ਬੰਦ ਕਰੋ

ਰਾਵੀ ਆਸ ਜਲ ਟ੍ਰਿਬਿਊਨਲ ਦੇ ਡੈਲੀਗੇਟ ਧਰਨੇ ਸਦਕਾ ਲੋਹੰਡ ਖੱਡ ਦਾ ਦੌਰਾ ਨਹੀਂ ਕਰ ਪਾਏ

ਪ੍ਰਕਾਸ਼ਨ ਦੀ ਮਿਤੀ : 06/02/2026
Ravi Beas Water Tribunal delegate could not visit Lohand Khad due to protest of local residents

ਰਾਵੀ ਆਸ ਜਲ ਟ੍ਰਿਬਿਊਨਲ ਦੇ ਡੈਲੀਗੇਟ ਧਰਨੇ ਸਦਕਾ ਲੋਹੰਡ ਖੱਡ ਦਾ ਦੌਰਾ ਨਹੀਂ ਕਰ ਪਾਏ

ਰੂਪਨਗਰ, 6 ਫਰਵਰੀ: ਭਾਖੜਾ ਮੈਨੇਜਮੈਂਟ ਲਾਈਨ (ਬੀਐਮਐਲ ਹੈੱਡ ਰੋਪੜ) ਅਤੇ ਲੋਹੰਡ ਖੱਡ (ਕੀਰਤਪੁਰ ਸਾਹਿਬ ਦੇ ਨੇੜੇ) ਦਾ ਦੌਰਾ ਕਰਨ ਲਈ ਖਾਸ ਤੌਰ ਉੱਤੇ ਜ਼ਿਲ੍ਹਾ ਰੂਪਨਗਰ ਵਿਖੇ ਪਹੁੰਚੇ।

ਇਸ ਮੌਕੇ ਬੁੰਗਾ ਸਾਹਿਬ ਵਿਖੇ ਇਲਾਕਾ ਵਾਸੀਆਂ ਵੱਲੋਂ ਰਾਵੀ ਬਿਆਸ ਜਲ ਟ੍ਰਿਬਿਊਨਲ ਦੇ ਡੈਲੀਗੇਟ ਵਿਰੁੱਧ ਨੈਸ਼ਨਲ ਹਾਈਵੇ ਉੱਤੇ ਧਰਨਾ ਲਗਾਇਆ ਗਿਆ। ਜਿਸ ਸਦਕਾ ਟ੍ਰਿਬਿਊਨਲ ਲੋਹੰਡ ਖੱਡ (ਕੀਰਤਪੁਰ ਸਾਹਿਬ ਦੇ ਨੇੜੇ) ਦਾ ਦੌਰਾ ਨਹੀਂ ਕਰ ਪਾਇਆ।