ਬੰਦ ਕਰੋ

ਡੀ. ਸੀ. ਪ੍ਰੋਫਾਈਲ

ਸ਼੍ਰੀ ਆਦਿਤਿਆ ਡਚਲਵਾਲ, ਆਈ.ਏ.ਐਸ. ਨੇ 24-01-2026 ਨੂੰ ਰੂਪਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਕਾਰਜਭਾਰ ਸੰਭਾਲਿਆ।

ਉਹ 2016 ਬੈਚ ਦੇ ਆਈ ਏ ਐੱਸ ਅਧਿਕਾਰੀ ਹਨ।

ਇਸ ਤੋਂ ਪਹਿਲਾਂ ਉਹ ਕਮਿਸ਼ਨਰ ਨਗਰ ਨਿਗਮ, ਲੁਧਿਆਣਾ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ।/p>

ਫੋਨ ਨੰ. 01881 – 221150 (ਦਫਤਰ), 01881 – 221250 (ਰਿਹਾਇਸ਼)

ਈ ਮੇਲ ਆਈ ਡੀ. dc[dot]rpr@punjab[dot]gov[dot]in