ਬੰਦ ਕਰੋ

ਜਨਤਕ ਨੋਟਿਸ

Filter Document category wise

ਫਿਲਟਰ

ਜਨਤਕ ਨੋਟਿਸ
ਸਿਰਲੇਖ ਮਿਤੀ View / Download
ਜ਼ਿਲ੍ਹਾ ਰੂਪਨਗਰ ਦੀਆਂ ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤਾਂ ਵੱਲੋਂ ਮਾਨਯੋਗ ਐਨ.ਜੀ.ਟੀ. ਦੇ ਹੁਕਮਾਂ ਦੀ ਕੰਪਲਾਇਸ ਰਿਪੋਰਟ 14/05/2024 ਦੇਖੋ (366 KB)
ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਰੂਪਨਗਰ ਜ਼ਿਲ੍ਹਾ ਰੂਪਨਗਰ ਦੀਆਂ ਔਰਤਾਂ ਨੂੰ ਸਵੈ-ਰੱਖਿਆ/ਮਾਰਸ਼ਲ ਆਰਟਸ, ਸਰਕਾਰੀ ਸਕੂਲ/ਆਈ.ਟੀ.ਆਈ. ਵਿਖੇ ਸਿਖਲਾਈ ਲਈ ਖੁਦਮੁਖਤਿਆਰ ਸੰਸਥਾਵਾਂ ਦੇ ਪ੍ਰਵਾਨਿਤ ਅਤੇ ਯੋਗ ਠੇਕੇਦਾਰਾਂ/ਏਜੰਸੀਆਂ ਤੋਂ ਸੀਲਬੰਦ ਕੋਟੇਸ਼ਨਾਂ ਨੂੰ ਸੱਦਾ ਦਿੰਦਾ ਹੈ। 10/01/2024 ਦੇਖੋ (3 MB)
10ਵੀਂ ਜਮਾਤ ਤੋਂ ਬਾਅਦ ਲੜਕੀਆਂ ਲਈ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੋਹਾਲੀ ਰਾਹੀਂ ਐਨ.ਡੀ.ਏ ਪ੍ਰੈਪਰੇਟਰੀ ਵਿੰਗ ਵਿੱਚ ਸ਼ਾਮਲ ਹੋਣ ਦਾ ਮੌਕਾ 02/01/2024 ਦੇਖੋ (2 MB)
ਹਿਟ-ਐਂਡ-ਰਨ ਦੁਰਘਟਨਾ ਦੇ ਪੀੜਤਾਂ ਦੇ ਮਾਮਲੇ ‘ਚ ਹਿੱਟ-ਐਂਡ-ਰਨ ਮੋਟਰ ਐਕਸੀਡੈਂਟਸ ਸਕੀਮ, 2022 ਦੇ ਪੀੜਤਾਂ ਨੂੰ ਮੁਆਵਜ਼ੇ ਵਜੋਂ ਕਲੇਮ ਸੈਟਲਮੈਂਟ ਪ੍ਰਕਿਰਿਆ 29/09/2023 ਦੇਖੋ (4 MB)
ਦਫਤਰ ਡਿਪਟੀ ਕਮਿਸ਼ਨਰ ਰੂਪਨਗਰ ਦੀ ਬਿਲਡਿੰਗ ਅੰਦਰ ਖੜੇ ਦਰਖ਼ਤਾਂ ਦੀ ਕਟਾਈ ਸਬੰਧੀ ਨਿਲਾਮੀ ਨੋਟਿਸ 13/04/2023 ਦੇਖੋ (422 KB)
ਭਾਰਤੀ ਹਵਾਈ ਸੈਨਾ ਅਗਨੀਪਥ ਸਕੀਮ ਅਧੀਨ ਅਗਨੀਵੀਰਵਾਯੂ ਦੇ ਦਾਖਲੇ ਲਈ 02/2023 ਦੀ ਚੋਣ ਪ੍ਰੀਖਿਆ ਲਈ ਅਣਵਿਆਹੇ ਭਾਰਤੀ ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਤੋਂ ਔਨਲਾਈਨ ਅਰਜ਼ੀਆਂ ਨੂੰ ਸੱਦਾ ਦਿੰਦੀ ਹੈ 19/03/2023 ਦੇਖੋ (420 KB)
ਕੰਸਟ੍ਰਕਸ਼ਨ ਆਫ ਭਨੁਪਲੀ – ਬਿਲਾਸਪੁਰ -ਬੇਰੀ ਰੇਲ ਲਿੰਕ ਪ੍ਰੋਜੈਕਟ ਸਬੰਧੀ ਸੈਕਸ਼ਨ 21 ਅਧੀਨ ਜਾਰੀ ਜਨਤਕ ਨੋਟਿਸ ਮਿਤੀ -15-03-2023 15/03/2023 ਦੇਖੋ (3 MB)