ਬੰਦ ਕਰੋ

ਗ੍ਰਾਮ-ਪੰਚਾਇਤ-ਚੋਣਾਂ-2018

ਮਹੱਤਵਪੂਰਨ ਨੋਟ

ਸੋਧਿਆ ਹੋਇਆ (ਅਪਡੇਟਿਡ) DISE ਸਾਫਟਵੇਅਰ ਰਿਲੀਜ਼ ਕੀਤਾ ਜਾਂਦਾ ਹੈ । ਹੇਠ ਲਿਖੇ ਲਿੰਕ ਤੋਂ ਸੋਧਿਆ ਹੋਇਆ (ਅਪਡੇਟਿਡ) DISE ਕੈਪਸੂਲ 2.10 ਸਾਫਟਵੇਅਰ ਡਾਊਨਲੋਡ ਕਰੋ।

1. DISE ਕੈਪਸੂਲ ਸੋਧ ਕੀਤਾ ਗਿਆ ਸਾਫਟਵੇਅਰ / ਡਾਟਾਬੇਸ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ (55 MB)

2. ਯੂਜ਼ਰ ਮੈਨੂਅਲ ਅਤੇ DISE ਕੈਪਸੂਲ ਦੀ ਇੰਸਟਾਲ ਨਿਰਦੇਸ਼ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ (1.6 MB)

3. DISE ਡਾਟਾ ਜਮ੍ਹਾਂ ਕਰਨ ਲਈ ਨਿਰਦੇਸ਼ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ (10KB)

ਪੋਲਿੰਗ ਸਟਾਫ ਦਾ ਅਪਡੇਟਿਡ ਡਾਟਾ ਜਮ੍ਹਾਂ ਕਰਨ ਦੀ ਆਖਰੀ ਮਿਤੀ 26-07-2018 ਹੈ । ਇਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਅਤੇ ਸਮਾਂ ਬੱਧ ਢੰਗ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ.

ਨਿਯਮਿਤ ਅਪਡੇਟਾਂ ਲਈ ਵੈਬਸਾਈਟ ਨੂੰ ਰੋਜ਼ ਦੇਖਦੇ ਰਹੋ