ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਸੰਭਾਲਿਆ ਆਹੁਦਾ
ਪ੍ਰਕਾਸ਼ਨ ਦੀ ਮਿਤੀ : 07/11/2018

ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਸੰਭਾਲਿਆ ਆਹੁਦਾ ਪ੍ਰੈਸ ਨੋਟ ਮਿਤੀ 6 ਨਵੰਬਰ, 2018
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ।
ਸ਼੍ਰੀ ਰਾਜੀਵ ਗੁਪਤਾ ਨੇ ਸੰਭਾਲਿਆ ਵਧੀਕ ਡਿਪਟੀ ਕਮਿਸ਼ਨਰ ਜਨਰਲ ਦਾ ਆਹੁਦਾ
ਰੂਪਨਗਰ , 06 ਨਵੰਬਰ – ਸ਼੍ਰੀ ਰਾਜੀਵ ਗੁਪਤਾ ਪੀ.ਸੀ.ਐਸ.ਨੇ ਬਤੋਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰੂਪਨਗਰ ਵਿਖੇ ਜਾਇੰਨ ਕਰ ਲਿਆ ਹੈ । ਸ਼੍ਰੀ ਰਾਜੀਵ ਗੁਪਤਾ 2004 ਬੈਚ ਦੇ ਪੀ.ਸੀ.ਐਸ.ਅਧਿਕਾਰੀ ਹਨ ।
ਇਸ ਤੋ ਪਹਿਲਾਂ ਸ਼੍ਰੀ ਗੁਪਤਾ ਚੰਡੀਗੜ ਵਿਖੇ ਐਡੀਸ਼ਨਲ ਕਮਿਸ਼ਨਰ ਕਾਰਪੋਰੇਸ਼ਨ ਤਾਇਨਾਤ ਸਨ ਅਤੇ ਸ਼੍ਰੀ ਗੁਪਤਾ ਰੂਪਨਗਰ ਵਿਖੇ ਜਿਲ੍ਹਾ ਟਰਾਸਪੋਰਟ ਅਫਸਰ,ਜਲਾਲਾਬਾਦ ਅਤੇ ਖਰੜ ਵਿਖੇ ਬਤੌਰ ਐਸ.ਡੀ.ਐਮ. ਵੀ ਰਹਿ ਚੁੱਕੇ ਹਨ।