ਬੰਦ ਕਰੋ

ਵਨ ਸਟਾਪ ਸੈਂਟਰ (ਸਖੀ) ਲਈ ਭਰਤੀ ਨੋਟਿਸ

ਵਨ ਸਟਾਪ ਸੈਂਟਰ (ਸਖੀ) ਲਈ ਭਰਤੀ ਨੋਟਿਸ
ਸਿਰਲੇਖ ਵਰਣਨ ਸ਼ੁਰੂ ਹੋਨ ਦੀ ਤਾਰੀਖ ਖਤਮ ਹੋਨ ਦੀ ਤਾਰੀਖ ਮਿਸਲ
ਵਨ ਸਟਾਪ ਸੈਂਟਰ (ਸਖੀ) ਲਈ ਭਰਤੀ ਨੋਟਿਸ

ਵਨ ਸਟਾਪ ਸੈਂਟਰ (ਸਖੀ), ਰੂਪਨਗਰ ਦੀਆਂ ਹੇਠ ਲਿਖੀਆਂ ਅਸਾਮੀਆਂ ਲਈ ਉਨ੍ਹਾਂ ਦੇ ਸਾਹਮਣੇ ਦਰਸ਼ਾਈਆਂ ਤਨਖਾਹ ਅਤੇ ਯੋਗਤਾ ਦੇ ਆਧਾਰ (ਕੰਟਰੈਕਟ ਬੇਸਿਸ ) ਤੇ ਬਿਨੈਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਇਸਤਿਹਾਰ ਛਪਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ – ਅੰਦਰ ਰਜਿ:ਪੋਸਟ ਰਾਂਹੀ ਦਫਤਰ : ਜ਼ਿਲ੍ਹਾ ਪ੍ਰੋਗਰਾਮ ਅਫਸਰ , ਹਵੇਲੀ ਕਲ਼ਾਂ, ਰੂਪਨਗਰ ਵਿਖੇ ਭੇਜ ਸਕਦੇ ਹਨ

22/11/2019 05/12/2019 ਦੇਖੋ (1 MB)