ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਪ੍ਰੋਗਰਾਮ ਤਹਿਤ ਭਰਤੀ.
ਸਿਰਲੇਖ | ਵਰਣਨ | ਸ਼ੁਰੂ ਹੋਨ ਦੀ ਤਾਰੀਖ | ਖਤਮ ਹੋਨ ਦੀ ਤਾਰੀਖ | ਮਿਸਲ |
---|---|---|---|---|
ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਪ੍ਰੋਗਰਾਮ ਤਹਿਤ ਭਰਤੀ. | ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਪ੍ਰੋਗਰਾਮ ਤਹਿਤ ਬਲਾਕ ਪ੍ਰੋਗਰਾਮ ਮੈਨੇਜਰ, ਕਲਸਟਰ ਕੋਆਰਡੀਨੇਟਰ ਅਤੇ ਐਮਆਈਐਸ ਸਹਾਇਕ ਬਲਾਕ ਪੱਧਰ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ । ਅਰਜ਼ੀਆਂ ਨੂੰ ਕਮਰਾ ਨੰ. 108, ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰੂਪਨਗਰ ਵਿਖੇ 25 ਅਕਤੂਬਰ, 2018 ਸ਼ਾਮ 05:00 ਵਜੇ ਤੱਕ ਜਮ੍ਹਾਂ ਕਰਵਾਇਆ ਜਾ ਸਕਦਾ ਹੈ । |
18/10/2018 | 25/10/2018 | ਦੇਖੋ (2 MB) |