜਵੰਦ ਵਿਅਕਤੀਆਂ ਨੂੰ ਮੁਹਈਆ ਕਰਵਾਈ ਜਾਂਦੀ ਹੈ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਕਤੂਬਰ 2018 ਦੀ ਪੈਨਸ਼ਨ ਭੇਜੀ ਜਾ ਰਹੀ ਹੈ ਲਾਭਪਾਤਰੀਆਂ ਦੇ ਖਾਤਿਆਂ ਵਿਚ ਰੂਪਨਗਰ, 27 ਨਵੰਬਰ – ਰਾਜ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ […]
ਹੋਰ