• ਮੁੜ ਮੁੱਖ ਸਮੱਗਰੀ ਤੇ ਜਾਓ
  • ਪੰਜਾਬ ਸਰਕਾਰ
  • Government of Punjab
  • Search Icon
  • Sitemap Icon ਸਾਈਟ ਮੈਪ
  • Accessibility Icon Accessibility Links
    • A+ ਫ਼ੌਂਟ ਆਕਾਰ ਵਧਾਓ
    • A Normal Font - Selected
    • A- ਫ਼ੌਂਟ ਆਕਾਰ ਘਟਾਓ
    • A High Contrast
    • A Normal Contrast - Selected
  • ਪੰਜਾਬੀ
    • English
ਰੂਪਨਗਰ Rupnagar
ਡਿਜੀਟਲ ਇੰਡੀਆ
Menu Toggle
ਹੋਰ
  • ਮੁੱਖ ਪੰਨਾ
  • ਹੋਲਾ ਮੁਹੱਲਾ
  • ਸਿਵਲ ਡਿਫੈਂਸ ਵਲੰਟੀਅਰ ਰੂਪਨਗਰ
  • ਚੋਣਾਂ
    • ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 2025
    • ਨਗਰ-ਕੌਂਸਲ ਚੋਣਾਂ
    • ਚੋਣਾਂ ਲਈ DISE ਕੈਪਸੂਲ ਸੌਫਟਵੇਅਰ
    • ਆਮ ਚੋਣਾਂ 2024
    • Form 12 ਅਤੇ Form 12A ਡਾਊਨਲੋਡ ਕਰੋ
    • ਗ੍ਰਾਮ ਪੰਚਾਇਤ ਚੋਣ 2024
  • ਜ਼ਿਲ੍ਹੇ ਬਾਬਤ
    • ਇਤਿਹਾਸ
    • ਜਲਵਾਯੂ ਅਤੇ ਆਬਾਦੀ
    • ਜ਼ਿਲ੍ਹੇ ਦਾ ਨਕ਼ਸ਼ਾ
    • ਸੰਗਠਨ ਚਾਰਟ
    • ਰੂਪਨਗਰ ਜ਼ਿਲ੍ਹਾ ਇੱਕ ਨਜ਼ਰ
    • ਪ੍ਰਸ਼ਾਸਕੀ ਪ੍ਰਬੰਧਨ
      • ਕੁਲੈੱਕਟਰ ਦਫ਼ਤਰ
      • ਤਹਿਸੀਲ
      • ਉਪ-ਮੰਡਲ ਅਤੇ ਬਲਾਕ
      • ਚੋਣ ਹਲਕੇ
      • ਪਿੰਡ ਅਤੇ ਪੰਚਾਇਤਾਂ
      • ਪੁਲਿਸ ਥਾਣੇ
      • ਨਗਰ ਪਾਲਿਕਾ / ਨਗਰ ਪੰਚਾਇਤ
      • ਸ਼ਹਿਰ
  • ਜ਼ਿਲ੍ਹਾ ਪ੍ਰਸ਼ਾਸਨ
    • ਕੌਣ ਕੀ ਹੈ
    • ਡਿਪਟੀ ਕਮਿਸ਼ਨਰ ਦੀ ਭੂਮਿਕਾ
    • ਡਿਪਟੀ ਕਮਿਸ਼ਨਰਾਂ ਦੀ ਸੂਚੀ
  • ਸੈਕਸੂਅਲ ਹਰਾਸਮੈਂਟ ਕਮੇਟੀ
  • ਪ੍ਰੈੱਸ ਅਧਿਕਾਰਿਤ ਰਿਪੋਰਟ
  • ਐਸ ਜੀ ਪੀ ਸੀ ਚੋਣਾਂ
  • ਵਿਭਾਗ
    • ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ
      • ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰੂਪਨਗਰ
      • ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਰੂਪਨਗਰ
  • ਡਾਇਰੈਕਟਰੀ
    • ਡਾਇਰੈਕਟਰੀ
    • ਆਫ਼ਤ ਪ੍ਰਬੰਧਨ
    • ਟ੍ਰੈਵਲ ਏਜੰਟਾਂ ਦੀ ਸੂਚੀ
    • ਹੈਲਪਲਾਈਨ
    • ਜਨਤਕ ਸਹੂਲਤਾਂ
      • ਬੈਂਕ
      • ਕਾਲਜ/ਯੂਨੀਵਰਸਿਟੀਆਂ
      • ਹਸਪਤਾਲ
      • ਨਗਰ ਪਾਲਿਕਾਵਾਂ
      • ਸਕੂਲ
      • ਗ਼ੈਰ ਸਰਕਾਰੀ ਸੰਸਥਾਵਾਂ
  • ਦਸਤਾਵੇਜ਼
    • ਜ਼ਿਲ੍ਹਾ ਵਾਤਾਵਰਣ ਯੋਜਨਾ
    • ਡੈਪੋ ਰਜਿਸਟ੍ਰੇਸ਼ਨ ਫਾਰਮ
    • ਦਫ਼ਤਰੀ ਹੁਕਮ
    • ਜਾਇਦਾਦ ਦੀ ਕੁਲੈਕਟਰ ਦਰਾਂ
    • ਪਾਵਰ ਆਫ ਅਟਾਰਨੀ – ਚੈਕ ਲਿਸਟ
    • ਜ਼ਿਲ੍ਹੇ ਦੀ ਪ੍ਰੋਫਾਈਲ
    • ਮਰਦਮਸ਼ੁਮਾਰੀ
    • ਅਧਿਸੂਚਨਾ
    • ਜਨਤਕ ਨੋਟਿਸ
  • ਸੈਰ ਸਪਾਟਾ
    • ਕਿਵੇਂ ਪਹੁੰਚੀਏ
    • ਦਿਲਚਸਪੀ ਦੇ ਸਥਾਨ
    • ਰਹਿਣ ਬਸੇਰਾ (ਰਿਹਾਇਸ਼ਗਾਹ/ਸੈਰਗਾਹ/ਧਰਮਸ਼ਾਲਾ)
    • ਸੈਲਾਨੀਆਂ ਦੇ ਵੇਖਣ ਯੋਗ ਸਥਾਨ
  • ਸੂਚਨਾਵਾਂ
    • ਸਮਾਗਮ
    • ਆਉਣ ਵਾਲੇ ਸਮਾਗਮ
    • ਘੋਸ਼ਣਾਵਾਂ
    • ਭਰਤੀ
    • ਟੈਂਡਰ
    • ਨਿਲਾਮੀ ਨੋਟਿਸ
  • ਮੀਡੀਆ ਗੈਲਰੀ
    • ਫ਼ੋਟੋ ਗੈਲਰੀ
    • ਵੀਡੀਓ ਗੈਲਰੀ
  • ਆਰ.ਟੀ.ਆਈ.
  • ਕੋਵਿਡ -19
    • ਕੋਵਿਡ -19 ਡੀ.ਐਮ. ਦੇ ਆਦੇਸ਼
    • ਕੰਟੈਨਮੈਂਟ ਜ਼ੋਨ ਅਦੇਸ਼
    • ਦਿਸ਼ਾ-ਨਿਰਦੇਸ਼/ਹਿਦਾਇਤਾਂ
    • ਸਲਾਹ/ਅਧਿਸੂਚਨਾ
    • ਟੀਕਾਕਰਨ ਕੇਂਦਰ
  • ਨਾਗਰਿਕ ਸੇਵਾਵਾਂ
ਬੰਦ ਕਰੋ
  • ਮੁੱਖ ਪੰਨਾ
  • ਵੈੱਬਸਾਈਟ ਨੀਤੀਆਂ
  • ਪ੍ਰਿੰਟ
  • Share
  • Facebook
  • Twitter

ਵੈੱਬਸਾਈਟ ਨੀਤੀਆਂ

ਵਰਤੋਂ ਕਰਨ ਸਬੰਧੀ ਨੀਤੀਆਂ

ਜ਼ਿਲ੍ਹਾ ਪ੍ਰਸ਼ਾਸਨ, ਰੂਪਨਗਰ ਇਸ ਵੈੱਬਸਾਈਟ ਦੀ ਸਮੱਗਰੀ ਦਾ ਸੰਚਾਲਨ ਕਰ ਰਿਹਾ ਹੈ।

ਹਾਲਾਂਕਿ ਇਸ ਵੈੱਬਸਾਈਟ ਤੇ ਸਮੱਗਰੀ ਦੀ ਸ਼ੁੱਧਤਾ ਨੂੰ ਯਕੀਨੀ ਬਨਾਉਣ ਲਈ ਸਾਰੇ ਯਤਨ ਕੀਤੇ ਗਏ ਹਨ। ਪਰ ਇਸ ਨੂੰ ਕਾਨੂੰਨੀ ਬਿਆਨ ਦੇ ਤੌਰ ਤੇ ਨਹੀਂ ਲਿਆ ਜਾਣਾ ਚਾਹੀਦਾ ਜਾਂ ਕਿਸੇ ਕਾਨੂੰਨੀ ਉਦੇਸ਼ਾਂ ਲਈ ਨਹੀਂ ਵਰਤਿਆ ਜਾਣਾ ਚਾਹੀਦਾ।
ਕਿਸੇ ਵੀ ਸੂਰਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਰੂਪਨਗਰ ਇਸ ਪੋਰਟਲ ਦੀ ਵਰਤੋਂ ਕਰਨ ਸਬੰਧੀ ਕਿਸੇ ਡਾਟੇ ਦੇ ਗੁੰਮ ਹੋ ਜਾਣ ਜਾਂ ਵਰਤੋਂ ਕਰਦਿਆਂ ਗੁੰਮ ਹੋ ਜਾਣ ਆਦਿ ਤੋਂ ਪੈਦਾ ਹੋਣ ਵਾਲੇ ਕਿਸੇ ਵੀ ਨੁਕਸਾਨ, ਘਾਟੇ ਜਾਂ ਵਰਤਣਯੋਗ ਨਾ ਰਹਿਣ ਦੇ ਸਿੱਟੇ ਵਜੋਂ ਹੋਏ ਕਿਸੇ ਵੀ ਖ਼ਰਚ, ਨੁਕਸਾਨ ਲਈ ਸਿੱਧੇ ਜਾਂ ਅਸਿੱਧੇ ਤੌਰ ਤੇ ਜ਼ਿੰਮੇਵਾਰ ਨਹੀਂ ਹੋਵੇਗਾ।
ਇਸ ਵੈੱਬਸਾਈਟ ਨਾਲ ਹੋਰ ਵੈੱਬਸਾਈਟਾਂ ਆਮ ਜਨਤਾ ਦੀ ਸਹੂਲਤ ਲਈ ਜੋੜੀਆਂ ਹਨ। ਅਸੀਂ ਇਨ੍ਹਾਂ ਸਾਈਟਾਂ ਨੂੰ ਹਰ ਵਕਤ ਉਪਲਬਧ ਹੋਣ ਦੀ ਗਾਰੰਟੀ ਨਹੀਂ ਦੇ ਸਕਦੇ।
ਇਹ ਸ਼ਰਤਾਂ ਅਤੇ ਵਿਵਸਥਾਵਾਂ ਭਾਰਤੀ ਕਾਨੂੰਨ ਅਨੁਸਾਰ ਹੋਣਗੀਆਂ। ਇਨ੍ਹਾਂ ਸ਼ਰਤਾਂ ਅਤੇ ਵਿਵਸਥਾਵਾਂ ਅਧੀਨ ਪੈਦਾ ਹੋਣ ਵਾਲੇ ਕਿਸੇ ਵੀ ਝਗੜੇ ਦਾ ਨਿਪਟਾਰਾ ਭਾਰਤੀ ਅਦਾਲਤਾਂ ਦੇ ਨਿਆਂ ਅਧਿਕਾਰ ਖੇਤਰ ਅਧੀਨ ਕੀਤਾ ਜਾਵੇਗਾ।

ਰਾਖਵਾਂਹੱਕ ਨੀਤੀ (ਕਾਪੀਰਾਈਟ ਨੀਤੀ)

ਇਸ ਵੈੱਬਸਾਈਟ ਰਾਹੀਂ ਦਿੱਤੀ ਗਈ ਸਾਰੀ ਜਾਣਕਾਰੀ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਜਿਸ ਲਈ ਤੁਸੀਂ ਸਾਨੂੰ ਈ-ਮੇਲ ਕਰਕੇ ਯੋਗ ਢੰਗ ਨਾਲ ਆਗਿਆ ਪ੍ਰਾਪਤ ਕਰ ਸਕਦੇ ਹੋ। ਪ੍ਰੰਤੂ ਤੁਹਾਨੂੰ ਇਹ ਜਾਣਕਾਰੀ ਸਹੀ ਢੰਗ ਨਾਲ ਮੁੜ ਪੇਸ਼ ਕਰਨੀ ਪਵੇਗੀ। ਤੁਸੀਂ ਇਸ ਨੂੰ ਅਪਮਾਨਜਨਕ ਢੰਗ ਨਾਲ ਜਾਂ ਭੁਲੇਖਾ ਪਾਊ ਵਿਧੀ ਨਾਲ ਨਹੀਂ ਵਰਤ ਸਕਦੇ। ਇਸ ਸਮੱਗਰੀ ਨੂੰ ਛਪਵਾਉਣ ਜਾਂ ਹੋਰਨਾਂ ਨੂੰ ਮੁਹੱਈਆ ਕਰਵਾਉਣ ਸਮੇਂ ਇਸ ਦੇ ਸ੍ਰੋਤ ਨੂੰ ਉਚੇਚੇ ਤੌਰ ਤੇ ਵਿਦਿਤ ਕਰਨਾ ਹੋਵੇਗਾ। ਐਪਰ, ਜਿਹੜੀ ਸਮੱਗਰੀ ਤੀਜੀ ਪਾਰਟੀ ਦੇ ਕਾਪੀਰਾਈਟ ਦੀ ਪਹਿਚਾਣ ਵਾਲੀ ਹੋਵੇਗੀ, ਉਸ ਨੂੰ ਮੁੜ ਵਿਖਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਅਜਿਹੀ ਸਮੱਗਰੀ ਨੂੰ ਮੁੜ ਅੱਗੇ ਵਿਖਾਉਣ ਦੀ ਅਧਿਕਾਰਤ ਸ਼ਕਤੀ ਸਬੰਧਤ ਵਿਭਾਗ ਜਾਂ ਰਾਖਵਾਂਹੱਕ ਨੀਤੀ (ਕਾਪੀਰਾਈਟ ਨੀਤੀ) ਦੇ ਮਾਲਕ ਤੋਂ ਪ੍ਰਾਪਤ ਕਰਨੀ ਪਵੇਗੀ।

ਪ੍ਰਾਈਵੇਸੀ ਨੀਤੀ (ਨਿੱਜੀਕਰਣ ਨੀਤੀ)

ਪ੍ਰਾਈਵੇਸੀ ਨੀਤੀ (ਨਿੱਜੀਕਰਣ ਨੀਤੀ)
ਇਹ ਵੈੱਬਸਾਈਟ ਤੁਹਾਡੇ ਕੋਲੋਂ ਕੋਈ ਵਿਸ਼ੇਸ਼ ਨਿੱਜੀ ਜਾਣਕਾਰੀ ਆਪਣੇ ਆਪ ਨਹੀਂ ਲੈਂਦੀ (ਜਿਵੇਂ ਨਾਮ, ਫੋਨ ਨੰਬਰ, ਜਾਂ ਈ-ਮੇਲ) ਜਿਸ ਨਾਲ ਅਸੀਂ ਤੁਹਾਡੀ ਵਿਅਕਤੀਗਤ ਪਹਿਚਾਣ ਕਰ ਸਕਦੇ ਹੋਵੀਏ। ਜੇਕਰ ਵੈੱਬਸਾਈਟ ਵਲੋਂ ਤੁਹਾਡੇ ਤੋਂ ਨਿੱਜੀ ਜਾਣਕਾਰੀ ਮੁਹੱਈਆ ਕਰਨ ਲਈ ਬਿਨੈ ਕਰਦੀ ਹੈ, ਤਾਂ ਤੁਹਾਨੂੰ ਉਸ ਖਾਸ ਉਦੇਸ਼ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਜਿਸ ਲਈ ਇਹ ਸੂਚਨਾ ਇਕੱਤਰ ਕੀਤੀ ਜਾਂਦੀ ਹੈ। ਉਦਾਹਰਣ ਲਈ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਵਾਸਤੇ ਫੀਡ ਬੈਕ ਫਾਰਮ ਅਤੇ ਸੁਰੱਖਿਆ ਮਿਆਰ ਅਪਣਾਏ ਜਾਣਗੇ। ਅਸੀਂ ਵੈੱਬਸਾਈਟ ਉੱਤੇ ਪਾਈ ਹੋਈ ਕੋਈ ਵੀ ਨਿੱਜੀ ਪਹਿਚਾਣ ਵਾਲੀ ਸੂਚਨਾ/ਜਾਣਕਾਰੀ ਕਿਸੇ ਹੋਰ/ਤੀਜੀ ਪਾਰਟੀ (ਜਨਤਕ/ਨਿੱਜੀ) ਪਾਸਾ ਨਹੀਂ ਵੇਚਦੇ। ਇਸ ਵੈੱਬਸਾਈਟ ਰਾਹੀਂ ਉਪਲਬਧ ਕਰਵਾਈ ਗਈ ਕੋਈ ਵੀ ਜਾਣਕਾਰੀ, ਗੁੰਮ ਹੋ ਜਾਣ, ਦੁਰਵਰਤੋਂ ਕੀਤੇ ਜਾਣ, ਅਣਅਧਿਕਾਰਤ ਪਹੁੰਚ ਜਾਂ ਦੱਸਣ, ਤਬਦੀਲ ਕੀਤੇ ਜਾਣ ਜਾਂ ਤਬਾਹ ਹੋ ਜਾਣ ਤੋਂ ਸੁਰੱਖਿਅਤ ਰੱਖੀ ਜਾਵੇਗੀ। ਅਸੀਂ ਵੈੱਬਸਾਈਟ ਸਬੰਧੀ, ਵਰਤੋਂਕਾਰਾਂ/ਵਰਤਣ ਵਾਲਿਆਂ ਜਿਵੇਂ ਇੰਟਰਨੈੱਟ ਪ੍ਰੋਟੋਕੋਲ ਪਤੇ, ਡੋਮੇਨ ਨਾਮ, ਵੇਖਣ ਦਾ ਖੇਤਰ, ਅਪਰੇਟਿੰਗ ਸਿਸਟਮ ਵੇਖਣ ਦੀ ਤਾਰੀਖ਼ ਅਤੇ ਸਮ੍ਹਾਂ ਅਤੇ ਕਿੰਨੇ ਪੰਨੇ ਵੇਖੇ ਗਏ ਆਦਿ ਦੀ ਵਿਸ਼ੇਸ਼ ਜਾਣਕਾਰੀ ਜਮ੍ਹਾਂ ਰੱਖਦੇ ਹਾਂ। ਸਾਡੀ, ਆਪਣੀ ਵੈੱਬਸਾਈਟ ਵੇਖਣ ਵਾਲਿਆਂ ਦੀ ਵਿਅਕਤੀਗਤ ਪਹਿਚਾਣ ਨਾਲ ਇਨ੍ਹਾਂ ਪਤਿਆਂ ਨੂੰ ਜੋੜਨ ਦੀ ਕੋਈ ਕੋਸ਼ਿਸ਼ ਨਹੀਂ ਹੁੰਦੀ, ਜਦੋਂ ਤੱਕ ਕਿ ਵੈੱਬਸਾਈਟ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਯਤਨ ਨਹੀਂ ਕਰਦਾ।

ਹਾਈਪਰ ਲਿੰਕਿੰਗ ਨੀਤੀ

ਬਾਹਰਲੀਆਂ ਵੈੱਬਸਾਈਟਾਂ/ਪੋਰਟਲ ਨੂੰ ਲਿੰਕ

ਇਸ ਵੈੱਬਸਾਈਟ ਵਿੱਚ ਕਈ ਥਾਵਾਂ ਤੇ ਤੁਸੀਂ ਹੋਰ ਵੈੱਬਸਾਈਟਾਂ/ਪੋਰਟਲ ਨੂੰ ਲਿੰਕ ਦਿੱਤੇ ਹੋਏ ਵੇਖੋਗੇ। ਇਹ ਲਿੰਕ ਤੁਹਾਡੀ ਸਹੂਲਤ ਵਾਸਤੇ ਦਿੱਤੇ ਹੋਏ ਹਨ। ਅਸੀਂ ਇਨ੍ਹਾਂ ਲਿੰਕਾਂ ਦੇ ਕੰਮ ਕਰਦੇ ਹੋਣ ਦੀ ਗਰੰਟੀ ਨਹੀਂ ਦੇ ਸਕਦੇ ਅਤੇ ਸਾਡਾ ਇਨ੍ਹਾਂ ਲਿੰਕ ਦਿੱਤੇ ਪੰਨਿਆਂ ਦੀ ਉਪਲਬਧਤਾ ਉੱਪਰ ਕੋਈ ਕੰਟਰੋਲ ਨਹੀਂ ਹੈ।

  • ਵੈੱਬਸਾਈਟ ਨੀਤੀਆਂ
  • ਮਦਦ
  • ਸੰਪਰਕ ਕਰੋ
  • ਸੁਝਾਅ
ਐੱਸ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਜ਼ਿਲਾ ਪ੍ਰਸ਼ਾਸਨ ਰੂਪਨਗਰ ਦੀ ਮਲਕੀਅਤ ਹੈ

© ਜ਼ਿਲਾ ਪ੍ਰਸ਼ਾਸਨ ਰੂਪਨਗਰ , ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ,
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ, ਭਾਰਤ ਸਰਕਾਰ ਦੁਆਰਾ ਵਿਕਸਿਤ ਅਤੇ ਹੋਸਟ ਕੀਤੀ ਗਈ

ਆਖਰੀ ਅੱਪਡੇਟ: May 11, 2025

Secure, Scalable and Sugamya Website as a Service opens a new window National Informatics Centre opens a new window Digital India opens a new window