ਬੰਦ ਕਰੋ

ਪ੍ਰੈੱਸ ਅਧਿਕਾਰਿਤ ਰਿਪੋਰਟ

Filter by:

ਮਹੀਨਾਵਾਰ ਮੀਟਿੰਗਾਂ 23-07-2018

ਪ੍ਰਕਾਸ਼ਨਾਂ ਦੀ ਮਿਤੀ: 23/07/2018

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ ਰੂਪਨਗਰ, 23 ਜੁਲਾਈ-ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਗਰੀਬਾਂ ਅਤੇ ਲੋੜਵੰਦ ਲੋਕਾਂ ਵਲੋਂ ਵਖ ਵਖ ਸਕੀਮਾਂ ਦਾ ਲਾਭ ਲੈਣ ਲਈ ਪ੍ਰਾਪਤ ਅਰਜੀਆਂ ਤੇ ਕਾਰਵਾਈ ਕਰਦੇ ਹੋਏ ਉਨਾਂ ਨੂੰ ਬਣਦਾ ਲਾਭ ਦੇਣ ਦੇ ਉਪਰਾਲੇ ਕੀਤੇ ਜਾਣ। ਇਹ ਹਦਾਇਤ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਸੁਮੀਤ ਜਾਰੰਗਲ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ […]

ਹੋਰ

ਪੰਚਾਇਤ ਚੋਣਾਂ ਦੀ ਮੀਟਿੰਗ / ਸਿਖਲਾਈ

ਪ੍ਰਕਾਸ਼ਨਾਂ ਦੀ ਮਿਤੀ: 20/07/2018

ਪੰਚਾਇਤ ਚੋਣਾਂ ਦੀ ਮੀਟਿੰਗ / ਸਿਖਲਾਈ Press Note Dt 19th July 2018 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,ਰੂਪਨਗਰ ਰੂਪਨਗਰ 19 ਜੁਲਾਈ- ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀਆਂ ਅਤੇ ਗਰਾਮ ਪੰਚਾਇਤਾਂ ਦੀਆਂ ਹੋ ਰਹੀਆਂ ਆਮ ਚੋਣਾਂ-2018 ਦੀ ਚੋਣ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ ਅਤੇ ਇੰਨਾਂ ਚੋਣਾਂ ਦੌਰਾਨ ਪੋਲਿੰਗ ਸਟਾਫ ਦੀਆਂ ਡਿਊਟੀਆਂ ਲਗਾਈਆਂ ਜਾਣੀਆਂ ਹਨ, ਇਸ ਲਈ ਸਮੂਹ ਅਧਿਕਾਰੀ ਆਪਣੇ […]

ਹੋਰ

ਜ਼ਿਲਾ ਮਾਲ ਅਫਸਰ ਵਲੋਂ ਅਹੁਦਾ ਸੰਭਾਲਿਆ

ਪ੍ਰਕਾਸ਼ਨਾਂ ਦੀ ਮਿਤੀ: 19/07/2018

Joining of DRO Press Note Dt 19th July 2018 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ। ਰੂਪਨਗਰ,19 ਜੁਲਾਈ-ਸ਼੍ਰੀ ਜਸਵੰਤ ਸਿੰਘ ਨੇ ਬੀਤੇ ਦਿਨੀ ਇਥੇ ਮਿੰਨੀ ਸਕੱਤਰੇਤ ਵਿਚ ਬਤੌਰ ਜ਼ਿਲ੍ਹਾ ਮਾਲ ਅਫਸਰ ਰੂਪਨਗਰ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਉਹ ਇਸ ਤੋਂ ਪਹਿਲਾਂ ਪਠਾਨਕੋਟ ਵਿਖੇ ਤਾਇਨਾਤ ਸਨ ਤੇ ਉਹ ਲੰਬਾ ਸਮਾਂ ਸ਼੍ਰੀ ਚਮਕੌਰ ਸਾਹਿਬ ਅਤੇ ਰੂਪਨਗਰ ਵਿਖੇ ਬਤੌਰ […]

ਹੋਰ

ਬਾਲ ਸਹਾਇਤਾ ਇਕਾਈ ਦਾ ਉਦਘਾਟਨ

ਪ੍ਰਕਾਸ਼ਨਾਂ ਦੀ ਮਿਤੀ: 18/07/2018

ਬਾਲ ਸਹਾਇਤਾ ਇਕਾਈ ਦਾ ਉਦਘਾਟਨ Press Note Dt 18th July 2018 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ। ਚਾਈਲਡ ਹੈਲਪ ਯੂਨਿਟ ਦਾ ਆਈ.ਜੀ.ਰੂਪਨਗਰ ਰੇਂਜ ਵਲੋਂ ਉਦਘਾਟਨ ਸਾਰੇ ਜਿਲ੍ਹਿਆਂ ਵਿਚ ਸ਼ੁਰੂ ਕੀਤੇ ਜਾਣਗੇ ਚਾਈਲਡ ਹੈਲਪ ਯੂਨਿਟ ਰੂਪਨਗਰ,18 ਜੁਲਾਈ-ਸਥਾਨਿਕ ਪੁਲਿਸ ਲਾਈਨ ਵਿਚ ਮੈਡਮ ਵੀ.ਨੀਰਜਾ ਆਈ.ਜੀ. ਰੂਪਨਗਰ ਰੇਂਜ ਵਲੋਂ ਅੱਜ ਚਾਈਲਡ ਹੈਲਪ ਯੂਨਿਟ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਸ਼੍ਰੀ ਸਵਪਨ […]

ਹੋਰ

ਜ਼ਿਲ੍ਹਾ ਵੈੱਬਸਾਈਟ ਦਾ ਉਦਘਾਟਨ

ਪ੍ਰਕਾਸ਼ਨਾਂ ਦੀ ਮਿਤੀ: 18/07/2018

ਦਫ਼ਤਰ,ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,ਰੂਪਨਗਰ। ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ ਜਾਰੀ ਜ਼ਿਲ੍ਹੇ ਦੀ ਜਰੂਰੀ ਜਾਣਕਾਰੀ ਵਾਲੀ ਵੈਬਸਾਈਟ ਨੂੰ ਹੁਣ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਵੀ ਵਰਤ ਸਕਣਗੇ ਮੋਬਾਈਲ ਫੋਨ ਤੇ ਵੀ ਖੁਲ੍ਹ ਸਕੇਗੀ ਰੂਪਨਗਰ, 17 ਜੁਲਾਈ ਜ਼ਿਲ੍ਹਾ ਪ੍ਰਸ਼ਾਸਨ ਦੀ ਮੁੜ ਸੁਰਜੀਤ ਕੀਤੀ ਗਈ ਤੇ ਅਸਾਨੀ ਨਾਲ ਚੱਲਣ ਵਾਲੀ ਐਸ-3 ਵਾਸ ( ਸਿਕਿਊਰ, ਸਕੇਲੇਬਲ ਅਤੇ ਸੁਗੱਮਿਆ […]

ਹੋਰ

ਡੀ. ਸੀ. ਵੱਲੋਂ ਆਪਣੀ ਰਸੋਈ ਦਾ ਦੌਰਾ

ਪ੍ਰਕਾਸ਼ਨਾਂ ਦੀ ਮਿਤੀ: 17/07/2018

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ , ਰੂਪਨਗਰ। ਰੂਪਨਗਰ 16 ਜੁਲਾਈ – ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਸੁਮੀਤ ਜਾਰੰਗਲ ਅੱਜ ਇੱਥੇ ਬਤੌਰ ਡਿਪਟੀ ਕਮਿਸ਼ਨਰ ਜੁਆਇੰਨ ਕਰਨ ਉਪਰੰਤ ਆਪਣੀ ਰਸੋਈ ਦਾ ਦੌਰਾ ਕੀਤਾ ਅਤੇ ਇਸ ਰਸੋਈ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਿਲ ਕੀਤੀ।ਇਸ ਮੌਕੇ ਉਨ੍ਹਾਂ ਖੁਦ ਅਤੇ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਆਪਣੀ ਰਸੋਈ ਵਿੱਚ ਰੋਟੀ […]

ਹੋਰ

ਡਿਪਟੀ ਕਮਿਸ਼ਨਰ ਰੂਪਨਗਰ ਅਹੁਦਾ ਸੰਭਾਲਦੇ ਹੋਏ

ਪ੍ਰਕਾਸ਼ਨਾਂ ਦੀ ਮਿਤੀ: 16/07/2018

ਦਫਤਰ ਜਿਲ੍ਹਾ ਲੋਕ ਸੰਪਰਕ ਰੂਪਨਗਰ ਰੂਪਨਗਰ 16 ਜੁਲਾਈ – ਸ਼੍ਰੀ ਸੁਮੀਤ ਜਾਰੰਗਲ ਨੇ ਅੱਜ ਇੱਥੇ ਬਤੌਰ ਡਿਪਟੀ ਕਮਿਸ਼ਨਰ ਰੂਪਨਗਰ ਦਾ ਅਹੁਦਾ ਸੰਭਾਲ ਲਿਆ ਹੈੈ। ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਵੀ ਪੇਸ਼ ਕੀਤਾ ਗਿਆ । ਸ਼੍ਰੀ ਜਾਰੰਗਲ 2009 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਅਤੇ ਇਸ ਤੋਂ ਪਹਿਲਾਂ ਉਹ ਸ਼੍ਰੀ […]

ਹੋਰ

ਐਸ.ਐਸ.ਪੀ. ਰੂਪਨਗਰ ਅਹੁਦਾ ਸੰਭਾਲਦੇ ਹੋਏ

ਪ੍ਰਕਾਸ਼ਨਾਂ ਦੀ ਮਿਤੀ: 13/07/2018

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ। ਰੂਪਨਗਰ, 13 ਜੁਲਾਈ-ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ., ਨੇ ਅੱਜ ਇਥੇ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸ਼੍ਰੀ ਸ਼ਰਮਾਂ ਏ.ਆਈ.ਜੀ. ਕਾਂਓੁਟੰਰ ਇੰਨਟੈਲੀਜੈਂਸ ਪੰਜਾਬ ਚੰਡੀਗੜ੍ਹ ਤਾਇਨਾਤ ਹੋਏ ਸਨ ਅਤੇ ਉਹ ਇਸ ਤੋ ਪਹਿਲਾ ਜਿਲ੍ਹਾ ਫਾਜਿਲਕਾ ਅਤੇ ਬਠਿੰਡਾ ਦੇ ਪੁਲਿਸ ਮੁੱਖੀ ਰਹਿ ਚੁੱਕੇ ਹਨ ।ਉਨਾਂ ਨੂੰ ਅੱਜ […]

ਹੋਰ

ਮੈਡੀਕਲ ਸਟੋਰਾਂ ਦੀ ਜਾਂਚ

ਪ੍ਰਕਾਸ਼ਨਾਂ ਦੀ ਮਿਤੀ: 19/06/2018

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ , ਰੂਪਨਗਰ -ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਕੀਤੀ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਰੂਪਨਗਰ 18 ਜੂਨ – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਅੱਜ ਰੂਪਨਗਰ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਦੀ ਇੱਕ ਟੀਮ ਵੱਲੋਂ ਸਹਾਇਕ ਕਮਿਸ਼ਨਰ(ਜ) ਦੀ ਅਗਵਾਈ ਹੇਠ ਰੂਪਨਗਰ […]

ਹੋਰ