ਬੰਦ ਕਰੋ

ਪਿੰਡ ਅਤੇ ਪੰਚਾਇਤਾਂ

ਜ਼ਿਲ੍ਹੇ ਵਿਚ 606 ਪਿੰਡ ਅਤੇ 611 ਪੰਚਾਇਤਾਂ ਹਨ। 606 ਪਿੰਡਾਂ ਵਿੱਚੋਂ 589 ਜਨਸੰਖਿਆ ਵਾਲੇ ਅਤੇ 18 ਬੇ-ਚਾਰਗ (ਬਿਨਾ ਜਨਸੰਖਿਆ ਵਾਲੇ ) ਹਨ। ਜ਼ਿਲ੍ਹੇ ਨੂੰ 5 ਵਿਕਾਸ ਬਲਾਕ ਜਿਵੇਂ ਸ਼੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ, ਰੂਪਨਗਰ, ਮੋਰਿੰਡਾ ਅਤੇ ਨੂਰਪੁਰ ਬੇਦੀ ਵਿਚ ਵੰਡਿਆ ਗਿਆ ਹੈ ।

  • ਸ਼੍ਰੀ ਅਨੰਦਪੁਰ ਸਾਹਿਬ – 121 ਪਿੰਡ
  • ਸ੍ਰੀ ਚਮਕੌਰ ਸਾਹਿਬ – 108 ਪਿੰਡ
  • ਰੂਪਨਗਰ – 199 ਪਿੰਡ
  • ਮੋਰਿੰਡਾ – 68 ਪਿੰਡ
  • ਨੂਰਪੁਰ ਬੇਦੀ – 110 ਪਿੰਡ

ਬਲਾਕ ਵਾਈਜ਼ ਪਿੰਡਾਂ ਦੀ ਸੂਚੀ ਵੇਖਣ ਲਈ, ਕਿਰਪਾ ਕਰਕੇ ਇੱਥੇ ਕਲਿੱਕ ਕਰੋ (ਪੀ.ਡੀ.ਐੱਫ. 347KB)