ਭਰਤੀ
Filter Past ਭਰਤੀ
| ਸਿਰਲੇਖ | ਵਰਣਨ | ਸ਼ੁਰੂ ਹੋਨ ਦੀ ਤਾਰੀਖ | ਖਤਮ ਹੋਨ ਦੀ ਤਾਰੀਖ | ਮਿਸਲ |
|---|---|---|---|---|
| MSE ਫੈਸੀਲੀਟੇਸ਼ਨ ਕੌਂਸਲ, ਰੂਪਨਗਰ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਜਨਤਕ ਨੋਟਿਸ ਦੇ ਸਿਲਸਿਲੇ ਵਿੱਚ | MSE ਫੈਸੀਲੀਟੇਸ਼ਨ ਕੌਂਸਲ, ਰੂਪਨਗਰ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਜਨਤਕ ਨੋਟਿਸ ਦੇ ਸਿਲਸਿਲੇ ਵਿੱਚ |
11/08/2026 | 28/08/2026 | ਦੇਖੋ (802 KB) |
| ਜ਼ਿਲ੍ਹਾ ਰੂਪਨਗਰ ਨੇ MSE-ODR ਸਕੀਮ ਅਧੀਨ ਇੱਕ ਕਾਨੂੰਨੀ ਸਲਾਹਕਾਰ ਅਤੇ ਦੋ ਮਨੁੱਖੀ ਸਰੋਤ (ਦਫ਼ਤਰ/ਸਕੱਤਰ) ਸਰੋਤਾਂ ਨੂੰ ਸੂਖਮ ਅਤੇ ਛੋਟੇ ਉੱਦਮ ਸਹੂਲਤ ਪ੍ਰੀਸ਼ਦ (MSEFC) ਰੂਪਨਗਰ ਦਾ ਹਿੱਸਾ ਬਣਾਉਣ ਲਈ ਯੋਗ ਵਿਅਕਤੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। | ਜ਼ਿਲ੍ਹਾ ਪੱਧਰੀ ਸੂਖਮ, ਛੋਟੇ ਉੱਦਮ ਸਹੂਲਤ ਪ੍ਰੀਸ਼ਦ (MSEFC), ਰੂਪਨਗਰ, MSE-ODR ਸਕੀਮ ਅਧੀਨ ਇੱਕ (1) ਕਾਨੂੰਨੀ ਸਲਾਹਕਾਰ ਅਤੇ ਦੋ (2) ਮਨੁੱਖੀ ਸਰੋਤ (ਦਫ਼ਤਰ/ਸਕੱਤਰ) ਸਰੋਤਾਂ ਨੂੰ ਸੂਖਮ ਅਤੇ ਛੋਟੇ ਉੱਦਮ ਸਹੂਲਤ ਪ੍ਰੀਸ਼ਦ (MSEFC) ਰੂਪਨਗਰ ਦਾ ਹਿੱਸਾ ਬਣਨ ਲਈ ਯੋਗ ਵਿਅਕਤੀਆਂ ਤੋਂ ਅਰਜ਼ੀਆਂ ਦੀ ਮੰਗ ਕਰਦਾ ਹੈ। |
17/06/2026 | 30/06/2026 | ਦੇਖੋ (762 KB) |
| ਸਹਾਇਕ ਵਿਅਕਤੀ ਦੀ ਸੂਚੀ ਲਈ POCSO ਐਕਟ ਦੀ ਧਾਰਾ 39 ਦੇ ਤਹਿਤ NCPCR ਦੁਆਰਾ ਦਿਸ਼ਾ-ਨਿਰਦੇਸ਼ਾਂ ਦੇ ਖਰੜੇ ਨੂੰ ਲਾਗੂ ਕਰਨ ਸੰਬੰਧੀ। | ਸਹਾਇਕ ਵਿਅਕਤੀ ਦੀ ਸੂਚੀ ਲਈ POCSO ਐਕਟ ਦੀ ਧਾਰਾ 39 ਦੇ ਤਹਿਤ NCPCR ਦੁਆਰਾ ਦਿਸ਼ਾ-ਨਿਰਦੇਸ਼ਾਂ ਦੇ ਖਰੜੇ ਨੂੰ ਲਾਗੂ ਕਰਨ ਸੰਬੰਧੀ। |
29/10/2025 | 01/12/2025 | ਦੇਖੋ (2 MB) |
| ਜ਼ਿਲ੍ਹਾ ਰੂਪਨਗਰ ਵਿਖੇ 15 ਹੋਰ ਯੋਗਾ ਇੰਸਟਰੱਕਟਰਜ਼ ਦੀ ਨਿਯੁਕਤੀ ਸਬੰਧੀ | ਜ਼ਿਲ੍ਹਾ ਰੂਪਨਗਰ ਵਿਖੇ 15 ਹੋਰ ਯੋਗਾ ਇੰਸਟਰੱਕਟਰਜ਼ ਦੀ ਨਿਯੁਕਤੀ ਸਬੰਧੀ |
29/08/2024 | 12/09/2024 | ਦੇਖੋ (496 KB) |
| ਆਂਗਣਵਾੜੀ ਸੈਂਟਰ ਬਲਾਕ ਨੂਰਪੁਰ ਬੇਦੀ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ | ਆਂਗਣਵਾੜੀ ਸੈਂਟਰ ਬਲਾਕ ਨੂਰਪੁਰ ਬੇਦੀ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ |
17/11/2023 | 30/11/2023 | ਦੇਖੋ (7 MB) |
| ਆਂਗਣਵਾੜੀ ਸੈਂਟਰ ਬਲਾਕ ਚਮਕੌਰ ਸਾਹਿਬ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ | ਆਂਗਣਵਾੜੀ ਸੈਂਟਰ ਬਲਾਕ ਚਮਕੌਰ ਸਾਹਿਬ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ |
17/11/2023 | 30/11/2023 | ਦੇਖੋ (6 MB) |
| ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ ਅਧਾਰ ਤੇ ਭਰਨ ਲਈ ਰਿਟਾਇਰਡ ਪਟਵਾਰੀਆਂ / ਕਾਨੂੰਗੋਆਂ ਵਿੱਚੋ ਮਾਲ ਪਟਵਾਰੀਆਂ ਦੀ ਭਰਤੀ ਲਈ ਇਸ਼ਤਿਹਾਰ | ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ ਅਧਾਰ ਤੇ ਭਰਨ ਲਈ ਰਿਟਾਇਰਡ ਪਟਵਾਰੀਆਂ / ਕਾਨੂੰਗੋਆਂ ਵਿੱਚੋ ਮਾਲ ਪਟਵਾਰੀਆਂ ਦੀ ਭਰਤੀ ਲਈ ਇਸ਼ਤਿਹਾਰ |
02/11/2023 | 10/11/2023 | ਦੇਖੋ (904 KB) |
| ਆਂਗਣਵਾੜੀ ਸੈਂਟਰ ਬਲਾਕ ਮੋਰਿੰਡਾ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ | ਆਂਗਣਵਾੜੀ ਸੈਂਟਰ ਬਲਾਕ ਮੋਰਿੰਡਾ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ |
29/08/2023 | 30/09/2023 | ਦੇਖੋ (4 MB) |
| ਆਂਗਣਵਾੜੀ ਸੈਂਟਰ ਬਲਾਕ ਰੋਪੜ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ | ਆਂਗਣਵਾੜੀ ਸੈਂਟਰ ਬਲਾਕ ਰੋਪੜ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ |
29/08/2023 | 30/09/2023 | ਦੇਖੋ (4 MB) |
| ਆਂਗਣਵਾੜੀ ਸੈਂਟਰ ਬਲਾਕ ਅਨੰਦਪੁਰ ਸਾਹਿਬ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ | ਆਂਗਣਵਾੜੀ ਸੈਂਟਰ ਬਲਾਕ ਅਨੰਦਪੁਰ ਸਾਹਿਬ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ |
29/08/2023 | 30/09/2023 | ਦੇਖੋ (8 MB) |
| ਆਂਗਣਵਾੜੀ ਸੈਂਟਰ ਬਲਾਕ ਅਨੰਦਪੁਰ ਸਾਹਿਬ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ ਸ਼ੁਧਾਈ ਦੇ ਨਾਲ ਮਿਤੀ 01-09-2023 | ਆਂਗਣਵਾੜੀ ਸੈਂਟਰ ਬਲਾਕ ਅਨੰਦਪੁਰ ਸਾਹਿਬ ਲਈ ਉਮੀਦਵਾਰਾਂ ਦੀ ਮੈਰਿਟ ਸੂਚੀ ਸ਼ੁਧਾਈ ਦੇ ਨਾਲ ਮਿਤੀ 01-09-2023 |
01/09/2023 | 30/09/2023 | ਦੇਖੋ (8 MB) |
| ਮਗ-ਨਰੇਗਾ ਸਕੀਮ ਤਹਿਤ ਸਟਾਫ ਦੀ ਭਰਤੀ ਸਬੰਧੀ ਇੰਟਰਵਿਊ ਉਪਰੰਤ ਚੋਣ ਕੀਤੇ ਗਏ ਉਮੀਦਵਾਰਾ ਦੀ ਲਿਸਟ | ਮਗ-ਨਰੇਗਾ ਸਕੀਮ ਤਹਿਤ ਸਟਾਫ ਦੀ ਭਰਤੀ ਸਬੰਧੀ ਇੰਟਰਵਿਊ ਉਪਰੰਤ ਚੋਣ ਕੀਤੇ ਗਏ ਉਮੀਦਵਾਰਾ ਦੀ ਲਿਸਟ |
27/06/2023 | 31/07/2023 | ਦੇਖੋ (2 MB) |
| ਮਗ – ਨਰੇਗਾ ਸਕੀਮ ਅਧੀਨ ਗ੍ਰਾਮ ਰੋਜ਼ਗਾਰ ਸੇਵਕ/ਤਕਨੀਕੀ ਸਹਾਇਕ/ਸਹਾਇਕ ਪ੍ਰੋਗਰਾਮ ਅਫ਼ਸਰ (ਏ.ਪੀ.ਓ.)/ਕੰਪਿਊਟਰ ਸਹਾਇਕ ਦੇ ਅਹੁਦਿਆਂ ਲਈ ਸਟਾਫ਼ ਦੀ ਭਰਤੀ ਲਈ ਹੋਣ ਵਾਲੀ ਇੰਟਰਵਿਊ ਸਬੰਧੀ ਜਾਣਕਾਰੀ | ਮਗ – ਨਰੇਗਾ ਸਕੀਮ ਅਧੀਨ ਗ੍ਰਾਮ ਰੋਜ਼ਗਾਰ ਸੇਵਕ/ਤਕਨੀਕੀ ਸਹਾਇਕ/ਸਹਾਇਕ ਪ੍ਰੋਗਰਾਮ ਅਫ਼ਸਰ (ਏ.ਪੀ.ਓ.)/ਕੰਪਿਊਟਰ ਸਹਾਇਕ ਦੇ ਅਹੁਦਿਆਂ ਲਈ ਸਟਾਫ਼ ਦੀ ਭਰਤੀ ਲਈ ਹੋਣ ਵਾਲੀ ਇੰਟਰਵਿਊ ਸਬੰਧੀ ਜਾਣਕਾਰੀ |
03/05/2023 | 10/05/2023 | ਦੇਖੋ (2 MB) |
| MG-NREGA ਸਕੀਮ ਤਹਿਤ ਸਟਾਫ਼ ਦੀ ਭਰਤੀ – ਗ੍ਰਾਮ ਰੋਜ਼ਗਾਰ ਸੇਵਕ/ਤਕਨੀਕੀ ਸਹਾਇਕ/ਅਸਿਸਟੈਂਟ ਪ੍ਰੋਗਰਾਮ ਅਫਸਰ (ਏ.ਪੀ.ਓ.)/ਕੰਪਿਊਟਰ ਅਸਿਸਟੈਂਟ ਦੀਆਂ ਪੋਸਟਾਂ ਲਈ ਐਡਮਿਟ ਕਾਰਡ ਡਾਊਨਲੋਡ ਕਰੋ। | MG-NREGA ਸਕੀਮ ਤਹਿਤ ਸਟਾਫ਼ ਦੀ ਭਰਤੀ – ਗ੍ਰਾਮ ਰੋਜ਼ਗਾਰ ਸੇਵਕ/ਤਕਨੀਕੀ ਸਹਾਇਕ/ਅਸਿਸਟੈਂਟ ਪ੍ਰੋਗਰਾਮ ਅਫਸਰ (ਏ.ਪੀ.ਓ.)/ਕੰਪਿਊਟਰ ਅਸਿਸਟੈਂਟ ਦੀਆਂ ਪੋਸਟਾਂ ਲਈ ਐਡਮਿਟ ਕਾਰਡ ਡਾਊਨਲੋਡ ਕਰੋ। ਵੇਰਵੇ ਦੇਖਣ ਅਤੇ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ |
27/03/2023 | 30/04/2023 | ਦੇਖੋ (211 KB) |
| MG-NREGA ਸਕੀਮ ਤਹਿਤ ਸਟਾਫ਼ ਦੀ ਭਰਤੀ – ਗ੍ਰਾਮ ਰੋਜ਼ਗਾਰ ਸੇਵਕ ਦੀਆਂ ਪੋਸਟਾਂ ਲਈ ਸਕੈਨ ਕੀਤੀਆਂ OMR ਉੱਤਰ ਪੱਤਰੀਆਂ ਨੂੰ ਡਾਊਨਲੋਡ ਕਰੋ ਡਾਊਨਲੋਡ ਕਰੋ। | MG-NREGA ਸਕੀਮ ਤਹਿਤ ਸਟਾਫ਼ ਦੀ ਭਰਤੀ – ਗ੍ਰਾਮ ਰੋਜ਼ਗਾਰ ਸੇਵਕ ਦੀਆਂ ਪੋਸਟਾਂ ਲਈ ਸਕੈਨ ਕੀਤੀਆਂ OMR ਉੱਤਰ ਪੱਤਰੀਆਂ ਨੂੰ ਡਾਊਨਲੋਡ ਕਰੋ ਡਾਊਨਲੋਡ ਕਰੋ। OMR ਉੱਤਰ ਪੱਤਰੀਆਂ ਨੂੰ ਡਾਊਨਲੋਡ ਕਰਨ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ |
03/04/2023 | 30/04/2023 | ਦੇਖੋ (219 KB) |
| MG-NREGA ਸਕੀਮ ਤਹਿਤ ਅਸਿਸਟੈਂਟ ਪ੍ਰੋਗਰਾਮ ਅਫਸਰ ਦੀ ਭਰਤੀ ਸਬੰਧੀ 2/4/2023 ਅਤੇ 3/4/2023 ਨੂੰ ਲਏ ਗਏ ਲਿਖਤੀ ਪੇਪਰ ਦਾ ਨਤੀਜਾ | MG-NREGA ਸਕੀਮ ਤਹਿਤ ਅਸਿਸਟੈਂਟ ਪ੍ਰੋਗਰਾਮ ਅਫਸਰ ਦੀ ਭਰਤੀ ਸਬੰਧੀ 2/4/2023 ਅਤੇ 3/4/2023 ਨੂੰ ਲਏ ਗਏ ਲਿਖਤੀ ਪੇਪਰ ਦਾ ਨਤੀਜਾ |
11/04/2023 | 30/04/2023 | ਦੇਖੋ (32 KB) |
| MG-NREGA ਸਕੀਮ ਅਧੀਨ ਕੰਪਿਊਟਰ ਅਸਿਸਟੈਂਟ ਦੀ ਭਰਤੀ ਸਬੰਧੀ 2/4/2023 ਅਤੇ 3/4/2023 ਨੂੰ ਲਏ ਗਏ ਲਿਖਤੀ ਪੇਪਰ ਦਾ ਨਤੀਜਾ | MG-NREGA ਸਕੀਮ ਅਧੀਨ ਕੰਪਿਊਟਰ ਅਸਿਸਟੈਂਟ ਦੀ ਭਰਤੀ ਸਬੰਧੀ 2/4/2023 ਅਤੇ 3/4/2023 ਨੂੰ ਲਏ ਗਏ ਲਿਖਤੀ ਪੇਪਰ ਦਾ ਨਤੀਜਾ |
11/04/2023 | 30/04/2023 | ਦੇਖੋ (26 KB) |
| MG-NREGA ਸਕੀਮ ਅਧੀਨ ਗ੍ਰਾਮ ਰੋਜ਼ਗਾਰ ਸਹਾਇਕ ਦੀ ਭਰਤੀ ਸਬੰਧੀ 2/4/2023 ਅਤੇ 3/4/2023 ਨੂੰ ਲਏ ਗਏ ਲਿਖਤੀ ਪੇਪਰ ਦਾ ਨਤੀਜਾ | MG-NREGA ਸਕੀਮ ਅਧੀਨ ਗ੍ਰਾਮ ਰੋਜ਼ਗਾਰ ਸਹਾਇਕ ਦੀ ਭਰਤੀ ਸਬੰਧੀ 2/4/2023 ਅਤੇ 3/4/2023 ਨੂੰ ਲਏ ਗਏ ਲਿਖਤੀ ਪੇਪਰ ਦਾ ਨਤੀਜਾ |
11/04/2023 | 30/04/2023 | ਦੇਖੋ (70 KB) |
| MG-NREGA ਸਕੀਮ ਅਧੀਨ ਤਕਨੀਕੀ ਸਹਾਇਕ ਦੇ ਅਹੁਦੇ ਲਈ ਭਰਤੀ ਸਬੰਧੀ 2/4/2023 ਅਤੇ 3/4/2023 ਨੂੰ ਲਏ ਗਏ ਲਿਖਤੀ ਪੇਪਰ ਦਾ ਨਤੀਜਾ | MG-NREGA ਸਕੀਮ ਅਧੀਨ ਤਕਨੀਕੀ ਸਹਾਇਕ ਦੇ ਅਹੁਦੇ ਲਈ ਭਰਤੀ ਸਬੰਧੀ 2/4/2023 ਅਤੇ 3/4/2023 ਨੂੰ ਲਏ ਗਏ ਲਿਖਤੀ ਪੇਪਰ ਦਾ ਨਤੀਜਾ |
11/04/2023 | 30/04/2023 | ਦੇਖੋ (28 KB) |
| ਭਾਰਤੀ ਹਵਾਈ ਸੈਨਾ ਅਗਨੀਪਥ ਸਕੀਮ ਅਧੀਨ ਅਗਨੀਵੀਰਵਾਯੂ ਦੇ ਦਾਖਲੇ ਲਈ 02/2023 ਦੀ ਚੋਣ ਪ੍ਰੀਖਿਆ ਲਈ ਅਣਵਿਆਹੇ ਭਾਰਤੀ ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਤੋਂ ਔਨਲਾਈਨ ਅਰਜ਼ੀਆਂ ਨੂੰ ਸੱਦਾ ਦਿੰਦੀ ਹੈ | ਭਾਰਤੀ ਹਵਾਈ ਸੈਨਾ ਅਗਨੀਪਥ ਸਕੀਮ ਅਧੀਨ ਅਗਨੀਵੀਰਵਾਯੂ ਦੇ ਦਾਖਲੇ ਲਈ 02/2023 ਦੀ ਚੋਣ ਪ੍ਰੀਖਿਆ ਲਈ ਅਣਵਿਆਹੇ ਭਾਰਤੀ ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਤੋਂ ਔਨਲਾਈਨ ਅਰਜ਼ੀਆਂ ਨੂੰ ਸੱਦਾ ਦਿੰਦੀ ਹੈ |
19/03/2023 | 31/03/2023 | ਦੇਖੋ (420 KB) |