21 ਜੂਨ 2019 ਨੂੰ ਜ਼ਿਲ੍ਹਾ ਰੂਪਨਗਰ ਵਿਖੇ ਅੰਤਰ ਰਾਸ਼ਟਰੀ ਯੋਗਾ ਦਿਵਸ ਦਾ ਜਸ਼ਨ
ਪ੍ਰਕਾਸ਼ਨਾਂ ਦੀ ਮਿਤੀ: 21/06/201921 ਜੂਨ- ਅੰਤਰ ਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਅੱਜ ਸਥਾਨਕ ਸਰਕਾਰੀ ਕਾਲਜ ਰੂਪਨਗਰ ਦੇ ਗਰਾਉਂਡ ਵਿਚ ਜਿ਼ਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਜਗਵਿੰਦਰਜੀਤ ੰਿਸਘ ਗਰੇਵਾਲ ਵਲੋਂ ਕੀਤੀ ਗਈ। ਇਸ ਵਿਚ 800 ਦੇ ਕਰੀਬ ਲੋਕਾਂ ਨੇ ਡਾ: ਵਰਿੰਦਰ ਮੋਹਨ ਮੇਨ ਇਨਸਟਰਕਟਰ ਦੀ ਦੇਖਰੇਖ ਵਿਚ 45 ਮਿੰਟ […]
ਹੋਰ