ਬੰਦ ਕਰੋ

ਆਰ.ਟੀ.ਆਈ.

ਸੂਚਨਾ ਦਾ ਅਧਿਕਾਰ

PUBLIC INFORMATION OFFICER

OFFICE OF DEPUTY COMMISSIONER

MINI SECRATARIAT RUPNAGAR-01881-221150

ਸੂਚਨਾ ਦਾ ਅਧਿਕਾਰ ਕਾਨੂੰਨ 2005 ਸਰਕਾਰ ਦੀਆਂ ਸੂਚਨਾਵਾਂ ਲਈ ਨਾਗਰਿਕ ਬੇਨਤੀਆਂ ਦੇ ਸਮੇਂ ਸਿਰ ਜਵਾਬ ਦੇਣਾ ਯਕੀਨੀ ਬਣਾਉਂਦਾ ਹੈ। ਸੂਚਨਾ ਦੀ ਜਲਦੀ ਖੋਜ ਲਈ ਨਾਗਰਿਕਾਂ ਨੂੰ ਆਰ. ਟੀ. ਆਈ. ਪੋਰਟਲ ਗੇਟਵੇ ਪ੍ਰਦਾਨ ਕਰਨ ਲਈ, ਇਹ ਅਮਲਾ ਅਤੇ ਸਿਖਲਾਈ ਵਿਭਾਗ, ਪਰਸੋਨਲ, ਪਬਲਿਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲਾ ਦੁਆਰਾ ਲਿਆ ਗਿਆ ਇੱਕ ਉਪਰਾਲਾ ਹੈ। ਇੱਸ ਪੋਰਟਲ ਰਾਹੀਂ ਕੋਈ ਵੀ ਨਾਗਰਿਕ, ਪਹਿਲੀ ਅਪੀਲ ਅਥਾਰਟੀਜ਼, ਪੀਆਈਓਜ਼ ਆਦਿ ਦੇ ਵੇਰਵੇ ‘ਤੇ ਹੋਰਨਾਂ ਦੇ ਨਾਲ ਨਾਲ ਆਰ.ਟੀ.ਆਈ ਨਾਲ ਸਬੰਧਤ ਜਾਣਕਾਰੀ / ਖੁਲਾਸੇ ਤੋਂ ਇਲਾਵਾ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੇ ਤਹਿਤ ਵੱਖ ਵੱਖ ਜਨਤਕ ਅਥਾਰਟੀਆਂ ਦੁਆਰਾ ਉਪਲਬਧ ਕਰਵਾਈ ਗਈ ਜਾਣਕਾਰੀ ਪ੍ਰਾਪਤ ਕਰ ਸੱਕਦਾ ਹੈ।

ਸਬੰਧਤ ਅਫਸਰਾਂ ਦਾ ਨਾਮ ਅਤੇ ਸੰਪਰਕ ਵੇਰਵੇ
ਨਾਮ ਅਹੁਦਾ ਸੰਪਰਕ ਵੇਰਵੇ
ਸੰਤੋਸ਼ ਕੁਮਾਰੀ ਏ.ਪੀ.ਆਈ.ਓ. ਸੁਪਰਡੈਂਟ ਗ੍ਰੇਡ-1, ਮਿੰਨੀ ਸਕੱਤਰੇਤ ਰੂਪਨਗਰ, 01881-221157
ਗੁਰਦੇਵ ਸਿੰਘ ਪੀ.ਆਈ.ਓ. ਜ਼ਿਲ੍ਹਾ ਮਾਲ ਅਫ਼ਸਰ ਮਿੰਨੀ ਸਕੱਤਰੇਤ ਰੂਪਨਗਰ, 01881-221154
ਸ੍ਰੀਮਤੀ ਹਰਜੋਤ ਕੌਰ, ਪੀ. ਸੀ. ਐੱਸ. ਅਪੀਲੀ ਅਥਾਰਟੀ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਰੂਪਨਗਰ, 01881-221154

ਆਰ.ਟੀ.ਆਈ. ਮੈਨੁਅਲ – ਡਿਪਟੀ ਕਮਿਸ਼ਨਰ ਦਫਤਰ, ਰੂਪਨਗਰ (725KB PDF)