ਹੋਰ ਨਵਾਂ ਕੀ
- ਜਿਲ੍ਹਾ ਪ੍ਰਸ਼ਾਸ਼ਨ ਨੇ ਦਿਵਾਲੀ ਦੇ ਤਿਉਹਾਰ ਮੋਕੇ ਪਟਾਕੇ ਵੇਚਣ ਲਈ ਡਰਾਅ ਕੱਢੇ
- ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਜਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਖੇਤਾਂ ਵਿੱਚ ਫਸਲਾਂ ਦੀ ਰਹਿੰਦ-ਖੁੰਦ / ਪਲਾਸਟਿਕ / ਕੂੜਾ ਕਰਕਟ / ਰਬੜ / ਸੁੱਕੇ ਪੱਤਿਆਂ ਅਤੇ ਹੋਰ ਕਿਸੇ ਵੀ ਵਾਧੂ ਪਦਾਰਥਾਂ ਆਦਿ ਨੂੰ ਅੱਗ ਲਗਾਉਣ ਤੇ ਪੂਰਣ ਪਾਬੰਦੀ। ਮਿਤੀ -04-11-2023
- ਫੂਡ ਸੇਫਟੀ ਟੀਮ ਰੂਪਨਗਰ ਨੇ ਤਿਉਹਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ 23 ਸੈਂਪਲ ਭਰੇ: ਵਧੀਕ ਡਿਪਟੀ ਕਮਿਸ਼ਨਰ
- ਸਿਹਤ ਵਿਭਾਗ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਐਕਸ਼ਨ ਪਲਾਨ ਸ਼ਖਤੀ ਨਾਲ ਲਾਗੂ ਕਰੇ: ਡਿਪਟੀ ਕਮਿਸ਼ਨਰ
- ਐਸ.ਡੀ.ਐਮ. ਰੂਪਨਗਰ ਨੇ ਪਰਾਲੀ ਦੇ ਨਾੜ ਨੂੰ ਅੱਗ ਲਗਾਉਣ ਵਾਲੇ ਸ਼ਰਾਰਤੀ ਅਨਸਰਾਂ ਤੇ ਕੀਤੀ ਕਰਵਾਈ
- ਸ਼੍ਰੀ ਚਮਕੌਰ ਸਾਹਿਬ ‘ਚ ਪੋਲਿੰਗ ਸਟੇਸ਼ਨ ਉਤੇ ਲਗਾਏ ਗਏ ਸਪੈਸ਼ਲ ਕੈਂਪ ਦੀ ਉਪ ਮੰਡਲ ਮੈਜਿਸਟਰੇਟ ਸ਼੍ਰੀ ਚਮਕੌਰ ਸਾਹਿਬ ਵੱਲੋਂ ਅਚਨਚੇਂਤ ਚੈਕਿੰਗ
- ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਲਗਾਏ ਗਏ ਵਿਸ਼ੇਸ਼ ਕੈਪਾਂ ਦਾ ਲਿਆ ਜਾਇਜ਼ਾ
- ਐਸ.ਡੀ.ਐਮ. ਰੂਪਨਗਰ ਨੇ ਮੌਕੇ ‘ਤੇ ਜਾਕੇ ਪਰਾਲੀ ਦੇ ਨਾੜ ਨੂੰ ਲਗਾਈ ਅੱਗ ਬੁਝਵਾਈ
- ਡਿਪਟੀ ਕਮਿਸ਼ਨਰ ਨੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਨੂੰ ਕਾਬੂ ਕਰਨ ਲਈ ਅਫ਼ਸਰਾਂ ਨੂੰ 24 ਘੰਟੇ ਤਾਇਨਾਤ ਰਹਿਣ ਦੇ ਹੁਕਮ ਦਿੱਤੇ
- ਡਿਪਟੀ ਕਮਿਸ਼ਨਰ ਵੱਲੋਂ ਇਨਸੀਟੂ ਵਿਧੀ ਰਾਹੀਂ ਕੀਤੀ ਜਾ ਰਹੀ ਬੀਜਾਈ ਦਾ ਜਾਇਜ਼ਾ ਲੈਣ ਲਈ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡਾਂ ਦਾ ਕੀਤਾ ਦੌਰਾ
- ਐਸ ਡੀ ਐਮ ਵੱਲੋਂ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਲਈ ਲਗਾਏ ਕੈਂਪਾਂ ਦੀ ਅਚਨਚੇਤ ਚੈਕਿੰਗ
- ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਤਹਿਤ ਜ਼ਿਲ੍ਹੇ ਭਰ ਦੇ ਬੂਥਾਂ ਤੇ ਲਗਾਏ ਗਏ ਕੈਂਪ
- ਪੰਜਾਬੀ ਮਾਹ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ, ਰੂਪਨਗਰ ਵੱਲੋਂ “ਬਾਲ ਸਾਹਿਤ ਤੇ ਚਰਚਾ” ਸਮਾਗਮ ਆਯੋਜਿਤ
- ਰੈੱਡ ਕਰਾਸ ਸੁਸਾਇਟੀ ਰੂਪਨਗਰ ਨੇ ਅਲਿਮਕੋ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਨੂੰ 25 ਮੋਟਰਾਈਜ਼ ਟਰਾਈਸਾਇਕਲ ਦਿੱਤੇ
- ਤਿੰਨ ਰੋਜਾ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ
- ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਭਰੋਸਾ ਦੇਣ ਵਾਲੀਆਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ
- ਸਵੀਪ ਗਤੀਵਿਧੀਆਂ ਅਧੀਨ ਸਰਕਾਰੀ ਸੀਨੀ.ਸੈਕੰ. ਸਮਾਰਟ ਸਕੂਲ ਘਨੌਲੀ ਵਿਖੇ ਵਿਦਿਆਰਥੀਆਂ ਨੂੰ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਬਾਰੇ ਕਰਵਾਇਆ ਜਾਣੂ
- ਡੇਂਗੂ ਅਤੇ ਚੀਕਨਗੂਨੀਆਂ ਦੀ ਰੋਕਥਾਮ ਲਈ ਫਰਾਈਡੇਅ ਡਰਾਈ ਡੇਅ ਸਕੂਲਾ ਵਿੱਚ ਮਨਾਇਆ
- ਐਸ.ਡੀ.ਐਮ. ਰੂਪਨਗਰ ਨੇ ਪਿੰਡ ਬੇਲੀ ਵਿਖੇ ਪਰਾਲੀ ਦੇ ਨਾੜ ਨੂੰ ਲਗਾਈ ਅੱਗ ਮੌਕੇ ‘ਤੇ ਜਾ ਕੇ ਬੁਝਵਾਈ
- 22 ਨਵੰਬਰ ਨੂੰ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਅਧੀਨ ਸੀਨੀਅਰ ਸਿਟੀਜਨਾਂ ਲਈ ਭਲਾਈ ਕੈਂਪ ਲਗਾਇਆ ਜਾਵੇਗਾ: ਡਿਪਟੀ ਕਮਿਸ਼ਨਰ
- ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ ਅਧਾਰ ਤੇ ਭਰਨ ਲਈ ਰਿਟਾਇਰਡ ਪਟਵਾਰੀਆਂ / ਕਾਨੂੰਗੋਆਂ ਵਿੱਚੋ ਮਾਲ ਪਟਵਾਰੀਆਂ ਦੀ ਭਰਤੀ ਲਈ ਇਸ਼ਤਿਹਾਰ
- ਝੋਨੇ ਦੀ ਪਰਾਲੀ ਪ੍ਰਬੰਧਨ ਦੇ ਸਬੰਧ ਵਿੱਚ ਅਧਿਕਾਰੀ ਪਰਾਲੀ ਪ੍ਰਬੰਧਨ ਸਬੰਧੀ ਰੋਜ਼ਾਨਾ ਫੀਲਡ ‘ਚ ਰੱਖਣ ਨਜ਼ਰਸਾਨੀ : ਡਿਪਟੀ ਕਮਿਸ਼ਨਰ
- ਲੋੜਵੰਦ ਬੱਚਿਆਂ ਤੇ ਜੇਲ੍ਹ ਦੇ ਕੈਦੀਆਂ ਵੱਲੋਂ ਤਿਆਰ ਕੀਤੇ ਗਏ ਦਿਵਾਲੀ ਦੇ ਸਾਜੋ-ਸਮਾਨ ਦੀਆਂ ਲਗਾਈਆਂ ਸਟਾਲਾਂ
- ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਸਬੰਧੀ 04 ਅਤੇ 05 ਨਵੰਬਰ ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ -ਐਸਡੀਐਮ ਰੂਪਨਗਰ
- ਤਿਉਹਾਰਾਂ ਦੇ ਚੱਲ ਰਹੇ ਸੀਜ਼ਨ ਦੇ ਮੱਦੇਨਜ਼ਰ ਐਸ.ਡੀ.ਐਮਜ਼ ਖਾਣ ਪੀਣ ਦਾ ਸਮਾਨ ਵੇਚਣ ਤੇ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਯਕੀਨੀ ਬਣਾਉਣ – ਵਧੀਕ ਡਿਪਟੀ ਕਮਿਸ਼ਨਰ
- ਧਾਰਾ 144 ਤਹਿਤ ਡੀ.ਐਮ. ਆਦੇਸ਼ – ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਮੋਟਸਾਈਕਲਾਂ, ਟਰੈਕਟਰਾਂ ਤੇ ਸਬੰਧਤ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ/ਸਟੈਂਟ ਆਯੋਜਿਤ ਕਰਨ ‘ਤੇ ਪਾਬੰਦੀ – ਮਿਤੀ 31-10-2023
- *ਸਰਫ਼ੇਸ ਸੀਡਰ ਸਪਲਾਈ ਕਰਨ ਵਾਲੀ ਫਾਰਮ ਵੱਲੋ ਸਹਿਕਾਰੀ ਸਭਾਂਵਾ ਦੇ ਸੈਕਟਰੀਆਂ ਨੂੰ ਟ੍ਰੇਨਿੰਗ ਦਿੱਤੀ*
- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਸਬੰਧੀ ਕੀਤੀ ਮੀਟਿੰਗ
- ਸਰਕਾਰੀ ਕਾਲਜ ਰੋਪੜ ਦੀ ਖਿਡਾਰਨ ਜੈਸਮੀਨ ਕੌਰ ਦਾ ਏਸ਼ੀਅਨ ਸੂਟਿੰਗ ਚੈਂਪੀਅਨਸ਼ਿਪ ‘ਚ ਗੋਲਡ ਮੈਡਲ ਪ੍ਰਾਪਤ ਕਰਕੇ ਸ਼ਹਿਰ ਪਹੁੰਚਣ ਤੇ ਕੀਤਾ ਭਰਵਾਂ ਸਵਾਗਤ
- ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਸਬੰਧੀ ਧਾਰਾ 144 ਤਹਿਤ ਡੀ.ਐਮ. ਆਦੇਸ਼ – ਮਿਤੀ 30-10-2023