ਮਨਰੇਗਾ ਸਕੀਮ ਅਧੀਨ ਗ੍ਰਾਮ ਰੋਜ਼ਗਾਰ ਸਹਾਇਕ ਦੀ ਭਰਤੀ
ਸਿਰਲੇਖ | ਵਰਣਨ | ਸ਼ੁਰੂ ਹੋਨ ਦੀ ਤਾਰੀਖ | ਖਤਮ ਹੋਨ ਦੀ ਤਾਰੀਖ | ਮਿਸਲ |
---|---|---|---|---|
ਮਨਰੇਗਾ ਸਕੀਮ ਅਧੀਨ ਗ੍ਰਾਮ ਰੋਜ਼ਗਾਰ ਸਹਾਇਕ ਦੀ ਭਰਤੀ | ਮਨਰੇਗਾ ਸਕੀਮ ਅਧੀਨ ਗ੍ਰਾਮ ਰੋਜ਼ਜਰ ਸਹਾਇਕ (ਸੰਪੂਰਨ ਰੂਪ ਵਿਚ ਕੰਟਰੈਕਟ ਆਧਾਰ ਤੇ) ਦੀ ਭਰਤੀ ਲਈ ਬਿਨੈ-ਪੱਤਰਾਂ ਮੰਗੇ ਜਾਂਦੇ ਹਨ। ਬਿਨੇਕਾਰ ਅਪਣੀ ਅਰਜ਼ੀ, ਵਧੀਕ ਡਿਪਟੀ ਕਮਿਸ਼ਨਰ ਦਫਤਰ (ਵਿਕਾਸ), ਕਮਰਾ ਨੰ. 102, ਜ਼ਿਲਾ ਪ੍ਰੀਸ਼ਦ ਕੰਪਲੈਕਸ ਰੂਪਨਗਰ ਦੇ ਦਫਤਰ ਵਿਚ 26-11-2018 ਸ਼ਾਮ 05:00 ਵਜੇ ਤਕ ਜਮ੍ਹਾਂ ਕਰਵਾ ਸਕਦੇ ਹਨ। |
16/11/2018 | 26/11/2018 | ਦੇਖੋ (1 MB) |