ਬੰਦ ਕਰੋ

ਡੀ. ਸੀ. ਪ੍ਰੋਫਾਈਲ

ਸ਼੍ਰੀਮਤੀ ਪ੍ਰੀਤੀ ਯਾਦਵ, ਆਈ ਏ ਐੱਸ ਨੇ 05-04-2022 ਨੂੰ ਰੂਪਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਕਾਰਜਭਾਰ ਸੰਭਾਲਿਆ।

ਉਹ 2014 ਬੈਚ ਦੇ ਆਈ ਏ ਐੱਸ ਅਧਿਕਾਰੀ ਹਨ।

ਇਸ ਤੋਂ ਪਹਿਲਾਂ ਉਹ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਟਿਆਲਾ ਅਤੇ ਵਧੀਕ ਕਮਿਸ਼ਨਰ (ਆਬਕਾਰੀ) ਪਟਿਆਲਾ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।

ਫੋਨ ਨੰ. 01881 – 221150 (ਦਫਤਰ), 01881 – 221250 (ਰਿਹਾਇਸ਼)

ਈ ਮੇਲ ਆਈ ਡੀ. dc[dot]rpr@punjab[dot]gov[dot]in