ਬੰਦ ਕਰੋ

ਦਸਤਾਵੇਜ਼

Filter Document category wise

ਫਿਲਟਰ

ਦਸਤਾਵੇਜ਼
ਸਿਰਲੇਖ ਮਿਤੀ View / Download
ਧਾਰਾ 144 ਦੇ ਤਹਿਤ ਹੁਕਮ – ਹੋਟਲਾਂ, ਰੈਸਟੋਰੈਂਟਸ, ਢਾਬਿਆਂ, ਸਰਾਂਵਾਂ ਦੇ ਮਾਲਕ ਆਪਣੇ ਹੋਟਲਾਂ, ਰੈਸਟੋਰੈਂਟਸ, ਢਾਬਿਆਂ, ਸਰਾਂਵਾਂ ਵਿੱਚ ਠਹਿਰਣ ਵਾਲੇ ਵਿਅਕਤੀਆਂ ਬਾਰੇ ਸੂਚਨਾ ਲਈ ਰਜਿਸਟਰ ਲਗਾਉਂਗੇ -ਮਿਤੀ 22-12-2021 22/12/2021 ਦੇਖੋ (10 MB)
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ – ਨੈਸ਼ਨਲ ਫਰਟੀਲਾਈਜਰ ਲਿਮਿਟਿਡ ਨਿਆਂ ਨੰਗਲ ਦੇ ਏਰੀਏ ਵਿਚ Drones, Para Gliders, Parameters, Powered-Hang Gliders, Micro Light Aircraft, Hot-Air Ballons etc ਉਡਾਉਣ ‘ਤੇ ਪੂਰੀ ਤਰ੍ਹਾਂ ਸਖਤ ਪਾਬੰਦੀਆਂ ਮਿਤੀ 07-12-2021 ਤੋਂ 06-02-2022 ਤਕ – ਮਿਤੀ – 07-12-2021 07/12/2021 ਦੇਖੋ (1 MB)
ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਹੁਕਮ –ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਮਿਤੀ 13-12-2021 ਤੋਂ 22-12-2021 ਤੱਕ ਕਾਰਵਾਈਆਂ ਜਾ ਰਹੀਆਂ ਪਰੀਖਿਆਵਾਂ ਦੌਰਾਨ ਬੋਰਡ ਵੱਲੋ ਸਥਾਪਤ ਕੀਤੇ ਗਏ ਸਮੁੱਚੇ ਪਰੀਖਿਆਂ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕਠੇ ਹੋਣ ਤੋਂ ਪੂਰਨ ਪਾਬੰਦੀ – ਮਿਤੀ – 07-12-2021 07/12/2021 ਦੇਖੋ (1 MB)
ਸੈਕਸ਼ਨ 3D ਅਧਿਸੂਚਨਾ – NH21 ਦੇ ਅੰਦਰ ਆਉਣ ਵਾਲੀ, ਬਣਤਰ ਦੇ ਨਾਲ ਜਾਂ ਬਿਨਾਂ, ਗ੍ਰਹਿਣ ਕੀਤੀ ਜਾਣ ਵਾਲੀ 73.200 ਤੋਂ 82.000 ਕਿ.ਮੀ. (ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਪੰਜਾਬ 140001) ਦੇ ਵਿੱਚ ਦੀ ਜ਼ਮੀਨ ਦਾ ਸੰਖੇਪ ਵੇਰਵਾ 09/07/2021 ਦੇਖੋ (1 MB)
ਪੰਜਾਬ ਭਵਨ, ਨਵੀਂ ਦਿੱਲੀ ਅਤੇ ਰਾਜ ਦੇ ਹੋਰ ਸਰਕਟ ਹਾਊਸ ਵਿਖੇ ਆ ਰਹੀ ਦਿੱਕਤਾਂ ਸਬੰਧੀ 23/11/2021 ਦੇਖੋ (1 MB)
ਧਾਰਾ 144 ਦੇ ਤਹਿਤ ਮਿਤੀ 19-11-2021 ਨੂੰ ਥੀਮ ਪਾਰਕ, ਸ੍ਰੀ ਚਮਕੌਰ ਸਾਹਿਬ ਦੇ ਆਲੇ-ਦੁਆਲੇ ਪੰਜ ਜਾ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਲਸੇ ਕਰਨ, ਮੀਟਿੰਗ ਕਰਨ, ਨਾਹਰੇ ਲਗਾਉਣ ਤੇ ਪੂਰਨ ਪਾਬੰਦੀ ਲਗਾਉਣ ਦਾ ਹੁਕਮ 18/11/2021 ਦੇਖੋ (949 KB)
6ਵੇਂ ਪੰਜਾਬ ਤਨਖ਼ਾਹ ਕਮਿਸ਼ਨ ਅਨੁਸਾਰ ਸੋਧੀ ਹੋਈ ਤਨਖਾਹ ਦੇ ਬਕਾਏ ਦੀ ਗਰਾਂਟ ਬਾਰੇ ਸਪੱਸ਼ਟੀਕਰਨ। 16/11/2021 ਦੇਖੋ (2 MB)
ਜ਼ਿਲ੍ਹਾ ਰੂਪਨਗਰ ਵਿੱਚ ਦੀਵਾਲੀ ਗੁਰਪੁਰਬ ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਦੇ ਸਮੇਂ ਸੰਬੰਧੀ ਧਾਰਾ 144 ਅਧੀਨ ਡੀ.ਐਮ. ਦੇ ਆਦੇਸ਼ – ਮਿਤੀ 21-10-2021 21/10/2021 ਦੇਖੋ (858 KB)
ਧਾਰਾ 144 ਦੇ ਤਹਿਤ ਡੀ.ਐਮ. ਹੁਕਮ ਮਿਤੀ 23-10-2021 ਤੋਂ ਮਿਤੀ 22-12-2021 ਤੱਕ ਜ਼ਿਲ੍ਹਾ ਰੂਪਨਗਰ ਵਿੱਚ ਲਾਗੂ- ਮਿਤੀ 21-10-2021 21/10/2021 ਦੇਖੋ (5 MB)
ਦਿਵਿਆਂਗ ਅਧਿਕਾਰੀਆਂ/ਕਰਮਚਾਰੀਆਂ ਲਈ ਬੈਰੀਅਰ-ਫਰੀ ਵਾਤਾਵਰਣ ਪੈਦਾ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣ ਸਬੰਧੀ – ਮਿਤੀ 06-10-2021 06/10/2021 ਦੇਖੋ (1 MB)