ਬੰਦ ਕਰੋ

ਜ਼ਿਲਾ ਪ੍ਰੀਸ਼ਦ ਰੂਪਨਗਰ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਬਲਾਕ ਕੋਆਰਡੀਨੇਟਰ (ਨਿਗਰਾਨੀ ਅਤੇ ਐਮ.ਆਈ.ਐੱਸ) ਦੀ ਭਰਤੀ

ਜ਼ਿਲਾ ਪ੍ਰੀਸ਼ਦ ਰੂਪਨਗਰ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਬਲਾਕ ਕੋਆਰਡੀਨੇਟਰ (ਨਿਗਰਾਨੀ ਅਤੇ ਐਮ.ਆਈ.ਐੱਸ) ਦੀ ਭਰਤੀ
ਸਿਰਲੇਖ ਵਰਣਨ ਸ਼ੁਰੂ ਹੋਨ ਦੀ ਤਾਰੀਖ ਖਤਮ ਹੋਨ ਦੀ ਤਾਰੀਖ ਮਿਸਲ
ਜ਼ਿਲਾ ਪ੍ਰੀਸ਼ਦ ਰੂਪਨਗਰ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਬਲਾਕ ਕੋਆਰਡੀਨੇਟਰ (ਨਿਗਰਾਨੀ ਅਤੇ ਐਮ.ਆਈ.ਐੱਸ) ਦੀ ਭਰਤੀ

ਜ਼ਿਲਾ ਪ੍ਰੀਸ਼ਦ ਰੂਪਨਗਰ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਬਲਾਕ ਕੋਆਰਡੀਨੇਟਰ (ਨਿਗਰਾਨ ਅਤੇ ਐਮ ਆਈ ਐੱਸ) ਦੇ ਵਾਕ-ਇਨ-ਇੰਟਰਵਿਊ ਮਿਤੀ 22-05-2018 ਨੂੰ ਕਰਵਾਏ ਜਾ ਰਹੇ ਹਨ. ਉਮੀਦਵਾਰ ਸਵੇਰੇ 9:00 ਤੋਂ ਸਵੇਰੇ 11:00 ਵਜੇ ਏ.ਡੀ.ਸੀ (ਵਿਕਾਸ) -ਕਮ -ਸੀ.ਈ.ਓ. ਜ਼ਿਲਾ ਪ੍ਰੀਸ਼ਦ ਰੂਪਨਗਰ ਦੇ ਦਫ਼ਤਰ ਵਿਚ ਆਪਣੇ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ.

ਐਪਲੀਕੇਸ਼ਨ ਫਾਰਮ, ਨਿਯਮ ਅਤੇ ਸ਼ਰਤਾਂ ਅਤੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਅਟੈਚ ਫਾਈਲ ਨੂੰ ਡਾਉਨਲੋਡ ਕਰੋ.

16/05/2018 22/05/2018 ਦੇਖੋ (983 KB)