ਜ਼ਿਲਾ ਪ੍ਰੀਸ਼ਦ ਰੂਪਨਗਰ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਬਲਾਕ ਕੋਆਰਡੀਨੇਟਰ (ਨਿਗਰਾਨੀ ਅਤੇ ਐਮ.ਆਈ.ਐੱਸ) ਦੀ ਭਰਤੀ
ਸਿਰਲੇਖ | ਵਰਣਨ | ਸ਼ੁਰੂ ਹੋਨ ਦੀ ਤਾਰੀਖ | ਖਤਮ ਹੋਨ ਦੀ ਤਾਰੀਖ | ਮਿਸਲ |
---|---|---|---|---|
ਜ਼ਿਲਾ ਪ੍ਰੀਸ਼ਦ ਰੂਪਨਗਰ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਬਲਾਕ ਕੋਆਰਡੀਨੇਟਰ (ਨਿਗਰਾਨੀ ਅਤੇ ਐਮ.ਆਈ.ਐੱਸ) ਦੀ ਭਰਤੀ | ਜ਼ਿਲਾ ਪ੍ਰੀਸ਼ਦ ਰੂਪਨਗਰ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਬਲਾਕ ਕੋਆਰਡੀਨੇਟਰ (ਨਿਗਰਾਨ ਅਤੇ ਐਮ ਆਈ ਐੱਸ) ਦੇ ਵਾਕ-ਇਨ-ਇੰਟਰਵਿਊ ਮਿਤੀ 22-05-2018 ਨੂੰ ਕਰਵਾਏ ਜਾ ਰਹੇ ਹਨ. ਉਮੀਦਵਾਰ ਸਵੇਰੇ 9:00 ਤੋਂ ਸਵੇਰੇ 11:00 ਵਜੇ ਏ.ਡੀ.ਸੀ (ਵਿਕਾਸ) -ਕਮ -ਸੀ.ਈ.ਓ. ਜ਼ਿਲਾ ਪ੍ਰੀਸ਼ਦ ਰੂਪਨਗਰ ਦੇ ਦਫ਼ਤਰ ਵਿਚ ਆਪਣੇ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ. ਐਪਲੀਕੇਸ਼ਨ ਫਾਰਮ, ਨਿਯਮ ਅਤੇ ਸ਼ਰਤਾਂ ਅਤੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਅਟੈਚ ਫਾਈਲ ਨੂੰ ਡਾਉਨਲੋਡ ਕਰੋ. |
16/05/2018 | 22/05/2018 | ਦੇਖੋ (983 KB) |