ਬੰਦ ਕਰੋ

ਭਰਤੀ

ਭਰਤੀ
ਸਿਰਲੇਖ ਵਰਣਨ ਸ਼ੁਰੂ ਹੋਨ ਦੀ ਤਾਰੀਖ ਖਤਮ ਹੋਨ ਦੀ ਤਾਰੀਖ ਮਿਸਲ
ਮਗ -ਨਰੇਗਾ ਸਕੀਮ ਤਹਿਤ ਸਟਾਫ ਦੀ ਭਰਤੀ ਸਬੰਧੀ ਪ੍ਰੈਸ ਨੋਟ , ਨਿਯਮ, ਸ਼ਰਤਾਂ ਅਤੇ ਭਰਤੀ ਸਬੰਧੀ ਪ੍ਰੋਫਾਰਮਾ

ਮਗ -ਨਰੇਗਾ ਸਕੀਮ ਤਹਿਤ ਸਟਾਫ ਦੀ ਭਰਤੀ ਸਬੰਧੀ ਪ੍ਰੈਸ ਨੋਟ , ਨਿਯਮ / ਸ਼ਰਤਾਂ ਅਤੇ ਭਰਤੀ ਸਬੰਧੀ ਪ੍ਰੋਫਾਰਮਾ

08/09/2022 19/09/2022 ਦੇਖੋ (1 MB)
ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ (ਇਸਤਰੀ ਅਤੇ ਬਾਲ ਵਿਕਾਸ ਵਿਭਾਗ ), ਰੂਪਨਗਰ ਵਿੱਚ ਸਖੀ ਵਨ ਸਟਾਪ ਸੈਂਟਰ ਸਕੀਮ ਤਹਿਤ ਨਿਰੋਲ ਠੇਕਾ ਅਧਾਰ ਤੇ ਭਰਤੀ ਲਈ ਇਸ਼ਤਿਹਾਰ

22/04/2022 01/06/2022 ਦੇਖੋ (3 MB)
ਡਿਪਟੀ ਕਮਿਸ਼ਨਰ, ਰੂਪਨਗਰ ਦੀ ਪ੍ਰਧਾਨਗੀ ਹੇਠ 12/04/2022 ਨੂੰ ਹੋਈ ਇੰਟਰਵਿਊ ਦੇ ਸੰਦਰਭ ਵਿੱਚ ਪ੍ਰੋਟੈਕਸ਼ਨ ਅਫਸਰ (ਗੈਰ-ਸੰਸਥਾਗਤ ਦੇਖਭਾਲ) ਦੇ ਅਹੁਦੇ ਦੀ ਮੈਰਿਟ ਸੂਚੀ – ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਰੂਪਨਗਰ

05/05/2022 31/05/2022 ਦੇਖੋ (908 KB)
ਜ਼ਿਲ੍ਹਾ ਰੂਪਨਗਰ ਵਿਖੇ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ ਅਧਾਰ ਤੇ ਭਰਨ ਲਈ ਰਿਟਾਇਰਡ ਪਟਵਾਰੀਆਂ / ਕਾਨੂੰਗੋਆਂ ਵਿੱਚੋ 72 ਮਾਲ ਪਟਵਾਰੀਆਂ ਦੀ ਭਰਤੀ ਬਾਰੇ ਇਸ਼ਤਿਹਾਰ

23/05/2022 31/05/2022 ਦੇਖੋ (290 KB)
ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਰੂਪਨਗਰ ਲਈ ਮੀਡੀਆਟਰ ਦੀ ਭਰਤੀ ਲਈ ਇਸ਼ਤਿਹਾਰ

07/07/2021 10/08/2021 ਦੇਖੋ (2 MB)
ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਬਲਾਕਾਂ ਵਿਚ ਆਂਗਣਵਾੜੀ ਵਰਕਰਾਂ, ਮਿਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਸਾਮੀਆਂ ਲਈ ਭਰਤੀ – ਮਿਤੀ – 04-06-2021

ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਬਲਾਕਾਂ ਵਿੱਚ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਕੇਵਲ ਇਸਤਰੀ ਬਿਨੈਕਾਰਾਂ ਵਲੋਂ ਕੇਵਲ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਜਮ੍ਹਾ ਕਰਨ ਦੀ ਆਖਰੀ ਤਰੀਕ 03-07-2021 ਹੈ। ਬਿਨੈਕਾਰ ਦਸਤੀ ਜਾਂ ਰਜਿਸਟਰਡ ਪੋਸਟ ਦੁਆਰਾ ਸਬੰਧਤ ਬਲਾਕ ਦੇ ਸੀਡੀਪੀਓ ਦਫਤਰ ਵਿੱਚ ਅਰਜ਼ੀ ਭੇਜ ਸਕਦੇ ਹਨ ।

04/06/2021 03/07/2021 ਦੇਖੋ (2 MB)
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰੂਪਨਗਰ ਦੇ ਦਫ਼ਤਰ ਵਿੱਚ ਸਖੀ ਵਨ ਸਟੌਪ ਸੈਂਟਰ ਦੀ ਯੋਜਨਾ ਤਹਿਤ ਠੇਕੇ ਦੇ ਅਧਾਰ ਤੇ Case ਵਰਕਰ (ਕੇਵਲ ਇਸਤਰੀ), IT ਸਟਾਫ( ਇਸਤਰੀ /ਪੁਰੁਸ਼), Multipurpose ਹੈਲਪਰ (ਕੇਵਲ ਇਸਤਰੀ) ਅਸਾਮੀਆਂ ਲਈ ਭਰਤੀ – ਮਿਤੀ -19-05-2021

19/05/2021 18/06/2021 ਦੇਖੋ (3 MB)
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ, ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਕੰਟਰੈਕਟ ਦੇ ਅਧਾਰ ‘ਤੇ ‘ਚਾਈਲਡ ਪ੍ਰੋਟੈਕਸ਼ਨ ਅਫਸਰ (ਗੈਰ ਸੰਸਥਾਗਤ ਦੇਖਭਾਲ)’ ਦੇ ਅਹੁਦੇ ਸੰਬੰਧੀ ਭਰਤੀ ਨੋਟਿਸ – ਮਿਤੀ: 15-03-2021

15/03/2021 01/04/2021 ਦੇਖੋ (1 MB)
ਪੀ.ਐਸ.ਆਰ.ਐਲ.ਐਮ. ਅਧੀਨ ਵੱਖ ਵੱਖ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਦੀ ਅੰਤਮ ਸੂਚੀ – ਮਿਤੀ 11-01-2021

11/01/2021 17/01/2021 ਦੇਖੋ (257 KB)
ਪੀ.ਐਸ.ਆਰ.ਐਲ.ਐਮ. ਸਕੀਮ ਤਹਿਤ ਬਲਾਕ ਪ੍ਰੋਗਰਾਮ ਮੈਨੇਜਰ, ਕਲੱਸਟਰ ਕੋਆਰਡੀਨੇਟਰ ਅਤੇ ਬਲਾਕ ਐਮ.ਆਈ.ਐਸ. ਦੀ ਭਰਤੀ ਲਈ ਇੰਟਰਵਿਊ 08-01-2021 ਨੂੰ ਲੈਣ ਬਾਰੇ।

07/01/2021 08/01/2021 ਦੇਖੋ (897 KB)