ਟੈਂਡਰ
ਸਿਰਲੇਖ | ਵਰਣਨ | ਸ਼ੁਰੂ ਹੋਨ ਦੀ ਤਾਰੀਖ | ਖਤਮ ਹੋਨ ਦੀ ਤਾਰੀਖ | ਮਿਸਲ |
---|---|---|---|---|
ਜ਼ਿਲ੍ਹਾ ਖੇਡ ਅਫਸਰ ਰੂਪਨਗਰ ਵੱਲੋਂ ਦੋ ਸ਼ਾਰਟ ਟੈਂਡਰ ਨੋਟਿਸ – ਮਿਤੀ: 05-03-2021 | ਜ਼ਿਲ੍ਹਾ ਖੇਡ ਅਫਸਰ ਰੂਪਨਗਰ ਵੱਲੋਂ ਦੋ ਸ਼ਾਰਟ ਟੈਂਡਰ ਨੋਟਿਸ – ਮਿਤੀ: 05-03-2021 |
05/03/2021 | 15/03/2021 | ਦੇਖੋ (346 KB) |
ਆਰ.ਸੀ.ਟੀ.ਐਸ. ਵਲੋਂ ਵਪਾਰਕ ਵਰਤੋਂ ਲਈ ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਰੈਸਟੋਰੈਂਟ ਦੇ ਲਾਇਸੈਂਸ ਅਤੇ ਸੱਤਾਦਰੀ ਆਈਲੈਂਡ ਪਾਰਕ ਹੈੱਡ ਵਰਕਸ, ਰੂਪਨਗਰ ਵਿੱਚ ਰੈਸਟੋਰੈਂਟ ਦੇ ਲਾਇਸੈਂਸ ਲੈਣ ਲਈ ਦਿਲਚਸਪੀ ਰੱਖਣ ਵਾਲੀਆਂ ਅਤੇ ਯੋਗ ਪਾਰਟੀਆਂ ਦੁਆਰਾ ਸੀਲ ਕੀਤੇ ਟੈਂਡਰ ਨੂੰ ਸੱਦਾ ਬਾਰੇ ਟੈਂਡਰ ਨੋਟਿਸ | ਆਰ.ਸੀ.ਟੀ.ਐਸ. ਵਲੋਂ ਵਪਾਰਕ ਵਰਤੋਂ ਲਈ ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਰੈਸਟੋਰੈਂਟ ਦੇ ਲਾਇਸੈਂਸ ਅਤੇ ਸੱਤਾਦਰੀ ਆਈਲੈਂਡ ਪਾਰਕ ਹੈੱਡ ਵਰਕਸ, ਰੂਪਨਗਰ ਵਿੱਚ ਰੈਸਟੋਰੈਂਟ ਦੇ ਲਾਇਸੈਂਸ ਲੈਣ ਲਈ ਦਿਲਚਸਪੀ ਰੱਖਣ ਵਾਲੀਆਂ ਅਤੇ ਯੋਗ ਪਾਰਟੀਆਂ ਦੁਆਰਾ ਸੀਲ ਕੀਤੇ ਟੈਂਡਰ ਨੂੰ ਸੱਦਾ ਬਾਰੇ ਟੈਂਡਰ ਨੋਟਿਸ |
02/10/2020 | 15/10/2020 | ਦੇਖੋ (3 MB) |
ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰੂਪਨਗਰ ਦੇ ਦਫ਼ਤਰ ਵਿੱਚ ਅੰਬੈਸਡਰ ਕਾਰ ਨੰਬਰ ਪੀ.ਬੀ.-12 ਡੀ -0040, ਮਾਡਲ 2008 ਦੀ ਵਿਕਰੀ ਬਾਰੇ ਟੈਂਡਰ ਨੋਟਿਸ | ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰੂਪਨਗਰ ਦੇ ਦਫ਼ਤਰ ਵਿੱਚ ਅੰਬੈਸਡਰ ਕਾਰ ਨੰਬਰ ਪੀ.ਬੀ.-12 ਡੀ -0040, ਮਾਡਲ 2008 ਦੀ ਵਿਕਰੀ ਬਾਰੇ ਟੈਂਡਰ ਨੋਟਿਸ |
06/02/2020 | 11/02/2020 | ਦੇਖੋ (440 KB) |
ਭਾਖੜਾ ਨੰਗਲ ਮੈਰਾਥਨ ਅਤੇ ਸਾਈਕਲੋਥਨ ਲਈ ਪ੍ਰਬੰਧਕੀ ਏਜੰਸੀ ਦੀ ਚੋਣ ਲਈ ਪ੍ਰਸਤਾਵ ਲਈ ਟੈਂਡਰ ਨੋਟਿਸ | ਭਾਖੜਾ ਨੰਗਲ ਮੈਰਾਥਨ ਅਤੇ ਸਾਈਕਲੋਥਨ ਲਈ ਪ੍ਰਬੰਧਕੀ ਏਜੰਸੀ ਦੀ ਚੋਣ ਲਈ ਪ੍ਰਸਤਾਵ ਲਈ ਟੈਂਡਰ ਨੋਟਿਸ
ਜ਼ਿਲ੍ਹਾ ਰੂਪਨਗਰ ਵਿਖੇ ਦੌੜ ਅਤੇ ਸਾਈਕਲਿੰਗ ਲਈ ਦਿਲਚਸਪੀ ਦੀ ਪ੍ਰਗਟਾਵਾ ਲਈ ਸੱਦਾ(pdf 534KB) |
29/11/2019 | 11/12/2019 | ਦੇਖੋ (8 MB) |
ਮਿਤੀ 10/03/2019 ਤੋਂ 20/03/2019 ਤੱਕ ਨੰਗਲ ਕਰਾਫਟ ਮੇਲਾ 2019 ਲਈ ਐਮਿਊਜਮੈਂਟ ਸਵਿੰਗਸ ਦੀ ਵਿਵਸਥਾ ਕਰਨ ਲਈ ਸ਼ਾਰਟ ਟਰਮ ਟੈਂਡਰ ਨੋਟਿਸ | ਮਿਤੀ 10/03/2019 ਤੋਂ 20/03/2019 ਤੱਕ ਨੰਗਲ ਕਰਾਫਟ ਮੇਲਾ 2019 ਲਈ ਐਮਿਊਜਮੈਂਟ ਸਵਿੰਗਸ ਦੀ ਵਿਵਸਥਾ ਕਰਨ ਲਈ ਸ਼ਾਰਟ ਟਰਮ ਟੈਂਡਰ ਨੋਟਿਸ |
02/03/2019 | 05/03/2019 | ਦੇਖੋ (272 KB) |
ਮਿਤੀ 10/03/2019 ਤੋਂ 20/03/2019 ਤੱਕ ਨੰਗਲ ਕਰਾਫਟ ਮੇਲਾ 2019 ਲਈ ਐਮਿਊਜਮੈਂਟ ਸਵਿੰਗਸ ਦੀ ਵਿਵਸਥਾ ਕਰਨ ਲਈ ਸ਼ਾਰਟ ਟਰਮ ਟੈਂਡਰ ਫਾਰਮ | ਮਿਤੀ 10/03/2019 ਤੋਂ 20/03/2019 ਤੱਕ ਨੰਗਲ ਕਰਾਫਟ ਮੇਲਾ 2019 ਲਈ ਐਮਿਊਜਮੈਂਟ ਸਵਿੰਗਸ ਦੀ ਵਿਵਸਥਾ ਕਰਨ ਲਈ ਸ਼ਾਰਟ ਟਰਮ ਟੈਂਡਰ ਫਾਰਮ |
02/03/2019 | 05/03/2019 | ਦੇਖੋ (994 KB) |
ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 2018 ਲਈ ਬੈਲਟ ਪੇਪਰਾਂ ਦੇ ਛਾਪਣ ਲਈ ਟੈਂਡਰ | ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 2018 ਲਈ ਬੈਲਟ ਪੇਪਰਾਂ ਦੇ ਛਾਪਣ ਲਈ ਟੈਂਡਰ |
03/09/2018 | 06/09/2018 | ਦੇਖੋ (3 MB) |
ਟੈਂਡਰ ਇੰਪਰੂਵਮੈਂਟ ਟਰੱਸਟ ਰੂਪਨਗਰ | ਸਟਾਫ ਦੀ ਸਪਲਾਈ – ਜੂਨੀਅਰ ਅਸਿਸਟੈਂਟ -1, ਲੇਬਰ ਸਵੀਪਰ -1, ਕੰਪਿਊਟਰ ਓਪਰੇਟਰ -1, ਪਟਵਾਰੀ -1, ਇੰਪਰੂਵਮੈਂਟ ਟਰੱਸਟ ਦਫ਼ਤਰ, ਰੂਪਨਗਰ ਲਈ |
09/05/2018 | 30/05/2018 | ਦੇਖੋ (747 KB) |