ਵਨ ਸਟਾਪ ਸੈਂਟਰ (ਸਖੀ) ਲਈ ਭਰਤੀ ਨੋਟਿਸ
ਸਿਰਲੇਖ | ਵਰਣਨ | ਸ਼ੁਰੂ ਹੋਨ ਦੀ ਤਾਰੀਖ | ਖਤਮ ਹੋਨ ਦੀ ਤਾਰੀਖ | ਮਿਸਲ |
---|---|---|---|---|
ਵਨ ਸਟਾਪ ਸੈਂਟਰ (ਸਖੀ) ਲਈ ਭਰਤੀ ਨੋਟਿਸ | ਵਨ ਸਟਾਪ ਸੈਂਟਰ (ਸਖੀ), ਰੂਪਨਗਰ ਦੀਆਂ ਹੇਠ ਲਿਖੀਆਂ ਅਸਾਮੀਆਂ ਲਈ ਉਨ੍ਹਾਂ ਦੇ ਸਾਹਮਣੇ ਦਰਸ਼ਾਈਆਂ ਤਨਖਾਹ ਅਤੇ ਯੋਗਤਾ ਦੇ ਆਧਾਰ (ਕੰਟਰੈਕਟ ਬੇਸਿਸ ) ਤੇ ਬਿਨੈਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਇਸਤਿਹਾਰ ਛਪਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ – ਅੰਦਰ ਰਜਿ:ਪੋਸਟ ਰਾਂਹੀ ਦਫਤਰ : ਜ਼ਿਲ੍ਹਾ ਪ੍ਰੋਗਰਾਮ ਅਫਸਰ , ਹਵੇਲੀ ਕਲ਼ਾਂ, ਰੂਪਨਗਰ ਵਿਖੇ ਭੇਜ ਸਕਦੇ ਹਨ |
22/11/2019 | 05/12/2019 | ਦੇਖੋ (1 MB) |