ਬੰਦ ਕਰੋ

ਆਮ ਚੋਣਾਂ 2019

ਮਹੱਤਵਪੂਰਨ ਨੋਟ

DISE ਸਾਫਟਵੇਅਰ ਰਿਲੀਜ਼ ਕੀਤਾ ਜਾਂਦਾ ਹੈ । ਹੇਠ ਲਿਖੇ ਲਿੰਕ ਤੋਂ DISE ਕੈਪਸੂਲ ਸਾਫਟਵੇਅਰ ਡਾਊਨਲੋਡ ਕਰੋ।

1. DISE ਕੈਪਸੂਲ ਸੋਧ ਕੀਤਾ ਗਿਆ ਸਾਫਟਵੇਅਰ / ਡਾਟਾਬੇਸ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ (57 MB)

2. ਯੂਜ਼ਰ ਮੈਨੂਅਲ ਅਤੇ DISE ਕੈਪਸੂਲ ਦੀ ਇੰਸਟਾਲ ਨਿਰਦੇਸ਼ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ ( 1.85 MB)

3. DISE ਡਾਟਾ ਜਮ੍ਹਾਂ ਕਰਨ ਲਈ ਨਿਰਦੇਸ਼ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ (10KB)

ਪੋਲਿੰਗ ਸਟਾਫ ਦਾ ਡਾਟਾ ਜਮ੍ਹਾਂ ਕਰਨ ਦੀ ਆਖਰੀ ਮਿਤੀ 11-02-2019 ਹੈ । ਇਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਅਤੇ ਸਮਾਂ ਬੱਧ ਢੰਗ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ ।

ਨਿਯਮਿਤ ਅਪਡੇਟਾਂ ਲਈ ਵੈਬਸਾਈਟ ਨੂੰ ਰੋਜ਼ ਦੇਖਦੇ ਰਹੋ ।