• ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਪੰਜਾਬ ਸਟੇਟ ਰੂਰਲ ਮਿਸ਼ਨ ਸਕੀਮ ਅਧੀਨ ਕਲੱਸਟਰ ਕੋਆਰਡੀਨੇਟਰ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੇ ਸਬੰਧ ਵਿੱਚ.

ਪੰਜਾਬ ਸਟੇਟ ਰੂਰਲ ਮਿਸ਼ਨ ਸਕੀਮ ਅਧੀਨ ਕਲੱਸਟਰ ਕੋਆਰਡੀਨੇਟਰ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੇ ਸਬੰਧ ਵਿੱਚ.
ਸਿਰਲੇਖ ਵਰਣਨ ਸ਼ੁਰੂ ਹੋਨ ਦੀ ਤਾਰੀਖ ਖਤਮ ਹੋਨ ਦੀ ਤਾਰੀਖ ਮਿਸਲ
ਪੰਜਾਬ ਸਟੇਟ ਰੂਰਲ ਮਿਸ਼ਨ ਸਕੀਮ ਅਧੀਨ ਕਲੱਸਟਰ ਕੋਆਰਡੀਨੇਟਰ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੇ ਸਬੰਧ ਵਿੱਚ.

ਪੰਜਾਬ ਸਟੇਟ ਰੂਰਲ ਮਿਸ਼ਨ ਅਧੀਨ ਕਲੱਸਟਰ ਕੋਆਰਡੀਨੇਟਰ (1) ਦੀ ਇੱਕ ਸਾਲ ਦੇ ਠੇਕਾ ਆਧਾਰਿਤ ਅਸਾਮੀ ਦੀ ਲਿਖਤੀ ਪ੍ਰੀਖਿਆ ਮਿਤੀ 06-02-2020 ਦਿਨ ਵੀਰਵਾਰ ਨੂੰ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਹਾਲ ਵਿੱਚ ਸਵੇਰੇ 10 ਵਜੇ ਲਈ ਜਾਵੇਗੀ। ਇਸ ਲਈ ਸਾਰੇ ਉਮੀਦਵਾਰਾਂ ਜਿਨ੍ਹਾਂ ਵੱਲੋਂ ਪਹਿਲਾਂ ਤੋਂ ਐਪਲੀਕੇਸ਼ਨਾਂ ਜਮਾਂ ਕਰਵਾਈਆਂ ਗਈਆਂ ਹਨ , ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਪ੍ਰੀਖਿਆ ਕੇਂਦਰ ਵਿੱਚ ਪ੍ਰੀਖਿਆ ਵਾਲੇ ਦਿਨ ਸਵੇਰੇ 9 ਵਜੇ ਹਾਜਰ ਹੋਣ। ਉਮੀਦਵਾਰ ਕੋਲ ਪ੍ਰੀਖਿਆ ਦੌਰਾਨ ਕੋਈ ਵੀ ਇਲੈਕਟ੍ਰਾਨਿਕ ਡਿਵਾਈਸ ਨਹੀਂ ਹੋਣਾ ਚਾਹੀਦਾ। ਪ੍ਰੀਖਿਆ ਬਾਰੇ ਇਸ ਇਸ਼ਤਿਹਾਰ ਤੋਂ ਬਿਨਾ ਵੱਖਰੇ ਤੋਰ ਤੇ ਸੂਚਿਤ ਨਹੀਂ ਕੀਤਾ ਜਾਵੇਗਾ। ਕਿਸੇ ਵੀ ਉਮੀਦਵਾਰ ਨੂੰ ਲਿਖਤੀ ਪ੍ਰੀਖਿਆ ਤੇ ਆਉਣ ਜਾਣ ਲਈ ਕੋਈ ਵੀ ਅਲੱਗ ਤੋਂ ਭੱਤਾ ਨਹੀਂ ਦਿੱਤਾ ਜਾਵੇਗਾ।

03/02/2020 06/02/2020 ਦੇਖੋ (2 MB)