ਬੰਦ ਕਰੋ

ਡੀ. ਸੀ. ਪ੍ਰੋਫਾਈਲ

ਸ਼੍ਰੀਮਤੀ ਸੋਨਾਲੀ ਗਿਰਿ, ਆਈ ਏ ਐੱਸ ਨੇ 10-02-2020 ਨੂੰ ਰੂਪਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਕਾਰਜਭਾਰ ਸੰਭਾਲਿਆ।

ਉਹ 2009 ਬੈਚ ਦੇ ਆਈ ਏ ਐੱਸ ਅਧਿਕਾਰੀ ਹਨ।

ਇਸ ਤੋਂ ਪਹਿਲਾਂ ਉਹ ਮੁਨਿਸਿਪਲ ਕਮਿਸ਼ਨਰ ਅੰਮ੍ਰਿਤਸਰ ਅਤੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਖੇ ਬਤੋਰ ਡਿਪਟੀ ਕਮਿਸ਼ਨਰ ਸੇਵਾ ਨਿਭਾ ਚੁੱਕੇ ਹਨ।

ਫੋਨ ਨੰ. 01881 – 221150 (ਦਫਤਰ), 01881 – 221250 (ਰਿਹਾਇਸ਼)

ਈ ਮੇਲ ਆਈ ਡੀ. dc[dot]rpr@punjab[dot]gov[dot]in