ਬੰਦ ਕਰੋ

ਪੰਜਾਬ ਸਟੇਟ ਰੂਰਲ ਮਿਸ਼ਨ ਸਕੀਮ ਅਧੀਨ ਕਲੱਸਟਰ ਕੋਆਰਡੀਨੇਟਰ ਦੀ ਇੰਟਰਵਿਊ -ਮਿਤੀ 25-02-2020.

ਪੰਜਾਬ ਸਟੇਟ ਰੂਰਲ ਮਿਸ਼ਨ ਸਕੀਮ ਅਧੀਨ ਕਲੱਸਟਰ ਕੋਆਰਡੀਨੇਟਰ ਦੀ ਇੰਟਰਵਿਊ -ਮਿਤੀ 25-02-2020.
ਸਿਰਲੇਖ ਵਰਣਨ ਸ਼ੁਰੂ ਹੋਨ ਦੀ ਤਾਰੀਖ ਖਤਮ ਹੋਨ ਦੀ ਤਾਰੀਖ ਮਿਸਲ
ਪੰਜਾਬ ਸਟੇਟ ਰੂਰਲ ਮਿਸ਼ਨ ਸਕੀਮ ਅਧੀਨ ਕਲੱਸਟਰ ਕੋਆਰਡੀਨੇਟਰ ਦੀ ਇੰਟਰਵਿਊ -ਮਿਤੀ 25-02-2020.

ਪੰਜਾਬ ਸਟੇਟ ਰੂਰਲ ਮਿਸ਼ਨ ਅਧੀਨ ਕਲੱਸਟਰ ਕੋਆਰਡੀਨੇਟਰ (1) ਦੀ ਇਕ ਸਾਲ ਦੇ ਠੇਕਾ ਅਧਾਰਿਤ ਅਸਾਮੀ ਦੀ ਵਾਕ ਇਨ ਇੰਟਰਵਿਊ ਮਿਤੀ 25-02-2020 ਦਿਨ ਵੀਰਵਾਰ ਨੂੰ 3:00 ਵਜੇ ਬਾਅਦ ਦੁਪਹਿਰ ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰੂਪਨਗਰ ਵਿਖੇ ਲਈ ਜਾਵੇਗੀ | ਇਸ ਲਈ ਨੱਥੀ ਲਿਸਟ ਅਨੁਸਾਰ ਜਿਨ੍ਹਾਂ ਉਮੀਦਵਾਰਾਂ ਦੁਆਰਾ ਲਿਖਤੀ ਪ੍ਰੀਖਿਆ ਪਾਸ ਕੀਤੀ ਗਈ ਹੈ | ਉਨ੍ਹਾਂ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਮਿਤੀ 25-02-2020 ਦਿਨ ਵੀਰਵਾਰ ਨੂੰ 2:30 ਵਜੇ ਬਾਅਦ ਦੁਪਹਿਰ ਵਾਕ ਇਨ ਇੰਟਰਵਿਊ ਵਿਚ ਹਾਜ਼ਰ ਹੋਣ |

18/02/2020 25/02/2020 ਦੇਖੋ (818 KB)