ਭਰਤੀ
ਸਿਰਲੇਖ | ਵਰਣਨ | ਸ਼ੁਰੂ ਹੋਨ ਦੀ ਤਾਰੀਖ | ਖਤਮ ਹੋਨ ਦੀ ਤਾਰੀਖ | ਮਿਸਲ |
---|---|---|---|---|
ਪੀ.ਐਸ.ਆਰ.ਐਲ.ਐਮ. ਸਕੀਮ ਤਹਿਤ ਬਲਾਕ ਪ੍ਰੋਗਰਾਮ ਮੈਨੇਜਰ, ਕਲੱਸਟਰ ਕੋਆਰਡੀਨੇਟਰ ਅਤੇ ਬਲਾਕ ਐਮ.ਆਈ.ਐਸ. ਦੀ ਭਰਤੀ ਲਈ ਇੰਟਰਵਿਊ 08-01-2021 ਨੂੰ ਲੈਣ ਬਾਰੇ। | ਪੀ.ਐਸ.ਆਰ.ਐਲ.ਐਮ. ਸਕੀਮ ਤਹਿਤ ਬਲਾਕ ਪ੍ਰੋਗਰਾਮ ਮੈਨੇਜਰ, ਕਲੱਸਟਰ ਕੋਆਰਡੀਨੇਟਰ ਅਤੇ ਬਲਾਕ ਐਮ.ਆਈ.ਐਸ. ਦੀ ਭਰਤੀ ਲਈ ਇੰਟਰਵਿਊ 08-01-2021 ਨੂੰ ਲੈਣ ਬਾਰੇ। |
07/01/2021 | 08/01/2021 | ਦੇਖੋ (897 KB) |
ਪੀ.ਐਸ.ਆਰ.ਐਲ.ਐਮ. ਸਕੀਮ ਤਹਿਤ ਬਲਾਕ ਪ੍ਰੋਗਰਾਮ ਮੈਨੇਜਰ (2), ਕਲੱਸਟਰ ਕੋਆਰਡੀਨੇਟਰ (3) ਅਤੇ ਬਲਾਕ ਐਮ.ਆਈ.ਐਸ. (1) ਦੀ ਭਰਤੀ ਲਈ ਲਿਖਤੀ ਪੇਪਰ 02-01-2021 ਨੂੰ ਲੈਣ ਬਾਰੇ। | ਪੀ.ਐਸ.ਆਰ.ਐਲ.ਐਮ. ਸਕੀਮ ਤਹਿਤ ਬਲਾਕ ਪ੍ਰੋਗਰਾਮ ਮੈਨੇਜਰ (2), ਕਲੱਸਟਰ ਕੋਆਰਡੀਨੇਟਰ (3) ਅਤੇ ਬਲਾਕ ਐਮ.ਆਈ.ਐਸ. (1) ਦੀ ਭਰਤੀ ਲਈ ਲਿਖਤੀ ਪੇਪਰ 02-01-2021 ਨੂੰ ਲੈਣ ਬਾਰੇ। |
31/12/2020 | 02/01/2021 | ਦੇਖੋ (3 MB) |
ਬਲਾਕ ਪ੍ਰੋਗਰਾਮ ਮੈਨੇਜਰ, ਬਲਾਕ ਐਮਆਈਐਸ ਮੈਨੇਜਰ ਅਤੇ ਕਲੱਸਟਰ ਕੋਆਰਡੀਨੇਟਰ ਦੀਆਂ ਅਸਾਮੀਆਂ ਲਈ ਬਿਨੈ ਪੱਤਰ ਬੁਲਾਏ ਗਏ ਹਨ ਜੋ ਕਿ ਠੇਕੇ ਦੇ ਅਧਾਰ ‘ਤੇ ਪੰਜਾਬ ਰਾਜ ਦਿਹਾਤੀ ਰੋਜ਼ੀ ਰੋਟੀ ਮਿਸ਼ਨ (ਪੀਐਸਆਰਐਲਐਮ) ਦੇ ਅਧੀਨ ਹਨ. : ਆਖਰੀ ਮਿਤੀ 21-12-2020 | ਬਲਾਕ ਪ੍ਰੋਗਰਾਮ ਮੈਨੇਜਰ, ਬਲਾਕ ਐਮਆਈਐਸ ਮੈਨੇਜਰ ਅਤੇ ਕਲੱਸਟਰ ਕੋਆਰਡੀਨੇਟਰ ਦੀਆਂ ਅਸਾਮੀਆਂ ਲਈ ਬਿਨੈ ਪੱਤਰ ਬੁਲਾਏ ਗਏ ਹਨ ਜੋ ਕਿ ਠੇਕੇ ਦੇ ਅਧਾਰ ‘ਤੇ ਪੰਜਾਬ ਰਾਜ ਦਿਹਾਤੀ ਰੋਜ਼ੀ ਰੋਟੀ ਮਿਸ਼ਨ (ਪੀਐਸਆਰਐਲਐਮ) ਦੇ ਅਧੀਨ ਹਨ. : ਆਖਰੀ ਮਿਤੀ 21-12-2020 |
11/12/2020 | 21/12/2020 | ਦੇਖੋ (2 MB) |
ਪੀ ਐਸ ਆਰ ਐਲ ਐਲ ਸਕੀਮ ਅਧੀਨ ਬਲਾਕ ਪ੍ਰੋਗਰਾਮ ਮੈਨੇਜਰ ਦੀ ਭਰਤੀ ਲਈ 05-10-2020 ਨੂੰ ਇੰਟਰਵਿਊ ਦੇ ਸੰਬੰਧ ਵਿੱਚ | ਪੀ ਐਸ ਆਰ ਐਲ ਐਲ ਸਕੀਮ ਅਧੀਨ ਬਲਾਕ ਪ੍ਰੋਗਰਾਮ ਮੈਨੇਜਰ ਦੀ ਭਰਤੀ ਲਈ 05-10-2020 ਨੂੰ ਇੰਟਰਵਿਊ ਦੇ ਸੰਬੰਧ ਵਿੱਚ |
02/10/2020 | 05/10/2020 | ਦੇਖੋ (656 KB) |
ਪੀ ਐਸ ਆਰ ਐਲ ਐਲ ਸਕੀਮ ਅਧੀਨ ਬਲਾਕ ਪ੍ਰੋਗਰਾਮ ਮੈਨੇਜਰ ਦੀ ਭਰਤੀ ਲਈ ਲਿਖਤੀ ਟੈਸਟ ਦੇ ਸੰਬੰਧ ਵਿੱਚ | ਪੀ ਐਸ ਆਰ ਐਲ ਐਲ ਸਕੀਮ ਅਧੀਨ ਬਲਾਕ ਪ੍ਰੋਗਰਾਮ ਮੈਨੇਜਰ ਦੀ ਭਰਤੀ ਲਈ ਲਿਖਤੀ ਟੈਸਟ ਦੇ ਸੰਬੰਧ ਵਿੱਚ |
22/09/2020 | 30/09/2020 | ਦੇਖੋ (3 MB) |
ਪੀ.ਐਸ.ਆਰ.ਐਲ.ਐਮ. ਅਧੀਨ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਦੇ ਅਹੁਦੇ ਲਈ ਯੋਗ ਉਮੀਦਵਾਰ | ਪੀ.ਐਸ.ਆਰ.ਐਲ.ਐਮ. ਅਧੀਨ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਦੇ ਅਹੁਦੇ ਲਈ ਯੋਗ ਉਮੀਦਵਾਰ |
28/07/2020 | 31/07/2020 | ਦੇਖੋ (621 KB) |
ਜਰੂਰੀ ਸੂਚਨਾ – ਪੀ.ਐਸ.ਆਰ.ਐਲ.ਐਮ. ਅਧੀਨ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਦੇ ਅਹੁਦੇ ਲਈ ਯੋਗ ਉਮੀਦਵਾਰ | ਜਰੂਰੀ ਸੂਚਨਾ – ਪੀ.ਐਸ.ਆਰ.ਐਲ.ਐਮ. ਅਧੀਨ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਦੇ ਅਹੁਦੇ ਲਈ ਯੋਗ ਉਮੀਦਵਾਰ |
29/07/2020 | 31/07/2020 | ਦੇਖੋ (287 KB) |
ਪੰਜਾਬ ਰਾਜ ਪੇਂਡੂ ਰੋਜ਼ੀ ਰੋਟੀ ਮਿਸ਼ਨ ਪ੍ਰੋਗਰਾਮ ਤਹਿਤ ਠੇਕੇ ਦੇ ਅਧਾਰ ਤੇ ਡੀਪੀਐਮ ਅਤੇ ਬੀਪੀਐਮ ਦੀ ਭਰਤੀ | ਪੰਜਾਬ ਰਾਜ ਪੇਂਡੂ ਰੋਜ਼ੀ ਰੋਟੀ ਮਿਸ਼ਨ ਪ੍ਰੋਗਰਾਮ ਤਹਿਤ ਠੇਕੇ ਦੇ ਅਧਾਰ ਤੇ ਡੀਪੀਐਮ ਅਤੇ ਬੀਪੀਐਮ ਦੀ ਭਰਤੀ |
01/06/2020 | 11/06/2020 | ਦੇਖੋ (1 MB) |
ਪੰਜਾਬ ਸਟੇਟ ਰੂਰਲ ਮਿਸ਼ਨ ਸਕੀਮ ਅਧੀਨ ਕਲੱਸਟਰ ਕੋਆਰਡੀਨੇਟਰ ਦੀ ਇੰਟਰਵਿਊ -ਮਿਤੀ 25-02-2020. | ਪੰਜਾਬ ਸਟੇਟ ਰੂਰਲ ਮਿਸ਼ਨ ਅਧੀਨ ਕਲੱਸਟਰ ਕੋਆਰਡੀਨੇਟਰ (1) ਦੀ ਇਕ ਸਾਲ ਦੇ ਠੇਕਾ ਅਧਾਰਿਤ ਅਸਾਮੀ ਦੀ ਵਾਕ ਇਨ ਇੰਟਰਵਿਊ ਮਿਤੀ 25-02-2020 ਦਿਨ ਵੀਰਵਾਰ ਨੂੰ 3:00 ਵਜੇ ਬਾਅਦ ਦੁਪਹਿਰ ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰੂਪਨਗਰ ਵਿਖੇ ਲਈ ਜਾਵੇਗੀ | ਇਸ ਲਈ ਨੱਥੀ ਲਿਸਟ ਅਨੁਸਾਰ ਜਿਨ੍ਹਾਂ ਉਮੀਦਵਾਰਾਂ ਦੁਆਰਾ ਲਿਖਤੀ ਪ੍ਰੀਖਿਆ ਪਾਸ ਕੀਤੀ ਗਈ ਹੈ | ਉਨ੍ਹਾਂ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਮਿਤੀ 25-02-2020 ਦਿਨ ਵੀਰਵਾਰ ਨੂੰ 2:30 ਵਜੇ ਬਾਅਦ ਦੁਪਹਿਰ ਵਾਕ ਇਨ ਇੰਟਰਵਿਊ ਵਿਚ ਹਾਜ਼ਰ ਹੋਣ | |
18/02/2020 | 25/02/2020 | ਦੇਖੋ (818 KB) |
ਪੀ ਐਲ ਆਰ ਐਸ, ਡੀ ਸੀ ਦਫਤਰ, ਰੂਪਨਗਰ ਵਿਖੇ ਆਫ਼ਿਸ ਐਗਜੀਕਉਟਿਵ ਦੇ ਅਹੁਦੇ ਦੀ ਭਰਤੀ ਲਈ ਮਿਤੀ 13-01-2020 ਨੂੰ ਹੋਏ ਟਾਇਪਿੰਗ ਟੈਸਟ ਦਾ ਨਤੀਜਾ | ਪੀ ਐਲ ਆਰ ਐਸ, ਡੀ ਸੀ ਦਫਤਰ, ਰੂਪਨਗਰ ਵਿਖੇ ਆਫ਼ਿਸ ਐਗਜੀਕਉਟਿਵ ਦੇ ਅਹੁਦੇ ਦੀ ਭਰਤੀ ਲਈ ਮਿਤੀ 13-01-2020 ਨੂੰ ਹੋਏ ਟਾਇਪਿੰਗ ਟੈਸਟ ਦਾ ਨਤੀਜਾ |
31/01/2020 | 07/02/2020 | ਦੇਖੋ (1 MB) |
ਪੰਜਾਬ ਸਟੇਟ ਰੂਰਲ ਮਿਸ਼ਨ ਸਕੀਮ ਅਧੀਨ ਕਲੱਸਟਰ ਕੋਆਰਡੀਨੇਟਰ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੇ ਸਬੰਧ ਵਿੱਚ. | ਪੰਜਾਬ ਸਟੇਟ ਰੂਰਲ ਮਿਸ਼ਨ ਅਧੀਨ ਕਲੱਸਟਰ ਕੋਆਰਡੀਨੇਟਰ (1) ਦੀ ਇੱਕ ਸਾਲ ਦੇ ਠੇਕਾ ਆਧਾਰਿਤ ਅਸਾਮੀ ਦੀ ਲਿਖਤੀ ਪ੍ਰੀਖਿਆ ਮਿਤੀ 06-02-2020 ਦਿਨ ਵੀਰਵਾਰ ਨੂੰ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਹਾਲ ਵਿੱਚ ਸਵੇਰੇ 10 ਵਜੇ ਲਈ ਜਾਵੇਗੀ। ਇਸ ਲਈ ਸਾਰੇ ਉਮੀਦਵਾਰਾਂ ਜਿਨ੍ਹਾਂ ਵੱਲੋਂ ਪਹਿਲਾਂ ਤੋਂ ਐਪਲੀਕੇਸ਼ਨਾਂ ਜਮਾਂ ਕਰਵਾਈਆਂ ਗਈਆਂ ਹਨ , ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਪ੍ਰੀਖਿਆ ਕੇਂਦਰ ਵਿੱਚ ਪ੍ਰੀਖਿਆ ਵਾਲੇ ਦਿਨ ਸਵੇਰੇ 9 ਵਜੇ ਹਾਜਰ ਹੋਣ। ਉਮੀਦਵਾਰ ਕੋਲ ਪ੍ਰੀਖਿਆ ਦੌਰਾਨ ਕੋਈ ਵੀ ਇਲੈਕਟ੍ਰਾਨਿਕ ਡਿਵਾਈਸ ਨਹੀਂ ਹੋਣਾ ਚਾਹੀਦਾ। ਪ੍ਰੀਖਿਆ ਬਾਰੇ ਇਸ ਇਸ਼ਤਿਹਾਰ ਤੋਂ ਬਿਨਾ ਵੱਖਰੇ ਤੋਰ ਤੇ ਸੂਚਿਤ ਨਹੀਂ ਕੀਤਾ ਜਾਵੇਗਾ। ਕਿਸੇ ਵੀ ਉਮੀਦਵਾਰ ਨੂੰ ਲਿਖਤੀ ਪ੍ਰੀਖਿਆ ਤੇ ਆਉਣ ਜਾਣ ਲਈ ਕੋਈ ਵੀ ਅਲੱਗ ਤੋਂ ਭੱਤਾ ਨਹੀਂ ਦਿੱਤਾ ਜਾਵੇਗਾ। |
03/02/2020 | 06/02/2020 | ਦੇਖੋ (2 MB) |
ਵਨ ਸਟਾਪ ਸੈਂਟਰ (ਸਖੀ) ਲਈ ਭਰਤੀ ਨੋਟਿਸ | ਵਨ ਸਟਾਪ ਸੈਂਟਰ (ਸਖੀ), ਰੂਪਨਗਰ ਦੀਆਂ ਹੇਠ ਲਿਖੀਆਂ ਅਸਾਮੀਆਂ ਲਈ ਉਨ੍ਹਾਂ ਦੇ ਸਾਹਮਣੇ ਦਰਸ਼ਾਈਆਂ ਤਨਖਾਹ ਅਤੇ ਯੋਗਤਾ ਦੇ ਆਧਾਰ (ਕੰਟਰੈਕਟ ਬੇਸਿਸ ) ਤੇ ਬਿਨੈਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਇਸਤਿਹਾਰ ਛਪਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ – ਅੰਦਰ ਰਜਿ:ਪੋਸਟ ਰਾਂਹੀ ਦਫਤਰ : ਜ਼ਿਲ੍ਹਾ ਪ੍ਰੋਗਰਾਮ ਅਫਸਰ , ਹਵੇਲੀ ਕਲ਼ਾਂ, ਰੂਪਨਗਰ ਵਿਖੇ ਭੇਜ ਸਕਦੇ ਹਨ |
22/11/2019 | 05/12/2019 | ਦੇਖੋ (1 MB) |
ਜ਼ਿਲਾ ਬਾਲ ਸੁਰੱਖਿਆ ਯੂਨਿਟ ਦੀ ਖਾਲੀ ਪਈ ਅਸਾਮੀ ਦੀ ਭਰਤੀ ਲਈ ਇਸ਼ਤਿਹਾਰ | ਜ਼ਿਲਾ ਬਾਲ ਸੁਰੱਖਿਆ ਯੂਨਿਟ ਦੀ ਖਾਲੀ ਪਈ ਅਸਾਮੀ ਦੀ ਭਰਤੀ ਕੀਤੀ ਜਾਣੀ ਹੈ। ਚਾਹਵਾਨ ਉਮੀਦਵਾਰ ਅਪਣੀ ਅਰਜੀ ਇਸ਼ਤਿਹਾਰ ਛਪਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ – ਅੰਦਰ ਰਜਿ ਪੋਸਟ ਰਾਹੀ ਦਫਤਰ ਜ਼ਿਲਾ ਪ੍ਰੋਗਰਾਮ ਅਫਸਰ, ਮਕਾਨ ਨੰ – 4400/7 ਸੁਖਰਾਮ ਕਲੋਨੀ ਹਵੇਲੀ ਕਲਾਂ ਰੂਪਨਗਰ ਵਿਖੇ ਭੇਜ ਸਕਦੇ ਹਨ। |
22/10/2019 | 05/11/2019 | ਦੇਖੋ (256 KB) |
ਪੰਜਾਬ ਰਾਜ ਪੇਂਡੂ ਰੋਜ਼ੀ ਰੋਟੀ ਮਿਸ਼ਨ ਪ੍ਰੋਗਰਾਮ ਅਧੀਨ ਬਲਾਕ ਪੱਧਰੀ ਕਲੱਸਟਰ ਕੋਆਰਡੀਨੇਟਰ ਦੀ ਭਰਤੀ – ਅਗਸਤ 2019 | ਪੰਜਾਬ ਰਾਜ ਪੇਂਡੂ ਰੋਜ਼ੀ ਰੋਟੀ ਮਿਸ਼ਨ ਪ੍ਰੋਗਰਾਮ ਅਧੀਨ ਬਲਾਕ ਪੱਧਰੀ ਕਲੱਸਟਰ ਕੋਆਰਡੀਨੇਟਰ ਦੀ ਭਰਤੀ ਲਈ ਐਪਲੀਕੇਸ਼ਨਾਂ ਮਿਤੀ 16-08-2019 ਸ਼ਾਮ 04:00 ਵਜੇ ਤਕ ਮੰਗੀਆਂ ਜਾਂਦੀਆਂ ਹਨ। |
06/08/2019 | 16/08/2019 | ਦੇਖੋ (1 MB) |
ਮਨਰੇਗਾ ਸਕੀਮ ਅਧੀਨ ਗ੍ਰਾਮ ਰੋਜ਼ਗਾਰ ਸਹਾਇਕ ਦੀ ਭਰਤੀ – ਜੁਲਾਈ 2019 | ਮਨਰੇਗਾ ਸਕੀਮ ਅਧੀਨ ਗ੍ਰਾਮ ਰੋਜ਼ਜਰ ਸਹਾਇਕ (ਸੰਪੂਰਨ ਰੂਪ ਵਿਚ ਕੰਟਰੈਕਟ ਆਧਾਰ ਤੇ) ਦੀ ਭਰਤੀ ਲਈ ਬਿਨੈ-ਪੱਤਰਾਂ ਮੰਗੇ ਜਾਂਦੇ ਹਨ। ਬਿਨੇਕਾਰ ਅਪਣੀ ਅਰਜ਼ੀ, ਵਧੀਕ ਡਿਪਟੀ ਕਮਿਸ਼ਨਰ ਦਫਤਰ (ਵਿਕਾਸ), ਕਮਰਾ ਨੰ. 102, ਜ਼ਿਲਾ ਪ੍ਰੀਸ਼ਦ ਕੰਪਲੈਕਸ ਰੂਪਨਗਰ ਦੇ ਦਫਤਰ ਵਿਚ 15-07-2019 ਤੋਂ 17-07-2019 ਸ਼ਾਮ 05:00 ਵਜੇ ਤਕ ਜਮ੍ਹਾਂ ਕਰਵਾ ਸਕਦੇ ਹਨ। |
08/07/2019 | 17/07/2019 | ਦੇਖੋ (470 KB) |
ਜ਼ਿਲ੍ਹਾ ਰੂਪਨਗਰ ਅਧੀਨ ਵੱਖ ਵੱਖ ਬਲਾਕ ਦੇ ਵੱਖ ਵੱਖ ਪਿੰਡਾਂ/ ਵਾਰਡਾਂ ਵਿੱਚ ਆਂਗਨਵਾੜੀ ਵਰਕਰ / ਹੈਲਪਰ ਦੀ ਭਰਤੀ | ਕੋਰਿਜੰਡਮ ਜ਼ਿਲ੍ਹਾ ਰੂਪਨਗਰ ਅਧੀਨ ਵੱਖ ਵੱਖ ਬਲਾਕ ਦੇ ਵੱਖ ਵੱਖ ਪਿੰਡਾਂ/ ਵਾਰਡਾਂ ਵਿੱਚ ਆਂਗਨਵਾੜੀ ਵਰਕਰ / ਹੈਲਪਰ ਦੀ ਭਰਤੀ |
26/02/2019 | 26/03/2019 | ਦੇਖੋ (1 MB) |
ਐਨ. ਆਰ. ਐਲ. ਐਮ. ਸਕੀਮ ਅਧੀਨ ਇੰਟਰਵਿਊ ਅਤੇ ਮੈਰਿਟ ਲਿਸਟ ਦਾ ਵੇਰਵਾ | ਐਨ. ਆਰ. ਐਲ. ਐਮ. ਸਕੀਮ ਅਧੀਨ ਇੰਟਰਵਿਊ ਅਤੇ ਮੈਰਿਟ ਲਿਸਟ ਦਾ ਵੇਰਵਾ ਨੋਟ: ਕਿਰਪਾ ਕਰਕੇ ਨੋਟ ਕਰੋ ਕਿ ਇੰਟਰਵਿਊ ਹੁਣ ਮਿਤੀ 11-02-2019 ਦੀ ਥਾਂ ਤੇ ਮਿਤੀ 12-02-2019 ਨੂੰ ਸਵੇਰੇ 10:00 ਵਜੇ ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜ਼ਿਲਾ ਪਰਿਸ਼ਦ ਕੰਪਲੈਕਸ ਰੂਪਨਗਰ ਵਿਖੇ ਹੋਵੇਗਾ। |
04/02/2019 | 12/02/2019 | ਦੇਖੋ (3 MB) |
ਐਨ. ਆਰ. ਐਲ. ਐਮ. ਸਕੀਮ ਅਧੀਨ ਲਈ ਜਾ ਰਹੀ ਲਿਖਤੀ ਪ੍ਰੀਖਿਆ ਸਬੰਧੀ। | ਐਨ. ਆਰ. ਐਲ. ਐਮ. ਸਕੀਮ ਅਧੀਨ ਲਈ ਜਾ ਰਹੀ ਲਿਖਤੀ ਪ੍ਰੀਖਿਆ ਸਬੰਧੀ। |
11/01/2019 | 18/01/2019 | ਦੇਖੋ (3 MB) |
ਗ੍ਰਾਮ ਰੋਜ਼ਗਾਰ ਸਹਾਇਕ ਦੇ ਅਹੁਦੇ ਲਈ ਸ਼ਾਰਟਲਿਸ੍ਟ ਕੀਤੇ ਗਏ ਉਮੀਦਵਾਰ | ਗ੍ਰਾਮ ਰੋਜ਼ਗਾਰ ਸਹਾਇਕ ਦੇ ਅਹੁਦੇ ਲਈ ਸ਼ਾਰਟਲਿਸ੍ਟ ਕੀਤੇ ਗਏ ਉਮੀਦਵਾਰ . ਇੰਟਰਵਿਊ ਤਾਰੀਖ 06/12/2018 ਨੂੰ ਸਵੇਰੇ 9:00 ਵਜੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜ਼ਿਲਾ ਪ੍ਰੀਸ਼ਦ ਕੰਪਲੈਕਸ ਰੂਪਨਗਰ ਦੇ ਦਫ਼ਤਰ ਵਿਚ ਹੈ. |
03/12/2018 | 06/12/2018 | ਦੇਖੋ (1 MB) |
ਮਨਰੇਗਾ ਸਕੀਮ ਅਧੀਨ ਗ੍ਰਾਮ ਰੋਜ਼ਗਾਰ ਸਹਾਇਕ ਦੀ ਭਰਤੀ | ਮਨਰੇਗਾ ਸਕੀਮ ਅਧੀਨ ਗ੍ਰਾਮ ਰੋਜ਼ਜਰ ਸਹਾਇਕ (ਸੰਪੂਰਨ ਰੂਪ ਵਿਚ ਕੰਟਰੈਕਟ ਆਧਾਰ ਤੇ) ਦੀ ਭਰਤੀ ਲਈ ਬਿਨੈ-ਪੱਤਰਾਂ ਮੰਗੇ ਜਾਂਦੇ ਹਨ। ਬਿਨੇਕਾਰ ਅਪਣੀ ਅਰਜ਼ੀ, ਵਧੀਕ ਡਿਪਟੀ ਕਮਿਸ਼ਨਰ ਦਫਤਰ (ਵਿਕਾਸ), ਕਮਰਾ ਨੰ. 102, ਜ਼ਿਲਾ ਪ੍ਰੀਸ਼ਦ ਕੰਪਲੈਕਸ ਰੂਪਨਗਰ ਦੇ ਦਫਤਰ ਵਿਚ 26-11-2018 ਸ਼ਾਮ 05:00 ਵਜੇ ਤਕ ਜਮ੍ਹਾਂ ਕਰਵਾ ਸਕਦੇ ਹਨ। |
16/11/2018 | 26/11/2018 | ਦੇਖੋ (1 MB) |
ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਪ੍ਰੋਗਰਾਮ ਤਹਿਤ ਭਰਤੀ. | ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਪ੍ਰੋਗਰਾਮ ਤਹਿਤ ਬਲਾਕ ਪ੍ਰੋਗਰਾਮ ਮੈਨੇਜਰ, ਕਲਸਟਰ ਕੋਆਰਡੀਨੇਟਰ ਅਤੇ ਐਮਆਈਐਸ ਸਹਾਇਕ ਬਲਾਕ ਪੱਧਰ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ । ਅਰਜ਼ੀਆਂ ਨੂੰ ਕਮਰਾ ਨੰ. 108, ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰੂਪਨਗਰ ਵਿਖੇ 25 ਅਕਤੂਬਰ, 2018 ਸ਼ਾਮ 05:00 ਵਜੇ ਤੱਕ ਜਮ੍ਹਾਂ ਕਰਵਾਇਆ ਜਾ ਸਕਦਾ ਹੈ । |
18/10/2018 | 25/10/2018 | ਦੇਖੋ (2 MB) |
ਜ਼ਿਲਾ ਪ੍ਰੀਸ਼ਦ ਰੂਪਨਗਰ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਬਲਾਕ ਕੋਆਰਡੀਨੇਟਰ (ਨਿਗਰਾਨੀ ਅਤੇ ਐਮ.ਆਈ.ਐੱਸ) ਦੀ ਭਰਤੀ | ਜ਼ਿਲਾ ਪ੍ਰੀਸ਼ਦ ਰੂਪਨਗਰ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਬਲਾਕ ਕੋਆਰਡੀਨੇਟਰ (ਨਿਗਰਾਨ ਅਤੇ ਐਮ ਆਈ ਐੱਸ) ਦੇ ਵਾਕ-ਇਨ-ਇੰਟਰਵਿਊ ਮਿਤੀ 22-05-2018 ਨੂੰ ਕਰਵਾਏ ਜਾ ਰਹੇ ਹਨ. ਉਮੀਦਵਾਰ ਸਵੇਰੇ 9:00 ਤੋਂ ਸਵੇਰੇ 11:00 ਵਜੇ ਏ.ਡੀ.ਸੀ (ਵਿਕਾਸ) -ਕਮ -ਸੀ.ਈ.ਓ. ਜ਼ਿਲਾ ਪ੍ਰੀਸ਼ਦ ਰੂਪਨਗਰ ਦੇ ਦਫ਼ਤਰ ਵਿਚ ਆਪਣੇ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ. ਐਪਲੀਕੇਸ਼ਨ ਫਾਰਮ, ਨਿਯਮ ਅਤੇ ਸ਼ਰਤਾਂ ਅਤੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਅਟੈਚ ਫਾਈਲ ਨੂੰ ਡਾਉਨਲੋਡ ਕਰੋ. |
16/05/2018 | 22/05/2018 | ਦੇਖੋ (983 KB) |