ਭਰਤੀ
ਸਿਰਲੇਖ | ਵਰਣਨ | ਸ਼ੁਰੂ ਹੋਨ ਦੀ ਤਾਰੀਖ | ਖਤਮ ਹੋਨ ਦੀ ਤਾਰੀਖ | ਮਿਸਲ |
---|---|---|---|---|
ਜ਼ਿਲ੍ਹਾ ਰੂਪਨਗਰ ਵਿੱਚ ਆਮ ਆਦਮੀ ਕਲੀਨਿਕਾਂ ਵਿੱਚ ਮੈਡੀਕਲ ਅਫਸਰ (ਐੱਮ.ਬੀ.ਬੀ.ਐੱਸ.) ਦੇ ਐਮਪੈਨਲਮੈਂਟ ਲਈ ਵਾਕ-ਇਨ-ਇੰਟਰਵਿਊ | 25/10/2024 | 30/11/2024 | ਦੇਖੋ (3 MB) | |
ਜ਼ਿਲ੍ਹਾ ਰੂਪਨਗਰ ਵਿਖੇ 15 ਹੋਰ ਯੋਗਾ ਇੰਸਟਰੱਕਟਰਜ਼ ਦੀ ਨਿਯੁਕਤੀ ਸਬੰਧੀ | ਜ਼ਿਲ੍ਹਾ ਰੂਪਨਗਰ ਵਿਖੇ 15 ਹੋਰ ਯੋਗਾ ਇੰਸਟਰੱਕਟਰਜ਼ ਦੀ ਨਿਯੁਕਤੀ ਸਬੰਧੀ |
29/08/2024 | 12/09/2024 | ਦੇਖੋ (496 KB) |
ਆਂਗਣਵਾੜੀ ਸੈਂਟਰ ਬਲਾਕ ਨੂਰਪੁਰ ਬੇਦੀ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ | ਆਂਗਣਵਾੜੀ ਸੈਂਟਰ ਬਲਾਕ ਨੂਰਪੁਰ ਬੇਦੀ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ |
17/11/2023 | 30/11/2023 | ਦੇਖੋ (7 MB) |
ਆਂਗਣਵਾੜੀ ਸੈਂਟਰ ਬਲਾਕ ਚਮਕੌਰ ਸਾਹਿਬ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ | ਆਂਗਣਵਾੜੀ ਸੈਂਟਰ ਬਲਾਕ ਚਮਕੌਰ ਸਾਹਿਬ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ |
17/11/2023 | 30/11/2023 | ਦੇਖੋ (6 MB) |
ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ ਅਧਾਰ ਤੇ ਭਰਨ ਲਈ ਰਿਟਾਇਰਡ ਪਟਵਾਰੀਆਂ / ਕਾਨੂੰਗੋਆਂ ਵਿੱਚੋ ਮਾਲ ਪਟਵਾਰੀਆਂ ਦੀ ਭਰਤੀ ਲਈ ਇਸ਼ਤਿਹਾਰ | ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ ਅਧਾਰ ਤੇ ਭਰਨ ਲਈ ਰਿਟਾਇਰਡ ਪਟਵਾਰੀਆਂ / ਕਾਨੂੰਗੋਆਂ ਵਿੱਚੋ ਮਾਲ ਪਟਵਾਰੀਆਂ ਦੀ ਭਰਤੀ ਲਈ ਇਸ਼ਤਿਹਾਰ |
02/11/2023 | 10/11/2023 | ਦੇਖੋ (904 KB) |
ਆਂਗਣਵਾੜੀ ਸੈਂਟਰ ਬਲਾਕ ਮੋਰਿੰਡਾ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ | ਆਂਗਣਵਾੜੀ ਸੈਂਟਰ ਬਲਾਕ ਮੋਰਿੰਡਾ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ |
29/08/2023 | 30/09/2023 | ਦੇਖੋ (4 MB) |
ਆਂਗਣਵਾੜੀ ਸੈਂਟਰ ਬਲਾਕ ਰੋਪੜ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ | ਆਂਗਣਵਾੜੀ ਸੈਂਟਰ ਬਲਾਕ ਰੋਪੜ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ |
29/08/2023 | 30/09/2023 | ਦੇਖੋ (4 MB) |
ਆਂਗਣਵਾੜੀ ਸੈਂਟਰ ਬਲਾਕ ਅਨੰਦਪੁਰ ਸਾਹਿਬ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ | ਆਂਗਣਵਾੜੀ ਸੈਂਟਰ ਬਲਾਕ ਅਨੰਦਪੁਰ ਸਾਹਿਬ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ |
29/08/2023 | 30/09/2023 | ਦੇਖੋ (8 MB) |
ਆਂਗਣਵਾੜੀ ਸੈਂਟਰ ਬਲਾਕ ਅਨੰਦਪੁਰ ਸਾਹਿਬ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ ਸ਼ੁਧਾਈ ਦੇ ਨਾਲ ਮਿਤੀ 01-09-2023 | ਆਂਗਣਵਾੜੀ ਸੈਂਟਰ ਬਲਾਕ ਅਨੰਦਪੁਰ ਸਾਹਿਬ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ ਸ਼ੁਧਾਈ ਦੇ ਨਾਲ ਮਿਤੀ 01-09-2023 |
01/09/2023 | 30/09/2023 | ਦੇਖੋ (8 MB) |
ਮਗ-ਨਰੇਗਾ ਸਕੀਮ ਤਹਿਤ ਸਟਾਫ ਦੀ ਭਰਤੀ ਸਬੰਧੀ ਇੰਟਰਵਿਊ ਉਪਰੰਤ ਚੋਣ ਕੀਤੇ ਗਏ ਉਮੀਦਵਾਰਾ ਦੀ ਲਿਸਟ | ਮਗ-ਨਰੇਗਾ ਸਕੀਮ ਤਹਿਤ ਸਟਾਫ ਦੀ ਭਰਤੀ ਸਬੰਧੀ ਇੰਟਰਵਿਊ ਉਪਰੰਤ ਚੋਣ ਕੀਤੇ ਗਏ ਉਮੀਦਵਾਰਾ ਦੀ ਲਿਸਟ |
27/06/2023 | 31/07/2023 | ਦੇਖੋ (2 MB) |
ਮਗ – ਨਰੇਗਾ ਸਕੀਮ ਅਧੀਨ ਗ੍ਰਾਮ ਰੋਜ਼ਗਾਰ ਸੇਵਕ/ਤਕਨੀਕੀ ਸਹਾਇਕ/ਸਹਾਇਕ ਪ੍ਰੋਗਰਾਮ ਅਫ਼ਸਰ (ਏ.ਪੀ.ਓ.)/ਕੰਪਿਊਟਰ ਸਹਾਇਕ ਦੇ ਅਹੁਦਿਆਂ ਲਈ ਸਟਾਫ਼ ਦੀ ਭਰਤੀ ਲਈ ਹੋਣ ਵਾਲੀ ਇੰਟਰਵਿਊ ਸਬੰਧੀ ਜਾਣਕਾਰੀ | ਮਗ – ਨਰੇਗਾ ਸਕੀਮ ਅਧੀਨ ਗ੍ਰਾਮ ਰੋਜ਼ਗਾਰ ਸੇਵਕ/ਤਕਨੀਕੀ ਸਹਾਇਕ/ਸਹਾਇਕ ਪ੍ਰੋਗਰਾਮ ਅਫ਼ਸਰ (ਏ.ਪੀ.ਓ.)/ਕੰਪਿਊਟਰ ਸਹਾਇਕ ਦੇ ਅਹੁਦਿਆਂ ਲਈ ਸਟਾਫ਼ ਦੀ ਭਰਤੀ ਲਈ ਹੋਣ ਵਾਲੀ ਇੰਟਰਵਿਊ ਸਬੰਧੀ ਜਾਣਕਾਰੀ |
03/05/2023 | 10/05/2023 | ਦੇਖੋ (2 MB) |
MG-NREGA ਸਕੀਮ ਤਹਿਤ ਸਟਾਫ਼ ਦੀ ਭਰਤੀ – ਗ੍ਰਾਮ ਰੋਜ਼ਗਾਰ ਸੇਵਕ/ਤਕਨੀਕੀ ਸਹਾਇਕ/ਅਸਿਸਟੈਂਟ ਪ੍ਰੋਗਰਾਮ ਅਫਸਰ (ਏ.ਪੀ.ਓ.)/ਕੰਪਿਊਟਰ ਅਸਿਸਟੈਂਟ ਦੀਆਂ ਪੋਸਟਾਂ ਲਈ ਐਡਮਿਟ ਕਾਰਡ ਡਾਊਨਲੋਡ ਕਰੋ। | MG-NREGA ਸਕੀਮ ਤਹਿਤ ਸਟਾਫ਼ ਦੀ ਭਰਤੀ – ਗ੍ਰਾਮ ਰੋਜ਼ਗਾਰ ਸੇਵਕ/ਤਕਨੀਕੀ ਸਹਾਇਕ/ਅਸਿਸਟੈਂਟ ਪ੍ਰੋਗਰਾਮ ਅਫਸਰ (ਏ.ਪੀ.ਓ.)/ਕੰਪਿਊਟਰ ਅਸਿਸਟੈਂਟ ਦੀਆਂ ਪੋਸਟਾਂ ਲਈ ਐਡਮਿਟ ਕਾਰਡ ਡਾਊਨਲੋਡ ਕਰੋ। ਵੇਰਵੇ ਦੇਖਣ ਅਤੇ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ |
27/03/2023 | 30/04/2023 | ਦੇਖੋ (211 KB) |
MG-NREGA ਸਕੀਮ ਤਹਿਤ ਸਟਾਫ਼ ਦੀ ਭਰਤੀ – ਗ੍ਰਾਮ ਰੋਜ਼ਗਾਰ ਸੇਵਕ ਦੀਆਂ ਪੋਸਟਾਂ ਲਈ ਸਕੈਨ ਕੀਤੀਆਂ OMR ਉੱਤਰ ਪੱਤਰੀਆਂ ਨੂੰ ਡਾਊਨਲੋਡ ਕਰੋ ਡਾਊਨਲੋਡ ਕਰੋ। | MG-NREGA ਸਕੀਮ ਤਹਿਤ ਸਟਾਫ਼ ਦੀ ਭਰਤੀ – ਗ੍ਰਾਮ ਰੋਜ਼ਗਾਰ ਸੇਵਕ ਦੀਆਂ ਪੋਸਟਾਂ ਲਈ ਸਕੈਨ ਕੀਤੀਆਂ OMR ਉੱਤਰ ਪੱਤਰੀਆਂ ਨੂੰ ਡਾਊਨਲੋਡ ਕਰੋ ਡਾਊਨਲੋਡ ਕਰੋ। OMR ਉੱਤਰ ਪੱਤਰੀਆਂ ਨੂੰ ਡਾਊਨਲੋਡ ਕਰਨ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ |
03/04/2023 | 30/04/2023 | ਦੇਖੋ (219 KB) |
MG-NREGA ਸਕੀਮ ਤਹਿਤ ਅਸਿਸਟੈਂਟ ਪ੍ਰੋਗਰਾਮ ਅਫਸਰ ਦੀ ਭਰਤੀ ਸਬੰਧੀ 2/4/2023 ਅਤੇ 3/4/2023 ਨੂੰ ਲਏ ਗਏ ਲਿਖਤੀ ਪੇਪਰ ਦਾ ਨਤੀਜਾ | MG-NREGA ਸਕੀਮ ਤਹਿਤ ਅਸਿਸਟੈਂਟ ਪ੍ਰੋਗਰਾਮ ਅਫਸਰ ਦੀ ਭਰਤੀ ਸਬੰਧੀ 2/4/2023 ਅਤੇ 3/4/2023 ਨੂੰ ਲਏ ਗਏ ਲਿਖਤੀ ਪੇਪਰ ਦਾ ਨਤੀਜਾ |
11/04/2023 | 30/04/2023 | ਦੇਖੋ (32 KB) |
MG-NREGA ਸਕੀਮ ਅਧੀਨ ਕੰਪਿਊਟਰ ਅਸਿਸਟੈਂਟ ਦੀ ਭਰਤੀ ਸਬੰਧੀ 2/4/2023 ਅਤੇ 3/4/2023 ਨੂੰ ਲਏ ਗਏ ਲਿਖਤੀ ਪੇਪਰ ਦਾ ਨਤੀਜਾ | MG-NREGA ਸਕੀਮ ਅਧੀਨ ਕੰਪਿਊਟਰ ਅਸਿਸਟੈਂਟ ਦੀ ਭਰਤੀ ਸਬੰਧੀ 2/4/2023 ਅਤੇ 3/4/2023 ਨੂੰ ਲਏ ਗਏ ਲਿਖਤੀ ਪੇਪਰ ਦਾ ਨਤੀਜਾ |
11/04/2023 | 30/04/2023 | ਦੇਖੋ (26 KB) |
MG-NREGA ਸਕੀਮ ਅਧੀਨ ਗ੍ਰਾਮ ਰੋਜ਼ਗਾਰ ਸਹਾਇਕ ਦੀ ਭਰਤੀ ਸਬੰਧੀ 2/4/2023 ਅਤੇ 3/4/2023 ਨੂੰ ਲਏ ਗਏ ਲਿਖਤੀ ਪੇਪਰ ਦਾ ਨਤੀਜਾ | MG-NREGA ਸਕੀਮ ਅਧੀਨ ਗ੍ਰਾਮ ਰੋਜ਼ਗਾਰ ਸਹਾਇਕ ਦੀ ਭਰਤੀ ਸਬੰਧੀ 2/4/2023 ਅਤੇ 3/4/2023 ਨੂੰ ਲਏ ਗਏ ਲਿਖਤੀ ਪੇਪਰ ਦਾ ਨਤੀਜਾ |
11/04/2023 | 30/04/2023 | ਦੇਖੋ (70 KB) |
MG-NREGA ਸਕੀਮ ਅਧੀਨ ਤਕਨੀਕੀ ਸਹਾਇਕ ਦੇ ਅਹੁਦੇ ਲਈ ਭਰਤੀ ਸਬੰਧੀ 2/4/2023 ਅਤੇ 3/4/2023 ਨੂੰ ਲਏ ਗਏ ਲਿਖਤੀ ਪੇਪਰ ਦਾ ਨਤੀਜਾ | MG-NREGA ਸਕੀਮ ਅਧੀਨ ਤਕਨੀਕੀ ਸਹਾਇਕ ਦੇ ਅਹੁਦੇ ਲਈ ਭਰਤੀ ਸਬੰਧੀ 2/4/2023 ਅਤੇ 3/4/2023 ਨੂੰ ਲਏ ਗਏ ਲਿਖਤੀ ਪੇਪਰ ਦਾ ਨਤੀਜਾ |
11/04/2023 | 30/04/2023 | ਦੇਖੋ (28 KB) |
ਭਾਰਤੀ ਹਵਾਈ ਸੈਨਾ ਅਗਨੀਪਥ ਸਕੀਮ ਅਧੀਨ ਅਗਨੀਵੀਰਵਾਯੂ ਦੇ ਦਾਖਲੇ ਲਈ 02/2023 ਦੀ ਚੋਣ ਪ੍ਰੀਖਿਆ ਲਈ ਅਣਵਿਆਹੇ ਭਾਰਤੀ ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਤੋਂ ਔਨਲਾਈਨ ਅਰਜ਼ੀਆਂ ਨੂੰ ਸੱਦਾ ਦਿੰਦੀ ਹੈ | ਭਾਰਤੀ ਹਵਾਈ ਸੈਨਾ ਅਗਨੀਪਥ ਸਕੀਮ ਅਧੀਨ ਅਗਨੀਵੀਰਵਾਯੂ ਦੇ ਦਾਖਲੇ ਲਈ 02/2023 ਦੀ ਚੋਣ ਪ੍ਰੀਖਿਆ ਲਈ ਅਣਵਿਆਹੇ ਭਾਰਤੀ ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਤੋਂ ਔਨਲਾਈਨ ਅਰਜ਼ੀਆਂ ਨੂੰ ਸੱਦਾ ਦਿੰਦੀ ਹੈ |
19/03/2023 | 31/03/2023 | ਦੇਖੋ (420 KB) |
ਆਂਗਣਵਾੜੀ ਵਰਕਰਾਂ ਅਤੇ ਆਂਗਣਿਾੜੀ ਹੈਲਪਰਾਂ ਦੀ ਭਰਤੀ ਸਬੰਧੀ ਇਸ਼ਤਿਹਾਰ – ਡਾਇਰੈਕਟੋਰੇਟ, ਸਮਾਜਿਕ ਸੁਰੱਜਿਆ ਅਤੇ ਇਸਤਰੀ ਤੇ ਬਾਲ ਜਿਕਾਸ ਜਿਭਾਗ,ਪੰਜਾਬ | ਆਂਗਣਵਾੜੀ ਵਰਕਰਾਂ ਅਤੇ ਆਂਗਣਿਾੜੀ ਹੈਲਪਰਾਂ ਦੀ ਭਰਤੀ ਸਬੰਧੀ ਇਸ਼ਤਿਹਾਰ – ਡਾਇਰੈਕਟੋਰੇਟ, ਸਮਾਜਿਕ ਸੁਰੱਜਿਆ ਅਤੇ ਇਸਤਰੀ ਤੇ ਬਾਲ ਜਿਕਾਸ ਜਿਭਾਗ,ਪੰਜਾਬ |
17/02/2023 | 09/03/2023 | ਦੇਖੋ (2 MB) |
ਪੰਜਾਬ ਸਰਕਾਰ ਦੇ ਵੱਖ-ਵੱਖ ਦਫ਼ਤਰਾਂ/ਵਿਭਾਗਾਂ ਵਿੱਚ ministerial appointment ਰੱਖਣ ਵਾਲੇ ਗਰੁੱਪ ‘ਏ’ ਅਤੇ ‘ਬੀ’ ਸੇਵਾਵਾਂ ਦੇ ਮੈਂਬਰਾਂ ਵਿੱਚੋਂ ਰਜਿਸਟਰ A-II ਤੋਂ ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਦੀਆਂ ਅਸਾਮੀਆਂ ਲਈ ਚੋਣ | ਪੰਜਾਬ ਸਰਕਾਰ ਦੇ ਵੱਖ-ਵੱਖ ਦਫ਼ਤਰਾਂ/ਵਿਭਾਗਾਂ ਵਿੱਚ ministerial appointment ਰੱਖਣ ਵਾਲੇ ਗਰੁੱਪ ‘ਏ’ ਅਤੇ ‘ਬੀ’ ਸੇਵਾਵਾਂ ਦੇ ਮੈਂਬਰਾਂ ਵਿੱਚੋਂ ਰਜਿਸਟਰ A-II ਤੋਂ ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਦੀਆਂ ਅਸਾਮੀਆਂ ਲਈ ਚੋਣ |
29/11/2022 | 12/01/2023 | ਦੇਖੋ (2 MB) |
ਇਤਰਾਜ਼ ਪ੍ਰਾਪਤ ਕਰਨ ਲਈ ਆਂਗਣਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਦੀ ਚੋਣ ਸਬੰਧੀ ਜ਼ਿਲ੍ਹਾ ਪੱਧਰੀ ਮੈਰਿਟ ਸੂਚੀ | ਇਤਰਾਜ਼ ਪ੍ਰਾਪਤ ਕਰਨ ਲਈ ਆਂਗਣਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਦੀ ਚੋਣ ਸਬੰਧੀ ਜ਼ਿਲ੍ਹਾ ਪੱਧਰੀ ਮੈਰਿਟ ਸੂਚੀ |
10/11/2022 | 15/11/2022 | ਦੇਖੋ (7 MB) |
ਮਗ -ਨਰੇਗਾ ਸਕੀਮ ਤਹਿਤ ਸਟਾਫ ਦੀ ਭਰਤੀ ਸਬੰਧੀ ਪ੍ਰੈਸ ਨੋਟ , ਨਿਯਮ, ਸ਼ਰਤਾਂ ਅਤੇ ਭਰਤੀ ਸਬੰਧੀ ਪ੍ਰੋਫਾਰਮਾ | ਮਗ -ਨਰੇਗਾ ਸਕੀਮ ਤਹਿਤ ਸਟਾਫ ਦੀ ਭਰਤੀ ਸਬੰਧੀ ਪ੍ਰੈਸ ਨੋਟ , ਨਿਯਮ / ਸ਼ਰਤਾਂ ਅਤੇ ਭਰਤੀ ਸਬੰਧੀ ਪ੍ਰੋਫਾਰਮਾ |
08/09/2022 | 19/09/2022 | ਦੇਖੋ (1 MB) |
ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ (ਇਸਤਰੀ ਅਤੇ ਬਾਲ ਵਿਕਾਸ ਵਿਭਾਗ ), ਰੂਪਨਗਰ ਵਿੱਚ ਸਖੀ ਵਨ ਸਟਾਪ ਸੈਂਟਰ ਸਕੀਮ ਤਹਿਤ ਨਿਰੋਲ ਠੇਕਾ ਅਧਾਰ ਤੇ ਭਰਤੀ ਲਈ ਇਸ਼ਤਿਹਾਰ | ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ (ਇਸਤਰੀ ਅਤੇ ਬਾਲ ਵਿਕਾਸ ਵਿਭਾਗ ), ਰੂਪਨਗਰ ਵਿੱਚ ਸਖੀ ਵਨ ਸਟਾਪ ਸੈਂਟਰ ਸਕੀਮ ਤਹਿਤ ਨਿਰੋਲ ਠੇਕਾ ਅਧਾਰ ਤੇ ਭਰਤੀ ਲਈ ਇਸ਼ਤਿਹਾਰ |
22/04/2022 | 01/06/2022 | ਦੇਖੋ (3 MB) |
ਡਿਪਟੀ ਕਮਿਸ਼ਨਰ, ਰੂਪਨਗਰ ਦੀ ਪ੍ਰਧਾਨਗੀ ਹੇਠ 12/04/2022 ਨੂੰ ਹੋਈ ਇੰਟਰਵਿਊ ਦੇ ਸੰਦਰਭ ਵਿੱਚ ਪ੍ਰੋਟੈਕਸ਼ਨ ਅਫਸਰ (ਗੈਰ-ਸੰਸਥਾਗਤ ਦੇਖਭਾਲ) ਦੇ ਅਹੁਦੇ ਦੀ ਮੈਰਿਟ ਸੂਚੀ – ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਰੂਪਨਗਰ | ਡਿਪਟੀ ਕਮਿਸ਼ਨਰ, ਰੂਪਨਗਰ ਦੀ ਪ੍ਰਧਾਨਗੀ ਹੇਠ 12/04/2022 ਨੂੰ ਹੋਈ ਇੰਟਰਵਿਊ ਦੇ ਸੰਦਰਭ ਵਿੱਚ ਪ੍ਰੋਟੈਕਸ਼ਨ ਅਫਸਰ (ਗੈਰ-ਸੰਸਥਾਗਤ ਦੇਖਭਾਲ) ਦੇ ਅਹੁਦੇ ਦੀ ਮੈਰਿਟ ਸੂਚੀ – ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਰੂਪਨਗਰ |
05/05/2022 | 31/05/2022 | ਦੇਖੋ (908 KB) |
ਜ਼ਿਲ੍ਹਾ ਰੂਪਨਗਰ ਵਿਖੇ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ ਅਧਾਰ ਤੇ ਭਰਨ ਲਈ ਰਿਟਾਇਰਡ ਪਟਵਾਰੀਆਂ / ਕਾਨੂੰਗੋਆਂ ਵਿੱਚੋ 72 ਮਾਲ ਪਟਵਾਰੀਆਂ ਦੀ ਭਰਤੀ ਬਾਰੇ ਇਸ਼ਤਿਹਾਰ | ਜ਼ਿਲ੍ਹਾ ਰੂਪਨਗਰ ਵਿਖੇ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ ਅਧਾਰ ਤੇ ਭਰਨ ਲਈ ਰਿਟਾਇਰਡ ਪਟਵਾਰੀਆਂ / ਕਾਨੂੰਗੋਆਂ ਵਿੱਚੋ 72 ਮਾਲ ਪਟਵਾਰੀਆਂ ਦੀ ਭਰਤੀ ਬਾਰੇ ਇਸ਼ਤਿਹਾਰ |
23/05/2022 | 31/05/2022 | ਦੇਖੋ (290 KB) |
ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਰੂਪਨਗਰ ਲਈ ਮੀਡੀਆਟਰ ਦੀ ਭਰਤੀ ਲਈ ਇਸ਼ਤਿਹਾਰ | ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਰੂਪਨਗਰ ਲਈ ਮੀਡੀਆਟਰ ਦੀ ਭਰਤੀ ਲਈ ਇਸ਼ਤਿਹਾਰ |
07/07/2021 | 10/08/2021 | ਦੇਖੋ (2 MB) |
ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਬਲਾਕਾਂ ਵਿਚ ਆਂਗਣਵਾੜੀ ਵਰਕਰਾਂ, ਮਿਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਸਾਮੀਆਂ ਲਈ ਭਰਤੀ – ਮਿਤੀ – 04-06-2021 | ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਬਲਾਕਾਂ ਵਿੱਚ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਕੇਵਲ ਇਸਤਰੀ ਬਿਨੈਕਾਰਾਂ ਵਲੋਂ ਕੇਵਲ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਜਮ੍ਹਾ ਕਰਨ ਦੀ ਆਖਰੀ ਤਰੀਕ 03-07-2021 ਹੈ। ਬਿਨੈਕਾਰ ਦਸਤੀ ਜਾਂ ਰਜਿਸਟਰਡ ਪੋਸਟ ਦੁਆਰਾ ਸਬੰਧਤ ਬਲਾਕ ਦੇ ਸੀਡੀਪੀਓ ਦਫਤਰ ਵਿੱਚ ਅਰਜ਼ੀ ਭੇਜ ਸਕਦੇ ਹਨ । |
04/06/2021 | 03/07/2021 | ਦੇਖੋ (2 MB) |
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰੂਪਨਗਰ ਦੇ ਦਫ਼ਤਰ ਵਿੱਚ ਸਖੀ ਵਨ ਸਟੌਪ ਸੈਂਟਰ ਦੀ ਯੋਜਨਾ ਤਹਿਤ ਠੇਕੇ ਦੇ ਅਧਾਰ ਤੇ Case ਵਰਕਰ (ਕੇਵਲ ਇਸਤਰੀ), IT ਸਟਾਫ( ਇਸਤਰੀ /ਪੁਰੁਸ਼), Multipurpose ਹੈਲਪਰ (ਕੇਵਲ ਇਸਤਰੀ) ਅਸਾਮੀਆਂ ਲਈ ਭਰਤੀ – ਮਿਤੀ -19-05-2021 | ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰੂਪਨਗਰ ਦੇ ਦਫ਼ਤਰ ਵਿੱਚ ਸਖੀ ਵਨ ਸਟੌਪ ਸੈਂਟਰ ਦੀ ਯੋਜਨਾ ਤਹਿਤ ਠੇਕੇ ਦੇ ਅਧਾਰ ਤੇ Case ਵਰਕਰ (ਕੇਵਲ ਇਸਤਰੀ), IT ਸਟਾਫ( ਇਸਤਰੀ /ਪੁਰੁਸ਼), Multipurpose ਹੈਲਪਰ (ਕੇਵਲ ਇਸਤਰੀ) ਅਸਾਮੀਆਂ ਲਈ ਭਰਤੀ – ਮਿਤੀ -19-05-2021 |
19/05/2021 | 18/06/2021 | ਦੇਖੋ (3 MB) |
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ, ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਕੰਟਰੈਕਟ ਦੇ ਅਧਾਰ ‘ਤੇ ‘ਚਾਈਲਡ ਪ੍ਰੋਟੈਕਸ਼ਨ ਅਫਸਰ (ਗੈਰ ਸੰਸਥਾਗਤ ਦੇਖਭਾਲ)’ ਦੇ ਅਹੁਦੇ ਸੰਬੰਧੀ ਭਰਤੀ ਨੋਟਿਸ – ਮਿਤੀ: 15-03-2021 | ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ, ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਕੰਟਰੈਕਟ ਦੇ ਅਧਾਰ ‘ਤੇ ‘ਚਾਈਲਡ ਪ੍ਰੋਟੈਕਸ਼ਨ ਅਫਸਰ (ਗੈਰ ਸੰਸਥਾਗਤ ਦੇਖਭਾਲ)’ ਦੇ ਅਹੁਦੇ ਸੰਬੰਧੀ ਭਰਤੀ ਨੋਟਿਸ – ਮਿਤੀ: 15-03-2021 |
15/03/2021 | 01/04/2021 | ਦੇਖੋ (1 MB) |
ਪੀ.ਐਸ.ਆਰ.ਐਲ.ਐਮ. ਅਧੀਨ ਵੱਖ ਵੱਖ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਦੀ ਅੰਤਮ ਸੂਚੀ – ਮਿਤੀ 11-01-2021 | ਪੀ.ਐਸ.ਆਰ.ਐਲ.ਐਮ. ਅਧੀਨ ਵੱਖ ਵੱਖ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਦੀ ਅੰਤਮ ਸੂਚੀ – ਮਿਤੀ 11-01-2021 |
11/01/2021 | 17/01/2021 | ਦੇਖੋ (257 KB) |